ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੇ ਕਿਹਾ ਕਿ ਡੋਨਲਡ ਟਰੰਪ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੇ ਯੋਗ ਨਹੀਂ ਹੈ। ਟੈਂਪਾ ਵਿੱਚ ਚੋਣ ਰੈਲੀ ਦੌਰਾਨ ਉਨ੍ਹਾਂ ਕਿਹਾ ਕਿ ਟਰੰਪ ਸੁਭਾਅ ਪੱਖੋਂ ਇਸ ਅਹੁਦੇ ਲਈ ਅਯੋਗ ਹੈ। ਉਨ੍ਹਾਂ ਦਾ ਧਿਆਨ ਵੱਡੀਆਂ ਕੰਪਨੀਆਂ, ਅਰਬਪਤੀਆਂ ਤੇ ਵਾਲ ਸਟਰੀਟ ਦੇ ਧਨ ਕੁਬੇਰਾਂ ਲਈ ਟੈਕਸ ਕਟੌਤੀਆਂ ਉਤੇ ਹੀ ਲੱਗਿਆ ਹੈ ਤੇ ਨੀਤੀਗਤ ਤਜਵੀਜ਼ਾਂ ਦੀ ਘਾਟ ਹੈ।
Check Also
ਅਮਰੀਕਾ ਦੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ‘ਚ ਭਾਰਤੀ ਵਿਦਿਆਰਥੀ ਪਹਿਲੇ ਸਥਾਨ ‘ਤੇ
ਪਿਛਲੇ ਸਾਲ 7 ਹਜ਼ਾਰ ਵਿਦਿਆਰਥੀਆਂ ਨੇ ਵੀਜ਼ਾ ਖਤਮ ਹੋਣ ਦੇ ਬਾਵਜੂਦ ਨਹੀਂ ਕੀਤੀ ਵਤਨ ਵਾਪਸੀ …