ਬਰੈਂਪਟਨ/ਬਿਊਰੋ ਨਿਊਜ਼ : ਵਿਸਾਖੀ ਦਾ ਤਿਉਹਾਰ ਅਤੇ ਖ਼ਾਲਸਾ ਸਾਜਨਾ ਦਿਵਸ ਸਿਰਫ ਪੰਜਾਬ ‘ਚ ਹੀ ਨਹੀਂ, ਬਲਕਿ ਪੂਰੇ ਵਿਸ਼ਵ ‘ਚ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਹੇਠ ਲਿਖਿਆ ਸ਼ੁਭ-ਸੁਨੇਹਾ ਸਮੂਹ ਸਿੱਖ ਸੰਗਤ ਨਾਲ ਸਾਂਝਾ ਕੀਤਾ। ‘ਮੈਂ, ਬਰੈਂਪਟਨ ਸਾਊਥ, …
Read More »Monthly Archives: April 2020
ਕੋਵਿਡ ਦੇ ਮੱਦੇਨਜ਼ਰ ਵਰਚੂਅਲ ਟਾਊਨ ਹਾਲ ‘ਚ ਬਰੈਂਪਟਨ ਵਾਸੀਆਂ ਦੀਆਂ ਸੋਨੀਆ ਸਿੱਧੂ ਨੇ ਸੁਣੀਆਂ ਮੁਸ਼ਕਿਲਾਂ
ਬਰੈਂਪਟਨ/ਬਿਊਰੋ ਨਿਊਜ਼ : ਐੱਮ.ਪੀ ਸੋਨੀਆ ਸਿੱਧੂ ਨੇ ਮੰਗਲਵਾਰ ਸ਼ਾਮ ਨੂੰ ਹੋਈ ਵਰਚੂਅਲ ਟਾਊਨ ਹਾਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟਾਊਨ ਹਾਲ ‘ਚ ਮਾਣਯੋਗ ਫ੍ਰਾਂਕੋਇਸ – ਫਿਲਿਪ ਸ਼ੈਂਪੇਨ, ਕੈਨੇਡਾ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ, ਬਰੈਂਪਟਨ ਦੇ ਪੰਜ ਐੱਮ.ਪੀ, ਸੋਨੀਆ ਸਿੱਧੂ, ਮਨਿੰਦਰ ਸਿੱਧੂ, ਰੂਬੀ ਸਹੋਤਾ, ਕਮਲ ਖੇਹਰਾ ਅਤੇ ਰਮੇਸ਼ ਸੰਘਾ ਦੇ …
Read More »ਸਮਾਜ ਸੇਵੀ ਸੰਸਥਾ ઑਗੁਰੂ ਨਾਨਕ ਫੂਡ ਸੇਵਾ਼ ਵੰਡ ਰਹੀ ਹੈ ਲੋੜਵੰਦਾਂ ਨੂੰ ਮੁਫਤ ਭੋਜਨ
ਟੋਰਾਂਟੋਂ/ਹਰਜੀਤ ਸਿੰਘ ਬਾਜਵਾ : ਇਸ ਵਕਤ ਪੂਰੀ ਦੁਨੀਆ ਕਰੋਨਾਂ ਜਹੀ ਮਹਾਂਮਾਰੀ ਦਾ ਕਹਿਰ ਝੱਲ ਰਹੀ ਹੈ। ਅਜਿਹ ਮਾਹੌਲ ਵਿੱਚ ਜਿੱਥੇ ਕੋਈ ਵੀ ਆਪੋ-ਆਪਣੇ ਘਰਾਂ ਵਿੱਚੋਂ ਬਾਹਰ ਨਹੀਂ ਨਿਕਲ ਰਿਹਾ, ਉੱਥੇ ਪੰਜਾਬੀ ਭਾਈਚਾਰੇ ਦੇ ਲੋਕਾਂ ਵੱਲੋਂ ਬਣਾਈਆਂ ਕਈ ਸੰਸਥਾਵਾਂ ਦੇ ਮੈਂਬਰ ਸਿੱਖ ਗੁਰੁ ਸਾਹਿਬਾਨ ਦੀਆਂ ਸਿੱਖਿਆਵਾਂ ਅਨੁਸਾਰ ਬਾਹਰ ਨਿਕਲ ਆਏ ਹਨ …
Read More »ਕਿੰਗ ਬ੍ਰਦਰਜ਼ ਵੱਲੋਂ ਸ਼ੁਰੂ ਕੀਤਾ ਗਿਆ ਲੋੜਵੰਦਾਂ ਲਈ ਮੁਫਤ ਲੰਗਰ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕਰੋਨਾਂ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਲੋਕਾਂ ਦੀ ਮਦਦ ਲਈ ਪਿੰਡ ਰੁੜਕੀ ਖਾਸ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਇੱਥੇ ਵੱਸਦੇ ਕਿੰਗ ਬ੍ਰਦਰਜ਼ ਲਾਲੀ ਕਿੰਗ ਅਤੇ ਜਗਮੋਹਨ ਸਿੰਘ ਕਿੰਗ ਅੱਗੇ ਆਏ ਹਨ। ਜਿਨ੍ਹਾਂ ਨੇ ਬਰੈਂਪਟਨ ਵਿਖੇ ਰੰਗਲਾ ਪੰਜਾਬ ਰੈਸਟੋਰੈਂਟ (ਨੇੜੇ ਵਿਲੀਅਮਜ਼ ਪਾਰਕਵੇਅ ਐਂਡ ਟੋਰਬਰ੍ਹਮ) ਨਾਲ ਗੱਲ ਕਰਕੇ ਪੱਲਿਉ ਪੈਸਾ …
Read More »ਕਰੋਨਾ ਵਾਇਰਸ ਵਿਰੁੱਧ ਲੜਾਈ ‘ਚ ਆਮ ਮਰੀਜ਼ ਹਾਰੇ
ਹਮੀਰ ਸਿੰਘ ਕਰੋਨਾਵਾਇਰਸ ਨਾਲ ਲੜਾਈ ਲਈ ਜਿੱਥੇ ਕਰਫਿਊ ਇੱਕ ਮਈ ਤੱਕ ਵਧਾ ਦਿੱਤਾ ਗਿਆ ਹੈ, ਉੱਥੇ ਹੀ ਇਸ ਦੌਰਾਨ ਹੋਰਨਾਂ ਰੋਗਾਂ ਦੇ ਮਰੀਜ਼ ਤਕਲੀਫ਼ ਸਹਿਣ ਲਈ ਮਜਬੂਰ ਹਨ। ਸਰਕਾਰ ਵੱਲੋਂ ਕੋਈ ਸਪੱਸ਼ਟ ਨੀਤੀ ਨਾ ਹੋਣ ਕਰਕੇ ਹਸਪਤਾਲ ਖ਼ਾਸ ਤੌਰ ਉੱਤੇ ਪ੍ਰਾਈਵੇਟ ਹਸਪਤਾਲ ਮਰੀਜ਼ਾਂ ਦੇ ਇਲਾਜ ਤੋਂ ਕੰਨੀ ਕਤਰਾ ਰਹੇ ਹਨ। …
Read More »ਬੋਰਿਸ ਜੌਹਨਸਨ ਨੂੰ ਮਿਲੀ ਹਸਪਤਾਲ ਤੋਂ ਛੁੱਟੀ
ਲੰਡਨ : ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ ਅਤੇ ਉਨ੍ਹਾਂ ਤੋਂ ਹਸਪਤਾ ਵਿਚੋਂ ਛੁੱਟੀ ਮਿਲੀ ਗਈ ਅਤੇ ਉਹ ਤੰਦਰੁਸਤ ਹਨ। ਉਨ੍ਹਾਂ ਨੇ ਹਸਪਤਾਲ ਤੋਂ ਬਾਹਰ ਆਉਣ ਤੋਂ ਬਾਅਦ ਡਾਕਟਰਾਂ ਦਾ ਧੰਨਵਾਦ ਵੀ ਵੀਕਾਤ। ਇਸ ਤੋਂ ਪਹਿਲਾਂ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਕਰੋਨਾਵਾਇਸ ਦਾ …
Read More »ਭਾਰਤੀ ਅਮਰੀਕੀ ਜਥੇਬੰਦੀਆਂ ਵੱਲੋਂ ਭਾਰਤ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ
ਵਾਸ਼ਿੰਗਟਨ : ਕਰੀਬ 200 ਭਾਰਤੀ-ਅਮਰੀਕੀ ਜਥੇਬੰਦੀਆਂ ਨੇ ਕਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਸੰਜਮ, ਅਨੁਸ਼ਾਸਨ ਤੇ ਸਮਾਜਿਕ ਜਾਗਰੂਕਤਾ ਦਿਖਾਉਣ ਲਈ ਭਾਰਤੀ ਲੋਕਾਂ ਦੀ ਸ਼ਲਾਘਾ ਕੀਤੀ ਹੈ। ਇਨ੍ਹਾਂ ਭਾਰਤੀ-ਅਮਰੀਕੀ ਜਥੇਬੰਦੀਆਂ ਨੇ ਇੱਕਜੁੱਟਤਾ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਉਹ ਇਸ ਸੰਕਟ ਨਾਲ ਨਜਿੱਠਣ ਅਤੇ ਮਨੁੱਖੀ ਜ਼ਿੰਦਗੀਆਂ ਨੂੰ ਬਚਾਉਣ ਲਈ ਅਕਸਰ ਨਿੱਜੀ ਜੋਖਮ ਚੁੱਕ …
Read More »ਅਮਰੀਕਾ ‘ਚ ਫਸੇ ਭਾਰਤੀਆਂ ਦੀ ਮਦਦ ਕਰ ਰਿਹਾ ਹੈ ਭਾਰਤੀ ਦੂਤਾਵਾਸ
ਹਿਊਸਟਨ: ਕਰੋਨਾਵਾਇਰਸ ਕਾਰਨ ਅਮਰੀਕਾ ‘ਚ ਫਸੇ ਹਜ਼ਾਰਾਂ ਭਾਰਤੀ ਲੋਕਾਂ ਨੂੰ ਬਚਾਉਣ ਲਈ ਭਾਰਤੀ ਦੂਤਾਵਾਸ ਹਰ ਸੰਭਵ ਮਦਦ ਕਰ ਰਿਹਾ ਹੈ। ਭਾਰਤ ਤੇ ਦੁਨੀਆਂ ਦੇ ਹੋਰਨਾਂ ਹਿੱਸਿਆਂ ‘ਚ ਅਚਾਨਕ ਉਡਾਣਾਂ ਰੱਦ ਹੋਣ ਕਾਰਨ ਭਾਰਤੀ ਵਿਦਿਆਰਥੀ, ਕਾਰੋਬਾਰੀ ਮੁਸਾਫਰ ਅਤੇ ਪਰਿਵਾਰਾਂ ਨੂੰ ਮਿਲਣ ਗਏ ਲੋਕ ਅਮਰੀਕਾ ‘ਚ ਫਸੇ ਹੋਏ ਹਨ। ਹਿਊਸਟਨ ‘ਚ ਭਾਰਤੀ …
Read More »ਇਟਲੀ ‘ਚ ਸਿੱਖ ਨੌਜਵਾਨ ਕਰ ਰਿਹੈ ਕਰੋਨਾ ਰੋਗੀਆਂ ਦੀ ਸੇਵਾ
ਅੰਤਿਮ ਰਸਮਾਂ ਵੀ ਸਿੱਖ ਨੌਜਵਾਨ ਵੱਲੋਂ ਹੀ ਕੀਤੀਆਂ ਗਈਆਂ ਰੋਮ (ਇਟਲੀ) : ਸਿੱਖ ਨੌਜਵਾਨ ਬਿਕਰਮਜੀਤ ਸਿੰਘ ਵਿੱਕੀ, ਜੋ ਇਟਲੀ ਦੇ ਜ਼ਿਲ੍ਹਾ ਮੋਦਨਾ ਦੇ ਸ਼ਹਿਰ ਮੋਤਾ ਵਿੱਚ ਰਹਿੰਦਾ ਹੈ, ਕਰੋਨਾ ਸੰਕਟ ਦੌਰਾਨ ਇਟਲੀ ਦੇ ਪੁਲੀਸ ਪ੍ਰਸ਼ਾਸਨ, ਮਿਊਂਸਿਪਲ ਕਮੇਟੀ ਅਤੇ ਡਾਕਟਰੀ ਟੀਮ ਦੇ ਨਾਲ ਮੂਹਰੇ ਹੋ ਕੇ ਸਮੁੱਚੇ ਭਾਈਚਾਰੇ ਦੀ ਬਿਨਾਂ ਕਿਸੇ …
Read More »ਅਮਰੀਕਾ ਵਿਚ ਰਹਿੰਦੇ ਭਾਰਤੀ ਵਿਦਿਆਰਥੀ ਜਿੱਥੇ ਹਨ ਉਥੇ ਹੀ ਰਹਿਣ : ਤਰਨਜੀਤ ਸੰਧੂ
ਵਾਸ਼ਿੰਗਟਨ : ਅਮਰੀਕਾ ‘ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕੋਵਿਡ-19 ਦੇ ਸੰਕਟ ਕਾਰਨ ਯੂਨੀਵਰਸਿਟੀਆਂ ਅਚਾਨਕ ਬੰਦ ਕੀਤੇ ਜਾਣ ਤੇ ਜਾਰੀ ਲੌਕਡਾਊਨ ਕਾਰਨ ਫਸੇ ਭਾਰਤੀ ਵਿਦਿਆਰਥੀਆਂ ਨੂੰ ਜਿੱਥੇ ਹਨ, ਉੱਥੇ ਹੀ ਟਿਕੇ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਸੰਕਟ ਦੀ ਇਸ ਸਥਿਤੀ ‘ਚ ਉਨ੍ਹਾਂ ਨੂੰ ਮਦਦ ਦਾ ਭਰੋਸਾ ਦਿੱਤਾ …
Read More »