ਟੋਰਾਂਟੋ ਪੁਲਿਸ ਦੇ ਅਧਿਕਾਰੀ ਵੱਲੋਂ ਅੱਜ ਸਵੇਰੇ ਸਿਟੀ ਦੀ ਬਲੈਕ ਕਮਿਊਨਿਟੀ ਤੋਂ ਮੁਆਫੀ ਮੰਗੀ ਗਈ। ਪੁਲਿਸ ਵੱਲੋਂ ਇਸ ਦੌਰਾਨ ਆਪਣੀ ਪਾਵਰ ਦੀ ਕੀਤੀ ਗਈ ਦੁਰਵਰਤੋਂ ਦੇ ਨਾਲ ਨਾਲ ਤਲਾਸ਼ੀ ਲੈਣ ਦੇ ਮਾਮਲਿਆਂ ਸਬੰਧੀ ਨਵਾਂ ਡਾਟਾ ਜਾਰੀ ਕੀਤਾ ਗਿਆ । ਨਿਊਜ਼ ਕਾਨਫਰੰਸ ਦੌਰਾਨ ਟੋਰਾਂਟੋ ਪੁਲਿਸ ਚੀਫ ਜੇਮਜ਼ ਰੈਮਰ ਵਲੋਂ ਬ੍ਲੈਕ ਕਮਿਊਨਟੀ …
Read More »Daily Archives: June 15, 2022
ਗੰਨ ਕਲਚਰ ਰੋਕਣ ਲਈ ਪਾਰਲੀਮੈਂਟ ‘ਚ ਵਿਚਾਰ ਦੌਰਾਨ ਅਮਰੀਕਾ ਵਿੱਚ ਮੁੜ੍ਹ ਫਾਇਰਿੰਗ
ਇੱਕ ਪਾਸੇ ਅਮਰੀਕੀ ਪਾਰਲੀਮੈਂਟ ਗੰਨ ਕਲਚਰ ਦੇ ਵਿਰੁੱਧ ਸਖ਼ਤ ਉਪਾਵਾਂ ਉੱਤੇ ਵਿਚਾਰ ਕਰ ਰਹੀ ਹੈ, ਦੂਜੇ ਪਾਸੇ ਦੇਸ਼ ਵਿੱਚ ਗੋਲੀਬਾਰੀ ਦੀਆਂ ਕਈ ਘਟਨਾਵਾਂ ਹੋਈਆਂ, ਜਿਨ੍ਹਾਂ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 16 ਜ਼ਖ਼ਮੀ ਹੋ ਗਏ ਪਤਾ ਲੱਗੇ ਹਨ। ਪਹਿਲੀ ਘਟਨਾ ਵਿੱਚ ਦੱਖਣੀ ਅਲਬਾਨੀ ਵਿੱਚ ਅਪਰਾਧੀਆਂ ਨੇ ਭੱਜਦੇ ਹੋਏ …
Read More »ਸੰਗਰੂਰ ਜ਼ਿਮਨੀ ਚੋਣ ਨੇ ‘ਆਪ’ ਦੀ ਟੈਨਸ਼ਨ ਵਧਾਈ
ਮੁੱਖ ਮੰਤਰੀ ਭਗਵੰਤ ਮਾਨ ਕੱਢਣਗੇ ਰੋਡ ਸ਼ੋਅ ਚੰਡੀਗੜ੍ਹ/ਬਿਊਰੋ ਨਿਊਜ਼ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਟੈਨਸ਼ਨ ਹੁਣ ਵਧ ਗਈ ਹੈ। ਜਾਣਕਾਰੀ ਮਿਲੀ ਹੈ ਕਿ ਸੰਗਰੂਰ ਲੋਕ ਸਭਾ ਸੀਟ ਤੋਂ ਜ਼ਿਮਨੀ ਚੋਣ ਜਿੱਤਣ ਲਈ ਮੁੱਖ ਮੰਤਰੀ ਭਗਵੰਤ ਮਾਨ ਰੋਡ ਸ਼ੋਅ ਵੀ ਕੱਢਣਗੇ। ਜ਼ਿਕਰਯੋਗ ਹੈ …
Read More »ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਜੇ ਵੀ ਭਗੌੜਾ
ਪੁਲਿਸ ਦੀ ਢਿੱਲੀ ਕਾਰਵਾਈ ’ਤੇ ਉਠਣ ਲੱਗੇ ਸਵਾਲ ਲੁਧਿਆਣਾ/ਬਿਊਰੋ ਨਿਊਜ਼ ਲੁਧਿਆਣਾ ਦੇ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀਆਂ ਦੋਵੇਂ ਜ਼ਮਾਨਤ ਅਰਜ਼ੀਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰੱਦ ਕਰ ਦਿੱਤੀਆਂ ਹਨ। ਮਾਨਯੋਗ ਜੱਜ ਲੀਜਾ ਗਿੱਲ ਨੇ ਦਲੀਲਾਂ ਸੁਣਨ ਤੋਂ ਬਾਅਦ ਸਿਮਰਜੀਤ ਬੈਂਸ ਦੀ ਜ਼ਮਾਨਤ ਅਰਜ਼ੀ …
Read More »ਭਾਰਤ ਦਾ ਸਭ ਤੋਂ ਵੱਡਾ ਬੋਰਵੈਲ ਰੈਸਕਿਊ ਅਪਰੇਸ਼ਨ ਸਫਲ
ਛੱਤੀਸਗੜ੍ਹ ’ਚ 106 ਘੰਟਿਆਂ ਬਾਅਦ ਰਾਹੁਲ ਨਾਮ ਦੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਛੱਤੀਸਗੜ੍ਹ ਦੇ ਜਾਂਜਗੀਰ-ਚਾਂਪਾ ਜ਼ਿਲ੍ਹੇ ਵਿਚ ਬੋਰਵੈਲ ਵਿਚ ਫਸੇ ਰਾਹੁਲ ਨਾਮ ਦੇ ਬੱਚੇ ਨੂੰ 106 ਘੰਟੇ ਚੱਲੇ ਰੈਸਕਿਊ ਅਪਰੇਸ਼ਨ ਬਾਅਦ ਲੰਘੀ ਰਾਤ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਰੈਸਕਿਊ ਦੇ ਤੁਰੰਤ ਬਾਅਦ ਉਸ ਨੂੰ ਬਿਲਾਸਪੁਰ …
Read More »ਰਾਹੁਲ ਗਾਂਧੀ ਕੋਲੋਂ ਅੱਜ ਤੀਜੇ ਦਿਨ ਵੀ ਈਡੀ ਨੇ ਕੀਤੀ ਪੁੱਛਗਿੱਛ
ਕਾਂਗਰਸੀਆਂ ਨੇ ਕੀਤਾ ਹੰਗਾਮਾ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਹੈਰਾਲਡ ਮਾਮਲੇ ਵਿਚ ਪੁੱਛਗਿੱਛ ਲਈ ਅੱਜ ਬੁੱਧਵਾਰ ਨੂੰ ਲਗਾਤਾਰ ਤੀਜੇ ਦਿਨ ਵੀ ਕਾਂਗਰਸੀ ਆਗੂ ਰਾਹੁਲ ਗਾਂਧੀ ਨਵੀਂ ਦਿੱਲੀ ਸਥਿਤ ਈਡੀ ਦਫਤਰ ਪਹੁੰਚੇ। ਰਾਹੁਲ ਗਾਂਧੀ ਕੋਲੋਂ ਈਡੀ ਵਲੋਂ ਕੀਤੀ ਜਾ ਰਹੀ ਪੁੱਛ ਪੜਤਾਲ ਦੇ ਖਿਲਾਫ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਅੱਜ ਵੀ ਦੇਸ਼ …
Read More »ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 7 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ
ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ’ਚ ਹੁਣ ਖਰੜ ’ਚ ਹੋਵੇਗੀ ਪੁੱਛਗਿੱਛ ਮਾਨਸਾ/ਬਿਊਰੋ ਨਿਊਜ਼ : ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਵੱਲੋਂ ਗਿ੍ਰਫ਼ਤਾਰ ਕਰਕੇ ਪੰਜਾਬ ਲਿਆਉਣ ਦੀ ਆਗਿਆ ਮਿਲਣ ਤੋਂ ਬਾਅਦ ਲੰਘੀ ਦੇਰ ਰਾਤ ਮਾਨਸਾ ਲਿਆਂਦਾ ਗਿਆ। ਜਿੱਥੇ ਸਵੇਰੇ 4.30 ਵਜੇ ਲਾਰੈਂਸ ਬਿਸ਼ਨੋਈ ਨੂੰ ਮਾਨਸਾ ਅਦਾਲਤ …
Read More »ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸਿੱਖ ਸੰਗਤਾਂ ਨੂੰ ਅਪੀਲ
ਕਿਹਾ : ਬੰਦੀ ਸਿੰਘਾਂ ਦੀ ਰਿਹਾਈ ਲਈ ਇਕਜੁੱਟ ਹੋਣ ਸਿੱਖ ਸੰਗਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : ਸ੍ਰੀ ਗੁਰੂ ਹਰਗੋਬਿੰਦ ਜੀ ਦਾ ਪ੍ਰਕਾਸ਼ ਪੁਰਬ ਸਿੱਖ ਸੰਗਤਾਂ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਗਿਆ। ਅੱਜ ਸਵੇਰ ਤੋਂ ਹੀ ਗੁਰਦੁਆਰਾ ਸਾਹਿਬਾਨਾਂ ਵਿਚ ਮੱਥਾ ਟੇਕਣ ਵਾਲਿਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਇਸ ਮੌਕੇ ਸ੍ਰੀ ਅਕਾਲ ਤਖ਼ਤ …
Read More »ਪੰਜਾਬ ਤੋਂ ਦਿੱਲੀ ਏਅਰਪੋਰਟ ਤੱਕ ਸਰਕਾਰੀ ਵੌਲਵੋ ਬੱਸ ਸੇਵਾ ਹੋਈ ਸ਼ੁਰੂ
ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਦਿਖਾਈ ਹਰੀ ਝੰਡੀ ਜਲੰਧਰ/ਬਿਊਰੋ ਨਿਊਜ਼ : ਪੰਜਾਬ ਤੋਂ ਦਿੱਲੀ ਏਅਰਪੋਰਟ ਦੇ ਲਈ ਅੱਜ ਤੋਂ ਸਰਕਾਰੀ ਵੌਲਵੋ ਬੱਸ ਸੇਵਾ ਸ਼ੁਰੂ ਹੋ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੱਸਾਂ ਨੂੰੂ ਹਰੀ ਝੰਡੀ ਦਿਖਾ ਕੇ ਜਲੰਧਰ …
Read More »ਇਲੈਕਸ਼ਨ ਸੌਂਗ ’ਤੇ ਕਾਂਗਰਸ ਪਾਰਟੀ ਦਾ ਯੂ ਟਰਨ
ਰਾਜਾ ਵੜਿੰਗ ਬੋਲੇ : ਸਿੱਧੂ ਮੂਸੇਵਾਲਾ ਦੇ ਨਾਂ ’ਤੇ ਕੋਈ ਵੋਟ ਨਾ ਮੰਗੇ ਸੰਗਰੂਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਦੇ ਆਫ਼ੀਸ਼ੀਅਲ ਸ਼ੋਸ਼ਲ ਮੀਡੀਆ ਦੇ ਪੇਜ਼ ਤੋਂ ਇਕ ਇਲੈਕਸ਼ਨ ਸੌਂਗ ਜਾਰੀ ਕੀਤਾ ਸੀ। ਇਸ ਸੌਂਗ ਵਿਚ ਮਰਹੂਮ …
Read More »