15.9 C
Toronto
Thursday, September 24, 2026
spot_img
Homeਪੰਜਾਬਮੋਦੀ ਮੰਤਰੀ ਮੰਡਲ ’ਚ ਹੋਇਆ ਫੇਰਬਦਲ

ਮੋਦੀ ਮੰਤਰੀ ਮੰਡਲ ’ਚ ਹੋਇਆ ਫੇਰਬਦਲ

ਮੋਦੀ ਮੰਤਰੀ ਮੰਡਲ ’ਚ ਹੋਇਆ ਫੇਰਬਦਲ43 ਨਵੇਂ ਮੰਤਰੀਆਂ ਨੂੰ ਚੁਕਾਈ ਅਹੁਦੇ ਦੀ ਸਹੁੰ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਮੰਤਰੀ ਮੰਡਲ ਵਿਚ ਅੱਜ ਵੱਡਾ ਫੇਰਬਦਲ ਹੋਇਆ ਹੈ। ਇਸ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ 43 ਨਵੇਂ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ। ਧਿਆਨ ਰਹੇ ਕਿ ਡਾ. ਹਰਸ਼ ਵਰਧਨ ਅਤੇ ਪ੍ਰਕਾਸ਼ ਜਾਵੜੇਕਰ ਸਣੇ 12 ਮੰਤਰੀਆਂ ਦੀ ਛੁੱਟੀ ਵੀ ਕਰ ਦਿੱਤੀ ਗਈ।

 

RELATED ARTICLES
POPULAR POSTS