1.2 C
Toronto
Friday, March 20, 2026
spot_img
Homeਹਫ਼ਤਾਵਾਰੀ ਫੇਰੀ2025 ਦੇ ਅੰਤ ਤੱਕ ਇੱਕ ਲੱਖ ਤੋਂ ਵੱਧ ਘਟ ਚੁੱਕੀ ਹੈ ਕੈਨੇਡਾ...

2025 ਦੇ ਅੰਤ ਤੱਕ ਇੱਕ ਲੱਖ ਤੋਂ ਵੱਧ ਘਟ ਚੁੱਕੀ ਹੈ ਕੈਨੇਡਾ ਦੀ ਆਬਾਦੀ

ਓਟਵਾ/ਬਿਊਰੋ ਨਿਊਜ਼ : ਸਟੈਟੇਸਟਿਕਸ ਕੈਨੇਡਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕੈਨੇਡਾ ਦੀ ਆਬਾਦੀ 2025 ਦੇ ਆਖਰੀ ਤਿੰਨ ਮਹੀਨਿਆਂ ਵਿੱਚ ਇੱਕ ਲੱਖ ਤੋਂ ਵੱਧ ਘਟ ਗਈ ਹੈ।
ਇਸਦਾ ਮੁੱਖ ਕਾਰਨ ਅਸਥਾਈ ਵਾਸੀਆਂ, ਜਿਹਨਾਂ ਵਿੱਚ ਵਿਦਿਆਰਥੀ ਅਤੇ ਵਰਕ ਪਰਮਿਟ ਹੋਲਡਰ ਸ਼ਾਮਲ ਹਨ, ਦੀ ਗਿਣਤੀ ਵਿੱਚ ਵੱਡੀ ਕਮੀ ਦੱਸਿਆ ਜਾ ਰਿਹਾ ਹੈ। ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ ਕੁਝ ਵਾਧਾ ਹੋਇਆ ਸੀ, ਪਰ ਆਖਰੀ ਮਹੀਨਿਆਂ ਦੀ ਕਮੀ ਨੇ ਕੁੱਲ ਗਿਣਤੀ ਨੂੰ ਨਕਾਰਾਤਮਕ ਕਰ ਦਿੱਤਾ। ਸਰਕਾਰ ਵੱਲੋਂ ਕੁਝ ਨਵੇਂ ਕਦਮ ਵੀ ਚੁੱਕੇ ਜਾ ਰਹੇ ਹਨ, ਜਿਵੇਂ ਕਿ ਕਿਊਬੈਕ ਵਿੱਚ ਕਾਬਲ ਮਜ਼ਦੂਰਾਂ ਨੂੰ ਪੱਕੀ ਰਿਹਾਇਸ਼ ਦੇਣ ਦੀ ਪ੍ਰਕਿਰਿਆ ਤੇਜ਼ ਕੀਤੀ ਗਈ ਹੈ।

RELATED ARTICLES
POPULAR POSTS