ਨਵੀਂ ਦਿੱਲੀ— ਜੰਮੂ-ਕਸ਼ਮੀਰ ਤੋਂ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਵਾਪਸ ਜਾਣ ਦੀ ਸਰਕਾਰ ਦੀ ਸਲਾਹ ਤੋਂ ਬਾਅਦ ਭਾਰਤੀ ਸੈਨਾ ਨੇ ਪੀ.ਓ.ਕੇ. ਦੇ ਲਗਭਗ 30 ਕਿਮੀ ਅੰਦਰ ਮੌਜੂਦ ਅੱਤਵਾਦੀ ਟਿਕਾਣੇ ਨਸ਼ਟ ਕਰ ਦਿੱਤੇ ਹਨ। ਸੀ.ਐੱਨ.ਐੱਨ. ਨਿਊਜ਼ 18 ਦੇ ਸੂਤਰਾਂ ਮੁਤਾਬਕ ਭਾਰਤ ਵਲੋਂ ਕੀਤੀ ਗਈ ਇਸ ਕਾਰਵਾਈ ‘ਚ ਨੀਲਮ ਝੇਲਮ …
Read More »Daily Archives: August 4, 2019
ਅਮਰਿੰਦਰ ਨੇ ਅਮਰਨਾਥ ਯਾਤਰੀਆਂ ਬਾਰੇ ਅਧਿਕਾਰੀਆਂ ਕੋਲੋਂ ਦੂਜੇ ਦਿਨ ਵੀ ਲਈ ਜਾਣਕਾਰੀ
ਜਲੰਧਰ – ਜੰਮੂ ਕਸ਼ਮੀਰ ‘ਚ ਸੂਬਾ ਸਰਕਾਰ ਵਲੋਂ ਸ਼੍ਰੀ ਅਮਰਨਾਥ ਦੀ ਯਾਤਰਾ ‘ਤੇ ਗਏ ਹੋਏ ਸ਼ਰਧਾਲੂਆਂ ਨੂੰ ਅੱਤਵਾਦੀ ਹਮਲੇ ਨੂੰ ਧਿਆਨ ‘ਚ ਰੱਖਦਿਆਂ ਵਾਪਸ ਆਪਣੇ-ਆਪਣੇ ਸੂਬਿਆਂ ‘ਚ ਚਲੇ ਜਾਣ ਦੇ ਦਿੱਤੇ ਨਿਰਦੇਸ਼ਾਂ ਪਿਛੋਂ ਸ਼ਨੀਵਾਰ ਦੂਜੇ ਦਿਨ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਹੱਦੀ ਖੇਤਰਾਂ ਦੇ ਅਧਿਕਾਰੀਆਂ ਕੋਲੋਂ ਸ਼ਰਧਾਲੂਆਂ ਦੀ …
Read More »ਓਨਾਵ ਕੇਸ : ਦੋਸ਼ੀ ਕੁਲਦੀਪ ਸੇਂਗਰ ਖਿਲਾਫ ਪ੍ਰੋਡਕਸ਼ਨ ਵਾਰੰਟ ਜਾਰੀ
ਓਨਾਵ— ਓਨਾਵ ਗੈਂਗਰੇਪ ਮਾਮਲੇ ‘ਚ ਦਿੱਲੀ ਦੀ ਤੀਹ ਹਜ਼ਾਰੀ ਕੋਰਟ ਨੇ ਦੋਸ਼ੀ ਕੁਲਦੀਪ ਸਿੰਘ ਸੇਂਗਰ ਅਤੇ ਸ਼ਸ਼ੀ ਸਿੰਘ ਦੇ ਖਿਲਾਫ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਹੈ। ਜਾਣਕਾਰੀ ਦੇ ਮੁਤਾਬਕ 5 ਅਗਸਤ ਨੂੰ ਦੁਪਹਿਰ 12.30 ਵਜੇ ਤੋਂ ਪਹਿਲਾਂ ਕੋਰਟ ਪੇਸ਼ ਹੋਣ ਲਈ ਕਿਹਾ ਗਿਆ। ਦੱਸਦਈਏ ਕਿ ਇਸ ਮਾਮਲੇ ‘ਚ ਸੋਮਵਾਰ ਤੋਂ ਫਿਰ …
Read More »ਜੰਮੂ-ਕਸ਼ਮੀਰ ਤੋਂ ਪੰਜਾਬ ‘ਚ ਦਾਖਲ ਹੋ ਸਕਦੇ ਹਨ ਵੱਡੀ ਗਿਣਤੀ ‘ਚ ਅੱਤਵਾਦੀ
ਜਲੰਧਰ —ਘਾਟੀ ਦੀਆਂ ਸੜਕਾਂ ‘ਤੇ ਅੱਜ ਲੋਕ ਘੱਟ ਸੁਰੱਖਿਆ ਬਲਾਂ ਦੇ ਜਵਾਨ ਜ਼ਿਆਦਾ ਨਜ਼ਰ ਆ ਰਹੇ ਹਨ। ਜੋ ਲੋਕ ਨਜ਼ਰ ਆ ਰਹੇ ਹਨ ਉਹ ਸਹਿਮੇ ਹੋਏ ਹਨ ਅਤੇ ਇਸ ਗੱਲ ਨੂੰ ਲੈ ਕੇ ਬੇਚੈਨ ਹਨ ਕਿ ਕੁਝ ਵੱਡਾ ਵਾਪਰਨ ਵਾਲਾ ਹੈ। ਕੀ ਹੋਣ ਵਾਲਾ ਹੈ ਫਿਲਹਾਲ ਇਸ ‘ਤੇ ਸਸਪੈਂਸ ਬਰਕਰਾਰ …
Read More »ਰਾਜਨੀਤੀ ਤੋਂ ਸੰਨਿਆਸ ਲੈਣ ਦੀ ਤਿਆਰੀ ‘ਚ ਕੁਮਾਰਸਵਾਮੀ, ਕਿਹਾ ਗਲਤੀ ਨਾਲ ਬਣ ਗਿਆ CM
ਬੈਂਗਲੁਰੂ— ਕਰਨਾਟਕ ਦੇ ਸਾਬਕਾ ਮੁੱਖਮੰਤਰੀ ਅਤੇ ਜਨਤਾ ਦਲ ਸਕਿਊਲਰ ਦੇ ਨੇਤਾ ਐੱਚ.ਡੀ. ਕੁਮਾਰਸਵਾਮੀ ਨੇ ਸ਼ਨੀਵਾਰ ਨੂੰ ਕਿਹਾ ਕਿ ਮੈਂ ਰਾਜਨੀਤੀ ਤੋਂ ਦੂਰ ਜਾਣ ਦੇ ਬਾਰੇ ‘ਚ ਸੋਚ ਰਿਹਾ ਹਾਂ, ਮੈਂ ਰਾਜਨੀਤੀ ‘ਚ ਦੁਰਘਟਨਾਵਸ਼ ਆਇਆ ਸੀ, ਮੁੱਖਮੰਤਰੀ ਵੀ ਦੁਰਘਟਨਾਵਸ਼ ਬਣਿਆ, ਭਗਵਾਨ ਨੇ ਮੈਨੂੰ ਦੋ ਵਾਰ ਮੁੱਖਮੰਤਰੀ ਬਣਨ ਦਾ ਮੌਕਾ ਦਿੱਤਾ, ਮੈਂ …
Read More »ਬਾਦਲ-ਕੈਪਟਨ ਫ੍ਰੈਂਡਲੀ ਮੈਚ ‘ਤੇ ਕਾਂਗਰਸੀਆਂ ਨੇ ਵੀ ਲਾਈ ਮੋਹਰ : ਭਗਵੰਤ ਮਾਨ
ਚੰਡੀਗੜ੍ਹ,: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਕਾਂਗਰਸ ਵਿਧਾਇਕ ਦਲ ਦੀ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਬੈਠਕ ‘ਚ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਨੇ ਵੀ ਬਾਦਲ-ਕੈਪਟਨ ਫ੍ਰੈਂਡਲੀ ਮੈਚ ‘ਤੇ ਇਕ ਹੋਰ ਮੋਹਰ ਲਗਾ ਦਿੱਤੀ ਹੈ। …
Read More »