Breaking News
Home / 2020 (page 334)

Yearly Archives: 2020

ਬੈਂਕਾਂ ਨੇ ਚੋਕਸੀ ਤੇ ਮਾਲਿਆ ਦੇ ਕਰਜ਼ਿਆਂ ‘ਤੇ ਲੀਕ ਮਾਰੀ

ਆਰਟੀਆਈ ਤਹਿਤ ਮੰਗੀ ਜਾਣਕਾਰੀ ‘ਚ ਖੁਲਾਸਾ ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਨੇ ਆਰਟੀਆਈ ਤਹਿਤ ਮੰਗੀ ਜਾਣਕਾਰੀ ਦੇ ਜਵਾਬ ਵਿੱਚ ਖੁਲਾਸਾ ਕੀਤਾ ਹੈ ਕਿ ਮੇਹੁਲ ਚੋਕਸੀ ਤੇ ਵਿਜੈ ਮਾਲਿਆ ਦੀਆਂ ਫਰਮਾਂ ਸਮੇਤ ਕੁੱਲ ਮਿਲਾ ਕੇ ਮੁਲਕ ਵਿੱਚ 50 ਅਜਿਹੇ ਬੈਂਕ ਡਿਫਾਲਟਰ ਹਨ, ਜਿਨ੍ਹਾਂ ਵੱਲ 68,607 ਕਰੋੜ ਰੁਪਏ ਦੇ ਬਕਾਇਆਂ ‘ਤੇ …

Read More »

ਉੱਘੇ ਮੈਰਾਥਨ ਦੌੜਾਕ ਅਮਰੀਕ ਸਿੰਘ ਦੀ ਹੋਈ ਕਰੋਨਾ ਨਾਲ ਮੌਤ

ਗਲਾਸਗੋ/ਬਿਊਰੋ ਨਿਊਜ਼ : ਗਲਾਸਗੋ ਦੇ ਉੱਘੇ ਸਿੱਖ ਕਾਰੋਬਾਰੀ ਅਮਰੀਕ ਸਿੰਘ (84), ਜਿਨ੍ਹਾਂ 26 ਵਾਰ ਲੰਡਨ ਮੈਰਾਥਨ ਵੀ ਦੌੜੀ ਸੀ। ਮੈਰਾਥਨ ਦੌੜਾਕ ਅਮਰੀਕ ਸਿੰਘ ਦੀ ਕਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। ਉਹ ਚਾਰ ਦਿਨਾਂ ਤੋਂ ਹਸਪਤਾਲ ਦਾਖ਼ਲ ਸਨ। ਉਹ 1970 ਵਿਚ ਭਾਰਤ ਤੋਂ ਗਲਾਸਗੋ ਆਏ ਸਨ। ਉਨ੍ਹਾਂ ਦੇ ਦੇਹਾਂਤ ਬਾਰੇ ਜਾਣਕਾਰੀ …

Read More »

ਬੋਰਿਸ ਜੌਹਨਸਨ ਤੇ ਸਾਇਮੰਡਸ ਦੇ ਘਰ ਪੁੱਤਰ ਨੇ ਲਿਆ ਜਨਮ

ਲੰਡਨ : ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਅਤੇ ਉਨਾਂ ਦੀ ਮੰਗੇਤਰ ਕੈਰੀ ਸਾਇਮੰਡਸ ਨੇ ਐਲਾਨ ਕੀਤਾ ਹੈ ਕਿ ਲੰਡਨ ਦੇ ਇਕ ਸਰਕਾਰੀ ਹਸਪਤਾਲ ਵਿੱਚ ਉਨਾਂ ਦੇ ਇਕ ਪੁੱਤਰ ਨੇ ਜਨਮ ਲਿਆ ਹੈ। ਬੱਚਾ ਨਿਸ਼ਚਿਤ ਸਮੇਂ ਤੋਂ ਕੁਝ ਪਹਿਲਾਂ ਹੋਇਆ ਪਰ ਮਾਂ-ਪੁੱਤ ਦੋਵੇਂ ਜਣੇ ਤੰਦਰੁਸਤ ਹਨ। ਪ੍ਰਧਾਨ ਮੰਤਰੀ ਤੇ ਸਾਇਮੰਡਸ ਵੱਲੋਂ …

Read More »

ਭਾਰਤ ਵਿਚ ਕਰੋਨਾ ਨਾਲ ਲੜਣ ਲਈ ਨਜ਼ਰ ਨਹੀਂ ਆ ਰਹੀ ਸਹੀ ਯੋਜਨਾਬੰਦੀ

ਭਾਰਤ ‘ਚ ਕਰੋਨਾ ਵਾਇਰਸ ਬੇਸ਼ੱਕ ਕਈ ਦੇਸ਼ਾਂ ਨਾਲੋਂ ਘੱਟ ਅਸਰਦਾਰ ਹੋਇਆ ਹੈ ਪਰ ਭਾਰਤ ਦੀ ਕੇਂਦਰੀ ਤੇ ਸੂਬਾ ਸਰਕਾਰਾਂ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਸਰਗਰਮ ਹਨ। ਇਸ ਦਾ ਮੁਕਾਬਲਾ ਕਰਨਾ ਕਈ ਪੱਖਾਂ ਤੋਂ ਬੇਹੱਦ ਮੁਸ਼ਕਿਲ ਹੈ ਕਿਉਂਕਿ ਇਸ ਨਾਲ ਲੜਦਿਆਂ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਸਾਹਮਣੇ ਆ ਰਹੀਆਂ ਹਨ। ਕੇਂਦਰ …

Read More »

ਹਾਸਾ ਹੁੰਦਾ ਸਿਹਤ ਦੀ ਨਿਸ਼ਾਨੀ ਦੋਸਤੋ

ਹੱਸਣਾ ਅੰਦਰੂਨੀ ਖੁਸ਼ੀ ਵਿੱਚੋਂ ਉਪਜਦਾ ਹੈ। ਤੰਦਰੁਸਤੀ ਅਤੇ ਤਣਾਅ ਮੁਕਤੀ ਦਾ ਪ੍ਰਗਟਾਵਾ ਹੁੰਦਾ ਹੈ। ਪਰ ਜੇ ਹੱਸਣਾ ਹਕੀਕਤ ਵਿੱਚ ਅੰਦਰੂਨੀ ਹੋਵੇ ਤਾਂ ਨਤੀਜਾ ਸੱਚਾ ਜਿਹਾ ਹੰਦਾ ਹੈ, ਜੇ ਹੱਸਣਾ ਫ਼ਰਜ਼ੀ ਹੋਵੇ ਤਾਂ ਵੱਖਰੀ ਝਲਕ ਪੇਸ਼ ਕਰਦਾ ਹੈ। ਸਮੇਂ ਦੇ ਹਾਲਾਤਾਂ ਨੇ ਸੱਭਿਆਚਾਰਕ, ਆਰਥਿਕ ਅਤੇ ਸਮਾਜਿਕ ਤੌਰ ਤੇ ਹੱਸਣ ਦੇ ਸੁਭਾਅ …

Read More »

ਕੈਨੇਡਾ ਦੀ ਖੇਤਰ ਆਧਾਰਤ ਸਥਿਤੀ

ਖੇਤਰ ਕਰੋਨਾ ਪੀੜਤ ਮੌਤਾਂ ਕਿਊਬਿਕ 26,594 1,761 ਓਨਟਾਰੀਓ 16,187 1,082 ਅਲਬਰਟਾ 5,165 87 ਬ੍ਰਿਟਿਸ਼ ਕੋਲੰਬੀਆ 2,087 109 ਨੋਵਾਸਕੋਟੀਆ 935 28 ਸਸਕਾਨਵਿਚ 383 06 ਮੈਨੀਟੋਬਾ 273 06 ਨਿਊਫਾਊਂਡਲੈਂਡ ਐਂਡ ਲੈਬਰਾਡੋਰ 258 03 ਨਿਊਵਰੰਸਵਿਕ 118 00 ਪ੍ਰਿੰਸਐਡਵਰਡ 27 00 ਰੀਪੈਂਟਰ ਟਰੈਵਲਰ 13 00 ਯੁਵਕੌਨ 11 00 ਨੌਰਥ ਵੈਸਟ 05 00 ਨੁਨਾਵਟ 00 …

Read More »

ਕਰੋਨਾ ਵਾਇਰਸ ਦੇ 80 ਫੀਸਦੀ ਮਾਮਲੇ ਓਨਟਾਰੀਓ ਤੇ ਕਿਊਬਿਕ ‘ਚ : ਟੈਮ

ਓਟਵਾ/ਬਿਊਰੋ ਨਿਊਜ਼ : ਫੈਡਰਲ ਸਰਕਾਰ ਵੱਲੋਂ ਜਾਰੀ ਨਵੇਂ ਮਾਡਲ ਵਿੱਚ ਮਹਾਂਮਾਰੀ ਦੇ ਸਬੰਧ ਵਿੱਚ ਅਜੀਬ ਕਿਸਮ ਦਾ ਵਿਰੋਧਾਭਾਸ ਵੇਖਣ ਨੂੰ ਮਿਲ ਰਿਹਾ ਹੈ। ਕੋਵਿਡ-19 ਦੇ ਨਵੇਂ ਮਾਮਲਿਆਂ ਵਿੱਚ ਭਾਵੇਂ ਕਮੀ ਆਈ ਹੈ ਪਰ ਇਸ ਮਹਾਮਾਰੀ ਕਾਰਨ ਜ਼ਿਆਦਾ ਲੋਕ ਮਰ ਰਹੇ ਹਨ। ਕੈਨੇਡਾ ਦੀ ਚੀਫ ਪਬਲਿਕ ਹੈਲਥ ਆਫੀਸਰ ਡਾ. ਥੈਰੇਸਾ ਟੈਮ …

Read More »

ਜਸਟਿਨ ਟਰੂਡੋ ਦੀ ਮਾਤਾ ਦੇ ਘਰ ‘ਚ ਲੱਗੀ ਅੱਗ ਪਰ ਹੋ ਗਿਆ ਬਚਾਅ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ‘ਚ ਸ਼ਹਿਰ ਮਾਂਟਰੀਅਲ ਵਿਖੇ ਉਸ ਇਮਾਰਤ ‘ਚ ਅੱਗ ਲੱਗਣ ਦੀ ਖ਼ਬਰ ਹੈ, ਜਿੱਥੇ ਇਕ ਅਪਾਰਟਮੈਂਟ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮਾਂ ਮਾਰਗਰੇਟ ਟਰੂਡੋ (70) ਦੀ ਰਿਹਾਇਸ਼ ਹੈ। ਬੀਤੇ ਕੱਲ੍ਹ ਅੱਧੀ ਕੁ ਰਾਤ ਸਮੇਂ ਅੱਗ 5ਵੀਂ ਮੰਜ਼ਿਲ ਤੋਂ ਸ਼ੁਰੂ ਹੋਈ, ਜਿਸ ‘ਤੇ ਕਾਬੂ …

Read More »

ਕੈਨੇਡਾ ਦੀ ਸਾਬਕਾ ਉਲੰਪੀਅਨ ਖਿਡਾਰਨ ਬਣੀ ਡਾਕਟਰ

ਮਾਂਟਰੀਅਲ/ਬਿਊਰੋ ਨਿਊਜ਼ : ਕੈਨੇਡਾ ਦੇ ਕਿਊਬਕ ਸੂਬੇ ਦੇ ਸ਼ਹਿਰ ਮਾਂਟਰੀਅਲ ਦੀ ਜੰਮਪਲ ਤੇ ਸਾਬਕਾ ਉਲੰਪੀਅਨ ਖਿਡਾਰਨ ਜੋਅਨੀ ਰੋਚੇਟ ਸਕੇਟਿੰਗ ਖਿਡਾਰਨ ਤੋਂ ਡਾਕਟਰ ਬਣ ਗਈ ਹੈ। ਜੋਅਨੀ ਰੋਚੇਟ ਨੇ ਲੰਘੇ ਹਫ਼ਤੇ ਹੀ ਮਾਂਟਰੀਅਲ ਦੀ ਮੈਕਗਿੱਲ ਯੂਨੀਵਰਸਿਟੀ ਤੋਂ ਐਨਥਾਇਲੋਜਿਸਟ ਦੀ ਡਿਗਰੀ ਹਾਸਲ ਕੀਤੀ ਹੈ ਤੇ ਕੱਲ੍ਹ ਉਸ ਨੇ ਕਿਹਾ ਕਿ ਉਹ ਕਿਊਬਕ …

Read More »

ਡਗ ਫੋਰਡ ਸਰਕਾਰ ਨਾਲ ਓਨਟਾਰੀਓ ਐਲੀਮੈਂਟਰੀ ਟੀਚਰਜ਼ ਦੀ ਸਿਰੇ ਚੜ੍ਹੀ ਡੀਲ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਐਲੀਮੈਂਟਰੀ ਟੀਚਰਜ਼ ਨੇ ਪ੍ਰੋਵਿੰਸ਼ੀਅਲ ਸਰਕਾਰ ਨਾਲ ਆਪਣੀ ਡੀਲ ਨੂੰ ਆਖਿਰਕਾਰ ਸਿਰੇ ਚੜ੍ਹਾ ਹੀ ਲਿਆ। ਦੀ ਐਲੀਮੈਂਟਰੀ ਟੀਚਰਜ਼ ਫੈਡਰੇਸ਼ਨ ਆਫ ਓਨਟਾਰੀਓ ਨੇ ਦੱਸਿਆ ਕਿ ਉਨ੍ਹਾਂ ਦੇ 97 ਫੀ ਸਦੀ ਮੈਂਬਰਾਂ ਨੇ ਤਿੰਨ ਸਾਲਾਂ ਦੀ ਇਸ ਡੀਲ ਦੇ ਪੱਖ ਵਿੱਚ ਵੋਟ ਪਾਇਆ ਹੈ। ਇਸ ਡੀਲ ਤਹਿਤ ਤਿੰਨ …

Read More »