Breaking News
Home / 2022 (page 14)

Yearly Archives: 2022

ਸਕੂਲ ਬੋਰਡ ਟਰੱਸਟੀ ਸਤਪਾਲ ਸਿੰਘ ਜੌਹਲ ਵਲੋਂ ਲੋਕਾਂ ਦੇ ਮੁੱਦੇ ਉਭਾਰਨਾ ਜਾਰੀ

ਲੋਕਾਂ ਦੇ ਟੈਕਸ ਡਾਲਰਾਂ ਦਾ ਮੁਫਤ ਮਿਲਦਾ ਆਈਫੋਨ ਲੈਣ ਤੋਂ ਕੀਤੀ ਕੋਰੀ ਨਾਂਹ ਬੱਚਿਆਂ ਨੂੰ ਕੈਸ਼ ਤੇ ਕਰੈਡਿਟ ਕਾਰਡ ਦੇ ਕੇ ਸਕੂਲ ਨਾ ਭੇਜੋ : ਪ੍ਰਿੰਸੀਪਲ ਦੀ ਅਪੀਲ ਟੋਰਾਂਟੋ/ਹਰਜੀਤ ਸਿੰਘ ਬਾਜਵਾ : ਬਰੈਂਪਟਨ ‘ਚ ਵਾਰਡ 9 ਅਤੇ 10 ਦੇ ਪੀਲ ਸਕੂਲ ਬੋਰਡ ਟਰੱਸਟੀ ਸਤਪਾਲ ਸਿੰਘ ਜੌਹਲ ਵਲੋਂ ਬੀਤੇ ਮਹੀਨੇ ਤੋਂ …

Read More »

2022 ਦੇ ਉਸਾਰੂ ਤੇ ਉਤਪਾਦਕ ਪਾਰਲੀਮੈਂਟ ਸੈਸ਼ਨ ਦਾ ਸਫਰ ਸੋਨੀਆ ਸਿੱਧੂ ਨੇ ਦੋ ਸਫਲ ਅੰਤਰ-ਰਾਸ਼ਟਰੀ ਫੇਰੀਆਂ ਨਾਲ ਸੰਪੰਨ ਕੀਤਾ

ਬਰੈਂਪਟਨ/ਬਿਊਰੋ ਨਿਊਜ਼ : ਸਾਲ 2022 ਹੁਣ ਅਖ਼ੀਰਲੇ ਪੜਾਅ ‘ ਤੇ ਹੈ ਅਤੇ ਇਸਦੇ ਦੌਰਾਨ ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਪਾਰਲੀਮੈਂਟ ਸੈਸ਼ਨ ਦਾ ਇਹ ਸਮਾਂ ਆਪਣੀਆਂ ਦੋ ਅੰਤਰ-ਰਾਸ਼ਟਰੀ ਉਸਾਰੂ ਤੇ ਉਤਪਾਦਕ ਫੇਰੀਆਂ ਨਾਲ ਸਫਲ਼ਤਾ ਪੂਰਵਕ ਸੰਪੰਨ ਕੀਤਾ ਹੈ ਜਿਨ੍ਹਾਂ ਵਿਚ ਸੈਨ ਡੀਗੋ, ਕੈਲੇਫੋਰਨੀਆ ਦੇ ਟੂਰ ਸਮੇਤ ਲਿਸਬਨ, ਪੁਰਤਗਾਲ …

Read More »

ਪੀ.ਐੱਸ.ਬੀ. ਸੀਨੀਅਰਜ਼ ਕਲੱਬ ਨੇ ਮਿਲ ਕੇ ਮਨਾਇਆ ਮਲਟੀਕਲਚਰਲ-ਡੇਅ

ਡਿਪਟੀ ਮੇਅਰ ਹਰਕੀਰਤ ਸਿੰਘ ਤੇ ਰੀਜਨਲ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਮੁੱਖ-ਮਹਿਮਾਨ ਵਜੋਂ ਸ਼ਾਮਲ ਹੋਏ ਬਰੈਂਪਟਨ/ਡਾ. ਝੰਡ : ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਬਰੈਂਪਟਨ ਵਿਚ ਪਿਛਲੇ ਕੁਝ ਸਾਲਾਂ ਤੋਂ ਸਫ਼ਲਤਾ-ਪੂਰਵਕ ਵਿਚਰ ਰਹੀ ਪੀ.ਐੱਸ.ਬੀ. ਸੀਨੀਅਰਜ਼ ਕਲੱਬ ਵੱਲੋਂ ਲੰਘੇ ਸ਼ਨੀਵਾਰ 17 ਦਸੰਬਰ ਨੂੰ ਬਰੈਂਪਟਨ ਦੇ ਗੋਰ ਮੀਡੋਜ਼ ਕਮਿਊਨਿਟੀ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਸਲਾਨਾ ਡਿਨਰ ਸਮਾਗਮ ‘ ਚ ਕੀਤਾ ਮਲੂਕ ਸਿੰਘ ਕਾਹਲੋਂ ਤੇ ਮਕਸੂਦ ਚੌਧਰੀ ਨੂੰ ਸਨਮਾਨਿਤ

ਗੀਤਾਂ, ਗ਼ਜਲਾਂ ਤੇ ਕਵਿਤਾਵਾਂ ਦੀ ਤਿੰਨ ਘੰਟੇ ਦੀ ਛਹਿਬਰ ਦੌਰਾਨ ਕਈਆਂ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਕਈ ਸਾਲਾਂ ਤੋਂ ਚਲੀ ਆ ਰਹੀ ਆਪਣੀ ਪਰੰਪਰਾ ਜੋ ਕਰੋਨਾ ਕਾਲ ਦੌਰਾਨ ਪਿਛਲੇ ਦੋ ਸਾਲ ਦੁਹਰਾਈ ਨਾ ਜਾ ਸਕੀ, ਨੂੰ ਮੁੜ ਬਹਾਲ ਕਰਦਿਆਂ ਲੰਘੇ …

Read More »

ਸ਼ਹੀਦੀ ਜੋੜ ਮੇਲ ਦੇ ਸਮਾਗਮ 23, 24, ਤੇ 25 ਦਸੰਬਰ ਨੂੰ

ਟੋਰਾਂਟੋ/ਬਿਊਰੋ ਨਿਊਜ਼ : ਦੁਨੀਆਂ ਭਰ ਵਿੱਚ ਵੱਸਦੀ ਨਾਨਕ ਨਾਮ ਲੇਵਾ ਸੰਗਤ ਵਲੋਂ ਹਰ ਸਾਲ ਦਸੰਬਰ ਮਹੀਨੇ ਵਿੱਚ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਿਹ ਸਿੰਘ ਜੀ ਸਮੇਤ ਮਾਤਾ ਗੁਜਰੀ ਜੀ ਦਾ …

Read More »

10 ਮੀਟਰ ਰਾਈਫਲ ਨੈਸ਼ਨਲ ਤੇ ਇੰਟਰਨੈਸ਼ਨਲ ਮੁਕਾਬਲਿਆਂ ਦੇ ਗੋਲਡ-ਮੈਡਲਿਸਟ ਰਾਜਪ੍ਰੀਤ ਨੂੰ ਬਰੈਂਪਟਨ ਸਿਟੀ ਕੌਂਸਲ ਵੱਲੋਂ ਕੀਤਾ ਗਿਆ ਸਨਮਾਨਿਤ

ਬਰੈਂਪਟਨ/ਡਾ. ਝੰਡ : ਪੰਜਾਬੀ ਕਮਿਊਨਿਟੀ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਉਸ ਦੇ ਹੋਣਹਾਰ 10 ਮੀਟਰ ਰਾਈਫਲ ਨਿਸ਼ਾਨੇਬਾਜ਼ ਰਾਜਪ੍ਰੀਤ ਸਿੰਘ ਜਿਸ ਨੇ ਕੁੱਝ ਮਹੀਨੇ ਪਹਿਲਾਂ ਇਸ ਗੇਮ ਦੇ ਹੋਏ ਵਰਲਡ ਕੱਪ 2021 (ਜੂਨੀਅਰਜ਼) , ਕੈਨੇਡਾ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਮੁਕਾਬਲਿਆਂ ਵਿੱਚ ਨਿੱਜੀ ਤੌਰ ‘ ਤੇ ਅਤੇ ਟੀਮ ਵਜੋਂ ਜੇਤੂ …

Read More »

ਦਵਾਈਆਂ ਦੀ ਘਾਟ ਪੂਰੀ ਕਰਨ ਲਈ ਘਰੇਲੂ ਉਤਪਾਦਨ ਦੀ ਥਾਂ ਦਵਾਈਆਂ ਇੰਪੋਰਟ ਕਰਨ ਦੇ ਹੱਕ ਵਿਚ ਟਰੂਡੋ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਵਿੱਚ ਬੱਚਿਆਂ ਦੀਆਂ ਦਵਾਈਆਂ ਦੀ ਘਾਟ ਪਾਈ ਜਾ ਰਹੀ ਹੈ ਪਰ ਅਜਿਹੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹ ਨਹੀਂ ਜਾਣਦੇ ਕਿ ਫਾਰਮਾਸਿਊਟੀਕਲਜ ਦੇ ਘਰੇਲੂ ਉਤਪਾਦਨ ਵਿੱਚ ਵਾਧਾ ਕੀਤਾ ਜਾਣਾ ਇਸ ਸਮੱਸਿਆ ਦਾ ਸਹੀ ਹੱਲ ਹੋਵੇਗਾ। ਉਨ੍ਹਾਂ ਆਖਿਆ ਕਿ ਇਨ੍ਹਾਂ ਦਵਾਈਆਂ ਦੇ ਘਰੇਲੂ …

Read More »

ਟਰੂਡੋ ਥਰੀ ਐਮੀਗੋਜ ਸਿਖਰ ਵਾਰਤਾ ‘ਚ ਹਿੱਸਾ ਲੈਣ ਲਈ ਜਾਣਗੇ ਮੈਕਸੀਕੋ

ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 10 ਜਨਵਰੀ ਤੋਂ ਨੌਰਥ ਅਮੈਰੀਕਨ ਆਗੂਆਂ ਦੀ ਹੋਣ ਜਾ ਰਹੀ ਸਿਖਰ ਵਾਰਤਾ ਵਿੱਚ ਹਿੱਸਾ ਲੈਣ ਲਈ ਮੈਕਸੀਕੋ ਸਿਟੀ ਦਾ ਦੌਰਾ ਕਰਨਗੇ। ਇਹ ਐਲਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਆਫਿਸ ਵੱਲੋਂ ਕੀਤਾ ਗਿਆ। ਇਸ ਸਾਲਾਨਾ ਥਰੀ ਐਮਿਗੋਜ ਮੀਟਿੰਗ ਵਿੱਚ ਟਰੂਡੋ ਅਮਰੀਕਾ ਦੇ ਰਾਸ਼ਟਰਪਤੀ …

Read More »

ਕੈਨੇਡਾ ਵੱਲੋਂ ਸਟੱਡੀ ਪਰਮਿਟ ਦੀਆਂ 6,70,000 ਅਰਜ਼ੀਆਂ ਦਾ ਨਿਪਟਾਰਾ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਦੱਸਿਆ ਹੈ ਕਿ ਬੀਤੇ ਕੁਝ ਮਹੀਨਿਆਂ ਦੌਰਾਨ ਰਿਕਾਰਡ ਤੋੜ (ਵੱਖ-ਵੱਖ ਕੈਟੇਗਰੀਆਂ ‘ਚ ਤਕਰੀਬਨ 48 ਲੱਖ) ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ ਹੈ ਜਿਸ ਨਾਲ਼ ਮੰਤਰਾਲੇ ਕੋਲ਼ ਪੁੱਜੀਆਂ ਹੋਈਆਂ ਅਰਜ਼ੀਆਂ ਦਾ ਬੈਕਲਾਗ ਘੱਟ ਕਰਨ ਵਿਚ ਮਦਦ ਮਿਲੀ ਹੈ। 2022 ਦੌਰਾਨ 30 …

Read More »

ਕਤਲ ਮਾਮਲੇ ਵਿੱਚ 8 ਟੀਨੇਜਰ ਲੜਕੀਆਂ ਨੂੰ ਕੀਤਾ ਗਿਆ ਚਾਰਜ

ਟੋਰਾਂਟੋ/ਬਿਊਰੋ ਨਿਊਜ਼ : ਸਿਟੀ ਦੇ ਡਾਊਨਟਾਊਨ ਵਿੱਚ 59 ਸਾਲਾ ਵਿਅਕਤੀ ਨੂੰ ਚਾਕੂ ਮਾਰਨ ਦੇ ਮਾਮਲੇ ਵਿੱਚ ਟੋਰਾਂਟੋ ਪੁਲਿਸ ਵੱਲੋਂ 16 ਸਾਲ ਤੇ ਇਸ ਤੋਂ ਵੀ ਘੱਟ ਉਮਰ ਦੀਆਂ ਅੱਠ ਲੜਕੀਆਂ ਨੂੰ ਸੈਕਿੰਡ ਡਿਗਰੀ ਮਰਡਰ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ ਹੈ। ਜਾਂਚਕਾਰਾਂ ਵੱਲੋਂ ਇਨ੍ਹਾਂ ਚਾਰਜਿਜ ਦਾ ਐਲਾਨ ਟੋਰਾਂਟੋ ਪੁਲਿਸ ਹੈੱਡਕੁਆਰਟਰ …

Read More »