Breaking News

Daily Archives: September 11, 2019

ਪੰਜਾਬ ਦੇ ਨਵੇਂ ਸਿਆਸੀ ਸਲਾਹਕਾਰਾਂ ਖਿਲਾਫ ਅਕਾਲੀਆਂ ਨੇ ਸਪੀਕਰ ਨੂੰ ਦਿੱਤਾ ਮੈਮੋਰੰਡਮ

ਮਜੀਠੀਆ ਨੇ ਕਿਹਾ – ਕੈਪਟਨ ਸਰਕਾਰ ਨੇ ਸੰਵਿਧਾਨ ਦੀਆਂ ਉਡਾਈਆਂ ਧੱਜੀਆਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਬਾਗੀ ਵਿਧਾਇਕਾਂ ਨੂੰ ਸ਼ਾਂਤ ਕਰਨ ਲਈ ਸਿਆਸੀ ਸਲਾਹਕਾਰ ਨਿਯੁਕਤ ਕਰਕੇ ਕੈਬਨਿਟ ਰੈਂਕ ਦਿੱਤੇ ਹਨ। ਹੁਣ ਕੈਪਟਨ ਨੂੰ ਇਹ ਦਾਅ ਪੁੱਠਾ ਪੈਂਦਾ ਨਜ਼ਰ ਆ ਰਿਹਾ ਹੈ। ਇਸ ਦੀ ਚੁਫੇਰਿਓਂ …

Read More »

ਦਲਜੀਤ ਦੋਸਾਂਝ ਨੇ ਰੱਦ ਕੀਤਾ ਅਮਰੀਕਾ ‘ਚ ਹੋਣ ਵਾਲਾ ਸ਼ੋਅ

ਪਾਕਿਸਤਾਨੀ ਨਾਗਰਿਕ ਨੇ ਪ੍ਰੋਗਰਾਮ ਲਈ ਦੋਸਾਂਝ ਨੂੰ ਦਿੱਤਾ ਸੀ ਸੱਦਾ ਮੁੰਬਈ/ਬਿਊਰੋ ਨਿਊਜ਼ ਦਿਲਜੀਤ ਦੋਸਾਂਝ ਨੇ 21 ਸਤੰਬਰ ਨੂੰ ਅਮਰੀਕਾ ‘ਚ ਹੋਣ ਵਾਲੇ ਆਪਣੇ ਪ੍ਰੋਗਰਾਮ ਨੂੰ ਮੁਲਤਵੀ ਕਰ ਦਿੱਤਾ ਹੈ। ਇਸ ਸੰਬੰਧੀ ਜਾਣਕਾਰੀ ਦਿਲਜੀਤ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਦਿੱਤੀ ਹੈ। ਦਿਲਜੀਤ ਨੇ ਟਵੀਟ ਕਰਕੇ ਆਪਣੇ ਪ੍ਰੋਗਰਾਮ ਨੂੰ ਮੁਲਤਵੀ ਕਰਨ ਦੇ …

Read More »

ਭਾਰਤਪਾਕਿ ਸਰਹੱਦ ਤੋਂ ਚਾਲੀ ਕਰੋੜ ਰੁਪਏ ਦੀ ਹੈਰੋਇਨ ਬਰਾਮਦ

ਬੀ.ਐਸ.ਐਫ. ਅਧਿਕਾਰੀਆਂ ਦਾ ਦਾਅਵਾ -ਪਾਕਿਸਤਾਨ ‘ਚੋਂ ਆਈ ਇਹ ਹੈਰੋਇਨ ਫਿਰੋਜ਼ਪੁਰ/ਬਿਊਰੋ ਨਿਊਜ਼ ਭਾਰਤਪਾਕਿ ਸਰਹੱਦ ‘ਤੇ ਫਿਰੋਜ਼ਪੁਰ ‘ਚ ਪੈਂਦੀ ਚੌਂਕੀ ਸ਼ਾਮੇਕੇ ਇਲਾਕੇ ਵਿਚੋਂ ਬੀਐੱਸਐੱਫ ਜਵਾਨਾਂ ਨੇ 8 ਕਿਲੋਂ ਹੈਰੋਇਨ ਅਤੇ 57 ਗ੍ਰਾਮ ਅਫ਼ੀਮ ਬਰਾਮਦ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਬੀਐੱਸਐੱਫ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸ਼ਾਮੇਕੇ ਚੌਂਕੀ ਦੇ ਏਰੀਏ ਵਿਚ ਬੀਐਸਐਫ …

Read More »

ਬਟਾਲਾ ਪਟਾਕਾ ਫੈਕਟਰੀ ਧਮਾਕੇ ਦੇ ਪੀੜਤਾਂ ਦੀ ਸਹਾਇਤਾ ਕਰੇਗੀ ਖਾਲਸਾ ਏਡ

ਧਮਾਕੇ ਦੌਰਾਨ ਨੁਕਸਾਨੀਆਂ ਦੁਕਾਨਾਂ ਦੀ ਕਰਵਾਏਗੀ ਮੁੜ ਉਸਾਰੀ ਬਟਾਲਾ/ਬਿਊਰੋ ਨਿਊਜ਼ ਪਿਛਲੇ ਦਿਨੀਂ ਬਟਾਲਾ ‘ਚ ਪਟਾਕਾ ਫੈਕਟਰੀ ਵਿਚ ਹੋਏ ਧਮਾਕੇ ਦੇ ਪੀੜਤਾਂ ਦੀ ਮੱਦਦ ਲਈ ਸਮਾਜ ਸੇਵਾ ਸੰਸਥਾ ‘ਖਾਲਸਾ ਏਡ’ ਅੱਗੇ ਆਈ ਹੈ। ਖਾਲਸਾ ਏਡ ਪੰਜਾਬ ਦੀ ਟੀਮ ਨੇ ਅੱਜ ਉਸ ਸਥਾਨ ਦਾ ਦੌਰਾ ਕੀਤਾ ਸੀ, ਜਿੱਥੇ ਫੈਕਟਰੀ ‘ਚ ਧਮਾਕਾ ਹੋਇਆ …

Read More »

ਆਈ ਐਨ ਐਕਸ ਮਾਮਲੇ ‘ਚ ਚਿੰਦਬਰਮ ਨੇ ਜ਼ਮਾਨਤ ਲਈ ਦਿੱਲੀ ਹਾਈਕੋਰਟ ‘ਚ ਕੀਤੀ ਅਪੀਲ

ਸੀ.ਬੀ.ਆਈ. ਅਦਾਲਤ ਦੇ ਨਿਰਦੇਸ਼ ਨੂੰ ਵੀ ਦਿੱਤੀ ਚੁਣੌਤੀ ਨਵੀਂ ਦਿੱਲੀ/ਬਿਊਰੋ ਨਿਊਜ਼ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਆਈ.ਐਨ.ਐਕਸ. ਮਾਮਲੇ ਵਿਚ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜ੍ਹਕਾਇਆ ਹੈ। ਉਨ੍ਹਾਂ ਨੇ ਸੀਬੀਆਈ ਮਾਮਲੇ ਨੂੰ ਲੈ ਕੇ ਨਿਯਮਤ ਜ਼ਮਾਨਤ ਅਰਜ਼ੀ ਲਈ ਅਪੀਲ ਕੀਤੀ ਹੈ। ਚਿਦੰਬਰਮ ਨੇ ਲੰਘੀ ਪੰਜ ਸਤੰਬਰ ਨੂੰ ਵਿਸ਼ੇਸ਼ ਸੀਬੀਆਈ ਅਦਾਲਤ ਵਲੋਂ …

Read More »

ਨਵੇਂ ਟਰੈਫਿਕ ਨਿਯਮਾਂ ਸਬੰਧੀ ਬੋਲੇ ਨਿਤਿਨ ਗਡਕਰੀ

ਕਿਹਾ – ਕੀਮਤੀ ਜਾਨਾਂ ਬਚਾਉਣ ਲਈ ਵਧਾਇਆ ਜੁਰਮਾਨਾ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦੇ ਨਵੇਂ ਟਰੈਫਿਕ ਨਿਯਮਾਂ ਬਾਰੇ ਅੱਜ ਕਿਹਾ ਕਿ ਇਹ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਕੀਤੀ ਗਈ ਕੋਸ਼ਿਸ਼ ਹੈ। ਸੂਬਾ ਸਰਕਾਰਾਂ ਵਲੋਂ ਜੁਰਮਾਨੇ ਦੀ ਰਕਮ ਘੱਟ ਕਰਨ ਦੇ ਫੈਸਲੇ ‘ਤੇ ਉਨ੍ਹਾਂ ਕਿਹਾ ਕਿ ਮੈਂ ਇਸ …

Read More »

ਬ੍ਰਿਟਿਸ਼ ਆਰਕਬਿਸ਼ਪ ਜਲ੍ਹਿਆਂਵਾਲਾ ਬਾਗ ਪਹੁੰਚੇ

ਸ਼ਹੀਦਾਂ ਕੋਲੋਂ ਮੰਗੀ ਮੁਆਫੀ, ਸਾਕੇ ਨੂੰ ‘ਪਾਪ’ ਕਰਾਰ ਦਿੱਤਾ ਅੰਮ੍ਰਿਤਸਰ/ਬਿਊਰੋ ਨਿਊਜ਼ ਐਂਗਲੀਕਨ ਚਰਚ ਦੇ ਮੁਖੀ ਆਰਕ ਬਿਸ਼ਪ ਨੇ ਜੱਲ੍ਹਿਆਂਵਾਲਾ ਬਾਗ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸੌ ਸਾਲ ਪਹਿਲਾਂ ਇਥੇ ਵਾਪਰੇ ਸਾਕੇ ਨੂੰ ‘ਪਾਪ’ ਕਰਾਰ ਦਿੱਤਾ ਅਤੇ ਇਸ ਵਾਸਤੇ ਦੁੱਖ ਤੇ ਸ਼ਰਮਿੰਦਗੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਸ਼ਹੀਦੀ ਸਮਾਰਕ …

Read More »

ਪਾਕਿਸਤਾਨ ਦੇ ਵਿਗਿਆਨ ਮੰਤਰੀ ਫਵਾਦ ਚੌਧਰੀ ਦਾ ਕਹਿਣਾ

ਸਾਰੇ ਆਤਮਘਾਤੀ ਹਮਲਾਵਰ ਮਦਰੱਸਿਆਂ ‘ਚ ਪੜ੍ਹਨ ਵਾਲੇ ਵਿਦਿਆਰਥੀ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਵਿਗਿਆਨ ਮੰਤਰੀ ਚੌਧਰੀ ਫਵਾਦ ਹੁਸੈਨ ਇਕ ਵਾਰ ਫਿਰ ਆਪਣੇ ਵਿਵਾਦਤ ਬਿਆਨ ਲਈ ਸੋਸ਼ਲ ਮੀਡੀਆ ਦੇ ਨਿਸ਼ਾਨੇ ‘ਤੇ ਆ ਗਏ ਹਨ। ਫਵਾਦ ਨੇ ਕਿਹਾ ਕਿ ਮੱਦਰੱਸਿਆਂ ਵਿਚ ਪੜ੍ਹਨ ਵਾਲੇ ਸਾਰੇ ਵਿਦਿਆਰਥੀ ਆਤਮਘਾਤੀ ਹਮਲਾਵਰ ਨਹੀਂ ਹੁੰਦੇ, ਪਰ ਕੌੜੀ ਸਚਾਈ ਹੈ …

Read More »