ਪੰਜਾਬੀ ਇੱਕ ਸਨ, ਇੱਕ ਹਨ ਅਤੇ ਇੱਕ ਹੀ ਰਹਿਣਗੇ : ਨਵਜੋਤ ਸਿੱਧੂ ਅੰਮ੍ਰਿਤਸਰ/ਬਿਊਰੋ ਨਿਊਜ਼ : ਪਟਿਆਲਾ ਵਿੱਚ ਵਾਪਰੀ ਹਿੰਸਕ ਘਟਨਾ ਖਿਲਾਫ ਅਤੇ ਪੰਜਾਬ ਵਿਚ ਭਾਈਚਾਰਕ ਸਾਂਝ, ਏਕਤਾ ਅਤੇ ਅਮਨ-ਸ਼ਾਂਤੀ ਕਾਇਮ ਰੱਖਣ ਲਈ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਅੰਮ੍ਰਿਤਸਰ ‘ਚ ਮੋਮਬੱਤੀ ਮਾਰਚ ਕੱਢਿਆ ਗਿਆ। ਇਹ …
Read More »Daily Archives: May 6, 2022
ਡਗ ਫੋਰਡ ਨੇ ‘ਯੈਸ ਐਕਸਪ੍ਰੈਸ’ ਦੀ ਸ਼ੁਰੂਆਤ ਕੀਤੀ
ਈਟੋਬੀਕੋਕ : ਪ੍ਰੀਮੀਅਰ ਅਤੇ ਪੀਸੀ ਪਾਰਟੀ ਉਨਟਾਰੀਓ ਦੇ ਲੀਡਰ ਡਗ ਫੋਰਡ ਨੇ ਆਪਣੇ ਚੋਣ ਅਭਿਆਨ ਲਈ ਕੰਪੇਨ ਬੱਸ ‘ਯੈਸ ਐਕਸਪ੍ਰੈਸ’ ਨੂੰ ਸਭ ਦੇ ਸਾਹਮਣੇ ਪੇਸ਼ ਕੀਤਾ। ਡਗ ਫੋਰਡ ਆਉਣ ਵਾਲੇ ਦਿਨਾਂ ਵਿਚ ਇਸ ਬੱਸ ‘ਤੇ ਸਵਾਰ ਹੋ ਕੇ ਪੂਰੇ ਸੂਬੇ ਵਿਚ ਲੋਕਾਂ ਨਾਲ ਮਿਲਦੇ ਹੋਏ ਦਿਸਣਗੇ। ਉਹ ਵੋਟਰਾਂ ਕੋਲ ਜਾ …
Read More »ਪ੍ਰਿੰਸੈੱਸ ਮਾਰਗਰੇਟ ਕੈਂਸਰ ਰੀਸਰਚ ਫਾਊਂਡੇਸ਼ਨ’ ਦੀ ਸਹਾਇਤਾ ਲਈ ਟੋਰਾਂਟੋ ਵਿਖੇ ਕੀਤੀ ਗਈ ਮੈਰਾਥਨ ਆਯੋਜਿਤ
ਟੀ.ਪੀ.ਏ.ਆਰ. ਕਲੱਬ ਦੇ ਮੈਂਬਰ ਧਿਆਨ ਸਿੰਘ ਸੋਹਲ, ਕੁਲਦੀਪ ਗਰੇਵਾਲ ਤੇ ਹਰਜੀਤ ਸਿੰਘ ਹੋਏ ਸ਼ਾਮਲ 60 ਦੇਸ਼ਾਂ ਤੋਂ 12,500 ਦੌੜਾਕਾਂ ਨੇ ਹਿੱਸਾ ਲਿਆ ਤੇ 7.5 ਮਿਲੀਅਨ ਡਾਲਰ ਫੰਡ ਇਕੱਤਰ ਹੋਇਆ ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 1 ਮਈ ਨੂੰ ਟੋਰਾਂਟੋ ਡਾਊਨ ਟਾਊਨ ਵਿਚ ਮੈਰਾਥਨ ਦੌੜ ਦਾ ਸਫਲ ਆਯੋਜਨ ਕੀਤਾ ਗਿਆ, ਜਿਸ ਵਿਚ …
Read More »ਤਰਕਸ਼ੀਲ਼ ਸੁਸਾਇਟੀ ਵਲੋਂ ਮਜ਼ਦੂਰ ਦਿਵਸ ਮਨਾਇਆ ਗਿਆ
ਸਰੀ : ਪਹਿਲੀ ਮਈ, 2022 ਨੂੰ ਤਰਕਸ਼ੀਲ (ਰੈਸ਼ਨੇਲਿਸਟ) ਸੁਸਾਇਟੀ ਆਫ਼ ਕੈਨੇਡਾ (ਸਰੀ) ਵਲੋਂ ਪ੍ਰੋਗਰੈਸਿਵ ਕਲਚਰਲ ਸੈਂਟਰ ਵਿੱਚ ਮਈ ਦਿਵਸ ਦੇ ਸਬੰਧ ਵਿੱਚ ਕਿਰਤੀਆਂ ਦੀ ਅੱਠ ਘੰਟੇ ਦੀ ਮੰਗ ਲਈ ਕੀਤੀ ਜਦੋਜਹਿਦ ਦੇ ਦਿਨ ਨੂੰ ਸਮਰਪਤ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਬਾਈ ਅਵਤਾਰ ਨੇ ਹਾਜ਼ਰ ਮੈਂਬਰਾਂ …
Read More »ਕਾਮਿਆਂ ਵਲੋਂ ਮਈ ਦਿਵਸ ਮੌਕੇ ਬਰੈਂਪਟਨ ਵਿੱਚ ਰੈਲੀ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਬਰੈਂਪਟਨ ਦੇ ਕਾਮਿਆਂ ਦੀਆਂ ਜਥੇਬੰਦੀਆਂ ਵਲੋਂ ਰਲ ਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਸਮੱਰਪਿਤ ਰੈਲੀ 1 ਮਈ ਦਿਨ ਐਤਵਾਰ ਨੂੰ ਬਰੈਂਪਟਨ ਦੇ ਸਿਟੀ ਹਾਲ ਨੇੜਲੇ ਪਾਰਕ ਵਿੱਚ ਕੀਤੀ ਗਈ। ਬਾਰਸ਼ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿਚ ਵੱਖ-ਵੱਖ ਜਥੇਬੰਦੀਆਂ ਦੇ ਕਾਮੇ ਆਏ ਜਿਨ੍ਹਾਂ ਵਿਚ ਪ੍ਰਮੁੱਖ ਅਧਿਆਪਕ …
Read More »ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਵੱਲੋਂ ਕੌਮਾਂਤਰੀ ਪ੍ਰੈੱਸ ਆਜ਼ਾਦੀ ਦਿਹਾੜੇ ‘ਤੇ ਹਾਲੈਂਡ ਪਾਰਕ ਸਰੀ ‘ਚ ਰੋਸ ਮੁਜ਼ਾਹਰਾ
ਅੱਜ ਦੇ ਨਾਜ਼ੁਕ ਦੌਰ ਵਿੱਚ ਪ੍ਰੈਸ ਦੀ ਆਜ਼ਾਦੀ ਵਧੇਰੇ ਅਹਿਮ : ਮੇਅਰ ਡੱਗ ਮਕੱਲਮ ਸੱਚ ‘ਤੇ ਪਹਿਰਾ ਦੇਣ ਵਾਲੇ ਕੈਨੇਡੀਅਨ ਅਤੇ ਵਿਸ਼ਵ ਭਰ ਦੇ ਪੱਤਰਕਾਰਾਂ ਦਾ ਸਨਮਾਨ : ਪ੍ਰਧਾਨ ਮੰਤਰੀ ਟਰੂਡੋ ਦਾ ਸੰਦੇਸ਼ ਸਰੀ/ਡਾ. ਗੁਰਵਿੰਦਰ ਸਿੰਘ : ਕੌਮਾਂਤਰੀ ਪ੍ਰੈੱਸ ਆਜ਼ਾਦੀ ਦਿਹਾੜੇ ‘ਤੇ, 3 ਮਈ ਨੂੰ ਪੰਜਾਬੀ ਪ੍ਰੈੱਸ ਕਲੱਬ ਆਫ ਬੀ …
Read More »ਤੀਆਂ ਦਾ ਮੇਲਾ 8 ਮਈ ਨੂੰ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਵਤਨੋ ਦੂਰ ਦੇ ਸੁੱਖੀ ਨਿੱਝਰ ਅਤੇ ਤਲਵਿੰਦਰ ਨਿੱਝਰ ਵੱਲੋਂ ਬਰੈਂਪਟਨ ਦੇ ਸੀ ਏ ਏ (ਨੇੜੇ ਡੈਰੀ ਐਂਡ ਕੈਨੇਡਾ ਰੋਡ) ਸੈਂਟਰ ਵਿਖੇ ઑਤੀਆਂ ਦਾ ਮੇਲ਼ਾ 8 ਮਈ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਤਲਵਿੰਦਰ ਨਿੱਝਰ ਅਤੇ ਸੁੱਖੀ ਨਿੱਝਰ ਦੇ ਦੱਸਣ ਅਨੁਸਾਰ ਕਰੋਨਾ ਕਾਰਨ ਦੋ ਸਾਲ ਤੋਂ ਵੀ …
Read More »ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਪੱਚੀਵੀਂ ਬਰਸੀ ਬਰਲਿੰਗਟਨ ਵਿਖੇ 15 ਮਈ ਨੂੰ ਮਨਾਈ ਜਾਵੇਗੀ
ਬਰਲਿੰਗਟਨ/ਬਿਉਰੋ ਨਿਊਜ਼ : ਕਰੋਨਾ ਕਾਲ ਦੇ ਦੋ ਸਾਲ ਬਾਅਦ ਇਸ ਸਾਲ ਮਹਾਨ ਤਪੱਸਵੀ ਅਤੇ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ ਸਲਾਨਾ ਬਰਸੀ ਬਰਲਿੰਗਟਨ ਵਿਖੇ ਉਨ੍ਹਾਂ ਦੇ ਸ਼ਰਧਾਲੂਆਂ ਵਲੋਂ 13 ਮਈ ਤੋਂ 15 ਮਈ 2022 ਤੱਕ ਮਨਾਈ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੰਤਾਂ ਦੇ ਸ਼ਰਧਾਲੂ …
Read More »12 ਸਾਲਾਂ ਵਿਚ ਵੀ ਨਹੀਂ ਬਦਲੀ ਪੰਜਾਬ ਦੀ ਤਸਵੀਰ
ਮੁੱਖ ਮੰਤਰੀ ਭਗਵੰਤ ਮਾਨ ਜੀ ਹੁਣ ਕਰੋ ਰਹਿਮ, ਹੁਣ ਹਰਾ ਪੈਨ ਵੀ ਤੁਹਾਡੇ ਕੋਲ ਹੈ ਤੇ ਭਗਤ ਸਿੰਘ ਵਾਲੀ ਦਸਤਾਰ ‘ਥ – ਦੀਪਕ ਸ਼ਰਮਾ ਚਨਾਰਥਲ – ਚੰਡੀਗੜ੍ਹ : 2010 ਤੋਂ 2022 ਆਉਣ ਤੱਕ 12 ਸਾਲ ਲੱਗੇ, 12 ਸਾਲਾਂ ਵਿਚ ਪੰਜਾਬ ਦੀ ਤਸਵੀਰ ਸਾਫ ਹੋਣ ਦੀ ਬਜਾਏ ਹੋਰ ਧੁੰਦਲੀ ਹੁੰਦੀ ਗਈ। …
Read More »ਕਰੋਨਾ ਕਾਰਨ ਦੁਨੀਆਂ ‘ਚ ਲਗਭਗ 1.5 ਕਰੋੜ ਮੌਤਾਂ ਹੋਈਆਂ : ਵਿਸ਼ਵ ਸਿਹਤ ਸੰਸਥਾ
ਭਾਰਤ ਵਿੱਚ 47 ਲੱਖ ਮੌਤਾਂ ਦਾ ਦਾਅਵਾ ਜਨੇਵਾ : ਆਲਮੀ ਸਿਹਤ ਸੰਸਥਾ (ਡਬਲਿਊਐੱਚਓ) ਨੇ ਵੀਰਵਾਰ ਨੂੰ ਕਿਹਾ ਕਿ ਲੰਘੇ ਦੋ ਸਾਲਾਂ ਵਿੱਚ ਲਗਭਗ 1.5 ਕਰੋੜ ਵਿਅਕਤੀਆਂ ਨੇ ਕਰੋਨਾ ਲਾਗ ਕਾਰਨ ਜਾਂ ਸਿਹਤ ਪ੍ਰਣਾਲੀਆਂ ‘ਤੇ ਪਏ ਇਸ ਦੇ ਅਸਰ ਕਾਰਨ ਜਾਨ ਗਵਾਈ ਹੈ। ਡਬਲਿਊਐੱਚਓ ਦਾ ਅਨੁਮਾਨ ਹੈ ਕਿ ਭਾਰਤ ਵਿੱਚ ਕਰੋਨਾ …
Read More »