ਫਲੋਰੀਡਾ : ਭਾਰਤਵੰਸ਼ੀ ਡਾਕਟਰ ਜੋੜੇ ਕਿਰਨ ਸੀ ਪਟੇਲ ਤੇ ਪੋਲਵੀ ਪਟੇਲ ਦੇ ਰਿਕਾਰਡ 25 ਕਰੋੜ ਡਾਲਰ (ਕਰੀਬ 1775 ਕਰੋੜ ਰੁਪਏ) ਦੇ ਦਾਨ ਨਾਲ ਅਮਰੀਕਾ ਦੇ ਫਲੋਰੀਡਾ ਸੂਬੇ ਵਿਚ ਤਿਆਰ ਮੈਡੀਕਲ ਕਾਲਜ ਦੀ ਸ਼ੁਰੂਆਤ ਸ਼ਨੀਵਾਰ ਨੂੰ ਹੋ ਗਈ। ਕਿਸੇ ਭਾਰਤਵੰਸ਼ੀ ਵਲੋਂ ਅਮਰੀਕਾ ਵਿਚ ਦਿੱਤਾ ਗਿਆ ਇਹ ਹੁਣ ਤੱਕ ਦਾ ਸਭ ਤੋਂ …
Read More »Daily Archives: September 20, 2019
ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨਾਲ ਕਰਾਂਗਾ ਮੁਲਾਕਾਤ : ਡੋਨਲਡ ਟਰੰਪ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਜਲਦੀ ਹੀ ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਨਾਲ ਹੀ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਤਣਾਅ ਘਟਾਉਣ ਦੀ ਦਿਸ਼ਾ ‘ਚ ਕਾਫੀ ਕੰਮ ਹੋਇਆ ਹੈ। ਟਰੰਪ 22 ਸਤੰਬਰ ਨੂੰ ਹਿਊਸਟਨ ‘ਚ ਹੋਣ ਵਾਲੇ ‘ਹਾਓਡੀ ਮੋਦੀ’ ਪ੍ਰੋਗਰਾਮ …
Read More »ਇਟਲੀ ‘ਚ ਟੈਂਕ ਵਿੱਚ ਡੁੱਬਣ ਕਾਰਨ ਚਾਰ ਪੰਜਾਬੀਆਂ ਦੀ ਮੌਤ
ਰੋਮ/ਬਿਊਰੋ ਨਿਊਜ਼ : ਉਤਰੀ ਇਟਲੀ ਦੇ ਇਕ ਡੇਅਰੀ ਫਾਰਮ ਵਿਚ ਗੋਬਰ ਗੈਸ ਟੈਂਕ ਵਿਚ ਉਤਰੇ ਭਾਰਤੀ ਮੂਲ ਦੇ ਚਾਰ ਪੰਜਾਬੀਆਂ ਦੀ ਮੌਤ ਹੋ ਗਈ। ਇਹ ਘਟਨਾ ਮਿਲਾਨ ਦੇ ਦੱਖਣ ਵਿੱਚ ਵਸੇ ਸ਼ਹਿਰ ਪਾਵੀਆ ਕੋਲ ਐਰੀਨਾ ਪੋ ਸਥਿਤ ਫਾਰਮ ਵਿੱਚ ਵਾਪਰੀ। ਮ੍ਰਿਤਕਾਂ ਵਿੱਚ ਫਾਰਮ ਮਾਲਕ ਦੋ ਸਕੇ ਭਰਾ ਪ੍ਰੇਮ (48) ਅਤੇ …
Read More »ਵਾਸ਼ਿੰਗਟਨ ‘ਚ ਸਥਾਪਿਤ ਹੋਵੇਗੀ ਖਾਲਸਾ ਯੂਨੀਵਰਸਿਟੀ
ਸਿੱਖ ਸ਼ਰਧਾਲੂ ਵਲੋਂ 130 ਏਕੜ ਜ਼ਮੀਨ ਗੁਰੂ ਗ੍ਰੰਥ ਸਾਹਿਬ ਦੇ ਨਾਮ : ਡਾ. ਰੂਪ ਸਿੰਘ ਅੰਮ੍ਰਿਤਸਰ/ਬਿਊਰੋ ਨਿਊਜ਼ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅਮਰੀਕਾ ਦੇ ਵਾਸ਼ਿੰਗਟਨ ਸਥਿਤ ਬੈਲੀਗਮ ਸ਼ਹਿਰ ਵਿਚ ਖਾਲਸਾ ਯੂਨੀਵਰਸਿਟੀ ਸਥਾਪਤ ਕੀਤੀ ਜਾ ਰਹੀ ਹੈ ਜਿਸ ਵਾਸਤੇ ਸਿੱਖ ਸ਼ਰਧਾਲੂ ਵਲੋਂ 130 ਏਕੜ ਜ਼ਮੀਨ ਗੁਰੂ …
Read More »ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਸਿੱਖ ਸਭਾ ਸਕਾਰਬਰੋ ਵਲੋਂ ਨਗਰ ਕੀਰਤਨ ਦਾ ਆਯੋਜਨ
ਟੋਰਾਂਟੋ : ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਸਿੱਖ ਸਭਾ ਸਕਾਰਬਰੋ ਵਲੋਂ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ਾਲ ਨਗਰ ਕੀਰਤਨ ਸਕਾਰਬਰੋ ਗੁਰੂਘਰ ਤੋਂ ਸ਼ੁਰੂ ਹੋ ਕੇ ਸਕਾਰਬਰੋ ਸ਼ਹਿਰ ਦੀਆਂ ਕਈ ਸੜਕਾਂ ਤੋਂ ਹੁੰਦਾ …
Read More »‘ਪਰਵਾਸੀ’ ਦੇ ਵਿਹੜੇ ਪੁੱਜੇ ਕ੍ਰਿਸਟੀ ਡੰਕਨ
‘ਪਰਵਾਸੀ’ ਦੇ ਵਿਹੜੇ ਪੁੱਜੀ ਕੈਨੇਡਾ ਦੀ ਫੈਡਰਲ ਸਰਕਾਰ ‘ਚ ਸਪੋਰਟਸ ਅਤੇ ਸਾਇੰਸ ਮੰਤਰੀ ਰਹੇ ਕ੍ਰਿਸਟੀ ਡੰਕਨ। ਕ੍ਰਿਸਟੀ ਡੰਕਨ ਈਟੋਬੀਕੋਕ ਨੋਰਥ ਤੋਂ ਮੈਂਬਰ ਪਾਰਲੀਮੈਂਟ ਹਨ ਅਤੇ ਦੁਬਾਰਾ ਲਿਬਰਲ ਪਾਰਟੀ ਦੇ ਈਟੋਬੀਕੋਕ ਨੋਰਥ ਤੋਂ ਉਮੀਦਵਾਰ। 2007 ‘ਚ ਕ੍ਰਿਸਟੀ ਡੰਕਨ ਦੁਨੀਆ ਦਾ ਸਰਵੋਤਮ ਇਨਾਮ ਨੋਬਲ ਪ੍ਰਾਈਜ਼ ਵੀ ਜਿੱਤ ਚੁੱਕੀ ਹੈ। ‘ਪਰਵਾਸੀ’ ਅਦਾਰੇ ਦੇ …
Read More »ਫੈਡਰਲ ਚੋਣਾਂ 2019
ਚੋਣ ਸਰਵਿਆਂ ਦੇ ਦਾਅਵੇ ਵੋਟ ਪ੍ਰਤੀਸ਼ਤ ਵੱਧ ਕੰਸਰਵੇਟਿਵ ਨੂੰ ਸੀਟਾਂ ਵੱਧ ਲਿਬਰਲ ਜਿੱਤੇਗੀ! ਤਾਜ਼ਾ ਸਰਵੇ ਵਿਚ 32 ਫੀਸਦੀ ਕੈਨੇਡੀਅਨ ਲੋਕਾਂ ਦੇ ਪਸੰਦੀਦਾ ਪ੍ਰਧਾਨ ਮੰਤਰੀ ਐਂਡ੍ਰਿਊ ਸ਼ੀਅਰ ਤੇ 30 ਫੀਸਦੀ ਦੀ ਪਸੰਦ ਜਸਟਿਨ ਟਰੂਡੋ ਟੋਰਾਂਟੋ/ਬਿਊਰੋ ਨਿਊਜ਼ : ਵੱਖੋ-ਵੱਖ ਚੋਣ ਸਰਵਿਆਂ ‘ਤੇ ਜੇ ਸਾਂਝੀ ਨਜ਼ਰਸਾਨੀ ਕੀਤੀ ਜਾਵੇ ਤਾਂ ਲਿਬਰਲ ਅਤੇ ਕੰਸਰਵੇਟਿਵ ਵਿਚ …
Read More »ਟਰੂਡੋ ਦੀ ਬਰਾਊਨ ਚਿਹਰੇ ਵਾਲੀ ਫੋਟੋ ਨੇ ਕੈਨੇਡਾ ਦੀ ਸਿਆਸਤ ਵਿਚ ਲਿਆਂਦਾ ਨਵਾਂ ਭੂਚਾਲ
ਵਿਰੋਧੀਆਂ ਆਖਿਆ ਕਿ ਟਰੂਡੋ ਨੇ ਬਲੈਕ ਤੇ ਬਰਾਊਨ ਭਾਈਚਾਰੇ ਦਾ ਕੀਤਾ ਨਿਰਾਦਰ ਟਰੂਡੋ ਬੋਲੇ ਮੁਆਫ਼ ਕਰਨਾ ਤਸਵੀਰ ਸਰਗਰਮ ਸਿਆਸਤ ਵਿਚ ਆਉਣ ਤੋਂ ਪਹਿਲਾਂ ਦੀ ਹੈ ਟੋਰਾਂਟੋ/ਬਿਊਰੋ ਨਿਊਜ਼ : ਫੈਡਰਲ ਚੋਣਾਂ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਇੱਕ ਨਵਾਂ ਵਿਵਾਦ ਪੈਂਦਾ ਹੋ ਗਿਆ ਹੈ। ਜਸਟਿਨ ਟਰੂਡੋ ਦੀ ਬ੍ਰਾਊਨ ਫੈਸ ਵਾਲੀ ਫੋਟੋ …
Read More »ਕੰਸਰਵੇਟਿਵ ਵੱਲੋਂ ਬੰਦ ਕੀਤੇ ਦਰਵਾਜ਼ਿਆਂ ਨੂੰ ਖੋਲ੍ਹਿਆ ਸੀ ਲਿਬਰਲ ਨੇ : ਅਹਿਮਦ ਹੁਸੈਨ
ਬਰੈਂਪਟਨ/ਬਿਊਰੋ ਨਿਊਜ਼ : ਫੈਡਰਲ ਚੋਣਾਂ ਦੇ ਪ੍ਰਚਾਰ ਦੇ ਦੌਰਾਨ ਇਮੀਗ੍ਰੇਸ਼ਨ ਮੰਤਰੀ ਰਹੇ ਅਹਿਮਦ ਹੁਸੈਨ ਬਰੈਂਪਟਨ ਈਸਟ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਮਨਿੰਦਰ ਸੰਧੂ ਦੇ ਹੱਕ ‘ਚ ਪ੍ਰਚਾਰ ਦੇ ਲਈ ਬਰੈਂਪਟਨ ਪੁੱਜੇ। ਜਿੱਥੇ ਉਹਨਾਂ ਨੇ ਇਬੇਨੇਜ਼ਰ ਕਮਿਊਨਟੀ ਹਾਲ ‘ਚ ਗੋਰ ਸੀਨੀਅਰ ਕਲੱਬ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਸੀਨੀਅਰ ਮੈਂਬਰਾਂ ਦੇ …
Read More »ਇਕ ਮਹੀਨੇ ਤੋਂ ਲਾਪਤਾ ਸਨਪ੍ਰੀਤ ਦੀ ਕੋਈ ਉਘ ਸੁੱਘ ਨਹੀਂ
ਬਰੈਂਪਟਨ/ਬਿਊਰੋ ਨਿਊਜ਼ : ਇਥੇ ਇਕ ਪੰਜਾਬੀ ਨੌਜਵਾਨ ਸਨਪ੍ਰੀਤ ਦੇ ਲਾਪਤਾ ਹੋਣ ਦੀ ਖਬਰ ਮਿਲੀ ਹੈ। ਪੁਲਿਸ ਮੁਤਾਬਕ ਇਹ ਨੌਜਵਾਨ ਪਿਛਲੇ ਇਕ ਮਹੀਨੇ ਤੋਂ ਲਾਪਤਾ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਉਸ ਨੂੰ ਆਖਰੀ ਵਾਰ 16 ਅਗਸਤ ਦੀ ਰਾਤ ਨੂੰ ਓਨਟਾਰੀਓ ਦੀ ਲਾਇਸੰਸ ਪਲੇਟਸੀ ਐਫ ਡਬਲਿਊ ਬੀ 449 …
Read More »