Home / 2022 / June (page 38)

Monthly Archives: June 2022

ਸਿੱਧੂ ਮੂਸੇਵਾਲਾ ਦੀ ਮੌਤ ‘ਤੇ਼ ਦੁੱਖ ਦਾ ਪ੍ਰਗਟਾਵਾ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ‘ਤੇ਼ ਦੁੱਖ ਦਾ ਪ੍ਰਗਟਾਵਾ ਕਰਦਿਆਂ ਉੱਘੇ ਸੰਗੀਤਕਾਰ ਰਾਜਿੰਦਰ ਸਿੰਘ ਰਾਜ ਨੇ ਆਖਿਆ ਕਿ ਕਤਲ ਕਿਸੇ ਮਸਲੇ ਦਾ ਹੱਲ ਨਹੀ ਹੁੰਦਾ। ਉਹਨਾਂ ਆਖਿਆ ਕਿ ਇਸ ਬੰਦੂਕ ਸੱਭਿਆਚਾਰ ਨੂੰ ਪੰਜਾਬੀ ਗੀਤ-ਸੰਗੀਤ ਵਿੱਚੋਂ ਕੱਢਣ ਦੀ ਬਹੁਤ ਲੋੜ ਹੈ ਨਹੀਂ ਤਾਂ ਇਹ ਬੰਦੂਕ …

Read More »

ਇੰਡੀਅਨ ਐਕਸ-ਸਰਵਿਸਮੈਨ ਐਸੋਸੀਏਸ਼ਨ ਦਾ ਆਮ ਇਜਲਾਸ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਲੰਘੇ ਸ਼ਨਿਚਰਵਾਰ ਇੰਡੀਅਨ ਐਕਸ-ਸਰਵਿਸਮੈਨ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ ਜੋ ਨੈਸ਼ਨਲ ਬੈਂਕੁਇਟ ਹਾਲ ਹੋਈ, ਵਿਚ ਵੱਡੀ ਗਿਣਤੀ ਵਿਚ ਪਰਿਵਾਰਾਂ ਸਮੇਤ ਮੈਂਬਰ ਸ਼ਾਮਲ ਹੋਏ ਅਤੇ ਵੱਖ ਵੱਖ ਮੁੱਦਿਆਂ ‘ਤੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਬੜੇ ਹੀ ਸੁਚੱਜੇ ਤੇ ਅਨੁਸ਼ਾਸਿਤ ਢੰਗ ਨਾਲ ਸ਼ੁਰੂ …

Read More »

ਰੋਬਰਟ ਪੋਸਟ ਸੀਨੀਅਰਜ ਕਲੱਬ ਦੇ ਪ੍ਰਧਾਨ ਤੇ ਕਮੇਟੀ ਦੀ ਹੋਈ ਚੋਣ

ਬਰੈਂਪਟਨ : ਲੰਘੇ ਸਨਿਚਰਵਾਰ ਨੂੰ ਰੋਬਰਟ ਪੋਸਟ ਸੀਨੀਅਰਜ ਕਲੱਬ ਬਰੈਂਪਟਨ ਦੇ ਸਾਰੇ ਮੈਬਰਾਂ ਦਾ ਕਲੱਬ ਦੇ ਪਾਰਕ ਵਿੱਚ ਆਮ ਇਜਲਾਸ ਹੋਇਆ। ਇਸ ਮੀਟਿੰਗ ਦਾ ਏਜੰਡਾ ਪਿਛਲੀ ਕਮੇਟੀ ਦੀ ਮਿਆਦ ਪੂਰੀ ਹੋ ਜਾਣ ਕਾਰਨ ਨਵੇ ਪ੍ਰਧਾਨ, ਹੋਰ ਅਹੁਦੇਦਾਰਾਂ ਤੇ ਡਇਰੈਕਟਰਜ਼ ਦੀ ਚੋਣ ਕਰਨਾ ਸੀ। ਦੋ ਸਾਲ ਕਰੋਨਾ ਮਹਾਂਮਾਰੀ ਦੇ ਔਖੇ ਸਮੇਂ …

Read More »

ਭਾਰਤੀ ਸੈਨਾ ਦੀਆਂ ਸਾਰੀਆਂ ਸ਼ਾਖ਼ਾਵਾਂ ਦੇ ਸੇਵਾ-ਮੁਕਤ ਸੈਨਿਕਾਂ ਦੀ ਇਕੱਤਰਤਾ ਐਤਵਾਰ 5 ਜੂਨ ਨੂੰ

ਬਰੈਂਪਟਨ/ਡਾ. ਝੰਡ : ਕੈਪਟਨ ਇਕਬਾਲ ਸਿੰਘ ਵਿਰਕ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਵੱਲੋਂ ਭਾਰਤੀ ਸੈਨਾ ਦੀਆਂ ਸਾਰੀਆਂ ਸ਼ਾਖਾਵਾਂ ਏਅਰ ਫੋਰਸ, ਨੇਵੀ, ਥਲ ਸੈਨਾ, ਬੀ.ਐੱਸ.ਐੱਫ. ਤੇ ਟੈਰੀਟੋਰੀਅਲ ਆਰਮੀ ਦੇ ਸੇਵਾ-ਮੁਕਤ ਸੈਨਿਕਾਂ ਦੀ ਇਕ ਇਕੱਤਰਤਾ ਕੈਸੀਕੈਂਬਲ ਕਮਿਊਨਿਟੀ ਸੈਂਟਰ, ਬਰੈਂਪਟਨ ਦੇ ਕਮਰਾ ਨੰਬਰ 1 ਵਿਚ 5 ਜੂਨ ਦਿਨ ਐਤਵਾਰ ਨੂੰ ਸਵੇਰੇ 8.00 ਵਜੇ …

Read More »

ਜਗਤ ਪੰਜਾਬੀ ਸਭਾ ਵੱਲੋਂ ਵਰਲਡ ਪੰਜਾਬੀ ਕਾਨਫਰੰਸ 2022 ਦੇ ਦਫਤਰ ਦਾ ਉਦਘਾਟਨ ਸਮਾਰੋਹ ਕਾਮਯਾਬ ਰਿਹਾ

ਬਰੈਂਪਟਨ : ਪੱਬਪਾ, ਕੈਨੇਡਾ ਵੱਲੋਂ ਵਰਲਡ ਪੰਜਾਬੀ ਕਾਨਫਰੰਸ 2022 ਜੋ ਕਿ 24, 25, ਅਤੇ 26 ਜੂਨ ਨੂੰ ਬਰੈਪਟਨ, ਕੈਨੇਡਾ ਵਿਖੇ ਹੋਣ ਜਾ ਰਹੀ ਹੈ, ਦੇ ਨਵੇਂ ਦਫਤਰ ਦਾ ਉਦਘਾਟਨ 29 ਮਈ ਸ਼ਾਮ 3:00 ਵਜੇ, ਹਮਦਰਦ ਮੀਡੀਆ ਗਰੁਪ ਦੇ ਚੇਅਰਮੈਨ ਅਤੇ ਮੈਨੇਜਰ ਵਰਲਡ ਪੰਜਾਬੀ ਕਾਨਫਰੰਸ ਅਮਰ ਸਿੰਘ ਭੁੱਲਰ ਦੇ ਕਰ ਕਮਲਾਂ …

Read More »

ਸਿੱਧੂ ਮੂਸੇਵਾਲਾ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਸ਼ਮਸ਼ਾਨਘਾਟ ਦੀ ਥਾਂ ਖੇਤ ਵਿੱਚ ਕੀਤਾ ਸਸਕਾਰ, 5911 ਟਰੈਕਟਰ ‘ਤੇ ਕੱਢੀ ਗਈ ਗਾਇਕ ਦੀ ਅੰਤਿਮ ਯਾਤਰਾ ਵੱਡੀ ਗਿਣਤੀ ਲੋਕ ਪਹੁੰਚੇ ਮਾਨਸਾ/ਬਿਊਰੋ ਨਿਊਜ਼ : ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿੱਚ ਪਿਛਲੇ ਦਿਨੀਂ ਅਣਪਛਾਤੇ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕਰਕੇ ਕਤਲ ਕੀਤੇ ਨੌਜਵਾਨ ਪੰਜਾਬੀ ਗਾਇਕ ਅਤੇ ਅਦਾਕਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਮੰਗਲਵਾਰ ਨੂੰ …

Read More »

ਭਾਰਤੀ ਹਾਕੀ ਟੀਮ ਨੇ ਏਸ਼ੀਆ ਕੱਪ ‘ਚ ਕਾਂਸੀ ਦਾ ਤਗਮਾ ਜਿੱਤਿਆ

ਭਾਰਤ ਨੇ ਜਪਾਨ ਨੂੰ 1-0 ਨਾਲ ਹਰਾਇਆ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਹਾਕੀ ਟੀਮ ਨੇ ਜਾਪਾਨ ਨੂੰ 1-0 ਨਾਲ ਹਰਾ ਕੇ ਏਸ਼ੀਆ ਕੱਪ ਟੂਰਨਾਮੈਂਟ ‘ਚ ਤੀਜਾ ਸਥਾਨ ਹਾਸਲ ਕਰਦੇ ਹੋਏ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ ਹੈ। ਭਾਰਤ ਵਲੋਂ ਇਕਮਾਤਰ ਗੋਲ ਰਾਜਕੁਮਾਰ ਪਾਲ ਨੇ ਕੀਤਾ। ਰਾਜਕੁਮਾਰ ਨੇ ਪਹਿਲੇ ਕੁਆਰਟਰ ਦੇ …

Read More »

ਸਿੱਧੂ ਮੂਸੇਵਾਲੇ ਦਾ ਕਤਲ ਤੇ ਪੰਜਾਬ ਦੇ ਵਿਗੜ ਰਹੇ ਹਾਲਾਤ

ਬਹੁਚਰਚਿਤ ਗਾਇਕ ਸਿੱਧੂ ਮੂਸੇਵਾਲਾ ਦੇ ਐਤਵਾਰ ਬਾਅਦ ਦੁਪਹਿਰ ਜ਼ਿਲ੍ਹਾ ਮਾਨਸਾ ਦੇ ਪਿੰਡ ਜਵਾਹਰਕੇ ਨੇੜੇ ਹੋਏ ਕਤਲ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਿੱਧੂ ਮੂਸੇਵਾਲੇ ਨੂੰ ਮਾਰਨ ਦੀ ਜ਼ਿੰਮੇਵਾਰੀ ਲੈਣ ਵਾਲੀਆਂ ਧਿਰਾਂ ਵੀ ਵੱਖ-ਵੱਖ ਮਾਧਿਅਮ ਰਾਹੀਂ ਪੋਸਟਾਂ ਆਦਿ ਪਾ ਕੇ ਜਾਂ ਫੋਨ ਕਾਲ ਆਦਿ ਰਾਹੀਂ ਸਾਹਮਣੇ ਆ ਰਹੀਆਂ …

Read More »

ਓਨਟੇਰੀਓ ਵਿਚ ਘਰ ਖਰੀਦਣ ਦਾ ਸੁਪਨਾ ਬਚਾ ਕੇ ਰੱਖਣ ਲਈ ਸਾਰੀਆਂ ਪਾਰਟੀਆਂ ਨੂੰ ਅਪੀਲ

ਓਨਟੇਰੀਓ ਵਿਚ ਘਰ ਖਰੀਦਣ ਦਾ ਕਨੇਡੀਅਨ ਸੁਪਨਾ ਖਤਰੇ ਵਿਚ ਹੈ ਅਤੇ ਓਨਟੇਰੀਓ ਰੀਐਲਟਰਜ਼ (REALTORS®) ਨੇ 2022 ਦੀਆਂ ਚੋਣਾਂ ਵਿਚ ਸ਼ਾਮਲ ਸਾਰੀਆਂ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਹਾਊਸਿੰਗ ਪਾਲਸੀਆਂ ਵੱਲ ਧਿਆਨ ਦੇਣ ਲਈ ਅਪੀਲ ਕੀਤੀ ਹੈ। ਇਕ ਬਿਆਨ ਵਿਚ ਉਨ੍ਹਾਂ ਕਿਹਾ ਕਿ ਪਾਰਟੀਆਂ ਦੀਆਂ ਹਾਊਸਿੰਗ ਬਾਰੇ ਨੀਤੀਆਂ ਵਿਚ ਇਹ ਯਕੀਨੀ ਬਣਾਇਆ ਜਾਵੇ …

Read More »

ਅਸੀਂ ਅਜੇ ਵੀ ਮਹਾਂਮਾਰੀ ਤੋਂ ਬਾਹਰ ਨਹੀਂ ਨਿਕਲੇ : ਜਸਟਿਨ ਟਰੂਡੋ

ਓਟਵਾ/ਬਿਊਰੋ ਨਿਊਜ਼ : ਕੋਵਿਡ-19 ਸਬੰਧੀ ਸਰਹੱਦੀ ਪਾਬੰਦੀਆਂ ਵਿੱਚ ਪਿੱਛੇ ਜਿਹੇ ਕੀਤੇ ਗਏ ਵਾਧੇ ਨੂੰ ਜਾਇਜ ਠਹਿਰਾਉਂਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਇਹ ਫੈਸਲਾ ਸਾਇੰਸ ਦੇ ਅਧਾਰ ਉੱਤੇ ਹੀ ਲਿਆ ਗਿਆ ਹੈ। ਟਰੂਡੋ ਨੇ ਇਹ ਗੱਲ ਉਦੋਂ ਆਖੀ ਜਦੋਂ ਰਾਹਤ ਦੇਣ ਦੀ ਮੰਗ ਲੈ ਕੇ ਟਰੈਵਲ ਤੇ ਟੂਰਿਜਮ ਸੈਕਟਰ …

Read More »