19.5 C
Toronto
Monday, June 22, 2026
spot_img
Homeਕੈਨੇਡਾਰਾਜੋਆਣਾ ਖੁਰਦ ਦੇ ਟੋਰਾਂਟੋ ਨਿਵਾਸੀਆਂ ਨੇ ਪਿਕਨਿਕ ਮਨਾਈ

ਰਾਜੋਆਣਾ ਖੁਰਦ ਦੇ ਟੋਰਾਂਟੋ ਨਿਵਾਸੀਆਂ ਨੇ ਪਿਕਨਿਕ ਮਨਾਈ

ਮਿਸੀਸਾਗਾ : ਲੰਘੇ ਸ਼ਨੀਵਾਰ 5 ਜੁਲਾਈ ਨੂੰ ਰਾਜੋਆਣਾ ਖੁਰਦ ਦੇ ਟੋਰਾਂਟੋ ਨਿਵਾਸੀਆਂ ਨੇ ਮਿਸੀਸਾਗਾ ਦੇ ਮੇਅਡੋਵਲ ਪਾਰਕ ਵਿਚ ਪਿਕਨਿਕ ਮਨਾਈ। ਪਿਕਨਿਕ ਵਿਚ ਕੁਝ ਪਰਿਵਾਰਾਂ ਨੇ ਮਾਂਟ੍ਰੀਆਲ ਅਤੇ ਓਟਾਵਾ ਤੋਂ ਵੀ ਸ਼ਿਰਕਤ ਕੀਤੀ। ਪਿਕਨਿਕ ਵਿਚ ਪਹੁੰਚਣ ਵਾਲੇ ਸੱਜਣਾਂ ਵਿਚ ਤੇਜਪਾਲ ਨੱਤ, ਦਲੀਪ ਸਿੰਘ ਨੱਤ, ਕੁਲਵੰਤ ਨੱਤ, ਰਾਜਨ ਨੱਤ, ਬਲਬੀਰ ਲੰਬਰਦਾਰ, ਹੌਬੀ ਨੱਤ, ਗੁਰਪ੍ਰੀਤ ਗੋਪਾ, ਰਣਜੀਤ ਨੱਤ, ਕੁਲਵੰਤ ਕਲੇਰ ਅਤੇ ਮੋਹਿੰਦਰ ਸਿੰਘ ਚਾਹਲ ਆਦਿ ਸਾਮਲ ਸ਼ਾਮਿਲ ਸਨ। ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਪਿਕਨਿਕ ਸੰਪੰਨ ਹੋਈ।

RELATED ARTICLES
POPULAR POSTS