15 ਅਪ੍ਰੈਲ ਤੋਂ ਫਸਲਾਂ ਦੀ ਕਟਾਈ ਲਈ ਕਿਸਾਨਾਂ ਨੂੰ ਕਰਫਿਊ ਦੌਰਾਨ ਢਿੱਲ ਦਿੱਤੀ ਜਾਵੇਗੀ ਚੰਡੀਗੜ੍ਹ/ਬਿਊਰੋ ਨਿਊਜ਼ਪੰਜਾਬ ਵਿੱਚ ਕਰਫਿਊ ਦੀ ਮਿਆਦ 1 ਮਈ ਤੱਕ ਵਧਾ ਦਿੱਤੀ ਗਈ ਹੈ। ਇਹ ਫ਼ੈਸਲਾ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਵੀਡੀਓ ਕਾਨਫੰਰਸਿੰਗ ਰਾਹੀਂ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਲਿਆ ਗਿਆ ਹੈ। ਇਸ ਤੋਂ ਪਹਿਲਾਂ ਮੁੱਖ …
Read More »Daily Archives: April 10, 2020
ਪੰਜਾਬ ਦੇ 22 ‘ਚੋਂ 17 ਜ਼ਿਲ੍ਹਿਆਂ ‘ਚ ਕਰੋਨਾ ਦਾ ਕਹਿਰ
ਪੰਜਾਬ ‘ਚ ਕਰੋਨਾ ਪੀੜਤ ਵਿਅਕਤੀਆਂ ਗਿਣਤੀ ਹੋਈ 142 ਡੇਰਾਬਸੀ ਦੇ ਪਿੰਡ ਜਵਾਹਰਪੁਰ ‘ਚ ਹੀ 32 ਵਿਅਕਤੀ ਕਰੋਨਾ ਤੋਂ ਪੀੜਤ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ 17 ਜ਼ਿਲ੍ਹੇ ਕੋਰੋਨਾ ਤੋਂ ਪ੍ਰਭਾਵਿਤ ਹਨ। ਫ਼ਿਰੋਜ਼ਪੁਰ, ਫਾਜ਼ਿਲਕਾ, ਬਠਿੰਡਾ, ਤਰਨ ਤਾਰਨ ਤੇ ਗੁਰਦਾਸਪੁਰ ਅਜਿਹੇ ਜ਼ਿਲ੍ਹੇ ਹਨ ਜਿਨ੍ਹਾਂ ‘ਚ ਅਜੇ ਤੱਕ ਕੋਈ ਕਰੋਨਾ ਤੋਂ ਪੀੜਤ …
Read More »ਰੋਜ਼ਾਨਾ 50 ਕੁਇੰਟਲ ਕਣਕ ਵੇਚਣ ਦੀ ਸ਼ਰਤ ਤੋਂ ਕਿਸਾਨ ਹੋਏ ਔਖੇ
ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਕਿਸਾਨ ਪੰਜਾਬ ਸਰਕਾਰ ਦੀ ਕਣਕ ਖਰੀਦਣ ਦੀ ਨੀਤੀ ਤੋਂ ਖੁਸ਼ ਨਹੀਂ ਹਨ। ਕਿਸਾਨ ਯੂਨੀਅਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕਣਕ ਖਰੀਦਣ ਲਈ ਪ੍ਰਤੀ ਕਿਸਾਨ ਰੋਜ਼ਾਨਾ 50 ਕੁਇੰਟਲ ਕਣਕ ਮੰਡੀਆਂ ਵਿੱਚ ਲਿਆਉਣ ਦੀ ਸ਼ਰਤ ਹਟਾ ਕੇ ਪੂਰੀ ਕਣਕ ਖਰੀਦਣ ਦਾ ਪ੍ਰਬੰਧ ਕਰੇ। ਉਨ੍ਹਾਂ ਦਾ ਤਰਕ ਹੈ …
Read More »ਕੋਰੋਨਾ ਦੀ ਦਹਿਸ਼ਤ
ਸੜਕ ‘ਤੇ ਪਏ 500-500 ਸੌ ਦੇ ਨੋਟ ਚੁੱਕਣ ਦੀ ਨਹੀਂ ਹੈ ਕਿਸੇ ‘ਚ ਹਿੰਮਤ ਚੰਡੀਗੜ੍ਹ/ਬਿਊਰੋ ਨਿਊਜ਼ ਕੋਰੋਨਾ ਦੀ ਇੰਨੀ ਦਹਿਸ਼ਤ ਹੈ ਕਿ ਡਰਦੇ ਲੋਕ ਸੜਕ ‘ਤੇ ਪਏ 500-500 ਦੇ ਨੋਟਾਂ ਨੂੰ ਚੁੱਕਣ ਤੋਂ ਵੀ ਕਤਰਾ ਰਹੇ ਹਨ। ਇਹ ਨਜ਼ਾਰਾ ਮੁਹਾਲੀ ਵਿੱਚ ਵੇਖਣ ਨੂੰ ਮਿਲਿਆ। ਇੱਥੇ ਸੜਕ ‘ਤੇ ਨੋਟ ਖਿੱਲਰੇ ਪਏ …
Read More »ਕੋਰੋਨਾ ਤੋਂ ਬਚਣ ਲਈ ਦਰੱਖਤ ‘ਤੇ ਬਣਾ ਲਿਆ ਘਰ
ਹਾਪੁੜ/ਬਿਊਰੋ ਨਿਊਜ਼ ਕੋਰੋਨਾ ਵਾਇਰਸ ਦੇ ਚਲਦਿਆਂ ਪੂਰੇ ਭਾਰਤ ‘ਚ ਲੌਕਡਾਊਨ ਲੱਗਿਆ ਹੋਇਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰਿਆਂ ਨੂੰ ਸੋਸ਼ਲ ਡਿਸਟੈਂਸਿੰਗ ਫ਼ਾਲੋ ਕਰਨ ਲਈ ਕਿਹਾ ਹੈ। ਅਜੇ ਵੀ ਬਹੁਤ ਸਾਰੇ ਲੋਕ ਹਨ ਜੋ ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ ਅਪੀਲ ਦੀਆਂ ਧੱਜੀਆਂ ਉਡਾ ਰਹੇ ਹਨ। ਉੱਥੇ ਹੀ ਉੱਤਰ ਪ੍ਰਦੇਸ਼ …
Read More »14 ਅਪ੍ਰੈਲ ਨਰਿੰਦਰ ਮੋਦੀ ਫਿਰ ਕਰਨਗੇ ਦੇਸ਼ ਨੂੰ ਸੰਬੋਧਨ
ਲੌਕਡਾਊਨ ਖਤਮ ਹੋਣ ਤੋਂ ਪਹਿਲਾਂ ਚੌਥੀ ਵਾਰ ਕਰਨਗੇ ਸੰਬੋਧਨ ਨਵੀਂ ਦਿੱਲੀ/ਬਿਊਰੋ ਨਿਊਜ਼ ਕਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਦੇ ਲਈ ਲਾਗੂ ਕੀਤੇ ਗਏ 21 ਦਿਨਾ ਲੌਕਡਾਊਨ ਦੀ ਸਮਾਂ ਸੀਮਾ 14 ਅਪ੍ਰੈਲ ਨੂੰ ਪੂਰੀ ਹੋ ਰਹੀ ਹੈ। ਇਸ ਤੋਂ ਪਹਿਲਾਂ 9 ਰਾਜਾਂ ਨੇ ਲੌਕਡਾਊਨ ਵਧਾਉਣ ਦੀ ਮੰਗ ਕੇਂਦਰ ਸਰਕਾਰ ਤੋਂ ਕੀਤੀ …
Read More »ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ
ਲੌਕਡਾਊਨ ‘ਚ ਫਸੇ ਬੇਟੇ ਨੂੰ 1400 ਕਿਲੋਮੀਟਰ ਸਕੂਟੀ ਚਲਾ ਕੇ ਘਰ ਲਿਆਈ ਮਾਂ ਹੈਦਰਾਬਾਦ/ਬਿਊਰੋ ਨਿਊਜ਼ਪੰਜਾਬੀ ਦੇ ਮਸ਼ਹੂਰ ਮਰਹੂਮ ਗਾਇਕ, ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਵੱਲੋਂ ਗਾਏ ਇਕ ਗੀਤ ‘ਉਹ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ’ ਨੂੰ ਅੱਜ ਫਿਰ ਇਕ ਮਾਂ ਨੇ ਸੱਚ ਕਰ ਵਿਖਾਇਆ ਹੈ। ਲੌਕਡਾਊਨ ਕਾਰਨ ਦੇਸ਼ ‘ਚ …
Read More »ਜਰਮਨੀ ਦੀ ਯੂਨੀਵਰਸਿਟੀ ਦਾ ਦਾਅਵਾ ਭਾਰਤ ‘ਚ ਕਰੋਨਾ ਪੀੜਤਾਂ ਗਿਣਤੀ 83 ਹਜ਼ਾਰ ਤੋਂ ਪਾਰ
ਭਾਰਤ ‘ਚ ਸਿਰਫ਼ 1.68 ਫੀਸਦੀ ਕਰੋਨਾ ਪੀੜਤਾਂ ਦੀ ਹੋਈ ਹੈ ਪਛਾਣ ਨਵੀਂ ਦਿੱਲੀ/ਬਿਊਰੋ ਨਿਊਜ਼ ਦੁਨੀਆ ਭਰ ‘ਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 16 ਲੱਖ ਨੂੰ ਪਾਰ ਕਰ ਗਈ ਹੈ। ਪਰ ਨਵੇਂ ਅਧਿਐਨ ਅਨੁਸਾਰ ਹੁਣ ਤੱਕ ਸਿਰਫ਼ 6 ਫ਼ੀਸਦੀ ਮਰੀਜ਼ਾਂ ਦੀ ਪਛਾਣ ਕੀਤੀ ਗਈ ਹੈ ਅਤੇ 94 ਫ਼ੀਸਦੀ ਮੈਡੀਕਲ ਪ੍ਰਣਾਲੀ ਤੋਂ …
Read More »ਦੁਨੀਆ ਭਰ ‘ਚ ਕਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦਾ ਅੰਕੜਾ 1 ਲੱਖ ਨੂੰ ਛੂਹਣ ਲੱਗਾ
16 ਲੱਖ ਤੋਂ ਵੱਧ ਵਿਅਕਤੀਆਂ ਅਜੇ ਵੀ ਨਾਮੁਰਾਦ ਬਿਮਾਰੀ ਦੀ ਚਪੇਟ ‘ਚ ਨਵੀਂ ਦਿੱਲੀ/ਬਿਊਰੋ ਨਿਊਜ਼ ਪੂਰੀ ਦੁਨੀਆ ਨੂੰ ਕਰੋਨਾ ਵਾਇਰਸ ਨਾਮੀ ਮਹਾਂਮਾਰੀ ਨੇ ਝੰਜੋੜ ਕੇ ਰੱਖ ਦਿੱਤਾ ਹੈ ਜਦਕਿ ਕਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦਾ ਅੰਕੜਾ ਵੀ 1 ਲੱਖ ਨੂੰ ਛੂਹਣ ਲੱਗਾ। ਕਰੋਨਾ ਨਾਮੀ ਇਸ ਨਾਮੁਰਾਦ ਬਿਮਾਰੀ ਨੇ ਪੂਰੇ ਵਿਸ਼ਵ …
Read More »