ਅੰਤਿਮ ਸੰਸਕਾਰ 11ਅਗਸਤ ਨੂੰ ਬਰੈਂਪਟਨ ਵਿੱਚ ਬਰੈਂਪਟਨ : ਮੋਗਾ ਜ਼ਿਲੇ ਦੇ ਪਿੰਡ ਡਾਲਾ ਦੇ ਜੰਮਪਲ ਉੱਘੇ ਸਮਾਜ-ਸੇਵਕ, ਨਾਮਵਰ ਸ਼ਖ਼ਸੀਅਤ ਤੇ ਲੰਮੇ ਸਮੇ ਤੋ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਦੇ ਵਸਨੀਕ ਪ੍ਰਿੰਸੀਪਲ ਬਲਬੀਰ ਸਿੰਘ ਗਿੱਲ ਦਾ ਕੈਨੇਡਾ ਵਿੱਚ ਦਿਹਾਂਤ ਹੋ ਗਿਆ ਹੈ । ਉਹ ਕੈਨੇਡਾ ਵਿੱਚ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਨਾਲ ਜੁੜੇ …
Read More »Daily Archives: August 9, 2019
‘ਯੂਵੀਕੈਨ’ ਵੱਲੋਂ ਕੈਂਸਰ ਚੈਰਿਟੀ ਲਈ ਕਰਾਏ ਡਿਨਰ ਨੂੰ ਭਰਵਾਂ ਹੁੰਗਾਰਾ
ਕੈਂਸਰ ਪੀੜਤਾਂ ਦੇ ਇਲਾਜ ਲਈ ਇਕੱਠੇ ਕੀਤੇ ਫੰਡ ਬਰੈਂਪਟਨ/ਬਿਊਰੋ ਨਿਊਜ਼ : ਯੂਵੀਕੈਨ ਗਲੋਬਲ ਟੀ20 ਕੈਨੇਡਾ ਅਤੇ ਬੰਬੇ ਸਪੋਰਟਸ ਨੇ ‘ਮੈਥ ਫਾਰ ਲਾਈਫ’ ਦੇ ਸਹਿਯੋਗ ਨਾਲ ਕ੍ਰਿਕਟਰ ਯੁਵਰਾਜ ਸਿੰਘ ਵੱਲੋਂ ਚਲਾਈ ਜਾ ਰਹੀ ਯੂਵੀਕੈਨ ਕੈਂਸਰ ਚੈਰਿਟੀ ਲਈ ਚੈਰਿਟੀ ਡਿਨਰ ਕਰਵਾਇਆ ਗਿਆ। ਇਸ ਵਿੱਚ ਵੱਖ-ਵੱਖ ਕਿੱਤਿਆਂ ਨਾਲ ਜੁੜੇ ਵਿਅਕਤੀਆਂ ਨੇ ਵੱਡੀ ਸੰਖਿਆ …
Read More »ਵੇਲਜ਼ ਆਫ ਹੰਬਰਵੁੱਡ ਸੀਨੀਅਰਜ਼ ਵੈਲਫੇਅਰ ਕਲੱਬ ਵਲੋਂ ਨਿਆਗਰਾਫਾਲ ਦਾ ਟੂਰ
ਬਰੈਂਪਟਨ : ਅਮਰੀਕ ਸਿੰਘ ਸੰਧੂ ਪ੍ਰਧਾਨ ਵੇਲਜ਼ ਆਫ ਹੰਬਰਵੁੱਡ ਸੀਨੀਅਰਜ਼ ਵੈਲਫੇਅਰ ਕਲਬ ਦੀ ਅਗਵਾਈ ਵਿਚ ਕਲੱਬ ਦੇ ਸੀਨੀਅਰ ਮੈਂਬਰਾਂ ਨੇ 4 ਅਗਸਤ ਨੂੰ ਨਿਆਗਰਾਫਾਲ ਦਾ ਟੂਰ ਲਗਾਇਆ। ਦੁਪਹਿਰ ਦੋ ਵਜੇ ਸਾਰੇ ਸੀਨੀਅਰਜ਼ ਮਾਈਕਲ ਮਰਫੀ ਪਾਰਕ ਵਿਚੋਂ ਇਕ ਬੱਸ ਵਿਚ ਬੈਠ ਕੇ ਟੂਰ ਲਈ ਰਵਾਨਾ ਹੋਏ। ਰਸਤੇ ਵਿਚ ਹੱਸਦੇ ਹਸਾਉਂਦੇ ਅਤੇ …
Read More »ਡੌਨ ਮਿਨੇਕਰ ਸੀਨੀਅਰਜ਼ ਕਲੱਬ ਵਲੋਂ ਕੈਨੇਡਾ ਡੇਅ ਮੇਲਾ 11 ਅਗਸਤ ਨੂੰ ਮਨਾਇਆ ਜਾਵੇਗਾ
ਬਰੈਂਪਟਨ : ਡੌਨ ਮਿਨੇਕਰ ਸੀਨੀਅਰਜ਼ ਕਲੱਬ ਬਰੈਂਪਟਨ ਹਰ ਸਾਲ ਕੈਨੇਡਾ ਡੇਅ ਮਲਟੀ ਕਲਚਰ ਮੇਲਾ ਕਰਵਾਉਂਦੀ ਹੈ। ਇਸ ਸਾਲ ਅਮਰੀਕ ਸਿੰਘ ਕੁਮਰੀਆ ਦੀ ਪ੍ਰਧਾਨਗੀ ਹੇਠ ਕਾਰਜਕਾਰਨੀ ਮੈਂਬਰਾਂ ਦੀ ਮੀਟਿੰਗ ਹੋਈ, ਜਿਸ ਵਿਚ ਸੁਖਦੇਵ ਸਿੰਘ ਗਿੱਲ, ਜਗਦੇਵ ਸਿੰਘ ਗਰੇਵਾਲ, ਰਾਮ ਪ੍ਰਕਾਸ਼ ਪਾਲ, ਗਿਆਨ ਸਿੰਘ ਸੰਘਾ ਅਤੇ ਗੁਰਬਖਸ਼ ਸਿੰਘ ਤੂਰ ਸ਼ਾਮਲ ਹੋਏ। ਇਸ …
Read More »ਕ੍ਰੈਡਿਟਵਿਊ ਸੀਨੀਅਰਜ਼ ਕਲੱਬ ਵਲੋਂ ਕਰਵਾਇਆ ਗਿਆ ਕੈਨੇਡਾ ਡੇਅ ਮੇਲਾ
ਬਰੈਂਪਟਨ/ਬਿਊਰੋ ਨਿਊਜ਼ : ਕ੍ਰੈਡਿਟਵਿਊ ਸੀਨੀਅਰਜ਼ ਕਲੱਬ ਵੱਲੋਂ ਵੀ ਕੈਨੇਡਾ ਡੇਅ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿੱਥੇ ਵਿਰਾਸਤੀ ਖੇਡਾਂ, ਖਾਣਿਆਂ ਨੇ ਸਭ ਨੂੰ ਰੰਗਲੇ ਪੰਜਾਬ ਦੇ ਮੇਲੇ ਯਾਦ ਕਰਵਾ ਦਿੱਤੇ। ਇਸ ਮੌਕੇ ਜੇਤੂਆਂ ਅਤੇ ਕਈ ਹਾਜ਼ਰੀਨ ਨੂੰ ਇਨਾਮ ਵੀ ਤਕਸੀਮ ਕੀਤੇ ਗਏ। ਸਿਆਸਤਦਾਨਾਂ ਵੱਲੋਂ ਵੀ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਗਈ। …
Read More »ਏਸ਼ੀਆ ਹੰਬਰਵੁੱਡ ਸੀਨੀਅਰ ਕਲੱਬ ਈਟੋਬੀਕੋਕ ਦੇ ਮੈਂਬਰਾਂ ਨੂੰ ਮਿਲਣ ਆਏ ਡਾ. ਕ੍ਰਿਸਟੀ ਡੰਕਨ
ਏਸ਼ੀਆ ਹੰਬਰਵੁੱਡ ਸੀਨੀਅਰ ਕਲੱਬ ਈਟੋਬੀਕੋਕ ਪਿੱਛਲੇ ਹਫਤੇ ਡਾਕਟਰ ਕ੍ਰਿਸਟੀ ਡੰਕਨ ਮੈਂਬਰ ਪਾਰਲੀਮੈਂਟ ਈਟੋਬੀਕੋਕ ਨਾਰਥ ਤੋਂ ਆਪਣੇ ਇਲਾਕੇ ਦੇ ਸੀਨੀਅਰ ਕਲੱਬ ਮੈਂਬਰਾਂ ਨੂੰ ਮਿਲਣ ਆਏ। ਕਲੱਬ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਜੀ ਆਇਆਂ ਆਖਿਆ। ਮੈਡਮ ਡੰਕਨ ਨੇ ਆਉਣ ਵਾਲੀਆਂ ਚੋਣਾਂ ‘ਤੇ ਚਾਨਣਾ ਪਾਇਆ, ਜੋ ਅਕਤੂਬਰ ਦੀ 21, ਤਰੀਖ ਨੂੰ ਹੋ ਰਹੀਆਂ …
Read More »ਵੇਲਜ਼ ਆਫ ਕੈਸਲਮੋਰ ਸੀਨੀਅਰ ਕਲੱਬ ਨੇ ਪਹਿਲਾ ਟੂਰ ਲਾਇਆ
ਬਰੈਂਪਟਨ/ਬਿਊਰੋ ਨਿਊਜ਼ : ਐਤਵਾਰ 4 ਅਗਸਤ 2019 ਨੂੰ ਨਵੀਂ ਹੋਂਦ ‘ਚ ਆਈ ਵੇਲਜ਼ ਆਫ ਕੈਸਲਮੋਰ ਸੀਨੀਅਰ ਕਲੱਬ ਨੇ ਨਿਆਗਰਾ ਫਾਲ ਮੇਲੇ ਦਾ ਆਪਣਾ ਪਹਿਲਾ ਟੂਰ ਸਫਲਤਾ ਪੂਰਵਕ ਲਾਇਆ। ਸਵੇਰੇ ਕੋਈ 11 ਕੁ ਵਜੇ ਟ੍ਰੀਲਾਈਨ ਸਕੂਲ ਤੋਂ ਬਸ ਭਰ ਕੇ ਨਿਆਗਰਾ ਫਾਲ ਵੱਲ ਚਾਲੇ ਪਾਏ ਗਏ। ਪਹਿਲਾਂ ਵੇਲੈਂਡ ਕੈਨਾਲ ਵਿਖੇ ਪਹੁੰਚਿਆ …
Read More »ਜੀ ਐਨ ਸੀ ਐਸ ਐਫ ਵੱਲੋਂ ਸਮਾਗਮ ਕਰਵਾਇਆ
ਟੋਰਾਂਟੋ/ਸਤਪਾਲ ਸਿੰਘ ਜੌਹਲ, ਹਰਜੀਤ ਸਿੰਘ ਬਾਜਵਾ ਲੰਘੇ ਦਿਨੀ ਗੁਰੂ ਨਾਨਕ ਕਮਿਊਨਿਟੀ ਸਰਵਸਿਸ ਫਾਊਂਡੇਸ਼ਨ ਆਫ ਕੈਨੇਡਾ ਵੱਲੋਂ ਬਰੈਂਪਟਨ ਦੇ ਸ਼ਿੰਗਾਰ ਬੈਕੁੰਟ ਹਾਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਫੰਡ ਰੇਜ਼ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕਰਕੇ ਸ੍ਰੀ ਗੁਰੂ …
Read More »ਗੋਰਡਨ ਰੈਂਡਲ ਸੀਨੀਅਰ ਕਲੱਬ ਨੇ ਕੈਨੇਡਾ ਦਾ 152ਵਾਂ ਜਨਮ ਦਿਵਸ ਮਨਾਇਆ
ਬਰੈਂਪਟਨ : ਗੋਰਡਨ ਰੈਂਡਲ ਸੀਨੀਅਰਜ਼ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਮਿਲ ਕੇ ਕੈਨੇਡਾ ਦਾ 152ਵਾਂ ਜਨਮ ਦਿਵਸ ਗੋਰਡਨ ਰੈਂਡਲ ਡਰਾਈਵ ‘ਤੇ ਸਥਿਤ ਪਾਰਕ ਵਿਚ 4 ਅਗਸਤ ਦਿਨ ਐਤਵਾਰ ਨੂੰ ਮਨਾਇਆ ਗਿਆ। ਇਸ ਸਮਾਗਮ ਵਿਚ ਕਲੱਬ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਸਵੇਰੇ 11 ਵਜੇ ਕੈਨੇਡਾ ਦੇ …
Read More »ਆਰਥਿਕ ਤੰਗੀ ਦਾ ਸ਼ਿਕਾਰ ਪੰਜਾਬ ਦੀਆਂ ਉਚ ਵਿੱਦਿਅਕ ਸੰਸਥਾਵਾਂ
ਕੁੜੀਆਂ ਨੂੰ ਪੀਐਚਡੀ ਤੱਕ ਮੁਫਤ ਸਿੱਖਿਆ ਕੇਵਲ ਵਿਧਾਨ ਸਭਾ ਦੀਆਂ ਤਾੜੀਆਂ ਤੱਕ ਸੀਮਤ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਉੱਚ ਵਿਦਿਅਕ ਸੰਸਥਾਵਾਂ ਆਰਥਿਕ ਤੰਗੀ ਦਾ ਸ਼ਿਕਾਰ ਹਨ। ਵਿਦਿਆਰਥੀਆਂ ਨੂੰ ਕਾਲਜ ਚਲਾਉਣ ਅਤੇ ਪ੍ਰੋਫੈਸਰਾਂ ਦੀਆਂ ਤਨਖ਼ਾਹਾਂ ਦਾ ਬੋਝ ਉਠਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਰਕਾਰੀ ਅਣਦੇਖੀ ਇਸ ਹੱਦ ਤਕ ਹੈ ਕਿ …
Read More »