12.7 C
Toronto
Sunday, September 27, 2026
spot_img
Homeਭਾਰਤਕੋਰੋਨਾ ਤੋਂ ਬਚਣ ਲਈ ਦਰੱਖਤ 'ਤੇ ਬਣਾ ਲਿਆ ਘਰ

ਕੋਰੋਨਾ ਤੋਂ ਬਚਣ ਲਈ ਦਰੱਖਤ ‘ਤੇ ਬਣਾ ਲਿਆ ਘਰ

ਕੋਰੋਨਾ ਤੋਂ ਬਚਣ ਲਈ ਦਰੱਖਤ ‘ਤੇ ਬਣਾ ਲਿਆ ਘਰਹਾਪੁੜ/ਬਿਊਰੋ ਨਿਊਜ਼

ਕੋਰੋਨਾ ਵਾਇਰਸ ਦੇ ਚਲਦਿਆਂ ਪੂਰੇ ਭਾਰਤ ‘ਚ ਲੌਕਡਾਊਨ ਲੱਗਿਆ ਹੋਇਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰਿਆਂ ਨੂੰ ਸੋਸ਼ਲ ਡਿਸਟੈਂਸਿੰਗ ਫ਼ਾਲੋ ਕਰਨ ਲਈ ਕਿਹਾ ਹੈ। ਅਜੇ ਵੀ ਬਹੁਤ ਸਾਰੇ ਲੋਕ ਹਨ ਜੋ ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ ਅਪੀਲ ਦੀਆਂ ਧੱਜੀਆਂ ਉਡਾ ਰਹੇ ਹਨ। ਉੱਥੇ ਹੀ ਉੱਤਰ ਪ੍ਰਦੇਸ਼ ਦੇ ਇੱਕ ਨੌਜਵਾਨ ਨੇ ਕੋਰੋਨਾ ਲੌਕਡਾਊਨ ਨੂੰ ਗੰਭੀਰਤਾ ਨਾਲ ਲੈਂਦਿਆਂ ਸਮਾਜਕ ਦੂਰੀਆਂ ਦਾ ਪਾਲਣ ਕੀਤਾ ਅਤੇ ਦਰੱਖਤ ‘ਤੇ ਆਪਣਾ ਘਰ ਬਣਾ ਲਿਆ। ਇਸ ਵਕੀਲ ਨੇ ਕੋਰੋਨਾ ਵਾਇਰਸ ਤੋਂ ਬਚਣ ਲਈ ਜੰਗਲ ‘ਚ ਆਪਣਾ ਘਰ ਬਣਾਇਆ ਹੈ। ਇੱਥੇ ਮੁਕੁਲ ਖਾਣਾ-ਪੀਣਾ, ਰਹਿਣਾ ਅਤੇ ਧਾਰਮਿਕ ਕਿਤਾਬਾਂ ਪੜ੍ਹ ਕੇ ਲੌਕਡਾਊਨ ਦੀ ਪਾਲਣਾ ਕਰ ਰਹੇ ਹਨ।

RELATED ARTICLES
POPULAR POSTS