23.8 C
Toronto
Thursday, September 17, 2026
spot_img
Homeਹਫ਼ਤਾਵਾਰੀ ਫੇਰੀਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ

ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ

ਮਿਠਾਸ ਭਰੇ, ਮਹਿਕਾਂ ਭਰੇ, ਰੋਸ਼ਨੀਆਂ ਵੰਡਦੇ, ਹਨ੍ਹੇਰੇ ਨੂੰ ਚੀਰ ਕੇ, ਰੰਗ-ਬਿਰੰਗਾ ਚਾਨਣ ਫੈਲਾਉਂਦੇ, ਖੁਸ਼ੀਆਂ ਖੇੜਿਆਂ ਦੇ ਦਿਹਾੜੇ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸਮੁੱਚੀ ਲੋਕਾਈ ਨੂੰ ਅਦਾਰਾ ‘ਪਰਵਾਸੀ’ ਵਲੋਂ ਮੁਬਾਰਕਾਂ।
ਅਦਾਰਾ ‘ਪਰਵਾਸੀ’ ਆਪਣੇ ਪਾਠਕਾਂ, ਰੇਡੀਓ ਦੇ ਸਰੋਤਿਆਂ ਅਤੇ ਇਸ਼ਤਿਹਾਰਾਂ ਦੇ ਰੂਪ ਵਿਚ ਸਹਿਯੋਗ ਕਰਨ ਵਾਲਿਆਂ ਦਾ ਧੰਨਵਾਦ ਕਰਦਾ ਹੈ ਅਤੇ ਤਿਉਹਾਰ ਦੀਆਂ ਵਧਾਈਆਂ ਦਿੰਦਾ ਹੋਇਆ ਤੁਹਾਡੀ ਤਰੱਕੀ ਤੇ ਚੜ੍ਹਦੀਕਲਾ ਦੀ ਹਮੇਸ਼ਾ ਅਰਦਾਸ ਕਰਦਾ ਹੈ।
-ਰਜਿੰਦਰ ਸੈਣੀ
ਮੁਖੀ ਅਦਾਰਾ ਪਰਵਾਸੀ

RELATED ARTICLES
POPULAR POSTS