ਕੈਨੇਡਾ ਵੱਲੋਂ ਯੂਕਰੇਨੀਅਨ ਮਿਲਟਰੀ ਦੀ ਮਦਦ ਲਈ ਹੋਰ ਅਸਲਾ ਤੇ ਗੋਲੀ ਸਿੱਕਾ ਯੂਕਰੇਨ ਭੇਜਿਆ ਜਾ ਰਿਹਾ ਹੈ। ਫੈਡਰਲ ਸਰਕਾਰ ਅਨੁਸਾਰ ਇਸ ਗੋਲੀ ਸਿੱਕੇ ਨੂੰ ਭੇਜਣ ਉੱਤੇ 98 ਮਿਲੀਅਨ ਡਾਲਰ ਖਰਚ ਆਵੇਗਾ। ਇਸ ਤਹਿਤ 155 ਐਮਐਮ ਕੈਲੀਬਰ ਦੇ ਗੋਲੀ ਸਿੱਕੇ ਦੇ ਨਾਲ ਨਾਲ ਫਿਊਜਿ਼ਜ ਤੇ ਚਾਰਜ ਬੈਗਜ਼ ਵੀ ਭੇਜੇ ਜਾਣਗੇ। …
Read More »Daily Archives: May 25, 2022
ਤੂਫਾਨ ਕਾਰਨ ਓਨਟਾਰੀਓ ‘ਚ 10 ਵਿਅਕਤੀਆਂ ਦੀ ਮੌਤ
ਸ਼ਨੀਵਾਰ ਨੂੰ ਉਨਟਾਰੀਓ ਵਿੱਚ ਆਏ ਘਾਤਕ ਤੂਫਾਨ ਤੋਂ ਬਾਅਦ ਦਰਹਾਮ ਰੀਜਨ ਦੇ ਕਈ ਸਕੂਲਾਂ ਤੇ ਟੋਰਾਂਟੋ ਦੇ ਇੱਕ ਸਕੂਲ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਤੂਫਾਨ ਕਾਰਨ ਹੋਏ ਨੁਕਸਾਨ ਤੋਂ ਅਜੇ ਵੀ ਕਮਿਊਨਿਟੀਜ਼ ਪੂਰੀ ਤਰ੍ਹਾਂ ਉਭਰ ਨਹੀਂ ਸਕੀਆਂ। ਅਜੇ ਵੀ ਸਾਫ ਸਫਾਈ ਦਾ ਕੰਮ ਚੱਲ ਰਿਹਾ ਹੈ। ਇਸ …
Read More »ਟੋਰਾਂਟੋ ਬੀਚ ਉੱਤੇ ਹਿੰਸਕ ਗਤੀਵਿਧੀਆਂ ‘ਚ ਸ਼ਾਮਲ 19 ਵਿਅਕਤੀ ਕੀਤੇ ਗਏ ਚਾਰਜ
ਟੋਰਾਂਟੋ ਵੁੱਡਬਾਈਨ ਬੀਚ ਉੱਤੇ ਵਾਪਰੀ ਹਿੰਸਕ ਘਟਨਾ ਵਿੱਚ ਦੋ ਵਿਅਕਤੀਆਂ ਨੂੰ ਗੋਲੀ ਮਾਰੀ ਗਈ ਅਤੇ ਇੱਕ ਵਿਅਕਤੀ ਉੱਤੇ ਚਾਕੂ ਨਾਲ ਹਮਲਾ ਕੀਤਾ ਗਿਆ, ਦੋ ਹੋਰਨਾਂ ਨੂੰ ਗੰਨ ਦੀ ਨੋਕ ਉੱਤੇ ਲੁੱਟ ਲਿਆ ਗਿਆ। ਇਸ ਦੌਰਾਨ ਪਟਾਕੇ ਵੀ ਚਲਾਏ ਗਏ। ਇਸ ਸਬੰਧ ਵਿੱਚ ਪੁਲਿਸ ਵੱਲੋਂ 19 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ …
Read More »ਹਵਾ ਦਾ ਰੁਖ਼ ਪੀਸੀ ਪਾਰਟੀ ਵੱਲ
ਅਗਲੇ ਹਫਤੇ ਓਨਟਾਰੀਓ ਵਿੱਚ ਹੋਣ ਜਾ ਰਹੀਆਂ ਚੋਣਾਂ ਦੇ ਸਬੰਧ ਵਿੱਚ ਕਰਵਾਏ ਗਏ ਇੱਕ ਤਾਜ਼ਾ Survey ਅਨੁਸਾਰ ਡੱਗ ਫੋਰਡ ਦੀ ਅਗਵਾਈ ਵਾਲੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਅਜੇ ਵੀ ਅੱਗੇ ਚੱਲ ਰਹੀ ਹੈ। ਨੈਨੋਜ਼ ਰਿਸਰਚ ਵੱਲੋਂ ਕਰਵਾਏ ਗਏ Survey ਵਿੱਚ ਪਾਇਆ ਗਿਆ ਹੈ ਕਿ ਤੈਅਸ਼ੁਦਾ ਵੋਟਰਜ਼ ਦਰਮਿਆਨ ਟੋਰੀਜ਼ ਦੀ ਲੀਡ ਬਰਕਰਾਰ ਹੈ …
Read More »ਬੀਸੀ ਦੇ ਇੱਕ ਈਵੈਂਟ ਵਿੱਚ ਜਾਣ ਦੀ ਯੋਜਨਾ ਟਰੂਡੋ ਨੇ ਕੀਤੀ ਰੱਦ
ਕੱਲ ਸ਼ਾਮ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਫੰਡਰੇਜਿ਼ੰਗ ਡਿਨਰ ਦੀ ਆਪਣੀ ਯੋਜਨਾ ਰੱਦ ਕਰਨੀ ਪਈ। ਇਸ ਈਵੈਂਟ ਦੇ ਦੋ ਸਪੀਕਰਜ਼ ਨੇ ਦੱਸਿਆ ਕਿ ਸਰ੍ਹੀ, ਬੀਸੀ ਵਿੱਚ ਕਰਵਾਏ ਜਾਣ ਵਾਲੇ ਇਸ ਈਵੈਂਟ ਵਿੱਚ ਬਹੁਤਾ ਕਰਕੇ ਸਾਊਥ ਏਸ਼ੀਆਈ ਲੋਕ ਹੀ ਹਿੱਸਾ ਲੈਣ ਲਈ ਪਹੁੰਚੇ ਸਨ ਤੇ ਕੁੱਝ ਮੁਜ਼ਾਹਰਾਕਾਰੀਆਂ ਵੱਲੋਂ ਨਸਲੀ ਟਿੱਪਣੀਆਂ …
Read More »ਟੈਕਸਸ ਦੇ ਐਲੀਮੈਂਟਰੀ ਸਕੂਲ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਗੰਨਮੈਨ ਨੇ 21 ਬੱਚਿਆਂ ਦੀ ਲਈ ਜਾਨ
ਅਮਰੀਕਾ ‘ਚ ਹਰ ਦੂਜੇ ਦਿਨ ਸ਼ੂਟਿੰਗ ਦੀਆ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਅਤੇ ਐਸੇ ‘ਚ ਅਮਰੀਕਾ ਦੇ Texas ‘ਚ ਹੋਈ ਤਾਜ਼ਾ ਘਟਨਾ ਨੇ ਪੂਰੇ ਦੇਸ਼ ਨੂੰ ਹਲਾ ਕੇ ਰੱਖ ਦਿੱਤਾ | ਮੰਗਲਵਾਰ ਨੂੰ 18 ਸਾਲਾ ਗੰਨਮੈਨ ਨੇ ਟੈਕਸਸ ਦੇ ਐਲੀਮੈਂਟਰੀ ਸਕੂਲ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ 22 ਲੋਕਾਂ ਦੀ ਜਾਨ …
Read More »ਮੁੱਖ ਮੰਤਰੀ ਭਗਵੰਤ ਮਾਨ ਹੀ ਸੰਭਾਲਣਗੇ ਸਿਹਤ ਵਿਭਾਗ
ਪੰਜਾਬ ਕੈਬਨਿਟ ਦਾ ਵਿਸਥਾਰ ਅਜੇ ਨਹੀਂ ਕਰੇਗੀ ਸਰਕਾਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕੈਬਨਿਟ ਦਾ ਅਜੇ ਤੱਕ ਵਿਸਥਾਰ ਨਹੀਂ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਭਿ੍ਰਸ਼ਟਾਚਾਰ ਦੇ ਆਰੋਪਾਂ ਤਹਿਤ ਬਰਖਾਸਤ ਕਰਨ ਤੋਂ ਬਾਅਦ ਚਰਚਾ ਛਿੜੀ ਸੀ ਕਿ ਪੰਜਾਬ ਕੈਬਨਿਟ ਦਾ ਵਿਸਥਾਰ ਹੋ ਸਕਦਾ ਹੈ, ਪਰ ਭਗਵੰਤ ਮਾਨ …
Read More »ਪੰਜਾਬ ’ਚ ਸਰਕਾਰੀ ਨੌਕਰੀਆਂ ਲਈ ਪੰਜਾਬੀ ਲਾਜ਼ਮੀ
ਭਗਵੰਤ ਮਾਨ ਬੋਲੇ, ਮਾਂ ਬੋਲੀ ਪੰਜਾਬੀ ਪੂਰੀ ਦੁਨੀਆ ’ਚ ਸਾਡੀ ਪਹਿਚਾਣ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਸਰਕਾਰੀ ਨੌਕਰੀਆਂ ਲਈ ਪੰਜਾਬੀ ਭਾਸ਼ਾ ਲਾਜ਼ਮੀ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਬੰਧੀ ਐਲਾਨ ਵੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਨੌਕਰੀਆਂ ਲਈ ਪੰਜਾਬੀ ਭਾਸ਼ਾ ਵਿਚ ਟੈਸਟ ਪਾਸ ਕਰਨਾ ਜ਼ਰੂਰੀ …
Read More »ਸੁਖਪਾਲ ਖਹਿਰਾ ਬੋਲੇ ਬਰਖਾਸਤ ਮੰਤਰੀ ਦੇ ਸਟਿੰਗ ਦੀ ਆਡੀਓ ਜਾਰੀ ਕਰੇ ਮਾਨ ਸਰਕਾਰ
ਕਿਹਾ : ਕੀਤੇ ਗਏ ਵਧੀਆ ਕੰਮ ਨੂੰ ਛੁਪਾਉਣ ਦੀ ਜ਼ਰੂਰਤ ਨਹੀਂ ਚੰਡੀਗੜ੍ਹ/ਬਿਊਰੋ ਨਿਊਜ਼ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਜੇ ਸਿੰਗਲਾ ਖਿਲਾਫ ਕੀਤੇ ਗਏ ਸਟਿੰਗ ਦੀ ਆਡੀਓ ਜਾਰੀ ਕਰਨ ਦੀ ਮੰਗ ਕੀਤੀ ਹੈ। ਇਸ ਆਡੀਓ ਰਿਕਾਰਡਿੰਗ ਦੇ …
Read More »ਸ੍ਰੀ ਹਰਿਮੰਦਰ ਸਾਹਿਬ ਵਿਖੇ ਹੁੰਦੇ ਕੀਰਤਨ ’ਚ ਹਰਮੋਨੀਅਮ ਦੀ ਆਵਾਜ਼ ਹੌਲੀ-ਹੌਲੀ ਹੋਏਗੀ ਬੰਦ
ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਿਰਦੇਸ਼ ਤੋਂ ਬਾਅਦ ਐਸਜੀਪੀਸੀ ਹੋਈ ਯਤਨਸ਼ੀਲ ਅੰਮਿ੍ਰਤਸਰ/ਬਿਊਰੋ ਨਿਊਜ਼ ਆਉਣ ਵਾਲੇ ਤਿੰਨ ਸਾਲਾਂ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਹਰਮੋਨੀਅਮ ਦੀ ਆਵਾਜ਼ ਹੌਲੀ-ਹੌਲੀ ਬੰਦ ਹੋ ਜਾਵੇਗੀ। ਤਿੰਨ ਸਾਲਾਂ ਬਾਅਦ ਹਰਿਮੰਦਰ ਸਾਹਿਬ ਵਿਚ ਰਾਗੀ ਜਥੇ ਹਰਮੋਨੀਅਮ ਦਾ ਇਸਤੇਮਾਲ ਪੂਰੀ ਤਰ੍ਹਾਂ ਨਾਲ ਬੰਦ ਕਰ ਦੇਣਗੇ। ਸ੍ਰੀ ਅਕਾਲ …
Read More »