ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਵਿਚ ਹੋਈ ਟਾਊਨ ਹਾਲ ਮੀਟਿੰਗ ਵਿੱਚ 200 ਤੋਂ ਵੱਧ ਨਿਵਾਸੀਆਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿਚ ਬਰੈਂਪਟਨ ਨਿਵਾਸੀਆਂ ਨੇ ਆਪਣੀਆਂ ਦੱਸੀਆਂ। ਰਾਜਨੀਤਕ ਆਗੂਆਂ ਨੇ ਲੋਕਾਂ ਨੂੰ ਉਨ੍ਹਾਂ ਨਾਲ ਸਬੰਧਿਤ ਸਮੱਸਿਆਵਾਂ ਦਾ ਜਲਦੀ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਵਿਚ ਕੌਂਸਲਰ ਪੌਲ ਵਿਸੇਂਟ, ਹਰਕੀਰਤ ਸਿੰਘ, ਪੈਟ ਫੋਰਟਿਨੀ, ਗੁਰਪ੍ਰੀਤ …
Read More »Monthly Archives: September 2019
ਹੈਲਥ ਕੇਅਰ ਤੇ ਹਰੇਕ ਕੈਨੇਡੀਅਨ ਲਈ ਫੈਮਿਲੀ ਡਾਕਟਰ ਯਕੀਨੀ ਬਣਾਉਣ ਲਈ ਅੱਗੇ ਆਏ ਲਿਬਰਲ : ਰੂਬੀ ਸਹੋਤਾ
ਬਰੈਂਪਟਨ : ਮੁੜ ਚੁਣੀ ਗਈ ਲਿਬਰਲ ਸਰਕਾਰ ਸਮੇਤ ਬਰੈਂਪਟਨ ਨੌਰਥ ਦੀ ਲਿਬਰਲ ਉਮੀਦਵਾਰ ਹਰੇਕ ਕੈਨੇਡਾ-ਵਾਸੀ ਲਈ ਫ਼ੈਮਿਲੀ ਡਾਕਟਰ ਅਤੇ ਮੈਂਟਲ ਹੈੱਲਥ ਸੇਵਾਵਾਂ ਯਕੀਨੀ ਬਨਾਉਣਗੇ ਅਤੇ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਲੋਕਾਂ ਦੀ ਡਾਕਟਰਾਂ ਵੱਲੋਂ ਦਰਸਾਈਆਂ ਗਈਆਂ ਦਵਾਈਆਂ ਅਤੇ ਨੈਸ਼ਨਲ ਫ਼ਾਰਮਾਕੇਅਰ ਤੀਕ ਆਸਾਨੀ ਨਾਲ ਪਹੁੰਚ ਹੋਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ …
Read More »‘ਸਾਊਥ ਏਸ਼ੀਅਨ ਕੈਨੇਡੀਅਨ ਹੈਲਥ ਐਂਡ ਸੋਸ਼ਲ ਸਰਵਿਸਿਜ਼’ ਦੇ ਦਫਤਰ ਦਾ ਉਦਘਾਟਨ
ਬਰੈਂਪਟਨ/ਬਿਊਰੋ ਨਿਊਜ਼ ਚੈਰਿਟੀ ਸੰਸਥਾਨ ‘ਸਾਊਥ ਏਸ਼ੀਅਨ ਕੈਨੇਡੀਅਨ ਹੈਲਥ ਐਂਡ ਸੋਸ਼ਲ ਸਰਵਿਸਿਜ਼’ (ਐੱਸਏਸੀਐੱਚਐੱਸਐੱਸ) ਨੇ ਬਰੈਂਪਟਨ ਦੇ 22 ਮੇਲਾਨੀ ਡਰਾਇਵ ਵਿਖੇ ਆਪਣਾ ਨਵਾਂ ਦਫ਼ਤਰ, ਰੀਹੈਬ ਅਤੇ ਡਰਾਪ-ਇਨ-ਸੈਂਟਰ ਖੋਲ੍ਹਿਆ। ਇਸਦਾ ਉਦਘਾਟਨ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਕੀਤਾ। ਉਨ੍ਹਾਂ ਨੇ ਸੰਸਥਾਨ ਵੱਲੋਂ ਕੀਤੀਆਂ ਜਾ ਰਹੀਆਂ ਪਹਿਲਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ‘ਤੇ ਸੰਸਥਾਨ …
Read More »ਕਰਜ਼ਾ ਮਾਫੀ : ਖੁਦਕੁਸ਼ੀ ਪੀੜਤ ਪਰਿਵਾਰਾਂ ਦਾ ਇੰਤਜ਼ਾਰ ਹੋਇਆ ਲੰਬਾ
ਖ਼ੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਨੂੰ ਬੈਂਕਾਂ ਵੱਲੋਂ ਕਰਜ਼ਾ ਅਦਾ ਕਰਨ ਜਾਂ ਕੁਰਕੀ ਲਈ ਤਿਆਰ ਰਹਿਣ ਦੇ ਪੱਤਰ ਮਿਲਣੇ ਸ਼ੁਰੂ ਹਮੀਰ ਸਿੰਘ ਚੰਡੀਗੜ੍ਹ : ਖ਼ੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਨੂੰ ਬੈਂਕਾਂ ਵੱਲੋਂ ਕਰਜ਼ਾ ਅਦਾ ਕਰਨ ਜਾਂ ਕੁਰਕੀ ਲਈ ਤਿਆਰ ਰਹਿਣ ਦੇ ਪੱਤਰ ਮਿਲਣੇ ਸ਼ੁਰੂ ਹੋ ਚੁੱਕੇ ਹਨ। ਸਰਕਾਰੀ ਵਾਅਦੇ ਮੁਤਾਬਿਕ ਆਪਣਾ ਸਮੁੱਚਾ …
Read More »ਮੋਦੀ ਨੇ 50 ਹਜ਼ਾਰ ਭਾਰਤੀ-ਅਮਰੀਕੀਆਂ ਨੂੰ ਕੀਤਾ ਸੰਬੋਧਨ
ਭਾਰਤ-ਅਮਰੀਕਾ ਸਬੰਧਾਂ ਨੂੰ ਨਵੀਆਂ ਸਿਖਰਾਂ ‘ਤੇ ਲਿਜਾਣ ਦਾ ਅਹਿਦ ‘ਅਬ ਕੀ ਵਾਰ ਟਰੰਪ ਸਰਕਾਰ’ ਦਾ ਦਿੱਤਾ ਨਾਅਰਾ ਹਿਊਸਟਨ/ਬਿਊਰੋ ਨਿਊਜ਼ : ਹਿਊਸਟਨ ਦੇ ਐੱਨਆਰਜੀ ਸਟੇਡੀਅਮ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਮੌਜੂਦਗੀ ਵਿੱਚ 50 ਹਜ਼ਾਰ ਤੋਂ ਵੱਧ ਭਾਰਤੀ ਅਮਰੀਕੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ …
Read More »ਕਾਲੀ ਸੂਚੀ ਵਿਚੋਂ ਸਿੱਖਾਂ ਦੇ ਨਾਮ ਹਟਾਉਣ ਲਈ ਮੋਦੀ ਦਾ ਧੰਨਵਾਦ
ਹਿਊਸਟਨ: ਅਮਰੀਕਾ ‘ਚ ਵਸਦੇ ਸਿੱਖਾਂ ਦੇ 50 ਮੈਂਬਰੀ ਵਫ਼ਦ ਨੇ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਕਾਲੀ ਸੂਚੀ ‘ਚੋਂ 312 ਸਿੱਖਾਂ ਦੇ ਨਾਮ ਹਟਾਏ ਜਾਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਸਿੱਖਾਂ ਨੇ ਮੋਦੀ ਨੂੰ ਸਿਰੋਪਾ ਵੀ ਭੇਟ ਕੀਤਾ। ਇੰਡੀਆਨਾ ਅਧਾਰਿਤ ਗੁਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਉਨ੍ਹਾਂ ਸਿਆਸੀ …
Read More »ਭਾਰਤ ਤੇ ਪਾਕਿਸਤਾਨ ਚਾਹੁਣ ਤਾਂ ਵਿਚੋਲਗੀ ਕਰਨ ਲਈ ਹਾਂ ਤਿਆਰ : ਡੋਨਲਡ ਟਰੰਪ
ਨਿਊਯਾਰਕ : ਡੋਨਾਲਡ ਟਰੰਪ ਨੇ ਆਪਣੇ ਆਪ ਨੂੰ ‘ਬੇਹੱਦ ਚੰਗਾ ਸਾਲਸ’ ਦੱਸਦਿਆਂ ਕਿਹਾ ਕਿ ਉਹ ਕਸ਼ਮੀਰ ਮਸਲੇ ਦੇ ਹੱਲ ਲਈ ਭਾਰਤ ਤੇ ਪਾਕਿਸਤਾਨ ਦਰਮਿਆਨ ਸਾਲਸ ਦੀ ਭੂਮਿਕਾ ਨਿਭਾਉਣ ਲਈ ਤਿਆਰ ਹਨ, ਪਰ ਇਸ ਲਈ ਦੋਵਾਂ ਮੁਲਕਾਂ ਦਾ ਸਹਿਮਤ ਹੋਣਾ ਜ਼ਰੂਰੀ ਹੈ। ਟਰੰਪ ਨੇ ਇਹ ਟਿੱਪਣੀਆਂ ਇਥੇ ਸੰਯੁਕਤ ਰਾਸ਼ਟਰ ਆਮ ਸਭਾ …
Read More »ਕਰਤਾਰਪੁਰ ਕੌਰੀਡੋਰ ਦਾ 100 ਫੀਸਦੀ ਕੰਮ ਹੋਇਆ ਪੂਰਾ : ਪਾਕਿਸਤਾਨ ਦਾ ਦਾਅਵਾ
ਡੇਰਾ ਬਾਬਾ ਨਾਨਕ : ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਦੀ ਉਸਾਰੀ ਦਾ 5ਵਾਂ ਵੀਡੀਓ ਜਾਰੀ ਕਰਕੇ ਕਰਤਾਰਪੁਰ ਕੌਰੀਡੋਰ ਦੇ ਪ੍ਰੋਜੈਕਟ ਦਾ 100 ਫੀਸਦੀ ਕੰਮ ਪੂਰਾ ਕਰਨ ਦਾ ਦਾਅਵਾ ਕੀਤਾ ਹੈ। ਉਥੇ ਭਾਰਤ ਵਲੋਂ ਵੀ ਕਰਤਾਰਪੁਰ ਕੌਰੀਡੋਰ ਰੋਡ ਜ਼ੀਰੋ ਲਾਈਨ ਤੱਕ ਬਣਾਉਣ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਪਾਕਿਸਤਾਨ ਵਿਚ …
Read More »ਨਿਊਜ਼ੀਲੈਂਡ ਵਿਚ ਜਨਗਣਨਾ ਦਾ ਨਵਾਂ ਅੰਕੜਾ ਜਾਰੀ
ਨਿਊਜ਼ੀਲੈਂਡ ‘ਚ ਸਿੱਖਾਂ ਦੀ ਅਬਾਦੀ ਵਿਚ ਹੋਇਆ ਦੁੱਗਣਾ ਵਾਧਾ ਆਕਲੈਂਡ : ਨਿਊਜ਼ੀਲੈਂਡ ਵਿੱਚ ਜਨਗਣਨਾ ਅੰਕੜਾ ਜਾਰੀ ਕਰ ਦਿੱਤਾ ਗਿਆ ਹੈ। ਅੰਕੜੇ ਅਨੁਸਾਰ ਨਿਊਜ਼ੀਲੈਂਡ ਬਹੁ-ਸੱਭਿਅਕ ਦੇਸ਼ ਹੈ ਜਿਸ ‘ਚ ਤਕਰੀਬਨ 180 ਕੌਮਾਂ ਵਸਦੀਆਂ ਹਨ। 2018 ਦੀ ਇਸ ਜਨਗਣਨਾ ਅਨੁਸਾਰ ਤਕਰੀਬਨ 48 ਲੱਖ ਦੀ ਆਬਾਦੀ ਵਾਲੇ ਇਸ ਮੁਲਕ ਵਿਚ ਹਰੇਕ ਭਾਈਚਾਰਾ ਪਿਆਰ …
Read More »ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਭੂਚਾਲ, 37 ਵਿਅਕਤੀਆਂ ਦੀ ਮੌਤ
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਮੰਗਲਵਾਰ ਨੂੰ ਬਾਅਦ ਦੁਪਹਿਰ 5.8 ਤੀਬਰਤਾ ਦੇ ਆਏ ਭੂਚਾਲ ਕਾਰਨ 37 ਵਿਅਕਤੀਆਂ ਦੀ ਮੌਤ ਹੋ ਗਈ ਅਤੇ 300 ਤੋਂ ਵੱਧ ਜ਼ਖ਼ਮੀ ਹੋ ਗਏ। ਉੱਤਰੀ ਭਾਰਤ ਅਤੇ ਉੱਤਰੀ ਪਾਕਿਸਤਾਨ ਦੇ ਕਈ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਯੂਐੱਸ ਜਿਓਲੋਜੀਕਲ ਸਰਵੇ …
Read More »