ਬਰੈਂਪਟਨ/ਡਾ. ਝੰਡ : ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ ਦੇ ਉੱਦਮ ਸਦਕਾ ਸਕੋਸ਼ੀਆ ਬੈਂਕ ਨੇ ਵਿਲੀਅਮ ਔਸਲਰ ਫ਼ਾਊਂਡੇਸ਼ਨ ਦੇ ਪ੍ਰਬੰਧ ਹੇਠ ਚੱਲ ਰਹੇ ਤਿੰਨੇ ਹਸਪਤਾਲਾਂ ਨੂੰ ਆਪਣੀ ਚੈਰਿਟੀ ਲਿਸਟ ਵਿਚ ਸ਼ਾਮਲ ਕਰ ਲਿਆ ਹੈ। ਇਸ ਤਰ੍ਹਾਂ ਅਕਤੂਬਰ 2019 ਵਿਚ ਹੋਣ ਵਾਲੀ ઑਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ਼ ਦੇ ਹਰ ਉਸ ਦੌੜਾਕ ਦੀ ਰਜਿਸਟ੍ਰੇਸ਼ਨ ਫ਼ੀਸ …
Read More »Monthly Archives: July 2019
ਕਿਰਦਾਰ, ਤਾਕਤ ਅਤੇ ਬਰਾਬਰਤਾ ਦੇ ਪਹਿਲੇ ਅੱਖਰਾਂ ਨਾਲ ਕਿਤਾਬ ਬਣਦੀ ਹੈ : ਰਾਣਾ ਰਣਬੀਰ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਅੱਜ ਕੱਲ੍ਹ ਬੰਦਾ ਰੁਝੇਵਿਆਂ ਦੇ ਬੋਝ ਥੱਲੇ ਦੱਬਿਆ ਪਿਆ ਹੈ ਅਤੇ ਇਸ ਨੱਠ-ਭੱਜ ਵਿੱਚ ਮਨੁੱਖ ਦਾ ਹਾਸਾ ਕਿਤੇ ਗਵਾਚ ਗਿਆ ਹੈ ਜਿਸਦਾ ਮਨੁੱਖੀ ਸਿਹਤ ਤੇ਼ ਅਸਰ ਪੈਣਾ ਯਕੀਨੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਰੰਗਮੰਚ ਦੇ ਮੰਝੇ ਹੋਏ ਕਲਾਕਾਰ ਅਤੇ ਪ੍ਰਸਿੱਧ ਫਿਲਮ ਅਦਾਕਾਰ ਰਾਣਾ ਰਣਬੀਰ ਨੇ ਇੱਕ …
Read More »ਬਲੂ ਓਕ ਸੀਨੀਅਰਜ਼ ਕਲੱਬ ਵਲੋਂ ਕੈਨੇਡਾ ਡੇਅ 14 ਜੁਲਾਈ ਨੂੰ ਮਨਾਇਆ ਜਾਵੇਗਾ
ਬਰੈਂਪਟਨ/ਬਿਊਰੋ ਨਿਊਜ਼ : ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ 152ਵਾਂ ਕੈਨੇਡਾ ਡੇਅ ਮਿਤੀ 14 ਜੁਲਾਈ ਦਿਨ ਐਤਵਾਰ ਨੂੰ ਸ਼ਾਮੀਂ 4.00 ਵਜੇ ਤੋਂ 6.00 ਵਜੇ ਤੱਕ ਬਲੂ ਓਕ ਪਾਰਕ ਵਿਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਫੈਸਲਾ ਕਲੱਬ ਦੇ ਅਹੁਦੇਦਾਰਾਂ ਦੀ ਮੀਟਿੰਗ ਵਿਚ ਲਿਆ ਗਿਆ। ਸਾਰੇ ਮੈਂਬਰਾਂ ਨੂੰ ਅਤੇ …
Read More »ਏਸ਼ੀਅਨ ਹੰਬਰਵੁਡ ਸੀਨੀਅਰ ਕਲੱਬ ਈਟੋਬੀਕੋਕ ਨੇ ਗੱਜਣ ਸਿੰਘ ਦਾ ਜਨਮ ਦਿਨ ਮਨਾਇਆ
ਬਰੈਂਪਟਨ : ਏਸ਼ੀਅਨ ਹੰਬਰ ਵੁਡ ਸੀਨੀਅਰ ਕਲੱਬ ਈਟੋਬੀਕੋਕ ਨੇ ਸ.ઠਗੱਜਣ ਸਿੰਘ ઠਦਾ 90ਵਾਂ ਜਨਮ ਦਿਨ ਖੁਸ਼ੀਆਂ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਧਾਨ ਸੁਲੱਖਣ ਸਿੰਘ ਅੱਟਵਾਲ, ਅਮਰੀਕ ਸਿੰਘ ਰਾਏ, ਕੇਵਲ ਸਿੰਘ, ਕੇਵਲ ਸਿੰਘ ਢਿੱਲੋਂ, ਗੁਰਦਿਆਲ ਸਿੰਘ ਕੰਗ ਅਤੇ ਸੁਰਜੀਤ ਸਿੰਘ ਹਾਜ਼ਰ ਸਨ। ਸਾਰੀ ਕਲੱਬ ਨੇ ਗੱਜਣ ਸਿੰਘ ਦੀ ਤੰਦਰੁਸਤੀ ਦੀ ਅਰਦਾਸ …
Read More »ਜੇਮਜ਼ ਪੌਟਰ ਸੀਨੀਅਰਜ਼ ਕਲੱਬ ਵੱਲੋਂ ‘ਕੈਨੇਡਾ ਡੇਅ’ ਤੇ ਮਲਟੀਕਲਚਰਲ ਖੇਡ ਮੇਲਾ 21 ਜੁਲਾਈ ਨੂੰ ਮਨਾਇਆ ਜਾਏਗਾ
ਬਰੈਂਪਟਨ/ਡਾ. ਝੰਡ : ਜੇਮਜ਼ ਪੌਟਰ ਸੀਨੀਅਰਜ਼ ਕਲੱਬ ਦੇ ਪ੍ਰਧਾਨ ਪ੍ਰੀਤਮ ਸਿੰਘ ਸਰਾਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਇਸ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਕੈਨੇਡਾ ਡੇਅ ਅਤੇ ਮਲਟੀਕਲਚਰਲ ਖੇਡ ਮੇਲਾ 21 ਜੁਲਾਈ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਇਹ ਮੇਲਾ ‘ਡਮੱਟਾ ਪਾਰਕ’ ਜੋ ਕਿ ਜੇਮਜ਼ ਪੌਟਰ ਪਬਲਿਕ ਸਕੂਲ ਦੇ ਪਿਛਲੇ …
Read More »ਬਰੈਂਪਟਨ ‘ਚ ਗੋਰ ਸੀਨੀਅਰਜ਼ ਕਲੱਬ ਵਲੋਂ ਬਾਬਾ ਸੀਚੇਵਾਲ ਦਾ ਸਨਮਾਨ
ਸੀਚੇਵਾਲ ਦੀ ਸਮਾਜ ਨੂੰ ਵੱਡੀ ਦੇਣ : ਪ੍ਰਧਾਨ ਸੁਖਦੇਵ ਸਿੰਘ ਗਿੱਲ ਬਰੈਂਪਟਨ/ਹਰਜੀਤ ਸਿੰਘ ਬਾਜਵਾ ਬਰੈਂਪਟਨ ‘ਚ ਗੋਰ ਸੀਨੀਅਰਜ਼ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਪਿਛਲੇ ਦਿਨੀਂ ਪੰਜਾਬ ਤੋਂ ਕੈਨੇਡਾ ਫੇਰੀ ‘ਤੇ ਆਏ ਉੱਘੇ ਵਾਤਾਵਰਣ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ। …
Read More »ਪੈਰਿਟੀ ਸੀਨੀਅਰ ਕਲੱਬ ਵਲੋਂ ਕੈਨੇਡਾ ਦਿਵਸ ਦੇ ਜਸ਼ਨ
ਬਰੈਂਪਟਨ/ਡਾ ਬਲਜਿੰਦਰ ਸਿੰਘ ਸੇਖੋਂ : ਪੈਰਿਟੀ ਰੋਡ ਦੇ ਆਸ ਪਾਸ ਰਹਿੰਦੇ ਬਜ਼ੁਰਗਾਂ ਦੀ ਪੈਰਿਟੀ ਸੀਨੀਅਰ ਕਲੱਬ ਵਲੋਂ ਇੱਕ ਜੁਲਾਈ ਨੂੰ ਕੈਨੇਡਾ ਦਿਵਸ, ਜਿਸ ਨੂੰ ਕੈਨੇਡਾ ਦਾ ਜਨਮ ਦਿਨ ਵੀ ਮੰਨਿਆਂ ਜਾਂਦਾ ਹੈ, ਪੈਰਿਟੀ ਰੋਡ ‘ਤੇ ਸਥਿਤ, ਜੈਨਿੰਗ ਪਾਰਕ ਨੰਬਰ 49 ਵਿਚ ਮਨਾਇਆ ਗਿਆ। ਪ੍ਰੋਗਰਾਮ ਕੈਨੇਡਾ ਦੇ ਕੌਮੀ ਗੀਤ ਨਾਲ ਸ਼ੁਰੂ …
Read More »ਰਾਜੋਆਣਾ ਖੁਰਦ ਦੇ ਟੋਰਾਂਟੋ ਨਿਵਾਸੀਆਂ ਨੇ ਪਿਕਨਿਕ ਮਨਾਈ
ਮਿਸੀਸਾਗਾ : ਲੰਘੇ ਸ਼ਨੀਵਾਰ 5 ਜੁਲਾਈ ਨੂੰ ਰਾਜੋਆਣਾ ਖੁਰਦ ਦੇ ਟੋਰਾਂਟੋ ਨਿਵਾਸੀਆਂ ਨੇ ਮਿਸੀਸਾਗਾ ਦੇ ਮੇਅਡੋਵਲ ਪਾਰਕ ਵਿਚ ਪਿਕਨਿਕ ਮਨਾਈ। ਪਿਕਨਿਕ ਵਿਚ ਕੁਝ ਪਰਿਵਾਰਾਂ ਨੇ ਮਾਂਟ੍ਰੀਆਲ ਅਤੇ ਓਟਾਵਾ ਤੋਂ ਵੀ ਸ਼ਿਰਕਤ ਕੀਤੀ। ਪਿਕਨਿਕ ਵਿਚ ਪਹੁੰਚਣ ਵਾਲੇ ਸੱਜਣਾਂ ਵਿਚ ਤੇਜਪਾਲ ਨੱਤ, ਦਲੀਪ ਸਿੰਘ ਨੱਤ, ਕੁਲਵੰਤ ਨੱਤ, ਰਾਜਨ ਨੱਤ, ਬਲਬੀਰ ਲੰਬਰਦਾਰ, ਹੌਬੀ …
Read More »ਕੈਨੇਡਾ ਇੰਡੀਆ ਫਾਊਂਡੇਸ਼ਨ ਵਲੋਂ ਸਟੀਫਨ ਹਾਰਪਰ ਦਾ ਸਨਮਾਨ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਇੰਡੀਆ ਫਾਉਂਡੇਸ਼ਨ ਵੱਲੋਂ ઠਬਰੈਂਪਟਨ ਦੇ ਪੀਅਰਸਨ ਕਨਵੈਨਸਨ ਸੈਂਟਰ ਵਿਚ ਸਾਲਾਨਾ ਐਵਾਰਡ ਸਮਾਗ਼ਮ ਕਰਵਾਇਆ ਗਿਆ। ਇਸ ਸਾਲ ਦੇ ਸਮਾਗਮਾਂ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਵੱਲੋਂ ਸ਼ਿਰਕਤ ਕੀਤੀ ਗਈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਵੀ ਇਸ ਮੌਕੇ ਪਹੁੰਚੇ ਹੋਏ …
Read More »ਕ੍ਰਿਸਟੀ ਡੰਕਨ ਨੇ ਸੋਨੀਆ ਸਿੱਧੂ ਨਾਲ ਮਿਲ ਕੇ ਸ਼ੈਰੀਡਨ ਕਾਲਜ ਲਈ 150,000 ਡਾਲਰ ਫ਼ੰਡਿੰਗ ਦਾ ਕੀਤਾ ਐਲਾਨ
ਸਥਾਨਕ ਅਰਥਚਾਰੇ ਨੂੰ ਮਜ਼ਬੂਤ ਕਰਨ ਤੇ ਅਗਲੀ ਪੀੜ੍ਹੀ ਨੂੰ ਸਿੱਖਿਅਤ ਕਰਨ ਲਈ ਦਿੱਤੀ ਵਿੱਤੀ ਸਹਾਇਤਾ ਬਰੈਂਪਟਨ : ਕਾਲਜ ਦੇ ਖੋਜੀਆਂ ਤੇ ਬਿਜ਼ਨੈੱਸ-ਅਦਾਰਿਆਂ ਵਿਚਲੇ ਸਹਿਯੋਗ ਤੇ ਭਾਈਵਾਲੀ ਨਾਲ ਕੌਮੀ ਅਤੇ ਸਥਾਨਕ ਅਰਥਚਾਰੇ ਵਿਚ ਵਾਧਾ ਹੋਵੇਗਾ ਅਤੇ ਕੈਨੇਡਾ-ਵਾਸੀਆਂ ਲਈ ਭਵਿੱਖ ਵਿਚ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ। ਕੈਨੇਡਾ ਦੇ ਕਾਲਜ ਦੇਸ਼ ਦੀਆਂ ਕਮਿਊਨਿਟੀਆਂ ਦੇ …
Read More »