ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ 1999 ਤੋਂ ਹਰ ਸਾਲ ਨਿਰਵਿਘਨ ਆਪਣਾ ਸਲਾਨਾ ਸਮਾਗਮ ਕਰਦੀ ਆ ਰਹੀ ਹੈ। ਜਿਸ ਵਿੱਚ ਸਮਾਜ ਪ੍ਰਤੀ ਚਿੰਤਤ ਲੇਖਕ ਦਾ ਸਨਮਾਨ ਕੀਤਾ ਜਾਂਦਾ ਹੈ। ਸਭਾ ਹਰ ਸਾਲ ਪੰਜਾਬੀ ਸਾਹਿਤ ਦੇ ਯੋਗ ਤੇ ਪ੍ਰਸਿੱਧ ਲੇਖਕਾਂ ਦੀ ਚੋਣ ਕਰਦੀ ਹੈ। ਇਸ ਵਾਰ ਇਹ ਸਨਮਾਨ ਵੈਨਕੂਵਰ ਸਰੀ ਵਸਨੀਕ …
Read More »Monthly Archives: September 2019
ਕਮਲ ਖਹਿਰਾ ਵੱਲੋਂ ਚੋਣ ਮੁਹਿੰਮ ਦੀ ਸ਼ੁਰੂਆਤ
ਦਫ਼ਤਰ ਦੇ ਉਦਘਾਟਨ ਮੌਕੇ ਕਈ ਸੰਸਦ ਮੈਂਬਰ ਪੁੱਜੇ ਬਰੈਂਪਟਨ/ਬਿਊਰੋ ਨਿਊਜ਼ : ਮੌਜੂਦਾ ਐੱਮਪੀ ਅਤੇ ਬਰੈਂਪਟਨ ਪੱਛਮੀ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਕਮਲ ਖਹਿਰਾ ਨੇ ਆਗਾਮੀ ਸੰਘੀ ਚੋਣਾਂ ਲਈ ਇੱਥੇ ਆਪਣਾ ਚੋਣ ਦਫ਼ਤਰ ਖੋਲ੍ਹ ਕੇ ਮੁੜ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ‘ਤੇ ਭਾਰੀ ਗਿਣਤੀ ਵਿੱਚ ਸਮਰਥਕ ਇਕੱਠੇ ਹੋਏ।ਖਹਿਰਾ ਨੇ …
Read More »ਸਾਬਕਾ ਫੌਜੀ ਕਰਮਚਾਰੀਆਂ ਦੀ ਕਮੇਟੀ ਦੀ ਚੋਣ
ਟੋਰਾਂਟੋ : 7 ਸਤੰਬਰ 2019 ਨੂੰ ਮਿੱਸੀਸਾਗਾ ਦੇ ਨੈਸ਼ਨਲ ਬੈਂਕੁਇਟ ਹਾਲ ਵਿਖੇ ਸਾਬਕਾ ਫੌਜੀ ਕਰਮਚਾਰੀਆਂ ਦੀ ਮੀਟਿੰਗ ਹੋਈ।ਇਹ ਮੀਟਿੰਗ ਸਵੇਰੇ 10 ਵਜੇ ਚਾਹ ਪਕੌੜਿਆਂ ਦੇ ਨਾਲ ਅਰੰਭ ਹੋਈ। ਮੀਟਿੰਗ ਦੀ ਪ੍ਰਧਾਨਗੀ ਰੀਟਾਇਰਡ ਬਰਗੇਡੀਅਰ ਨਵਾਬ ਸਿੰਘ ਹੀਰ ਨੇ ਕੀਤੀ। ਬਰਗੇਡੀਅਰ ਸਾਹਿਬ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ। ਉਹਨਾਂ ਨੇ ਪੁਰਾਣੀ ਕਮੇਟੀ …
Read More »ਭਾਈ ਕਾਹਨ ਸਿੰਘ ਨਾਭਾ ਫਾਊਂਡੇਸ਼ਨ ਵਿਨੀਪੈਗ ਨੇ ਕਰਵਾਇਆ ਕਵੀ ਦਰਬਾਰ
ਵਿਨੀਪੈਗ/ਅਮਰਜੀਤ ਢਿੱਲੋਂ ਦਬੜ੍ਹੀਖਾਨਾ : ਭਾਈ ਕਾਹਨ ਸਿੰਘ ਨਾਭਾ ਫਾਊਂਡੇਸ਼ਨ ਵਿਨੀਪੈਗ ਪਿਛਲੇ ੪੫ ਸਾਲ ਤੋਂ ਕੈਨੇਡਾ ਦੇ ਸੂਬੇ ਮੈਨੀਟੋਬਾ ਦੀ ਰਾਜਧਾਨੀ ਵਿਚ ਪੰਜਾਬੀ ਬੋਲੀ ਲਈ ਅਣਥੱਕ ਯਤਨ ਕਰ ਰਹੀ ਹੈ। ਇਹਨਾਂ ਯਤਨਾਂ ਨੂੰ ਭਰਪੂਰ ਬੂਰ ਵੀ ਪੈ ਰਿਹਾ ਹੈ, ਪੰਜਾਬੀ ਪਿਆਰੇ ਆਪਣੀ ਭਾਸਾ ਪ੍ਰਤੀ ਫਿਕਰਮੰਦ ਹੋ ਰਹੇ ਹਨ। ਇਸੇ ਲੜੀ ਤਹਿਤ …
Read More »ਸ਼ਾਨ ਵੂਮੈਨ ਸੀਨੀਅਰਜ਼ ਕਲੱਬ ਵਲੋਂ ਮਿਡਲੈਂਡ ਦਾ ਰੌਚਿਕ ਟੂਰ
ਬਰੈਂਪਟਨ : ਸ਼ਾਨ ਵੂਮੈਨ ਸੀਨੀਅਰਜ਼ ਕਲੱਬ ਦੇ ਗਠਿਨ ਤੋਂ ਬਾਅਦ ਕਲੱਬ ਨੇ ਆਪਣੀਆਂ ਗਰਮੀ ਦੀਆਂ ਸਰਗਰਮੀਆਂ ਦੇ ਹਿੱਸੇ ਵਜੋਂ ਬੀਬੀ ਸੁਰਿੰਦਰ ਕੌਰ ਧਾਲੀਵਾਲ ਪ੍ਰਧਾਨ ਤੇ ਵਾਈਸ ਪ੍ਰਧਾਨ ਬੀਬੀ ਤਰਿਪਤਾ ਦੀ ਅਗਵਾਈ ਵਿਚ ਸਾਥੀਆਂ ਦੇ ਸਹਿਯੋਗ ਨਾਲ ਮਿਡਲੈਂਡ ਦਾ ਟਰਿੱਪ ਲੰਘੀ 8 ਸਤੰਬਰ ਨੂੰ ਲਗਾਇਆ। ਬੱਸ ਵਿਚ 50 ਬੀਬੀਆਂ ਸਵੇਰੇ 10 …
Read More »ਬਰੈਂਪਟਨ ਸੀਨੀਅਰ ਵੂਮੈਨ ਕਲੱਬ ਦੀ ਜਨਰਲ ਬਾਡੀ ਮੀਟਿੰਗ ਹੋਈ
ਬਰੈਂਪਟਨ/ਬਿਊਰੋ ਨਿਊਜ਼ : ਲੰਘੀ 6 ਸਤੰਬਰ 2019 ਦਿਨ ਸ਼ੁਕਰਵਾਰ ਨੂੰ ਬਰੈਂਪਟਨ ਸੀਨੀਅਰ ਵੂਮੈਨ ਕਲੱਬ ਦੀ ਜਨਰਲ ਬਾਡੀ ਮੀਟਿੰਗ ਸ਼ੌਕਰ ਸੈਂਟਰ ਵਿਖੇ ਹੋਈ ਜਿਸ ਵਿੱਚ ਕਲੱਬ ਅਹੁਦੇਦਾਰਾਂ ਅਤੇ ਸਾਰੇ ਮੈਂਬਰਾਂ ਹਾਜ਼ਰੀ ਭਰੀ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਸਾਬਕਾ ਪ੍ਰਿੰਸੀਪਲ ਅਤੇ ਦਸ਼ਮੇਸ਼ ਕੈਨੇਡੀਅਨ ਸਿੱਖ ਸੋਸਾਈਟੀ ਕੈਨੇਡਾ ਦੇ ਜਨਰਲ ਸੈਕਟਰੀ ਗੁਰਦੇਵ ਸਿੰਘ …
Read More »ਡੈਮੋਕਰੈਟਿਕ ਸਾਊਥ ਏਸ਼ੀਅਨ ਕਲੱਬ ਵਲੋਂ ਟਾਊਨ ਹਾਲ ਮੀਟਿੰਗ 21 ਸਤੰਬਰ ਨੂੰ
ਬਰੈਂਪਟਨ/ਹਰਜੀਤ ਬੇਦੀ : ਡੈਮੋਕਰੈਟਿਕ ਸਾਊਥ ਏਸ਼ੀਅਨ ਸੀਨੀਅਰਜ਼ ਕਲੱਬ ਵਲੋਂ ਬਹੁਤ ਹੀ ਮਹੱਤਵਪੂਰਨ ਟਾਊਨ ਹਾਲ ਮੀਟਿੰਗ 21 ਸਤੰਬਰ ਦਿਨ ਸ਼ਨੀਵਾਰ ਨੂੰ ਦੁਪਹਿਰ 2:00 ਵਜੇ ਤੋਂ 4:30 ਤੱਕ 2-ਰੌਂਟਰੀ ਰੋਡ ਨਾਰਥ ਕਿਪਲਿੰਗ ਕਮਿਊਨਿਟੀ ਸੈਂਟਰ ਵਿਖੇ ਕੀਤੀ ਜਾ ਰਹੀ ਹੈ।ਇਹ ਮੀਟਿੰਗ ਸੀਨੀਅਰਜ਼ ਲਈ ਬਹੁਤ ਹੀ ਮਹੱਤਵਪੂਰਨ ਹੈ। ਇਸ ਵਿੱਚ ਮੈਟਰੋ ਪੁਲਿਸ ਦੇ ਨੁਮਾਇੰਦਿਆਂ …
Read More »ਕੈਨੇਡਾ ਦੀ ਬਿਆਂਕਾ ਐਂਡਰੀਸਕੂ ਬਣੀ ਗ੍ਰੈਂਡ ਸਲੈਮ ਚੈਂਪੀਅਨ
ਨਿਊਯਾਰਕ/ਬਿਊਰੋ ਨਿਊਜ਼ : ਬਿਆਂਕਾ ਐਂਡਰੀਸਕੂ ਕੈਨੇਡਾ ਦੀ ਪਹਿਲੀ ਗ੍ਰੈਂਡ ਸਲੈਮ ਚੈਂਪੀਅਨ ਬਣ ਗਈ ਹੈ। ਬਿਆਂਕਾ ਨੇ ‘ਬਿਗ ਹਿਟਿੰਗ’ ਤੇ ‘ਬਿਗ ਸਰਵਿੰਗ’ ਸ਼ੈਲੀ ਦਾ ਹਮਲਾਵਰ ਖੇਡ ਦਿਖਾਉਂਦੇ ਹੋਏ 23 ਵਾਰ ਦੀ ਗ੍ਰੈਂਡ ਸਲੈਮ ਜੇਤੂ ਸੇਰੇਨਾ ਵਿਲੀਅਮ (38 ਸਾਲ) ਨੂੰ ਸਿੱਧੇ ਸੈੱਟਾਂ 6-3 ਤੇ 7-5 ਨਾਲ ਹਰਾ ਕੇ ਯੂ. ਐਸ. ਓਪਨ ਮਹਿਲਾ …
Read More »ਬਰਤਾਨੀਆ ਨੇ ਬਦਲੇ ਵੀਜ਼ਾ ਨਿਯਮ
ਨੌਕਰੀ ਲੱਭਣ ਲਈ ਵਿਦੇਸ਼ੀ ਵਿਦਿਆਰਥੀਆਂ ਨੂੰ ਦਿੱਤੀ ਦੋ ਸਾਲ ਤੱਕ ਰਹਿਣ ਦੀ ਛੋਟ ਲੰਡਨ : ਬਰਤਾਨੀਆ ਨੇ ਆਪਣੇ ਵੀਜ਼ਾ ਨਿਯਮਾਂ ਵਿਚ ਵੱਡੀ ਤਬਦੀਲੀ ਕਰਦਿਆਂ ਦੋ ਸਾਲ ਲਈ ਨਵੇਂ ਪੋਸਟ ਸਟੱਡੀ ਵੀਜ਼ੇ ਦਾ ਐਲਾਨ ਕੀਤਾ ਹੈ। ਇਸ ਵੀਜ਼ੇ ਨਾਲ ਭਾਰਤੀ ਵਿਦਿਆਰਥੀਆਂ ਨੂੰ ਫਾਇਦਾ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ। …
Read More »ਤਰਨਤਾਰਨ ਦੇ ਨੌਜਵਾਨ ਦਾ ਮੈਲਬਰਨ ‘ਚ ਕਤਲ
ਮਾਮੂਲੀ ਤਕਰਾਰ ਪਿੱਛੋਂ ਦੋਸਤ ਨੇ ਹੀ ਮਾਰਿਆ ਚਾਕੂ ਮੈਲਬਰਨ/ਬਿਊਰੋ ਨਿਊਜ਼ : ਮੈਲਬਰਨ ਦੇ ਪੱਛਮੀ ਖੇਤਰ ਮੈਡਸਟੋਨ ‘ਚ ਇੱਕ ਪੰਜਾਬੀ ਵਿਦਿਆਰਥੀ ਨੇ ਆਪਣੇ ਹੀ ਦੋਸਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਧੂੰਦਾ ਨਾਲ ਸਬੰਧਤ ਪਰਮਜੀਤ ਸਿੰਘ (27) ਵਜੋਂ ਹੋਈ ਹੈ …
Read More »