ਸਰੀਰਕ ਤੌਰ ‘ਤੇ ਕਮਜੋਰ ਆਤੁਰ ਵਿਅਕਤੀਆਂ ਨੂੰ ਉਹਨਾਂ ਦੇ ਘਰ ਜਾ ਕੇ ਵਾਪਸ ਕੀਤੀ ਜਾਵੇਗੀ ਬਰੈਂਪਟਨ/ਹਰਜੀਤ ਬੇਦੀ : ਲੰਬੇ ਸਮੇਂ ਦੀ ਉਡੀਕ ਅਤੇ ਜਦੋ-ਜਹਿਦ ਤੋਂ ਬਾਅਦ 2015 ਤੋਂ ਪਹਿਲਾ ਸਸਤੇ ਫਿਊਨਰਲ ਲਈ ਚਾਰਜ ਕੀਤੀ ਫੀਸ ਦੀ ਵਾਪਸੀ ਲਈ 6 ਜੁਲਾਈ ਨੂੰ ਮਰੋਕ ਲਾਅ ਆਫਿਸ ਵਿੱਚ ਉਹਨਾਂ ਨੂੰ ਸਮਾਂ ਨਿਸਚਤ ਕਰਕੇ …
Read More »Monthly Archives: July 2019
ਫਾਦਰ ਟੌਬਿਨ ਸੀਨੀਅਰਜ਼ ਕਲੱਬ ਨੇ ਉਤਸ਼ਾਹ ਨਾਲ ਮਨਾਇਆ ਕੈਨੇਡਾ ਡੇਅ
ਬਰੈਂਪਟਨ/ਡਾ. ਝੰਡ : ਅਜ਼ਾਦ ਕੈਨੇਡਾ ਦਾ ਸਥਾਪਨਾ-ਦਿਵਸ ‘ਕੈਨੇਡਾ ਡੇਅ’ ਭਾਵੇਂ ਪਹਿਲੀ ਜੁਲਾਈ ਨੂੰ ਹੁੰਦਾ ਹੈ ਪਰ ਇਸ ਦੇ ਜਸ਼ਨ ਜੁਲਾਈ ਦਾ ਸਾਰਾ ਮਹੀਨਾ ਹੀ ਚੱਲਦੇ ਰਹਿੰਦੇ ਹਨ ਅਤੇ ਬਰੈਂਪਟਨ ਦੀਆਂ ਬਹੁਤ ਸਾਰੀਆਂ ਸੀਨੀਅਰਜ਼ ਕਲੱਬਾਂ ਇਸ ਨੂੰ ਇਸ ਮਹੀਨੇ ਵਿਚ ਆਉਣ ਵਾਲੇ ਅਗਲੇ ਵੀਕ-ਐਂਡਜ਼ ‘ਤੇ ਮਨਾਉਂਦੀਆਂ ਹਨ। ਏਸੇ ਸਿਲਸਿਲੇ ਵਿਚ ਲੰਘੇ …
Read More »ਅੰਮ੍ਰਿਤਸਰ ਦੀ ਡਿਪਟੀ ਡੀ.ਈ.ਓ. ਰੇਖਾ ਮਹਾਜਨ ਨੇ ਕੀਤਾ ਐੱਫ.ਬੀ.ਆਈ. ਤੇ ਕਈ ਹੋਰ ਸਕੂਲਾਂ ਦਾ ਦੌਰਾ਼
ਬਰੈਂਪਟਨ/ਡਾ. ਝੰਡ : ਮਨੁੱਖ ਜਿੱਥੇ ਵੀ ਜਾਂਦਾ ਹੈ, ਉੱਥੋਂ ਦੇ ਆਲੇ-ਦੁਆਲੇ ਦੇ ਬਾਰੇ ਜਾਣਨ ਦੀ ਤੀਬਰ ਇੱਛਾ ਉਸ ਦੇ ਮਨ ਵਿਚ ਹੁੰਦੀ ਹੈ ਅਤੇ ਆਪਣੇ ਮਨ-ਭਾਉਂਦੇ ਖ਼ੇਤਰ ਵਿਚ ਤਾਂ ਉਹ ਹੋਰ ਵੀ ਵਧੇਰੇ ਦਿਲਚਸਪੀ ਲੈਂਦਾ ਹੈ। ਕੁਝ ਇਸ ਤਰ੍ਹਾਂ ਦਾ ਹੀ ਬੀਤੇ ਦਿਨੀਂ ਫ਼ਰੈੱਡਰਿਕ ਬੈਂਟਿੰਗ ਸਕੂਲ ਵਿਚ ਵੇਖਣ ਨੂੰ ਮਿਲਿਆ …
Read More »ਵੈਸਟ ਚੈਸਟਰ ਵਿਚ 4 ਜੀਆਂ ਦੀ ਹੱਤਿਆ ਦਾ ਕਾਰਨ ਸੀ ਜਾਇਦਾਦ ਹੜੱਪਣਾ
ਦੋਸ਼ੀ ਗੁਰਪ੍ਰੀਤ ਸਿੰਘ ਨੂੰ ਹੋ ਸਕਦੀ ਹੈ ਮੌਤ ਦੀ ਸਜ਼ਾ ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਵੈਸਟ ਚੈਸਟਰ ਵਿਚ ਇਕ ਪੰਜਾਬੀ ਡਰਾਈਵਰ ਵਲੋਂ ਆਪਣੀ ਪਤਨੀ, ਸੱਸ-ਸਹੁਰੇ ਸਮੇਤ ਪਰਿਵਾਰ ਦੇ 4 ਜੀਆਂ ਦੀ ਕੀਤੀ ਗਈ ਹੱਤਿਆ ਅੱਤ-ਘਿਨਾਉਣਾ ਕਾਰਾ ਸੀ, ਜਿਸ ਨੇ ਸਾਰੇ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਦਾ ਮੁੱਖ ਕਾਰਨ ਜੁਆਈ …
Read More »ਨੀਰਵ ਮੋਦੀ ਨੂੰ ਵਿਆਜ ਸਣੇ 7200 ਕਰੋੜ ਰੁਪਏ ਅਦਾ ਕਰਨ ਦੇ ਹੁਕਮ
ਪੁਣੇ : ਕਰਜ਼ਾ ਵਸੂਲੀ ਟ੍ਰਿਬਿਊਨਲ (ਡੀਆਰਟੀ) ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਤੇ ਉਸ ਦੇ ਸਾਥੀਆਂ ਨੂੰ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਨੂੰ ਵਿਆਜ ਸਣੇ 7200 ਕਰੋੜ ਰੁਪਏ ਅਦਾ ਕਰਨ ਦਾ ਹੁਕਮ ਦਿੱਤਾ ਹੈ। ਨੀਰਵ ਇਸ ਵੇਲੇ ਲੰਡਨ ਦੀ ਜੇਲ੍ਹ ਵਿਚ ਹੈ। ਪੀਐੱਨਬੀ ਨਾਲ ਕੀਤੀ ਧੋਖਾਧੜੀ ਵਿਚ ਮੋਦੀ (48) ਮੁੱਖ ਮੁਲਜ਼ਮ …
Read More »ਪਾਕਿ ‘ਚ ਨਿਊਜ਼ ਐਂਕਰ ਦੀ ਗੋਲੀ ਮਾਰ ਕੇ ਹੱਤਿਆ
ਅੰਮ੍ਰਿਤਸਰ : ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਇਕ ਟੀ. ਵੀ. ਨਿਊਜ਼ ਐਾਕਰ ਤੇ ਪੱਤਰਕਾਰ ਮੁਰੀਦ ਅੱਬਾਸ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰ ਦੀ ਪੱਤਰਕਾਰ ਨਾਲ ਮਾਮੂਲੀ ਤਕਰਾਰਬਾਜ਼ੀ ਕਰਾਚੀ ਦੇ ਖ਼ਯਾਬਾਨ-ਏ-ਬੁਖਾਰੀ ਕੈਫ਼ੇ ਦੇ ਨੇੜੇ ਹੋਈ ਸੀ, ਜਿਸ ਤੋਂ ਬਾਅਦ ਉਸ ਨੇ ਇਸ ਵਾਰਦਾਤ ਨੂੂੰ …
Read More »ਭਾਰਤੀ ਮੂਲ ਦੇ ਕਾਰੋਬਾਰੀ ਲਾਰਡ ਪਾਲ ਨੇ ਲੰਡਨ ਚਿੜੀਆਘਰ ਨੂੰ ਦਿੱਤੀ 10 ਲੱਖ ਪੌਂਡ ਦੀ ਸਹਾਇਤਾ
ਲੰਡਨ : ਬਰਤਾਨੀਆ ਵਿਚ ਭਾਰਤੀ ਮੂਲ ਦੇ ਵੱਡੇ ਕਾਰੋਬਾਰੀਆਂ ਵਿਚ ਸ਼ੁਮਾਰ ਤੇ ਸੰਸਦ ਮੈਂਬਰ ਲਾਰਡ ਸਵਰਾਜ ਪਾਲ ਨੇ ਲੰਡਨ ਦੇ ਚਿੜੀਆਘਰ ਵਿਚ ਨਵੇਂ ਪ੍ਰਾਜੈਕਟ ਲਈ ਦਸ ਲੱਖ ਪੌਂਡ ਦਾਨ ਦੇਣ ਦਾ ਐਲਾਨ ਕੀਤਾ ਹੈ। ਇਸ ਪੈਸੇ ਨਾਲ ਉੱਥੇ ‘ਅੰਗਦ ਪਾਲ ਅਫ਼ਰੀਕਨ ਰਿਜ਼ਰਵ’ ਬਣਾਇਆ ਜਾਵੇਗਾ। ਕਪਾਰੋ ਗਰੁੱਪ ਦੇ ਮੁਖੀ ਲਾਰਡ ਪਾਲ …
Read More »ਪਾਕਿ ਦੀ ਹਾਫ਼ਿਜ਼ ਸਈਦ ‘ਤੇ ਕਾਰਵਾਈ ਅੱਖਾਂ ‘ਚ ਘੱਟਾ ਪਾਉਣ ਵਾਲੀ : ਭਾਰਤ
ਨਵੀਂ ਦਿੱਲੀ : ਪਾਕਿਸਤਾਨ ਵਲੋਂ 26/11 ਹਮਲੇ ਦੇ ਮੁੱਖ ਸਾਜਿਸ਼ਕਾਰ ਹਾਫ਼ਿਜ਼ ਸਈਦ ‘ਤੇ ਪਾਕਿਸਤਾਨ ਦੀ ਕਾਰਵਾਈ ਨੂੰ ਭਾਰਤ ਨੇ ਅੱਖਾਂ ‘ਚ ਘੱਟਾ ਪਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਮੁੱਖ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਸਾਨੂੰ ਪਾਕਿਸਤਾਨ ਦੀ ਅਧੂਰੀ ਕਾਰਵਾਈ ‘ਤੇ ਉਸ ‘ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ …
Read More »ਦੁਨੀਆ ਦੇ ਸਭ ਤੋਂ ਮਹਿੰਗੇ ਤਲਾਕ ‘ਤੇ ਲੱਗੀ ਮੋਹਰ
ਸਾਨਫਰਾਂਸਿਸਕੋ : ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਸੰਸਥਾਪਕ ਤੇ ਸੀਈਓ ਜੈਫ ਬੇਜੋਸ ਤੇ ਉਨ੍ਹਾਂ ਦੀ ਪਤਨੀ ਮੈਕੇਂਜੀ ਵਿਚਕਾਰ ਦੁਨੀਆ ਦੇ ਸਭ ਤੋਂ ਮਹਿੰਗੇ ਤਲਾਕ ਦੇ ਸਮਝੌਤੇ ‘ਤੇ ਸ਼ੁੱਕਰਵਾਰ ਨੂੰ ਅਦਾਲਤ ਦੀ ਮੋਹਰ ਲੱਗ ਗਈ। ਇਸ ਸਮਝੌਤੇ ਤਹਿਤ ਬੇਜੋਸ, ਮੈਕੇਂਜਚੀ ਨੂੰ 38.3 ਅਰਬ ਡਾਲਰ (ਲਗਭਗ ਦੋ ਲੱਖ …
Read More »ਸਭ ਤੋਂ ਉਚਾ ਦਰਖਤ
ਇਹ ਦਰਖਤ ਦੁਨੀਆ ਦਾ ਸਭ ਤੋਂ ਉਚਾ ਹਰਿਆ-ਭਰਿਆ ਹੈ। ਅਮਰੀਕਾ ਰੈਡਵੁੱਡ ਨੈਸ਼ਨਲ ਪਾਰਕ ਸਥਿ ਇਸ ਦਰਖਤ ਦੀ ਉਚਾਈ 115.85 ਮੀਟਰ ਹੈ। ਇਹ ਗਿਨੀਜ਼ ਵਰਲਡ ਰਿਕਾਰਡਜ਼ ‘ਚ ਦਰਜ ਹੈ। ਦਰਖਤ ਦੀ ਕੀਮਤ ੲ ਇਕ ਆਮ ਦਰਖਤ ਇਕ ਸਾਲ ਅੰਦਰ ਲਗਭਗ 20 ਕਿਲੋ ਧੂੜ-ਮਿੱਟੀ ਸੋਖ ਲੈਂਦਾ ਹੈ। ੲ ਹਰ ਸਾਲ ਲਗਭਗ 700 …
Read More »