Breaking News
Home / 2023 / January / 06 (page 5)

Daily Archives: January 6, 2023

SYL ਨਹੀਂ YSL ਬਣੇ

ਮਾਨ : ਪੰਜਾਬ ਕੋਲ ਦੇਣ ਲਈ ਨਹੀਂ ਹੈ ਫਾਲਤੂ ਪਾਣੀ ਖੱਟਰ : ਪੰਜਾਬ ਸਾਡੀ ਨਹੀਂ ਸੁਣਦਾ ਸੁਪਰੀਮ ਕੋਰਟ ਜਾਵਾਂਗੇ ਚੰਡੀਗੜ੍ਹ/ਬਿਊਰੋ ਨਿਊਜ਼ : ਲੰਮੇ ਸਮੇਂ ਤੋਂ ਪੰਜਾਬ ਅਤੇ ਹਰਿਆਣਾ ਵਿਚਾਲੇ ਚੱਲ ਰਹੇ ਸਤਲੁਜ-ਯਮੁਨਾ ਲਿੰਕ (ਐਸਵਾਈਐਲ) ਵਿਵਾਦ ਦਾ ਬੁੱਧਵਾਰ ਨੂੰ ਵੀ ਕੋਈ ਹੱਲ ਨਹੀਂ ਨਿਕਲ ਸਕਿਆ। ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ …

Read More »

ਕੈਨੇਡਾ ਵਿੱਚ ਵਿਦੇਸ਼ੀਆਂ ਦੇ ਘਰ ਖਰੀਦਣ ‘ਤੇ ਪਾਬੰਦੀ

ਰਿਹਾਇਸ਼ੀ ਜਾਇਦਾਦਾਂ ਦੀਆਂ ਕੀਮਤਾਂ ਵਧਣ ਕਾਰਨ ਲਿਆ ਫ਼ੈਸਲਾ ਓਟਵਾ/ਬਿਊਰੋ ਨਿਊਜ਼ : ਕਰੋਨਾ ਮਹਾਮਾਰੀ ਦੀ ਸ਼ੁਰੂਆਤ ਹੋਣ ਮਗਰੋਂ ਘਰਾਂ ਦੀਆਂ ਕੀਮਤਾਂ ਵਧਣ ਕਾਰਨ ਕੈਨੇਡਾ ‘ਚ ਵਿਦੇਸ਼ੀਆਂ ‘ਤੇ ਰਿਹਾਇਸ਼ੀ ਜਾਇਦਾਦਾਂ ਖਰੀਦਣ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਕੈਨੇਡਾ ਸਰਕਾਰ ਨੇ ਇਸ ਸਬੰਧੀ ਕਾਨੂੰਨ ਪਾਸ ਕੀਤਾ ਹੈ ਕਿਉਂਕਿ ਕਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ …

Read More »

ਕੈਨੇਡਾ ‘ਚ ਬੀਤੇ ਸਾਲ ਦੌਰਾਨ 4,37,000 ਪਰਵਾਸੀ ਪੁੱਜੇ

2022 ‘ਚ ਰਿਕਾਰਡ ਗਿਣਤੀ ‘ਚ ਵਿਅਕਤੀਆਂ ਨੂੰ ਪੀਆਰ ਦਿੱਤੀ ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਆਖਿਆ ਹੈ ਕਿ ਬੀਤੇ ਸਾਲ ਦੌਰਾਨ ਪਰਵਾਸੀਆਂ ਦੀ ਆਮਦ ‘ਚ ਰਿਕਾਰਡ ਤੋੜ ਵਾਧਾ ਹੋਇਆ ਹੈ ਅਤੇ 4,37,000 ਵਿਦੇਸ਼ੀਆਂ ਨੂੰ ਦੇਸ਼ ‘ਚ ਪੱਕੇ ਤੌਰ ‘ਤੇ ਵਸੇਬਾ ਕਰਨ ਦਾ ਮੌਕਾ ਮਿਲਿਆ ਹੈ …

Read More »

ਆਸਟਰੇਲੀਆ ‘ਚ ਪੰਜਾਬੀ ਭਾਸ਼ਾ ਦਾ ਵਧਿਆ ਮਾਣ

ਪੱਛਮੀ ਆਸਟਰੇਲੀਆ ਦੇ ਸਕੂਲਾਂ ‘ਚ ਹੁਣ ਪੜ੍ਹਾਈ ਜਾਵੇਗੀ ਪੰਜਾਬੀ ਪ੍ਰੀ-ਨਰਸਰੀ (ਪ੍ਰੀ ਪ੍ਰਾਈਮਰੀ) ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀ ਸਕੂਲਾਂ ‘ਚ ਪੰਜਾਬੀ ਪੜ੍ਹ ਸਕਣਗੇ ਮੈਲਬਰਨ : ਆਸਟਰੇਲੀਆ ਵਿਚ ਵੀ ਹੁਣ ਪੰਜਾਬੀ ਭਾਸ਼ਾ ਦਾ ਮਾਣ ਵਧਿਆ ਹੈ। ਇਸੇ ਦੌਰਾਨ ਪੱਛਮੀ ਆਸਟਰੇਲੀਆ ਸੂਬੇ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾਉਣ ਦਾ …

Read More »

ਮੁਹੰਮਦ ਸਦੀਕ ਨੇ ‘ਭਾਰਤ ਜੋੜੋ’ ਗੀਤ ਕੀਤਾ ਰਿਲੀਜ਼

ਚੰਡੀਗੜ੍ਹ : ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਅਤੇ ਲੋਕ ਸਭਾ ਹਲਕੇ ਤੋਂ ਕਾਂਗਰਸੀ ਸੰਸਦ ਮੈਂਬਰ ਮੁਹੰਮਦ ਸਦੀਕ ਨੇ ‘ਭਾਰਤ ਜੋੜੋ’ ਨਾਮੀ ਇਕ ਗੀਤ ਰਿਲੀਜ਼ ਕੀਤਾ ਹੈ। ਇਹ ਗੀਤ ਉਨ੍ਹਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਭਾਰਤ ਜੋੜੋ ਯਾਤਰਾ ਨੂੰ ਸਮਰਪਿਤ ਕੀਤਾ। ਇਸ ਗੀਤ ਦੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ …

Read More »

ਫੁੱਟਬਾਲ ਦਾ ਸ਼ਹਿਨਸ਼ਾਹ ਸੀ ਬ੍ਰਾਜ਼ੀਲ ਦਾ ਪੇਲੇ

ਪ੍ਰਿੰ. ਸਰਵਣ ਸਿੰਘ ਜਦੋਂ ਵੀ ਫੁੱਟਬਾਲ ਦਾ ਵਿਸ਼ਵ ਕੱਪ ਹੁੰਦਾ ਸੀ ਮੈਨੂੰ ਪੇਲੇ ਯਾਦ ਆ ਜਾਂਦਾ ਸੀ। ਫੁੱਟਬਾਲ ਦਾ ਸ਼ਹਿਨਸ਼ਾਹ ਜੋ ਸੀ। ਜਦੋਂ ਉਸ ਨੇ ਹਜ਼ਾਰਵਾਂ ਗੋਲ ਕੀਤਾ ਸੀ ਤਾਂ ਲੱਗਾ ਸੀ ਜਿਵੇਂ ਉਸ ਨੇ ਚੰਦ ‘ਤੇ ਪੈਰ ਜਾ ਰੱਖਿਆ ਹੋਵੇ। ਜਿਸ ਦਿਨ 1250ਵਾਂ ਗੋਲ ਕੀਤਾ ਤਾਂ ਉਸ ਨੂੰ ਫੁੱਟਬਾਲ …

Read More »

ਪਰਵਾਸੀ ਨਾਮਾ

ਦਿੱਲੀ ਫੇਰ ਸ਼ਰਮਸ਼ਾਰ ਨਿਰਭੈਆ ਕਾਂਡ ਨੂੰ ਅਜੇ ਨਹੀਂ ਲੋਕ ਭੁੱਲੇ, ਸ਼ਰਮਸ਼ਾਰ ਹੋਈ ਦਿੱਲੀ ਇਕ ਵਾਰ ਫੇਰ ਮੀਆਂ । ਇਕ ਹੋਰ ਕੰਨਿਆ ਦੀ ਰਾਜਧਾਨੀ ਬਲੀ ਲੈ ਲਈ, ਮਾੜੀ ਕਿਸਮਤ ਨੇ ਲਿਆ ਸੀ ਘੇਰ ਮੀਆਂ । 12 ਕਿਲੋਮੀਟਰ ਤਕ ਧੂਹਿਆ ਸੀ ਕਾਰ ਹੇਠਾਂ, ਮੁਜ਼ਰਮ ਹੋ ਗਏ ਨੇ ਕਿੰਨੇ ਦਲੇਰ ਮੀਆਂ । ਕ੍ਰਿਸ਼ਨ …

Read More »

ਗ਼ਜ਼ਲ

ਥੋਰ੍ਹ ਕੰਡਿਆਲੀ ਹੱਥ ‘ਚ ਫੜ੍ਹਕੇ ਦੇਖ ਲਈ ਅਸਾਂ ਬਥੇਰੀ ਕੋਸ਼ਿਸ਼ ਕਰਕੇ ਦੇਖ ਲਈ। ਤੇਰੇ ਮਨ ਵਿੱਚ ਕੀ ਹੈ ਇਹ ਤੂੰ ਜਾਣੇ, ਹਾਮੀ ਤੇਰੇ ਹੱਕ ਵਿੱਚ ਭਰਕੇ ਦੇਖ ਲਈ। ਜ਼ਿੰਦਗੀ ਕਹਿਣ ਹੁਸੀਨ ਕਿਉਂ ਮਾਣੀ ਨਾ, ਰੁੜੀ ਵਹਿਣ ਗ਼ਮਾਂ ‘ਚ ਹੜ੍ਹਕੇ ਦੇਖ ਲਈ। ਪੱਤਝੜ ਰੁੱਤੇ ਮਹਿਕਣ ਨਾ ਫੁੱਲ ਕਦੇ, ਪੌਣਾਂ ਵਿੱਚ ਖੁਸ਼ਬੋਈ …

Read More »

ਸਾਡਾ ਕਾਹਦਾ ਨਵਾਂ ਸਾਲ?

ਸਾਡਾ ਕਾਹਦਾ ਨਵਾਂ ਸਾਲ? ਸਾਡੇ ਲਈ ਤਾਂ ਓਹੀ ਜੰਜਾਲ। ਓਹੀ ਗਰਮੀ, ਓਹੀ ਸਰਦੀ, ਓਹੀ ਹਾੜ ਤੇ ਓਹੀ ਸਿਆਲ। ‘ਅੱਛੇ ਦਿਨ੍ਹਾਂ’ ਦੀ ਆਸ ‘ਚ ਯਾਰੋ, ਲੰਘ ਗਏ ਹੁਣ ਤਾਂ ਕਈ ਸਾਲ। ਨਵਾਂ ਸਾਲ ਤਾਂ ਓਹਨਾਂ ਲਈ ਏ, ਨਿੱਤ ਛਕਦੇ ਜੋ ਤਰਦਾ ਮਾਲ। ਨਵੇਂ ਸਾਲ ਵਿੱਚ ਨਵੀਆਂ ਸਾਮੀਆਂ, ਨਵੇਂ ਹੀ ਲੈਣ ੳਹ …

Read More »