ਕੀਵ : ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਉਹ ਰੂਸ ਨਾਲ ਸ਼ਾਂਤੀ ਸਬੰਧੀ ਗੱਲਬਾਤ ਲਈ ਤਿਆਰ ਹਨ। ਉਨ੍ਹਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਗੱਲਬਾਤ ਲਈ ਆਪਣੀਆਂ ਸ਼ਰਤਾਂ ਦੁਹਰਾਉਂਦਿਆਂ ਕਿਹਾ ਕਿ ਰੂਸ ਵੱਲੋਂ ਯੂਕਰੇਨ ਦੀ ਕਬਜ਼ਾ ਕੀਤੀ ਸਾਰੀ ਜ਼ਮੀਨ ਵਾਪਸ ਕੀਤੀ ਜਾਵੇ ਅਤੇ ਜੰਗ ਦੌਰਾਨ ਹੋਏ ਨੁਕਸਾਨ …
Read More »Yearly Archives: 2022
ਲੰਡਨ ਵਿਚ ਨੀਰਵ ਮੋਦੀ ਦੀ ਅਪੀਲ ਖਾਰਜ
ਲੰਡਨ : ਹਾਈਕੋਰਟ ਨੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਮਾਨਸਿਕ ਸਿਹਤ ਦੇ ਆਧਾਰ ‘ਤੇ ਭਾਰਤ ਹਵਾਲੇ ਕਰਨ ਖਿਲਾਫ ਪਾਈ ਗਈ ਅਪੀਲ ਖਾਰਜ ਕਰ ਦਿੱਤੀ ਹੈ। ਲੰਡਨ ਹਾਈਕੋਰਟ ਨੇ ਕਿਹਾ ਕਿ ਨੀਰਵ ਦੇ ਖੁਦਕੁਸ਼ੀ ਕਰਨ ਦਾ ਜੋਖਮ ਅਜਿਹਾ ਨਹੀਂ ਹੈ ਕਿ ਉਸ ਨੂੰ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਆਰੋਪਾਂ ਦਾ ਸਾਹਮਣਾ …
Read More »ਮਾੜੇ ਸਮੇਂ ਦੀ ਆਹਟ
ਅੰਮ੍ਰਿਤਸਰ ਵਿਚ ਪਿਛਲੇ ਦਿਨੀਂ ਸੁਧੀਰ ਸੂਰੀ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਤੇ ਇਸ ਵੀਰਵਾਰ ਨੂੰ ਫਰੀਦਕੋਟ ‘ਚ ਬੇਅਦਬੀ ਕਾਂਡ ਦੇ ਦੋਸ਼ਾਂ ‘ਚ ਘਿਰੇ ਡੇਰਾ ਪ੍ਰੇਮੀ ਪਰਦੀਪ ਸਿੰਘ ਨੂੰ ਮਾਰੀਆ ਗਈਆਂ ਗੋਲੀਆਂ ਨਾਲ ਪੰਜਾਬ ਵਿਚ ਇਕ ਵਾਰ ਫੇਰ ਖ਼ਤਰਿਆਂ ਦੀਆਂ ਘੰਟੀਆਂ ਵੱਜਦੀਆਂ ਸੁਣਾਈ ਦੇਣ ਲੱਗੀਆਂ ਹਨ। ਕਤਲ ਨਾਲ …
Read More »ਓਨਟਾਰੀਓ ਵਾਸੀ ਲੋੜ ਪੈਣ ‘ਤੇ ਮਾਸਕ ਜ਼ਰੂਰ ਪਹਿਨਣ : ਫੋਰਡ
ਪ੍ਰੋਵਿੰਸ ‘ਚ ਮੁੜ ਮਾਸਕ ਸਬੰਧੀ ਮਾਪਦੰਡ ਲਾਗੂ ਕਰਨ ਦਾ ਨਹੀਂ ਦਿੱਤਾ ਕੋਈ ਸੰਕੇਤ ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਉਹ ਘੱਟ ਸੁਰੱਖਿਅਤ ਥਾਂ ‘ਤੇ ਹਾਲਾਤ ਵਿੱਚ ਓਨਟਾਰੀਓ ਵਾਸੀਆਂ ਨੂੰ ਮਾਸਕ ਪਾ ਕੇ ਰੱਖਣ ਲਈ ਹੱਲਾਸ਼ੇਰੀ ਦੇ ਰਹੇ ਹਨ। ਪਰ ਉਨ੍ਹਾਂ ਪ੍ਰੋਵਿੰਸ ਵਿੱਚ ਮੁੜ ਮਾਸਕ ਸਬੰਧੀ …
Read More »ਨੈਸ਼ਨਲ ਰਿਮੈਂਬਰੈਂਸ ਡੇਅ ਸੈਰੇਮਨੀ ਵਿੱਚ ਹਿੱਸਾ ਨਹੀਂ ਲੈਣਗੇ ਟਰੂਡੋ
ਓਟਵਾ/ਬਿਊਰੋ ਨਿਊਜ਼ : ਕੰਬੋਡੀਆ ਵਿੱਚ ਹੋਣ ਜਾ ਰਹੀ ਸਾਊਥ ਈਸਟ ਏਸ਼ੀਆਈ ਮੁਲਕਾਂ ਦੀ ਸ਼ਮੂਲੀਅਤ ਵਾਲੀ ਸਿਖਰ ਵਾਰਤਾ ਵਿੱਚ ਹਿੱਸਾ ਲੈਣ ਲਈ ਜਾਣ ਕਾਰਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ੁੱਕਰਵਾਰ ਨੂੰ ਓਟਵਾ ਵਿੱਚ ਹੋਣ ਵਾਲੀ ਨੈਸ਼ਨਲ ਰਿਮੈਂਬਰੈਂਸ ਡੇਅ ਸੈਰੇਮਨੀ ਵਿੱਚ ਹਿੱਸਾ ਨਹੀਂ ਲੈ ਸਕਣਗੇ। ਸੀਨੀਅਰ ਅਧਿਕਾਰੀਆਂ ਵੱਲੋਂ ਕੀਤੇ ਗਏ ਖੁਲਾਸੇ ਅਨੁਸਾਰ ਪ੍ਰਧਾਨ …
Read More »ਲਿਬਰਲਾਂ ਦੇ ਰਾਜ ‘ਚ ਮਹਿੰਗਾਈ ਨੇ ਅਸਮਾਨ ਛੂਹਿਆ: ਪੋਲੀਏਵਰ
ਟੋਰਾਂਟੋ/ਬਿਊਰੋ ਨਿਊਜ਼ : ਦੇਸ਼ ਵਿੱਚ ਮਹਿੰਗਾਈ ਹੱਦੋਂ ਵੱਧ ਚੁੱਕੀ ਹੈ, ਖਾਣ-ਪੀਣ ਦੀਆਂ ਵਸਤਾਂ, ਘਰਾਂ ਤੇ ਫਿਊਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਇੰਜ ਲੱਗਦਾ ਹੈ ਕਿ ਇਸ ਸਮੇਂ ਦੇਸ਼ ਵਿੱਚ ਸਾਰਾ ਸਿਸਟਮ ਟੁੱਟ ਭੱਜ ਚੁੱਕਿਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੰਸਰਵੇਟਿਵ ਆਗੂ ਪਇਏਰ ਪੌਲੀਏਵਰ ਨੇ ਮੀਡੀਆ ਸਾਹਮਣੇ ਆਖੀਆਂ। ਉਨ੍ਹਾਂ ਆਖਿਆ …
Read More »ਪ੍ਰੋਵਿੰਸ਼ੀਅਲ ਅਤੇ ਟੈਰੇਟੋਰੀਅਲ ਮੰਤਰੀਆਂ ਨਾਲ ਫੈਡਰਲ ਅਧਿਕਾਰੀਆਂ ਦੀ ਹੈਲਥ ਗੱਲਬਾਤ ਬੇਸਿੱਟਾ ਰਹੀ
ਟੋਰਾਂਟੋ/ਬਿਊਰੋ ਨਿਊਜ਼ : ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਮੰਤਰੀਆਂ ਨਾਲ ਫੈਡਰਲ ਅਧਿਕਾਰੀਆਂ ਦੀ ਦੋ ਰੋਜ਼ਾ ਗੱਲਬਾਤ ਬਿਨਾਂ ਕਿਸੇ ਸਮਝੌਤੇ ਦੇ ਮੁੱਕ ਗਈ। ਇਸ ਮਗਰੋਂ ਫੈਡਰਲ ਸਰਕਾਰ ਨੇ ਵੀ ਕਿਸੇ ਕਿਸਮ ਦਾ ਐਲਾਨ ਕਰਨ ਤੋਂ ਖੁਦ ਨੂੰ ਪਾਸੇ ਕਰ ਲਿਆ। ਫੈਡਰਲ ਸਿਹਤ ਮੰਤਰੀ ਜੀਨ ਯਵੇਸ ਡਕਲਸ ਨੇ ਆਖਿਆ ਕਿ ਉਹ ਚੰਗਾਂ ਇਰਾਦਾ ਤੇ …
Read More »ਕਿਊਬਕ ਦੀ ਨਾਂਹ ਤੋਂ ਬਾਅਦ ਵਿਦੇਸ਼ੀਆਂ ਦੇ ਕੈਨੇਡਾ ਵਿਚਲੇ ਹੋਰ ਸੂਬਿਆਂ ਵੱਲ ਰੁਝਾਨ ਦੇ ਆਸਾਰ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ‘ਚ ਫਰੈਂਚ ਭਾਸ਼ਾ ਅਤੇ ਸੱਭਿਆਚਾਰ ਦੇ ਬੋਲਬਾਲੇ ਵਾਲੇ ਪ੍ਰਾਂਤ ਕਿਊਬਕ ਦੀ ਸਰਕਾਰ ਵਲੋਂ ਉੱਥੇ ਜ਼ਿਆਦਾ ਵਿਦੇਸ਼ੀਆਂ ਨੂੰ ਵੱਸਣ ਦਾ ਮੌਕਾ ਦੇਣ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਉੱਥੇ ਦੇ ਮੁੱਖ ਮੰਤਰੀ ਫਰਾਂਸੁਆ ਲੀਗਾਲਟ ਨੇ ਆਖਿਆ ਹੈ ਕਿ ਇਕ ਸਾਲ ‘ਚ 50000 ਤੋਂ ਜ਼ਿਆਦਾ ਪਰਵਾਸੀਆਂ …
Read More »ਹਿਮਾਚਲ ਨੂੰ ਡਬਲ ਇੰਜਣ ਵਾਲੀ ਮਜ਼ਬੂਤ ਸਰਕਾਰ ਦੀ ਲੋੜ : ਨਰਿੰਦਰ ਮੋਦੀ
ਕਾਂਗਰਸ ਨੂੰ ‘ਅਸਥਿਰਤਾ, ਭ੍ਰਿਸ਼ਟਾਚਾਰ ਅਤੇ ਘੁਟਾਲਿਆਂ’ ਨਾਲ ਜੋੜਿਆ ਕਾਂਗੜਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਨੂੰ ਸਥਿਰ ਅਤੇ ਡਬਲ ਇੰਜਣ ਵਾਲੀ ਮਜ਼ਬੂਤ ਸਰਕਾਰ ਦੀ ਲੋੜ ਹੈ। ਭਾਜਪਾ ਲਈ ਲੋਕਾਂ ਤੋਂ ਵੋਟ ਮੰਗਦਿਆਂ ਉਨ੍ਹਾਂ ਕਾਂਗਰਸ ਨੂੰ ‘ਅਸਥਿਰਤਾ, ਭ੍ਰਿਸ਼ਟਾਚਾਰ ਅਤੇ ਘੁਟਾਲਿਆਂ’ ਨਾਲ ਜੋੜਿਆ। ਕਾਂਗੜਾ ਜ਼ਿਲ੍ਹੇ ‘ਚ ਰੈਲੀ …
Read More »ਭਾਜਪਾ ਜੁਮਲਿਆਂ ਨਾਲ ਹਿਮਾਚਲ ਦੇ ਲੋਕਾਂ ਨੂੰ ਭਰਮਾ ਨਹੀਂ ਸਕਦੀ : ਖੜਗੇ
ਸ਼ਿਮਲਾ/ਬਿਊਰੋ ਨਿਊਜ਼ : ਹਿਮਾਚਲ ਪ੍ਰਦੇਸ਼ ‘ਚ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਭਾਜਪਾ ਵੱਲ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਸ ਨੇ ਆਪਣੇ ਜੁਮਲਿਆਂ ਨਾਲ ਭਾਵੇਂ ਮੁਲਕ ਦੇ ਲੋਕਾਂ ਨੂੰ ਭਰਮਾ ਲਿਆ ਹੋਵੇ ਪਰ ਪਹਾੜੀ ਸੂਬੇ ਦੇ ਲੋਕਾਂ ਨੂੰ ਨਹੀਂ ਭਰਮਾ ਸਕਦੀ। ਖੜਗੇ ਨੇ ਕਿਹਾ, ”ਹਿਮਾਚਲ …
Read More »