‘ਪਰਵਾਸੀ’ ਦੇ ਵਿਹੜੇ ਪੁੱਜੀ ਕੈਨੇਡਾ ਦੀ ਫੈਡਰਲ ਸਰਕਾਰ ‘ਚ ਸਪੋਰਟਸ ਅਤੇ ਸਾਇੰਸ ਮੰਤਰੀ ਰਹੇ ਕ੍ਰਿਸਟੀ ਡੰਕਨ। ਕ੍ਰਿਸਟੀ ਡੰਕਨ ਈਟੋਬੀਕੋਕ ਨੋਰਥ ਤੋਂ ਮੈਂਬਰ ਪਾਰਲੀਮੈਂਟ ਹਨ ਅਤੇ ਦੁਬਾਰਾ ਲਿਬਰਲ ਪਾਰਟੀ ਦੇ ਈਟੋਬੀਕੋਕ ਨੋਰਥ ਤੋਂ ਉਮੀਦਵਾਰ। 2007 ‘ਚ ਕ੍ਰਿਸਟੀ ਡੰਕਨ ਦੁਨੀਆ ਦਾ ਸਰਵੋਤਮ ਇਨਾਮ ਨੋਬਲ ਪ੍ਰਾਈਜ਼ ਵੀ ਜਿੱਤ ਚੁੱਕੀ ਹੈ। ‘ਪਰਵਾਸੀ’ ਅਦਾਰੇ ਦੇ ਮੁਖੀ ਰਜਿੰਦਰ ਸੈਣੀ ਨਾਲ ਗੱਲਬਾਤ ਦੌਰਾਨ ਕ੍ਰਿਸਟੀ ਡੰਕਨ ਨੇ ਨਿੱਜੀ ਅਤੇ ਸਿਆਸੀ ਜੀਵਨ ਬਾਰੇ ਗੱਲਾਂ ਕੀਤੀਆਂ। ਨਾਲ ਹੀ ਬਤੌਰ ਮੈਂਬਰ ਪਾਰਲੀਮੈਂਟ ਅਤੇ ਮੰਤਰੀ ਵਲੋਂ ਈਟੋਬੀਕੋਕ ਨੌਰਥ ਅਤੇ ਕੈਨੇਡਾ ਦੇ ਲੋਕਾਂ ਲਈ ਕੀਤੇ ਕੰਮਾਂ ਤੋਂ ਵੀ ਜਾਣੂ ਕਰਵਾਇਆ ਗਿਆ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …