ਵਿਸ਼ਵ ਦੇ ਵੱਖੋ-ਵੱਖ ਮੁਲਕਾਂ ਦੇ ਲੋਕਾਂ ਦਾਜੀਵਨਕਾਲ ਘੱਟ/ਵੱਧ ਹੈ।ਜਪਾਨਦਾ 87, ਕੈਨੇਡਾਦਾ 82, ਭਾਰਤਦਾ 68 ਅਤੇ ਜ਼ਿੰਬਾਬਵੇ, ਅਫਗਾਨਿਸਤਾਨਦਾਸਭ ਤੋਂ ਘੱਟ ਲਗਭਗ 50 ਹੈ। ਇਸੇ ਤਰ੍ਹਾਂ ਲੋਕਾਂ ਦੀਜੀਵਨਸ਼ੈਲੀਵਿਚ ਵੱਡੇ ਅੰਤਰਹਨ। ਹਾਂਗਕਾਂਗ ਵਿਚਨਾਗਰਿਕ ਇਕ ਦਿਨਵਿਚ 6882 ਕਦਮ ਚੁੱਕਦੇ ਹਨ, ਜੋ ਵਿਸ਼ਵਰਿਕਾਰਡਹੈ।ਕੈਨੇਡਾਵਿਚ 4819, ਭਾਰਤਵਿਚ 4197 ਅਤੇ ਇੰਡੋਨੇਸ਼ੀਆਵਿਚਸਭ ਤੋਂ ਘੱਟ 3513 ਕਦਮ ਚੁੱਕਦੇ ਹਨ।ਵਿਸ਼ਵਦਾ ਔਸਤ ਸੰਖਿਆ 4961 ਹੈ।ਲੋਕਾਂ ਦੀਜੀਵਨਸ਼ੈਲੀ, ਖੁਰਾਕ, ਰਹਿਣ-ਸਹਿਣਦਾ ਢੰਗ ਆਦਿਦਾਜੀਵਨਨਾਲ ਗੂੜਾਸੰਬੰਧਹੈ।ਅਮਰੀਕਾ ਦੇ ਪ੍ਰਸਿੱਧ ਖੋਜੀ, ਪੱਤਰਕਾਰ ਅਤੇ ਵਿਦਵਾਨਡੈਕ ਬੁਈਟਨਰ ਨੇ ਸਾਰੇ ਵਿਸ਼ਵਦਾ ਦੌਰਾ ਕੀਤਾਅਤੇ ਇਸ ਖੇਤਰਵਿਚ ਖੋਜ ਕੀਤੀ।ਇਨ੍ਹਾਂ ਨੇ ਆਪਣੀ ਖੋਜ ਵਿਚਪਾਇਆ ਕਿ ਵਿਸ਼ਵਵਿਚਪੰਜ ਅਜਿਹੇ ਖੇਤਰਹਨ, ਜਿਥੇ ਲੋਕਕੈਲੋਰੀਜ਼ ਬਾਰੇ ਨਹੀਂ ਜਾਣਗੇ, ਨਵੀਂ ਟੈਕਨੋਲਾਜੀ ਤੋਂ ਅਣਭਿੱਜ ਹਨ, ਕੋਈ ਜਿੰਮਨਹੀਂ ਆਦਿ।ਪ੍ਰੰਤੂ ਲੋਕ ਤੰਦਰੁਸਤ ਹਨਅਤੇ ਲਗਭਗ ਉਨ੍ਹਾਂ ਦਾ 100 ਸਾਲਜੀਵਨਕਾਲਹੈ।ਇਨ੍ਹਾਂ ਖੇਤਰਾਂ ਨੂੰ 66 ਬਲੂ ਜੋਨਦਾਨਾਮ ਦਿੱਤਾ ਹੈ।ਆਪਣੀ ਖੋਜ ਉਨ੍ਹਾਂ ਬਾਰੇ ਪੰਜਕਿਤਾਬਾਂ ਲਿਖੀਆਂ ਹਨ।ਆਖਰੀਕਿਤਾਬ’ਥਰਾਈਵ, 2010 ਵਿਚਲਿਖੀਹੈ।ਖੇਤਰਾਂ ਵਿਚਸੰਖੇਪਜਾਣਕਾਰੀ :
1. ਲੋਮਾਲਿਡਾ (ਕੈਲੀਫੋਰਨੀਆ) :ਤਲਿਆ ਹੋਇਆ ਭੋਜਨਨਹੀਂ ਖਾਂਦੇ ਕੋਫੀ, ਮਸਾਲੇ, ਨਟਸਪਸੰਦੀ ਦੇ ਸ਼ੌਕੀਨ ਹਨ, ਤੰਬਾਕੂ ਤੋਂ ਦੂਰਰਹਿੰਦੇ ਹਨ।
2. ਐਕੋਨਵਾਟਾਪੂ (ਜਾਪਾਨ) : ਇੱਥੇ ਦੇ ਲੋਕ ਕੁਦਰਤ ਦੇ ਕਾਫੀਨੇੜੇ ਰਹਿੰਦੇ ਹਨ।ਸਕਰਕੰਦੀਇਥੇ ਦਾ ਪ੍ਰਮੁੱਖ ਭੋਜਨਹੈ।ਪ੍ਰਵਾਰਿਕਰਿਸ਼ਤੇ ਬਹੁਤ ਮਜ਼ਬੂਤਹਨ, ਜੀਵਨਦਾਮੰਤਵ ਰੱਖ ਕੇ ਜਿਉਂਦੇ ਹਨ।
3. ਇਟੇਲੀਅਲ (ਆਈਲੈਂਡਆਫਸਾਰਡੀਨੀਆ) : ਇੱਥੇ ਸਭ ਤੋਂ ਵੱਧ ਉਮਰ ਦੇ ਲੋਕਰਹਿੰਦੇ ਹਨ।ਟਮਾਟਰ, ਬੰਨਸਜ਼ਿਆਦਾਖਾਂਦੇ ਹਨ। ਮੁੱਖ ਕਿੱਤਾ ਖੇਤੀਬਾੜੀਅਤੇ ਭੇਡਾਂ/ਬਕਰੀਆਂ ਚਾਰਨਾ ਹੈ, ਟੋਫੂ ਅਤੇ ਚੀਜ ਪ੍ਰਸੰਦੀ ਦੇ ਭੋਜਨਹਨ।
4. ਕੈਸਟਾਰਾਈਸ (ਲੈਟਿਨਅਮਰੀਕਾ) : ਲੋਕ ਕਿਸੇ ਨਾ ਕਿਸੇ ਉਦੇਸ਼ ਲਈ ਜਿਉਂਦੇ ਹਨ। ਸੰਯੁਕਤ ਪਰਿਵਾਰਹੈ। ਬਜ਼ੁਰਗ ਦਾਵਾਘੂ ਮਾਣਸਨਮਾਨਹੈ।ਆਪਸੀਪਿਆਰ ਹੈ, ਇਥੋਂ ਦਾਪਾਣੀਭਾਰਾਹੈ।ਅਰਥਾਤਕੈਲਸ਼ੀਅਮਅਤੇ ਮੈਗਨੀਸ਼ੀਅਮਜ਼ਿਆਦਾਪਾਏ ਜਾਂਦੇ ਹਨ, ਜਿਸ ਨਾਲ ਹੱਡੀਆਂ ਮਜ਼ਬੂਤਰਹਿੰਦੀਆਂ ਹਨ।
5. ਇਕਾਰਈਆ (ਗਰੀਨਵਿਚਟਾਪੂ) :ਸਬਜ਼ੀਆਂ ਅਤੇ ਫਲਆਪਬੀਜਦੇ ਹਨ, ਇਥੇ ਵਧੀਆਕਿਸਮਦਾਆਲਿਵਤਲਮਿਲਦਾਹੈ।ਹਰੀਆਂ ਸਬਜ਼ੀਆਂ ਮੁੱਖ ਭੋਜਨਹੈ।ਭਾਈਚਾਰਾ ਬਹੁਤ ਮਜ਼ਬੂਦਹੈ।
ਖੋਜ ਤੋਂ ਕੀ ਸਬਕਮਿਲਦੇ ਹਨ :ਇਨ੍ਹਾਂ ਖਿੱਤਿਆਂ ਦੀ ਖੋਜ ਤੋਂ ਬਾਅਦਹਰ ਇਕ ਨੂੰ ਇ੍ਹਾਂ ਤੋਂ ਸਬਕਸਿਖਣਦੀਲੋੜ : ਜਿਵੇਂ :
1. ਪਰਿਵਾਰ ਨੂੰ ਪਹਿਲ :ਆਮ ਤੌਰ ‘ਤੇ ਇਨ੍ਹਾਂ ਖੇਤਰਾਂ ਦੇ ਲੋਕਪਰਿਵਾਰ ਨੂੰ ਬਹੁਤ ਪਹਿਲਦਿੰਦੇ ਹਨ। ਬੱਚੇ ਤੋਂ ਲੈ ਕੇ ਬਜ਼ੁਰਗ ਤਕਸਭਦਾਆਦਰਮਾਨਕੀਤਾਜਾਂਦਾਹੈ। ਬਜ਼ੁਰਗਾਂ ਤੋਂ ਸੇਧਲਈਜਾਂਦੀਹੈ। ਇਕ ਦੂਜੇ ਪ੍ਰਤੀਪਿਆਰਦੀਭਾਵਨਾਰਖਦੇ ਹਨਅਤੇ ਖੁਸ਼ ਰਹਿੰਦੇ ਹਨ।
2. ਜ਼ਿੰਦਗੀਦਾਮੰਤਵ : ਇੱਥੇ ਦੇ ਲੋਕ ਹਾਂ-ਪੱਖੀ ਹਨ। ਇਹ ਵਰਤਮਾਨਵਿਚ ਜਿਉਂਦੇ ਹਨ।ਬੀਤੇ ਕਲਦਾ ਕੁਝ ਯਾਦਨਹੀਂ ਹੁੰਦਾ। ਭਵਿੱਖ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਇਹ ਲੋਕਮਕਸਦਲਈ ਜਿਉਂਦੇ ਹਨ।ਸਵੇਰੇ ਉਠਦੇ ਸਾਰਇਨ੍ਹਾਂ ਦੀਕੰਮਾਂ ਦੀਯੋਜਨਾਬਣਾਈ ਹੁੰਦੀ ਹੈ।
3. ਸਮਾਜਿਕਤਾ : ਮਨੁੱਖ ਵਿਚ ਕੁੱਝ ਮੂਲਪ੍ਰਵਿਰਤੀਆਂ ਹਨਜਿਵੇਂ ਹਸਨਾ, ਗੁੱਸਾ, ਪਿਆਰਆਦਿਜੀਵਾਂ ਵਿਚਆਪਣੇ ਸਾਥੀਆਂ ਨਾਲਰਹਿਣਾਵੀ ਇਕ ਮੂਲਪ੍ਰਵਿਰਤੀਹੈ। ਇੱਥੇ ਦੇ ਲੋਕਆਪਸਵਿਚ ਘੁਲ-ਮਿਲ ਕੇ ਰਹਿੰਦੇ ਹਨ।
4. ਭੋਜਨ : ਇਹ ਭੋਜਨ ਨੂੰ ਬਹੁਤ ਮਹੱਤਤਾ ਦਿੰਦੇ ਹਨ। ਤੰਦਰੁਸਤੀ ਲਈਪਹਿਲਾਦਰਵਾਜਾਹੈ। 95 ਪ੍ਰਤੀਸ਼ਤਭੋਜਨ ਪੌਦਿਆਂ ਤੋਂ ਅਤੇ 5 ਪ੍ਰਤੀਸ਼ਤਮੀਟ ਤੋਂ ਪ੍ਰਾਪਤਕਰਦੇ ਹਨ।ਸਾਬਤਅਨਾਜ, ਬੀਨਸ, ਟਿਯੂਬਰਜਆਦਿਪਸੰਦੀ ਦੇ ਭੋਜਨਹਨ।ਵਾਈਨਇਨ੍ਹਾਂ ਦੇ ਭੋਜਨਦਾਅਨਿਖੜਵਾਂ ਭਾਗ ਹੈ।
5. ਤਨਾਵ-ਮੁਕਤ : ਇਸ ਵਿਚਆਪਸੀਪਿਆਰਹੈ।ਕੰਮਕਾਰਾਂ ਵਿਚ ਕੁਝ ਰਹਿੰਦੇ ਹਨ। ਕੋਈ ਬੰਦਾਕੰਮ ਤੋਂ ਸੇਵਾ ਮੁਕਤ ਨਹੀਂ ਸਮਝਦਾਅਤੇ ਤਨਾਵ ਮੁਕਤ ਰਹਿੰਦੇ ਹਨ।
6. ਸੰਜਮ : ਇਹ ਭੋਜਨ ਨੂੰ ਸੰਜਮਨਾਲਖਾਂਦੇ ਹਨ।ਭੋਜਨਕੇਵਲ ਭੁਖ ਮਿਟਾਉਣ ਲਈਖਾਂਦੇ ਹਨ।ਪੇਟ ਨੂੰ ਭਰਨਲਈਨਹੀਂ।
7. ਪਾਣੀ :ਇਥੇ ਦੇ ਵਸਨੀਕਹਰਰੋਜ 6-7 ਗਿਲਾਸਪਾਣੀਪੀਂਦੇ ਹਨ।
8. ਰੁਝੇ ਰਹਿਣਾ :ਇਨ੍ਹਾਂ ਖੇਤਰਾਂ ਦੇ ਲੋਕਵਿਹਲੇ ਨੂੰ ਮਾੜਾਸਮਝਦੇ ਹਨ।ਹਰ ਇਕ ਖੇਤੀਬਾੜੀ, ਡੰਗਰ ਚਾਰਾ, ਕਿਚਨ, ਗਾਰਡਨਿੰਗ ਆਦਿਵਿਚ ਰੁਝੇ ਰਹਿੰਦੇ ਹਨ। ਇਹ ਮੌਤ ਨੂੰ ਕਹਿ ਦਿੰਦੇ ਹਨ ਕਿ ਮੇਰੇ ਕੋਲਮਰਨਦਾਵਿਹਲਨਹੀਂ ਹੈ।
9. ਠੋਂਕਾ :ਇਨ੍ਹਾਂ ਖੇਤਰਾਂ ਦੇ ਲੋਕਸਰੀਰ ਨੂੰ ਰਿਚਾਰਜਕਰਨਲਈ ਦੁਪਿਹਰ ਨੂੰ 20-15 ਮਿੰਟਦਾ ਠੋਂਕਾ ਦਿਦੰਦੇ ਹਨ।ਸਰੀਰਦੀ ਸਮਰੱਥਾ 50 ਪ੍ਰਤੀਸ਼ਤ ਵੱਧ ਜਾਂਦੀ ਹੈ।
10.ਵਿਟਾਮਿਨ-ਡੀ : ਇਹ ਦਿਨਦਾਜ਼ਿਆਦਾਸਮਾਂ ਘਰੋਂ-ਬਾਹਰ ਗੁਜਾਰਦੇ ਹਨ, ਜਿਸ ਕਾਰਨਵਿਟਾਮਿਨ-ਡੀਦੀਕਮੀਨਹੀਂ ਹੁੰਦੀ। ਇਸ ਵਿਟਾਮਿਨਕਾਰਨਮਜ਼ਬੂਤ ਹੱਡੀਆਂ ਹੁੰਦੀਆਂ ਹਨ।ਦਿਲ ਦੇ ਰੋਗ ਅਤੇ ਕਈ ਤਰ੍ਹਾਂ ਦੇ ਕੈਂਸਰ ਤੋਂ ਬਚਾਵਕਰਦਾਹੈ।
11.ਆਲੀਵਤੇਲ : ਇਹ ਤੇਲ ਕੁਦਰਤ ਦਾ ਇਕ ਤੋਹਫਾਹੈ। ਇਹ ਵੱਧ ਬੀ.ਪੀ., ਬਰੈਸਟਕੈਂਸਰਆਦਿ ਤੋਂ ਬਚਾਵਕਰਦਾ। ਇਸ ਵਿਚਵਾਧੂ ਮਿਟਾਮਿਨ-ਈ ਅਤੇ ਕੇ ਹੁੰਦੇ ਹਨ, ਜੋ ਐਂਟੀਆਨਸੀਡੈਟਸਹਨ।
12. ਮਾੜੀਆਂ ਆਦਤਾਂ :ਇਨ੍ਹਾਂ ਖੇਤਰਾਂ ਵਿਚਲੋਕਤੰਬਾਕੂ ਤੋਂ ਦੂਰਰਹਿੰਦੇ ਹਨ।ਪਰੋਸੈਸਡਭੋਜਨ, ਫਾਸਟਫੂਡ ਦੇ ਸੇਵਨਨਹੀਂ ਕਰਦੇ।
ਮਹਿੰਦਰ ਸਿੰਘ ਵਾਲੀਆ647-856-4280
Check Also
Dayanand Medical College & Hospital Ludhiana,Punjab,India
DMCH Infertility & IVF Unit IVF with self and donor oocytes ICSI and …