-8.8 C
Toronto
Thursday, February 26, 2026
spot_img
Homeਦੁਨੀਆਸਭ ਤੋਂ ਉਚਾ ਦਰਖਤ

ਸਭ ਤੋਂ ਉਚਾ ਦਰਖਤ

ਇਹ ਦਰਖਤ ਦੁਨੀਆ ਦਾ ਸਭ ਤੋਂ ਉਚਾ ਹਰਿਆ-ਭਰਿਆ ਹੈ। ਅਮਰੀਕਾ ਰੈਡਵੁੱਡ ਨੈਸ਼ਨਲ ਪਾਰਕ ਸਥਿ ਇਸ ਦਰਖਤ ਦੀ ਉਚਾਈ 115.85 ਮੀਟਰ ਹੈ। ਇਹ ਗਿਨੀਜ਼ ਵਰਲਡ ਰਿਕਾਰਡਜ਼ ‘ਚ ਦਰਜ ਹੈ।
ਦਰਖਤ ਦੀ ਕੀਮਤ
ੲ ਇਕ ਆਮ ਦਰਖਤ ਇਕ ਸਾਲ ਅੰਦਰ ਲਗਭਗ 20 ਕਿਲੋ ਧੂੜ-ਮਿੱਟੀ ਸੋਖ ਲੈਂਦਾ ਹੈ।
ੲ ਹਰ ਸਾਲ ਲਗਭਗ 700 ਕਿਲੋਗ੍ਰਾਮ ਆਕਸੀਜਨ ਪੈਦਾ ਕਰਦਾ ਹੈ।
ੲ ਪ੍ਰਤੀ ਸਾਲ 20 ਟਨ ਕਾਰਬਨ ਡਾਇਅਕਸਾਈਡ ਨੂੰ ਸੋਖਦਾ ਹੈ।
ੲ ਗਰਮੀਆਂ ‘ਚ ਇਕ ਵੱਡਾ ਦਰਖਤ ਹੇਠ ਆਮ ਨਾਲ 4 ਡਿਗਰੀ ਘੱਟ ਰਹਿੰਦਾ ਹੈ।
ੲ 80 ਕਿਲੋਗ੍ਰਾਮ ਪਾਰਾ, ਥੈਲੀਅਮ, ਲੇਡ ਆਦਿ ਜਿਹੇ ਜ਼ਹਿਰੀਲੇ ਪਦਾਰਥਾਂ ਦੇ ਮਿਸ਼ਰਣ ਨੂੰ ਸੋਖਣ ਦੀ ਸਮਰਥਾ ਰੱਖਦਾ ਹੈ।
ੲਹਰ ਸਾਲ ਲਗਭਗ 1 ਲੱਖ ਵਰਗ ਮੀਟਰ ਦੂਸ਼ਿਤ ਹਵਾ ਨੂੰ ਸ਼ੁੱਧ ਕਰਦਾ ਹੈ।
ੲ ਘਰ ਦੇ ਲਗਭਗ ਇਕ ਦਰਖਤ ਅਕਾਸਿਟਕ ਬਾਲ ਦੀ ਤਰ੍ਹਾਂ ਕੰਮ ਕਰਦਾ ਹੈ। ਯਾਨੀ ਕਿ ਸ਼ੋਰ ਪ੍ਰਦੂਸ਼ਣ ਨੂੰ ਘੱਟ ਕਰਦਾ ਹੈ।
ਘਰ ਦੇ ਕੋਲ 10 ਦਰਖਤ ਹੋਣ ਤਾਂ ਜੀਵਨ 7 ਸਾਲ ਵਧ ਜਾਂਦਾ ਹੈ
1. ਵਿਸਕਾਸਨ ਯੂਨੀਵਰਸਿਟੀ ਦੇ ਅਧਿਐਨ ‘ਚ ਦੱਸਿਆ ਗਿਆ ਹੈ ਕਿ ਜਿਨ੍ਹਾਂ ਘਰਾਂ ਦੇ ਕੋਲ ਦਰਖਤ ਹੁੰਦੇ ਹਨ ਉਨ੍ਹਾਂ ਨੂੰ ਤਣਾਅ ਘੱਟ ਰਹਿੰਦਾ ਹੈ।
2. ਇਲਨਾਏ ਯੂਨੀਵਰਸਿਟੀ ਦੀ ਖੋਜ ‘ਚ ਦੱਸਿਆ ਗਿਆ ਹੈ ਕਿ ਘਰ ਦੇ ਕੋਲ ਦਰਖਤ ਹੋਣ ਤਾਂ ਨੀਂਦ ਚੰਗੀ ਆਉਂਦੀ ਹੈ।

RELATED ARTICLES
POPULAR POSTS