ਚੀਫ ਜਸਟਿਸ ਲਲਿਤ ਨੇ ਸਾਥੀ ਜੱਜਾਂ ਦੇ ਸਾਹਮਣੇ ਸਿਫਾਰਸ਼ ਵਾਲਾ ਪੱਤਰ ਜਸਟਿਸ ਚੰਦਰਚੂੜ ਨੂੰ ਸੌਂਪਿਆ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ ਚੀਫ ਜਸਟਿਸ (ਸੀਜੇਆਈ) ਉਦੈ ਉਮੇਸ਼ ਲਲਿਤ ਨੇ ਕੇਂਦਰ ਸਰਕਾਰ ਨੂੰ ਆਪਣੇ ਜਾਨਸ਼ੀਨ ਵਜੋਂ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਜਸਟਿਸ ਧਨੰਜਯ ਵਾਈ.ਚੰਦਰਚੂੜ ਦੇ ਨਾਂ ਦੀ ਸਿਫਾਰਸ਼ ਕੀਤੀ ਹੈ। …
Read More »Yearly Archives: 2022
ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਦਰਿਆਈ ਪਾਣੀਆਂ ਸਬੰਧੀ ਮੀਟਿੰਗ-ਪੰਜਾਬ ਦੀ ਪਹੁੰਚ ਕੀ ਹੋਵੇ?
ਸਤਨਾਮ ਸਿੰਘ ਮਾਣਕ ਪੰਜਾਬ ਇਸ ਸਮੇਂ ਬਹੁਪੱਖੀ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਕਈ ਚੁਣੌਤੀਆਂ ਏਨੀਆਂ ਵੱਡੀਆਂ ਹਨ ਕਿ ਉਨ੍ਹਾਂ ਨਾਲ ਰਾਜ ਦੀ ਹੋਂਦ ਜੁੜੀ ਹੋਈ ਹੈ। ਉਂਜ ਵੀ ਇਕ ਸਰਹੱਦੀ ਰਾਜ ਹੋਣ ਕਰਕੇ ਅਤੇ ਸਮੇਂ ਦੀਆਂ ਕੇਂਦਰੀ ਸਰਕਾਰਾਂ ਵਲੋਂ ਵੱਖ-ਵੱਖ ਮੁੱਦਿਆਂ ‘ਤੇ ਇਸ ਦੇ ਹਿੱਤਾਂ ਤੇ ਹੱਕਾਂ ਪ੍ਰਤੀ ਅਖ਼ਤਿਆਰ …
Read More »ਕੈਨੇਡਾ ‘ਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੜ੍ਹਾਈ ਦੌਰਾਨ ਵਧੇਰੇ ਕੰਮ ਕਰਨ ਦੀ ਆਗਿਆ
ਸੁਰਜੀਤ ਸਿੰਘ ਫਲੋਰਾ ਕੈਨੇਡੀਅਨ ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਨੇ 6 ਅਕਤੂਬਰ ਨੂੰ ਵਿਦੇਸ਼ੀ ਵਿਦਿਆਰਥੀਆਂ ਲਈ ਕੰਮ ਦੇ ਘੰਟਿਆਂ ‘ਤੇ ਹਫ਼ਤਾਵਾਰੀ ਪਾਬੰਦੀ ਹਟਾਉਣ ਲਈ ਯੋਜਨਾਵਾਂ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਪੰਦਰਾਂ ਨਵੰਬਰ 2022 ਤੋਂ ਲੈ ਕੇ 31 ਦਸੰਬਰ , 2023 ਤਕ ਵਿਦੇਸ਼ੀ ਵਿਦਿਆਰਥੀਆਂ ਲਈ ਬਹੁਤ ਹੀ ਫ਼ਾਇਦੇਮੰਦ ਸਾਬਿਤ …
Read More »ਪੰਜਾਬ ਦਾ ਖਜ਼ਾਨਾ ਖਾਲੀ!
ਪਿਛਲੇ ਕਾਫੀ ਸਮੇਂ ਤੋਂ ਅਜਿਹੀਆਂ ਖਬਰਾਂ ਕੰਨਾਂ ਵਿਚਪੈਂਦੀਆਂ ਰਹਿੰਦੀਆਂ ਹਨ ਕਿਪੰਜਾਬਦਾ ਖਜ਼ਾਨਾ ਖਾਲੀ ਹੈ। ਚਾਹੇ ਪੰਜਾਬ’ਚਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰਰਹੀ ਹੋਵੇ, ਚਾਹੇ ਕਾਂਗਰਸ ਦੀ, ਚਾਹੇ ਹੁਣਆਮਆਦਮੀ ਪਾਰਟੀ ਦੀ ਸਰਕਾਰਹੋਵੇ। ਜੇਕਰਪੰਜਾਬ ਸਰਕਾਰਦਾ ਖਜ਼ਾਨਾ ਖਾਲੀ ਹੈਤੇ ਲੋਕਾਂ ਨੂੰਮੁਫਤ ਸਹੂਲਤਾਂ ਕਿਵੇਂ ਦਿੱਤੀਆਂ ਜਾ ਰਹੀਆਂ ਹਨਅਤੇ ਜੇ ਪੰਜਾਬ ਸਰਕਾਰਦਾ ਖਜ਼ਾਨਾ ਖਾਲੀ ਨਹੀਂ ਹੈਤਾਂ ਮੁਲਾਜ਼ਮਾਂ …
Read More »ਪੰਜਾਬ ‘ਚ ਬਿਜਲੀ ਮਹਿੰਗੀ
ਜਲੰਧਰ : ਪੰਜਾਬ ਵਿਚ ਘਰੇਲੂ ਬਿਜਲੀ ਖਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦੀ ਸਹੂਲਤ ਦੇਣ ਦੇ ਨਾਲ ਹੀ ਬਿਜਲੀ ਦੀਆਂ ਦਰਾਂ ਵਿਚ ਵਾਧੇ ਨੂੰ ਮਨਜੂਰੀ ਦੇ ਦਿੱਤੀ ਗਈ ਹੈ। ਪਾਵਰਕਾਮ ਵੱਲੋਂ ਖਰਚੇ ਨੂੰ ਰਿਕਵਰ ਕਰਨ ਲਈ 12-13 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦਰਾਂ ਵਧਾਉਣ ਸਬੰਧੀ ਫਾਈਲ …
Read More »ਹੁਣ ਵਿਧਾਇਕ ਵੀ ਉਡੀਕਣ ਲੱਗੇ ਤਨਖਾਹਾਂ
ਤਨਖਾਹ ਨਾ ਮਿਲਣ ਦਾ ਮੁੱਦਾ ਵੀ ਨਹੀਂ ਉਠਾ ਪਾ ਰਹੇ ਵਿਧਾਇਕ ਚੰਡੀਗੜ੍ਹ : ਪੰਜਾਬ ਦੀ ਖਰਾਬ ਆਰਥਿਕ ਹਾਲਤ ਦਾ ਸ਼ਿਕਾਰ ਹੁਣ ਵਿਧਾਇਕਾਂ ਨੂੰ ਵੀ ਹੋਣਾ ਪੈ ਰਿਹਾ ਹੈ। ਪਿਛਲੇ ਮਹੀਨੇ ਸਰਕਾਰੀ ਮੁਲਾਜ਼ਮਾਂ ਨੂੰ ਤਨਖ਼ਾਹ ਲਈ ਇੰਤਜ਼ਾਰ ਕਰਨਾ ਪਿਆ ਸੀ, ਜਦਕਿ ਇਸ ਵਾਰ ਵਿਧਾਇਕਾਂ ਨੂੰ ਹੀ ਤਨਖ਼ਾਹ ਦਾ ਇੰਤਜ਼ਾਰ ਕਰਨਾ ਪਿਆ …
Read More »ਕੈਨੇਡਾ ਵਾਸੀਆਂ ਦੇ 15000 ਮਾਪਿਆਂ ਨੂੰ ਮਿਲੇਗਾ ਪੱਕੀ ਇਮੀਗ੍ਰੇਸ਼ਨ ਦਾ ਮੌਕਾ
2020 ਦੇ ਪੂਲ ‘ਚੋਂ ਦਿੱਤਾ ਜਾ ਰਿਹਾ ਹੈ ਮੌਕਾ ਟੋਰਾਂਟੋ/ ਸਤਪਾਲ ਸਿੰਘ ਜੌਹਲ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ 2022 ‘ਚ ਕੈਨੇਡਾ ਦੇ ਨਾਗਰਿਕਾਂ ਅਤੇ ਪੱਕੇ ਵਾਸੀਆਂ ਦੇ ਮਾਪਿਆਂ ਅਤੇ ਦਾਦਕਿਆਂ/ਨਾਨਕਿਆਂ ਦੀਆਂ ਪੱਕੀ ਇਮੀਗ੍ਰੇਸ਼ਨ (ਪੀ.ਆਰ) ਵਾਸਤੇ 15000 ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ। ਦੋ ਹਫਿਤਆਂ ਦੌਰਾਨ 23,100 ਵਿਅਕਤੀਆਂ ਨੂੰ ਅਪਲਾਈ ਕਰਨ ਦਾ ਸੱਦਾ …
Read More »ਪੰਜਾਬ ‘ਚ ਅਨਾਜ ਮੰਡੀਆਂ ਖਤਮ ਕਰਨ ਦੀ ਤਿਆਰੀ!
ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸਣੇ ਕਿਸਾਨ ਹੋਏ ਸੁਚੇਤ ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ‘ਚ ਅਨਾਜ ਮੰਡੀਆਂ ਖਤਮ ਕਰਨ ਦੀ ਤਿਆਰੀ ਹੋ ਰਹੀ ਹੈ। ਇਸ ਨੂੰ ਦੇਖਦਿਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਸੁਚੇਤ ਹੋ ਗਏ ਹਨ। ਕੇਂਦਰ ਸਰਕਾਰ ਵੱਲੋਂ ਭਾਵੇਂ ਖੇਤੀ ਕਾਨੂੰਨ ਵਾਪਸ ਲੈ ਲਏ ਗਏ ਹਨ, ਪਰ ਉਸ ਦਾ ਮਨ …
Read More »ਸਿਆਸੀ ਚਾਲ : ਆਪਣੀਆਂ ਪਾਰਟੀਆਂ ਛੱਡ ਕੇ ਆਏ ਦਲ ਬਦਲੂ ਆਗੂਆਂ ਦੀ ਭਾਜਪਾ ਸਰਕਾਰ ਨੇ ਬਣਾਈ ਟੌਹਰ
ਭਾਜਪਾ ‘ਚ ਸ਼ਾਮਲ ਹੋਣ ਵਾਲਿਆਂ ਨੂੰ ਮਿਲੀ ‘ਵਾਈ’ ਸੁਰੱਖਿਆ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਭਾਜਪਾ ‘ਚ ਸ਼ਾਮਲ ਹੋਣ ਲਈ ਉਤਸ਼ਾਹਤ ਕਰਨ ਦੇ ਮੱਦੇਨਜ਼ਰ ਚੁੱਕਿਆ ਗਿਆ ਇਹ ਕਦਮ ਚੰਡੀਗੜ੍ਹ : ਸੁਰੱਖਿਆ ਮੁਲਾਜ਼ਮ ਰੱਖਣਾ ਸਿਆਸੀ ਆਗੂਆਂ ਦੀ ਪਹਿਲੀ ਪਸੰਦ ਹੁੰਦੀ ਹੈ। ਲੋਕ ਵੀ ਉਸ ਵਿਅਕਤੀ ਨੂੰ ਵੱਡਾ ਨੇਤਾ ਮੰਨਦੇ ਹਨ, ਜਿਸ ਕੋਲ …
Read More »ਪਰਵਾਸੀ ਨਾਮਾ
ਮੌਸਮ ਹਰ ਦਿਨ ਹੁਣ ਬਦਲਦਾ ਜਾਏ ਮੌਸਮ, ਬਦਲ ਰਹੇ ਨੇ ਪੱਤਿਆਂ ਦੇ ਰੰਗ਼ ਅੱਜ-ਕੱਲ੍ਹ । ਮੋਟੇ ਕੱਪੜਿਆਂ ਦੀ ਲੋੜ ਮਹਿਸੂਸ ਹੁੰਦੀ, ਠੰਡ ਮਾਰਦੀ ਹੈ ਹਲਕਾ-ਹਲਕਾ ਡੰਗ਼ ਅੱਜ-ਕੱਲ੍ਹ । ਘਾਹ ਕੱਟਣ ਦੀ ਬੀਤ ਹੈ ਰੁੱਤ ਚੱਲੀ, ਰੰਬੇ ਦਿੱਤੇ ਨੇ ਕਿੱਲ਼ੀਆਂ ‘ਤੇ ਟੰਗ ਅੱਜ-ਕੱਲ੍ਹ । ਪੱਖੇ ਤੇ ਕੂਲਰ ਵੀ ਨੁੱਕਰਾਂ ‘ਚ ਸਾਂਭ …
Read More »