Breaking News
Home / 2023 / January / 20 (page 4)

Daily Archives: January 20, 2023

ਭਾਰਤ ਨਾਲ ਤਿੰਨ ਜੰਗਾਂ ਬਾਅਦ ਪਾਕਿ ਆਪਣਾ ਸਬਕ ਸਿੱਖ ਚੁੱਕਿਆ ਹੈ : ਸ਼ਾਹਬਾਜ਼ ਸ਼ਰੀਫ਼

ਕਿਹਾ, ਗੱਲਬਾਤ ਰਾਹੀਂ ਕੱਢਣਾ ਚਾਹੀਦੈ ਕਸ਼ਮੀਰ ਵਰਗੇ ਭਖਦੇ ਮੁੱਦਿਆਂ ਦਾ ਹੱਲ ਅੰਮ੍ਰਿਤਸਰ/ਬਿਊਰੋ ਨਿਊਜ਼ : ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਪਾਕਿ ਦੀਆਂ ਭਾਰਤ ਨਾਲ ਤਿੰਨ ਜੰਗਾਂ ਹੋ ਚੁੱਕੀਆਂ ਹਨ ਅਤੇ ਇਸ ਨਾਲ ਗਰੀਬੀ ਅਤੇ ਬੇਰੁਜ਼ਗਾਰੀ ਹੀ ਆਈ ਹੈ। ਉਨ੍ਹਾਂ ਇਹ …

Read More »

ਅਮਰੀਕਾ ‘ਚ ਭਾਰਤੀਆਂ ਦੀ ਹੋ ਰਹੀ ਹੈ ਪ੍ਰਸੰਸਾ

ਅਮਰੀਕਾ ਵਿਚ ਭਾਰਤੀ ਵਿਅਕਤੀ ਟੈਕਸਾਂ ਵਿਚ ਪਾਉਂਦੇ ਹਨ 6 ਫੀਸਦੀ ਹਿੱਸਾ : ਰਿਕ ਮੈਕਰਮਿਕ ਨਵੀਂ ਦਿੱਲੀ/ਬਿਊਰੋ ਨਿਊਜ਼ : ਜਾਰਜੀਆ ਤੋਂ ਅਮਰੀਕੀ ਪ੍ਰਤੀਨਿੱਧ ਸਦਨ ਦੇ ਮੈਂਬਰ ਰਿਕ ਮੈਕਰਮਿਕ ਨੇ ਭਾਰਤੀਆਂ ਦੀ ਜ਼ੋਰਦਾਰ ਸ਼ਬਦਾਂ ਵਿਚ ਪ੍ਰਸੰਸਾ ਕੀਤੀ ਹੈ। ਰਿਕ ਮੈਕਰਮਿਕ ਨੇ ਭਾਰਤੀਆਂ ਨੂੰ ਗਰੀਨ ਕਾਰਡ ਮਿਲਣ ਵਿਚ ਹੋ ਰਹੀ ਦੇਰੀ ਦਾ ਮੁੱਦਾ …

Read More »

ਯੂਕਰੇਨ ਦੀ ਰਾਜਧਾਨੀ ਕੀਵ ‘ਚ ਹੈਲੀਕਾਪਟਰ ਡਿੱਗਿਆ

ਗ੍ਰਹਿ ਮੰਤਰੀ ਸਣੇ 18 ਵਿਅਕਤੀਆਂ ਦੀ ਗਈ ਜਾਨ ਕੀਵ : ਯੂਕਰੇਨ ਦੀ ਰਾਜਧਾਨੀ ਕੀਵ ਦੇ ਬਾਹਰਵਾਰ ਪੈਂਦੇ ਇਲਾਕੇ ਬ੍ਰੋਵੇਰੀ ‘ਚ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਗ੍ਰਹਿ ਮੰਤਰੀ ਅਤੇ ਤਿੰਨ ਬੱਚਿਆਂ ਸਮੇਤ 18 ਵਿਅਕਤੀਆਂ ਦੀ ਜਾਨ ਚਲੇ ਗਈ। ਅਧਿਕਾਰੀਆਂ ਨੇ ਅਜੇ ਤੱਕ ਨਹੀਂ ਦੱਸਿਆ ਕਿ ਇਹ ਹਾਦਸਾ ਹੈ ਜਾਂ ਰੂਸ …

Read More »

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਅਸਤੀਫਾ ਦੇਣ ਦਾ ਕੀਤਾ ਐਲਾਨ

ਨਵੀਂ ਦਿੱਲੀ : ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਆਪਣੇ ਪੀਐਮ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿਤਾ ਹੈ। ਲਗਾਤਾਰ ਦੂਜੀ ਵਾਰ ਜਿੱਤ ਕੇ ਪ੍ਰਧਾਨ ਮੰਤਰੀ ਚੱਲ ਰਹੀ ਜੈਸਿੰਡਾ ਆਰਡਰਨ ਦੀ ਇਸ ਸਰਕਾਰ ਦਾ ਸਮਾਂ ਅਜੇ ਅਕਤੂਬਰ ਤੱਕ ਸੀ, ਪਰ ਉਨ੍ਹਾਂ ਆਉਣ ਵਾਲੀ 7 ਫਰਵਰੀ ਨੂੰ ਪੀਐਮ …

Read More »

ਭਾਰਤ ਵਿਚ ਵਧ ਰਿਹਾ ਆਰਥਿਕ ਪਾੜਾ

ਭਾਰਤ ਵਿਚ ਆਰਥਿਕਤਾ ਦੇ ਮੁਹਾਜ਼ ਤੋਂ ਸਾਹਮਣੇ ਆਉਂਦੇ ਤੱਥ ਕਈ ਵਾਰ ਬਹੁਤ ਹੈਰਾਨ ਕਰਨ ਵਾਲੇ ਅਤੇ ਫ਼ਿਕਰਮੰਦੀ ਵਾਲੇ ਹੁੰਦੇ ਹਨ। ਇਸ ਪ੍ਰਭਾਵ ਦਾ ਲਗਾਤਾਰ ਹੋਰ ਪੱਕੇ ਹੁੰਦਾ ਜਾਣਾ ਚਿੰਤਾ ਵਾਲੀ ਗੱਲ ਹੈ ਕਿ ਦੇਸ਼ ਵਿਚ ਅਮੀਰਾਂ ਅਤੇ ਗ਼ਰੀਬਾਂ ਦਾ ਪਾੜਾ ਲਗਾਤਾਰ ਵਧ ਰਿਹਾ ਹੈ। ਇਸ ਦੇ ਅਨੇਕਾਂ ਕਾਰਨ ਹੋ ਸਕਦੇ …

Read More »

ਭਗਵੰਤ ਮਾਨ ਵੱਲੋਂ ਜ਼ੀਰਾ ਦੀ ਸ਼ਰਾਬ ਫੈਕਟਰੀ ਬੰਦ ਕਰਨ ਦਾ ਹੁਕਮ

ਅੰਦੋਲਨਕਾਰੀ ਜਥੇਬੰਦੀਆਂ ਲਿਖਤੀ ਹੁਕਮ ਮਿਲਣ ਤੱਕ ਧਰਨਾ ਜਾਰੀ ਰੱਖਣਗੀਆਂ ਕੰਪਨੀ ਵਲੋਂ ਅਦਾਲਤ ‘ਚ ਜਾਣ ਦਾ ਐਲਾਨ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਦੇ ਦਿੱਤੇ ਹਨ। ਇਹ ਐਲਾਨ ਮੁੱਖ ਮੰਤਰੀ ਨੇ ਟਵਿੱਟਰ ਰਾਹੀਂ ਵੀਡੀਓ ਜਾਰੀ ਕਰਦਿਆਂ ਕੀਤਾ ਹੈ। ਉਨ੍ਹਾਂ …

Read More »

21 ਲੱਖ ਵਿਦੇਸ਼ੀਆਂ ਨੂੰ ਕੈਨੇਡਾ ਦੇ ਵੀਜ਼ਾ ਅਤੇ ਪੱਕੀ ਇਮੀਗ੍ਰੇਸ਼ਨ ਦੀ ਉਡੀਕ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਤੋਂ ਪ੍ਰਾਪਤ ਹੋਈ ਤਾਜ਼ਾ ਜਾਣਕਾਰੀ ਅਨੁਸਾਰ ਇਸ ਸਮੇਂ 5,21,000 ਦੇ ਕਰੀਬ ਵਿਦੇਸ਼ੀ ਲੋਕਾਂ ਦੀਆਂ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਦੀਆਂ ਅਰਜੀਆਂ ਵਿਚਾਰ ਅਧੀਨ ਹਨ, ਜਿਸ ‘ਚ ਬੀਤੇ ਮਹੀਨੇ ਦੌਰਾਨ 9000 ਅਰਜੀਆਂ ਦਾ ਵਾਧਾ ਹੋਇਆ ਹੈ। ਕੈਨੇਡਾ ‘ਚ ਪਹੁੰਚ ਕੇ ਪੱਕੇ ਵਾਸੀ ਬਣ ਚੁੱਕੇ …

Read More »

ਮਾਨ ਸਰਕਾਰ ‘RC’ ਰਿਮੋਟ ਨਾਲ ਚੱਲ ਰਹੀ : ਰਾਹੁਲ ਗਾਂਧੀ

ਪਠਾਨਕੋਟ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਵਲੋਂ ਰਾਹੁਲ ਗਾਂਧੀ ਦੀ ਅਗਵਾਈ ਵਿਚ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਦਾ ਵੀਰਵਾਰ ਨੂੰ ਪੰਜਾਬ ਵਿਚ ਆਖਰੀ ਦਿਨ ਸੀ ਅਤੇ ਇਹ ਯਾਤਰਾ ਹੁਣ ਜੰਮੂ ਕਸ਼ਮੀਰ ਵਿਚ ਦਾਖਲ ਹੋ ਚੁੱਕੀ ਹੈ। ਇਸੇ ਦੌਰਾਨ ਕਾਂਗਰਸ ਪਾਰਟੀ ਵਲੋਂ ਪਠਾਨਕੋਟ ਵਿਚ ਇਕ ਰੈਲੀ ਵੀ ਕੀਤੀ ਗਈ। ਇਸ ਰੈਲੀ …

Read More »

ਮਨਪ੍ਰੀਤ ਸਿੰਘ ਬਾਦਲ ਭਾਜਪਾ ‘ਚ ਸ਼ਾਮਲ

ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਵਿੱਚ ਕਾਂਗਰਸ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਭਾਜਪਾ ਵਿੱਚ ਸ਼ਾਮਲ ਹੋ ਗਏ। ਨਵੀਂ ਸਿਆਸੀ ਪਾਰੀ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਕਾਂਗਰਸ ਨੂੰ ਅਲਵਿਦਾ ਆਖਦਿਆਂ ਧੜੇਬੰਦੀ ਲਈ ਪਾਰਟੀ ਦੀ ਆਲੋਚਨਾ ਕੀਤੀ। ਪੰਜ ਵਾਰ ਦੇ ਵਿਧਾਇਕ ਮਨਪ੍ਰੀਤ …

Read More »

ਪੰਜਾਬ ਵਿਚ ਦੋਰਾਹਾ ਨੇੜੇ ਨਵੀਂ ਤਕਨੀਕ ਨਾਲ ਬਣਿਆ ਪਹਿਲਾ ਮੰਦਿਰ

ਨਾ ਸਰੀਆ ਲੱਗਾ, ਨਾ ਲੈਂਟਰ-75 ਫੁੱਟ ਉਚਾ ਮੰਦਿਰ ਤਿਆਰ ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਵਿਚ ਆਪਣੀ ਤਰ੍ਹਾਂ ਦਾ ਪਹਿਲਾ ਮੰਦਿਰ ਮਣੀਲਕਸ਼ਮੀ ਤੀਰਥ ਦੋਰਾਹਾ (ਲੁਧਿਆਣਾ) ਨੇੜੇ ਬਣ ਕੇ ਤਿਆਰ ਹੋ ਗਿਆ ਹੈ। ਨਵੀਂ ਤਕਨੀਕ ਨਾਲ ਬਣ ਰਹੇ 75 ਫੁੱਟ ਉਚੇ ਇਸ ਮੰਦਿਰ ਵਿਚ ਕਿਤੇ ਵੀ ਨਾ ਸਰੀਏ ਦੀ ਵਰਤੋਂ ਕੀਤੀ ਗਈ ਹੈ …

Read More »