20 ਮੈਂਬਰੀ ਕਮੇਟੀ ਕਰੇਗੀ ਕਰਫਿਊ ਖੋਲ੍ਹਣ ਬਾਰੇ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ ਦੇਸ਼ ਭਰ ‘ਚ 3 ਮਈ ਤੱਕ ਲੌਕਡਾਊਨ ਲੱਗਿਆ ਹੋਇਆ ਹੈ। ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ ‘ਚ ਕਰਫਿਊ ਖੋਲ੍ਹਣ ਬਾਰੇ ਕੋਈ ਵੀ ਫੈਸਲਾ ਚੰਗੀ ਤਰ੍ਹਾਂ ਸੋਚ-ਸਮਝ ਕੇ ਕੀਤਾ ਜਾਣਾ ਹੈ। 3 ਮਈ ਤੋਂ ਬਾਅਦ ਸਰਕਾਰ ਨੇ ਪੰਜਾਬ ‘ਚ …
Read More »Daily Archives: April 23, 2020
ਪੰਜਾਬ ‘ਚ ਕਰੋਨਾ ਦਾ ਕਹਿਰ, ਹੁਣ ਰਾਜਪੁਰਾ ਬਣਿਆ ਕਰੋਨਾ ਦਾ ਨਿਸ਼ਾਨਾ
ਲੰਘੀ ਰਾਤ 18 ਮਰੀਜ਼ ਰਾਜਪੁਰਾ ‘ਚ ਹੀ ਆਏ ਸਾਹਮਣੇ ਪੰਜਾਬ ‘ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 17 ਚੰਡੀਗੜ੍ਹ : ਪੰਜਾਬ ‘ਚ ਕਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਲੰਘੀ ਦੇਰ ਰਾਤ ਪੰਜਾਬ ਅੰਦਰ 21 ਨਵੇਂ ਕਰੋਨਾ ਪੀੜਤ ਮਰੀਜ਼ਾਂ ਦੇ ਸਾਹਮਣੇ ਆਉਣ ਨਾਲ ਪੰਜਾਬ ਅੰਦਰ ਹਾਹਾਕਾਰ ਮਚ ਗਈ। …
Read More »ਮੋਦੀ ਸਰਕਾਰ ‘ਤੇ ਵਰ੍ਹੇ ਕਾਂਗਰਸ ਦੇ ਰਾਜ ਵਾਲੇ ਸੂਬਿਆਂ ਦੇ ਮੁੱਖ ਮੰਤਰੀ
ਕਾਂਗਰਸੀ ਮੁੱਖ ਮੰਤਰੀਆਂ ਨੇ ਕਿਹਾ ਕੇਂਦਰ ਤੋਂ ਨਹੀਂ ਮਿਲ ਰਿਹੈ ਫੰਡ ਨਵੀਂ ਦਿੱਲੀ/ਬਿਊਰੋ ਨਿਊਜ਼ਕਰੋਨਾ ਵਾਇਰਸ ਖ਼ਿਲਾਫ਼ ਲੜਾਈ ਵਿੱਚ ਰਾਜਨੀਤਿਕ ਹੰਗਾਮਾ ਵੀ ਸ਼ੁਰੂ ਹੋ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਕਰੋਨਾ ਵਾਇਰਸ ਖ਼ਿਲਾਫ਼ ਲੜਾਈ ਵਿੱਚ ਕੇਂਦਰ ਅਤੇ ਰਾਜਾਂ ਦਰਮਿਆਨ ਸਹਿਯੋਗ ਸਭ ਤੋਂ ਮਹੱਤਵਪੂਰਨ ਹੈ। ਜਦੋਂਕਿ ਕਾਂਗਰਸ …
Read More »ਵਿਧਾਇਕ ਸਿਮਰਜੀਤ ਬੈਂਸ ਦੀ ਪੰਜਾਬ ਸਰਕਾਰ ਨੂੰ ਅਪੀਲ
ਕਿਹਾ : ਨਿੱਜੀ ਹਸਪਤਾਲਾਂ ‘ਚ ਵੀ ਕਰੋਨਾ ਪੀੜਤ ਮਰੀਜ਼ਾਂ ਦਾ ਮੁਫ਼ਤ ਹੋਵੇ ਇਲਾਜ ਲੁਧਿਆਣਾ/ਬਿਊਰੋ ਨਿਊਜ਼ ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ ਵਿਚ ਵੀ ਕਰੋਨਾ ਪੀੜਤ ਮਰੀਜ਼ਾਂ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਣਾ …
Read More »ਪੰਜ ਦਿਨ ਦੇ ਮਾਸੂਮ ਬੱਚੇ ਨੂੰ ਵੇਚ ਰਹੇ ਬਾਪ ਤੇ ਮਾਮਾ ਸਮੇਤ ਪੰਜ ਕਾਬੂ
2 ਲੱਖ 20 ਹਜ਼ਾਰ ਰੁਪਏ ਵਿੱਚ ਤੈਅ ਹੋਇਆ ਸੀ ਸੌਦਾ ਜਲਾਲਾਬਾਦ /ਬਿਊਰੋ ਨਿਊਜ਼ ਪੰਜਾਬ ਅੰਦਰ ਇਕ ਦਿਲ ਨੂੰ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਚਲਦਿਆਂ ਪੰਜ ਦਿਨ ਦੇ ਮਾਸੂਮ ਬੱਚੇ ਨੂੰ ਵੇਚਣ ਦੇ ਦੋਸ਼ ਅਧੀਨ ਬੱਚੇ ਦੇ ਬਾਪ, ਮਾਮੇ ਸਮੇਤ ਖਰੀਦਦਾਰ ਅਤੇ ਇੱਕ ਦਲਾਲ ਔਰਤ ਸਮੇਤ ਪੰਜ ਵਿਅਕਤੀਆਂ …
Read More »ਨਾਸਾ ਨੇ ਤਸਵੀਰ ਜਾਰੀ ਕਰਕੇ ਕਿਹਾ ਭਾਰਤ ‘ਚ ਘੱਟ ਹੋਇਆ ਹਵਾ ਪ੍ਰਦੂਸ਼ਣ
ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ਵਿੱਚ ਕੋਰੋਨਾ ਵਾਇਰਸ ਨੂੰ ਰੋਕਣ ਲਈ ਲਗਾਏ ਗਏ ਲੌਕਡਾਊਨ ਦਾ ਅਸਰ ਕਈ ਇਲਾਕਿਆਂ ਵਿੱਚ ਦੇਖਣ ਨੂੰ ਮਿਲਿਆ ਹੈ। ਲੌਕਡਾਊਨ ਕਾਰਨ ਦੇਸ਼ ਵਿੱਚ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਹੇਠਾਂ ਆ ਗਿਆ ਹੈ। ਲੌਕਡਾਊਨ ਕਾਰਨ ਹਵਾ ਵਿੱਚ ਕਾਫ਼ੀ ਸੁਧਾਰ ਵੇਖਣ ਨੂੰ ਮਿਲਿਆ ਹੈ। ਨਦੀਆਂ ਦਾ ਪਾਣੀ ਸਾਫ਼ ਹੋ ਗਿਆ …
Read More »ਆਈਏਐਨਐਸਸੀ ਦਾ ਦਾਅਵਾ ਮੋਦੀ ਸਰਕਾਰ ‘ਤੇ 93 ਫੀਸਦੀ ਲੋਕਾਂ ਨੂੰ ਭਰੋਸਾ
ਕਿ ਕੇਂਦਰ ਸਰਕਾਰ ਕਰੋਨਾ ਖਿਲਾਫ਼ ਸਹੀ ਲੜਾਈ ਲੜ ਰਹੀ ਹੈ ਨਵੀਂ ਦਿੱਲੀ/ਬਿਊਰੋ ਨਿਊਜ਼ਦੇਸ਼ ‘ਚ ਕਰੋਨਾ ਵਾਇਰਸ ਨਾਲ ਨਿਪਟਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਸਰਕਾਰ ਵਧੀਆ ਕੰਮ ਕਰ ਰਹੀ ਹੈ। ਇਹ ਦਾਅਵਾ ਆਈਏਐਨਐਸਸੀ ਵੋਟਰ ਕੋਵਿਡ-19 ਟਰੈਕਰ ਸਰਵੇ ਦੀ ਰਿਪੋਰਟ ‘ਚ ਕੀਤਾ ਗਿਆ ਹੈ। ਸਰਵੇ ਦੇ ਅਨੁਸਾਰ ਜਦੋਂ …
Read More »ਅਮਰੀਕਾ ‘ਚ ਕਰੋਨਾ ਪੀੜਤ ਮਰੀਜ਼ਾਂ ਦਾ ਇਲਾਜ ਕਰ ਰਹੀ ਹੈ ਫਲਾਇੰਗ ਸਿੱਖ ਮਿਲਖਾ ਸਿੰਘ ਦੀ ਧੀ
ਨਿਊਯਾਰਕ/ਬਿਊਰੋ ਨਿਊਜ਼ ਇਕ ਆਮ ਹੀ ਕਹਾਵਤ ਹੈ ਕਿ ਮੁਸੀਬਤ ਸਮੇਂ ਪੰਜਾਬੀ ਸਭ ਤੋਂ ਮੂਹਰੇ ਹੁੰਦੇ ਹਨ। ਹੁਣ ਕਰੋਨਾ ਵਾਇਰਸ ਨਾਮੀ ਮੁਸੀਬਤ ਨੇ ਦੁਨੀਆ ਭਰ ਨੂੰ ਘੇਰਿਆ ਹੋਇਆ ਹੈ। ਇਸ ਸਮੇਂ ਵੀ ਪੰਜਾਬੀ ਡਟ ਕੇ ਇਸ ਦਾ ਮੁਕਾਬਲਾ ਕਰ ਰਹੇ ਹਨ ਚਾਹੇ ਉਹ ਲੰਗਰ ਦੇ ਰੂਪ ਵਿਚ ਹੋਵੇ, ਗਰੀਬਾਂ ਨੂੰ ਰਾਸ਼ਨ …
Read More »ਹੁਣ ਕੁੱਤੇ ਲੱਭਣਗੇ ਕਰੋਨਾ ਪੀੜਤ ਨੂੰ!
ਕੁੱਤਿਆਂ ਜ਼ਰੀਏ ਹੋ ਸਕਦੀ ਹੈ ਪੀੜਤਾਂ ਦੀ ਪਛਾਣ ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ‘ਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 22 ਹਜ਼ਾਰ ਨੇੜੇ ਪਹੁੰਚ ਗਈ ਹੈ ਅਤੇ ਮੌਤਾਂ ਦੇ ਅੰਕੜੇ ‘ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੇ ‘ਚ ਗ੍ਰਹਿ ਮੰਤਰਾਲੇ ਦੇ ਸੂਹੀਆ ਕੁੱਤੇ ਵਿਭਾਗ ਨਾਲ ਜੁੜੇ ਕਰਨਲ ਡਾ. ਪੀਕੇ ਚੁਗ ਨੇ …
Read More »ਫਿਨਲੈਂਡ ਦੇ ਪ੍ਰਧਾਨ ਮੰਤਰੀ ਗਏ ਇਕਾਂਤਵਾਸ ‘ਚ
ਕਰੋਨਾ ਕਾਰਨ ਸੰਸਾਰ ਭਰ ‘ਚ 1 ਲੱਖ 85 ਹਜ਼ਾਰ ਤੋਂ ਵੱਧ ਮੌਤਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਕਰੋਨਾ ਦਾ ਕਹਿਰ ਦੁਨੀਆ ਭਰ ‘ਚ ਬਰਕਾਰ ਹੈ ਅਤੇ ਪੂਰੀ ਦੁਨੀਆ ਕਰੋਨਾ ਤੋਂ ਬੁਰੀ ਤਰ੍ਹਾਂ ਡਰ ਚੁੱਕੀ ਹੈ। ਇਸ ਡਰ ਦੇ ਚਲਦਿਆਂ ਹੀ ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਾਰੀਨ ਨੇ ਖੁਦ ਨੂੰ ਇਕਾਂਤਵਾਸ ‘ਚ ਰੱਖਿਆ …
Read More »