Breaking News
Home / 2023 / January / 20 (page 6)

Daily Archives: January 20, 2023

ਨੈਨੋਜ਼ ਸਰਵੇਖਣ ਏਜੰਸੀ ਦਾ ਦਾਅਵਾ

ਲਿਬਰਲਾਂ ਤੋਂ 7 ਅੰਕਾਂ ਨਾਲ ਅੱਗੇ ਚੱਲ ਰਹੇ ਹਨ ਕੰਸਰਵੇਟਿਵਜ਼ ਓਟਵਾ/ਬਿਊਰੋ ਨਿਊਜ਼ : ਨੈਨੋਜ ਰਿਸਰਚ ਵੱਲੋਂ ਕਰਵਾਏ ਗਏ ਇੱਕ ਤਾਜਾ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਫੈਡਰਲ ਕੰਸਰਵੇਟਿਵਾਂ ਨੂੰ ਲਿਬਰਲਾਂ ਉੱਤੇ ਸੱਤ ਅੰਕਾਂ ਦੀ ਲੀਡ ਹਾਸਲ ਹੋ ਗਈ ਹੈ। ਲੰਘੀ 13 ਜਨਵਰੀ ਨੂੰ ਮੁੱਕੇ ਹਫਤੇ ਦੌਰਾਨ ਕੀਤੀਆਂ ਗਈਆਂ 1084 ਇੰਟਰਵਿਊਜ਼ …

Read More »

ਰੰਜ ਪਿੱਲਈ ਬਣੇ ਕੈਨੇਡਾ ਦੇ ਉੱਤਰੀ-ਪੱਛਮੀ ਇਲਾਕੇ ਯੂਕੋਨ ਦੇ 10ਵੇਂ ਮੁੱਖ ਮੰਤਰੀ

ਜਸਟਿਨ ਟਰੂਡੋ ਨੇ ਰੰਜ ਨੂੰ ਮੁੱਖ ਮੰਤਰੀ ਬਣਨ ‘ਤੇ ਦਿੱਤੀ ਵਧਾਈ ਟੋਰਾਂਟੋ/ਸਤਪਾਲ ਸਿੰਘ ਜੌਹਲ : ਭਾਰਤ ਦੇ ਰਾਜ ਕੇਰਲਾ ਤੋਂ ਕੈਨੇਡਾ ‘ਚ ਜਾ ਵਸੇ ਕੇ ਪਿੱਲਈ ਜੋੜੇ ਦੇ ਪੁੱਤਰ ਰੰਜ (ਰੈਨ) ਪਿੱਲਈ ਇਥੋਂ ਦੇ ਉੱਤਰ-ਪੱਛਮੀ ਇਲਾਕੇ ਯੂਕੋਨ ਦੇ ਮੁੱਖ ਮੰਤਰੀ ਬਣ ਗਏ। ਉਨ੍ਹਾਂ ਦਾ ਜਨਮ ਪੂਰਬੀ ਪ੍ਰਾਂਤ ਨੋਵਾ ਸਕੋਸ਼ੀਆ ਦੇ …

Read More »

ਡਰੱਗਜ ਤੇ ਹਥਿਆਰ ਰੱਖਣ ਵਾਲਾ ਇੱਕ ਵਿਅਕਤੀ ਕਾਬੂ

ਟੋਰਾਂਟੋ/ਬਿਊਰੋ ਨਿਊਜ਼ : ਡਰੱਗਜ ਤੇ ਹਥਿਆਰਾਂ ਦੀ ਜਾਂਚ ਦੇ ਸਬੰਧ ਵਿੱਚ ਟੋਰਾਂਟੋ ਦੇ ਇੱਕ ਵਿਅਕਤੀ ਨੂੰ ਕਈ ਚਾਰਜਿਜ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਖੁਲਾਸਾ ਪੀਲ ਰੀਜਨਲ ਪੁਲਿਸ ਵੱਲੋਂ ਕੀਤਾ ਗਿਆ। ਪੀਲ ਪੁਲਿਸ ਨੇ ਦੱਸਿਆ ਕਿ ਜਾਂਚ 2022 ਦੇ ਅੰਤ ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਦੌਰਾਨ ਪੁਲਿਸ ਅਧਿਕਾਰੀਆਂ …

Read More »

ਕੈਨੇਡਾ ‘ਚ ਅਸਮਾਨ ਛੂਹ ਰਹੀਆਂ ਹਨ ਖਾਣ ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ

ਓਟਵਾ/ਬਿਊਰੋ ਨਿਊਜ਼ : ਕੁੱਝ ਮਹੀਨਿਆਂ ਤੋਂ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਅਰਥਸਾਸਤਰੀਆਂ ਦਾ ਕਹਿਣਾ ਹੈ ਕਿ ਇੱਕ ਵਾਰੀ ਮਹਿੰਗਾਈ ਉੱਤੇ ਕਾਬੂ ਪਾਇਆ ਜਾ ਸਕਦਾ ਹੈ ਪਰ ਗਰੌਸਰੀ ਦੀਆਂ ਕੀਮਤਾਂ ਲੰਮੇਂ ਸਮੇਂ ਤੱਕ ਇਸ ਤਰ੍ਹਾਂ ਤੇਜ ਹੀ ਰਹਿਣਗੀਆਂ। ਕਾਨਫਰੰਸ ਬੋਰਡ ਆਫ ਕੈਨੇਡਾ ਦੇ ਚੀਫ ਇਕਨੌਮਿਸਟ ਪੈਡਰੋ ਐਂਟਿਊਨਜ …

Read More »

ਪੁਲਿਸ ਨੂੰ ਮਿਸੀਸਾਗਾ ਦੇ ਸਟੋਰ ਤੋਂ ਬਰਾਮਦ ਹੋਏ ਚੋਰੀ ਦੇ ਹੋਮ ਅਪਲਾਇੰਸਿਜ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵਿੱਚ ਕਮਰਸ਼ੀਅਲ ਚੋਰੀ ਦੀ ਜਾਂਚ ਦੌਰਾਨ ਪੀਲ ਰੀਜਨਲ ਪੁਲਿਸ ਨੂੰ 350,000 ਡਾਲਰ ਮੁੱਲ ਦੇ ਹੋਮ ਅਪਲਾਇੰਸਿਜ ਤੇ ਇਲੈਕਟ੍ਰੌਨਿਕਸ ਮਿਸੀਸਾਗਾ ਦੇ ਇੱਕ ਸਟੋਰ ਤੋਂ ਬਰਾਮਦ ਹੋਏ। 7 ਜਨਵਰੀ ਨੂੰ ਬਰੈਂਪਟਨ ਵਿੱਚ ਇੱਕ ਕਮਰਸ਼ੀਅਲ ਲਾਜਿਸਟਿਕ ਗੋਦਾਮ ਵਿੱਚ ਚੋਰੀ ਹੋਣ ਦੀ ਖਬਰ 911 ਉੱਤੇ ਦਿੱਤੀ ਗਈ। ਇਸ ਗੋਦਾਮ ਵਿੱਚੋਂ …

Read More »

ਸਿੱਖ ਫ਼ੌਜੀਆਂ ਨੂੰ ਲੋਹ-ਟੋਪ ਪਹਿਨਾਉਣ ਦੀ ਤਜਵੀਜ਼ ‘ਤੇ ਵਿਵਾਦ ਕਿਉਂ?

ਤਲਵਿੰਦਰ ਸਿੰਘ ਬੁੱਟਰ ਹਾਲ ਹੀ ਦੌਰਾਨ ਰੱਖਿਆ ਮੰਤਰਾਲੇ ਵਲੋਂ ਭਾਰਤੀ ਫ਼ੌਜ ਦੇ ਸਿੱਖ ਜਵਾਨਾਂ ਲਈ ਵਿਸ਼ੇਸ਼ ਬਣਤਰ ਵਾਲੇ ਲੋਹ-ਟੋਪ ਖਰੀਦਣ ਦੀ ਤਜਵੀਜ਼ ਸਾਹਮਣੇ ਆਉਣ ਤੋਂ ਬਾਅਦ ਇਸ ਮੁੱਦੇ ‘ਤੇ ਤਕੜੀ ਬਹਿਸ ਛਿੜ ਗਈ ਹੈ। ਰੱਖਿਆ ਮਾਹਰਾਂ ਅਤੇ ਕੁਝ ਆਧੁਨਿਕ ਵਿਚਾਰਾਂ ਵਾਲੇ ਵਿਚਾਰਵਾਨਾਂ ਵਲੋਂ ਜਿੱਥੇ ਵਿਸ਼ੇਸ਼ ਕਿਸਮ ਦੇ ਲੋਹ-ਟੋਪ ਨੂੰ ਸਿੱਖ …

Read More »

ਪੰਜਾਬ ‘ਚ ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਜਗਰੂਪ ਸਿੰਘ ਸੇਖੋਂ ਅੱਜ ਦੇ ਸਮੇਂ ਵਿਚ ਕੋਈ ਵੀ ਸਿਆਸੀ ਪਾਰਟੀ ਨੌਜਵਾਨਾਂ (18-34 ਸਾਲ) ਦੀ ਹਮਾਇਤ ਤੋਂ ਬਿਨਾ ਸਰਕਾਰ ਨਹੀਂ ਬਣਾ ਸਕਦੀ। ਇਸੇ ਲਈ ਸਾਰੀਆਂ ਪਾਰਟੀਆਂ ਨੌਜਵਾਨ ਵਰਗ ਨੂੰ ਆਪਣੀ ਸਿਆਸਤ ਦੇ ਕੇਂਦਰ ਵਿਚ ਰੱਖਦੀਆਂ ਨਜ਼ਰ ਆਉਂਦੀਆਂ ਹਨ। ਇਸ ਦਾ ਵੱਡਾ ਕਾਰਨ ਇਹ ਹੈ ਕਿ ਨੌਜਵਾਨ ਵੋਟਰਾਂ ਦਾ ਵੱਡਾ ਹਿੱਸਾ …

Read More »

ਮਨੁੱਖ ਨੇ ਮਨੁੱਖ ਦਾ ਕੀ ਬਣਾਇਆ ਹੈ!

ਡਾ. ਰਾਜੇਸ਼ ਕੇ ਪੱਲਣ ਪ੍ਰਾਚੀਨ ਕਾਲ ਤੋਂ, ਮਨੁੱਖ ਦੇ ਸਭ ਤੋਂ ਵਧੀਆ ਅਤੇ ਸਭ ਤੋਂ ਭੈੜੇ ਗੁਣਾਂ ਦਾ ਨਿਰਣਾ ਦੁਖਾਂਤ ਦੇ ਸਮੇਂ, ਨਿਜਤਾ ਜਾਂ ਬਿਪਤਾ ਦੀਆਂ ਸਥਿਤੀਆਂ ਵਿੱਚ ਕੀਤਾ ਜਾ ਸਕਦਾ ਹੈ। ਜਦੋਂ ਤੋਂ ਕੋਵਿਡ-19 ਦੀ ਸ਼ੁਰੂਆਤ ਹੋਈ ਹੈ, ਮਨੁੱਖੀ ਮਨ ‘ਤੇ ਨਵੇਂ ਪ੍ਰਭਾਵ ਪੈ ਰਹੇ ਹਨ ਅਤੇ ਸਾਡੇ ਸਮਾਜ …

Read More »

ਪਰਵਾਸੀ ਨਾਮਾ

ਮਹਿੰਗੀ ਹੋ ਰਹੀ ਕਾਰ INSURANCE Auto Insurance ਨੇ ਧਮਕੜੇ ਪਾਇਆ ਸਾਨੂੰ, ਮੱਠੀ ਪੈਂਦੀ ਪਰ ਏਹਦੀ ਰਫ਼ਤਾਰ ਹੈ ਨਹੀਂ। G T A ਇਲਾਕੇ ਵਿੱਚ ਕਰੀ ਜਾਏ ਸੀਨਾ-ਜੋਰੀ, ਕਿਹੜਾ ਡਰਾਇਵਰ ਏਥੇ ਅਵਾਜਾਰ ਹੈ ਨਹੀਂ। Clean Abstract, ਨਾ ਕਲ਼ੇਮ ਨਾ ਟਿਕਟ ਪੱਲ੍ਹੇ, ਤਾਂ ਵੀ ਛੋਟ ਲੈਣ ਦਾ ਕੋਈ ਹੱਕਦਾਰ ਹੈ ਨਹੀਂ। Postal Code …

Read More »