ਲੋਕ ਸਭਾ ਹਲਕਾ ਹੁਸ਼ਿਆਰਪੁਰ ਦਾ ਨਹੀਂ ਹੋਇਆ ਆਰਥਿਕ ਸੁਧਾਰ ਕੰਢੀ ਇਲਾਕੇ ਦੇ ਲੋਕ ਅਜੇ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ, ਹੁਸ਼ਿਆਰਪੁਰ ਲੋਕ ਸਭਾ ਹਲਕੇ ਦਾ ਸਿਆਸੀ ਨਕਸ਼ਾ ਜ਼ਰੂਰ ਬਦਲਿਆ ਹੁਸ਼ਿਆਰਪੁਰ : ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿਚ ਪਿਛਲੇ ਦਹਾਕੇ ਦੌਰਾਨ ਜੇ ਕੋਈ ਵੱਡੀ ਤਬਦੀਲੀ ਆਈ ਹੈ, ਤਾਂ ਉਹ ਇਸ ਦੀ ਹੱਦਬੰਦੀ ਹੀ …
Read More »Daily Archives: March 8, 2019
ਨਿਊਯਾਰਕ ‘ਚ ਭਾਰਤੀ-ਅਮਰੀਕੀਆਂ ਵੱਲੋਂ ਪੁਲਵਾਮਾ ਹਮਲੇ ਖਿਲਾਫ ਪ੍ਰਦਰਸ਼ਨ
ਮਸੂਦ ਅਜ਼ਹਰ ਖ਼ਿਲਾਫ਼ ਫੌਰੀ ਕਾਰਵਾਈ ਦੀ ਕੀਤੀ ਮੰਗ ਨਿਊਯਾਰਕ : ਭਾਰਤੀ-ਅਮਰੀਕੀਆਂ ਨੇ ਹੱਡ ਚੀਰਵੀਂ ਠੰਢ ਦੇ ਬਾਵਜੂਦ ਨਿਊਯਾਰਕ ‘ਚ ਸੰਯੁਕਤ ਰਾਸ਼ਟਰ ਦੇ ਸਦਰਮੁਕਾਮ ਦੇ ਅੱਗੇ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਪੁਲਵਾਮਾ ਹਮਲੇ ਖ਼ਿਲਾਫ਼ ਰੋਸ ਜ਼ਾਹਿਰ ਕੀਤਾ। ਉਨ੍ਹਾਂ ਮੰਗ ਕੀਤੀ ਕਿ ਪਾਕਿਸਤਾਨ ਉਹਦੀ ਹੀ ਸਰਜ਼ਮੀਨ ਤੋਂ ਦਹਿਸ਼ਤੀ ਕਾਰਵਾਈਆਂ ਚਲਾਉਣ ਵਾਲੀਆਂ …
Read More »ਟੈਕਸ ਨੂੰ ਲੈ ਕੇ ਟਰੰਪ ਨੇ ਭਾਰਤ ਨਾਲ ਪ੍ਰਗਟਾਈ ਨਰਾਜ਼ਗੀ
ਕਿਹਾ – ਅਸੀਂ ਵੀ ਬਿਨਾ ਟੈਕਸ ਦੇ ਕੁਝ ਨਹੀਂ ਆਉਣ ਦਿਆਂਗੇ ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਵਿਚ ਕਈ ਅਮਰੀਕੀ ਉਤਪਾਦਾਂ ‘ਤੇ ਲਗਾਏ ਬੇਹੱਦ ਉੱਚੇ ਦਰਾਮਦੀ ਟੈਕਸ ਦੀ ਫਿਰ ਆਲੋਚਨਾ ਕੀਤੀ ਹੈ। ਭਾਰਤ ਨੂੰ ਬੇਹੱਦ ਉੱਚੀਆਂ ਟੈਕਸ ਦਰਾਂਂ ਕਾਰਨ ਲੰਮੇ ਹੱਥੀਂ ਲੈਂਦਿਆਂ ਟਰੰਪ ਨੇ ਕਿਹਾ ਕਿ ਉਹ …
Read More »ਬਹੁਕਰੋੜੀ ਇਮੀਗ੍ਰੇਸ਼ਨ ਘੁਟਾਲੇ ‘ਚ ਪੰਜਾਬੀ ਮੂਲ ਦੇ ਅਮਰੀਕੀ ਨੇ ਗੁਨਾਹ ਕਬੂਲਿਆ
ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਭਾਰਤੀ ਮੂਲ ਦੇ ਅਮਰੀਕੀ ਹਰਦੇਵ ਪਨੇਸਰ (70) ਨੇ ਬਹੁਕਰੋੜੀ ਇਮੀਗ੍ਰੇਸ਼ਨ ਘੁਟਾਲੇ ਵਿਚ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਉਹ ਆਪਣੇ ਆਪ ਨੂੰ ਅਮਰੀਕੀ ਹੋਮਲੈਂਡ ਸਕਿਓਰਿਟੀ ਏਜੰਟ ਦੱਸਦਾ ਸੀ। ਉਸ ਨੇ 100 ਤੋਂ ਵੱਧ ਲੋਕਾਂ ਨਾਲ ਠੱਗੀ ਮਾਰੀ। ਸੈਨਡੀਗੋ ਦੀ ਸੰਘੀ ਅਦਾਲਤ ਵਿਚ ਉਸ ਨੇ ਆਪਣਾ ਗੁਨਾਹ …
Read More »ਇਮਰਾਨ ਖਾਨ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਲਈ ਪਾਕਿ ਦੇ ਸੂਚਨਾ ਪ੍ਰਸਾਰਣ ਮੰਤਰੀ ਨੇ ਨੈਸ਼ਨਲ ਅਸੈਂਬਲੀ ‘ਚ ਪੇਸ਼ ਕੀਤਾ ਮਤਾ
ਇਮਰਾਨ ਨੇ ਕਿਹਾ – ਜੋ ਕਸ਼ਮੀਰ ਸਮੱਸਿਆ ਦਾ ਹੱਲ ਕਰੇ, ਉਹੀ ਨੋਬਲ ਸ਼ਾਂਤੀ ਪੁਰਸਕਾਰ ਦਾ ਸਹੀ ਹੱਕਦਾਰ ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿਚ ਸੂਚਨਾ ਤੇ ਪ੍ਰਸਾਰਣ ਮੰਤਰੀ ਫਵਾਦ ਚੌਧਰੀ ਨੇ ਮਤਾ ਪੇਸ਼ ਕੀਤਾ ਹੈ ਕਿ ਇਮਰਾਨ ਖਾਨ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਆ ਜਾਵੇ। ਭਾਰਤੀ ਪਾਇਲਟ ਅਭਿਨੰਦਨ ਨੂੰ …
Read More »ਆਸਟ੍ਰੇਲੀਆ ‘ਚ ਭਾਰਤੀ ਮੂਲ ਦੀ ਡਾਕਟਰ ਦੀ ਚਾਕੂ ਮਾਰ ਕੇ ਹੱਤਿਆ
ਸੂਟਕੇਸ ਵਿਚੋਂ ਮਿਲੀ ਲਾਸ਼ ਸਿਡਨੀ : ਆਸਟ੍ਰੇਲੀਆ ਵਿਚ ਭਾਰਤੀ ਮੂਲ ਦੀ ਇੱਕ 32 ਸਾਲਾ ਦੰਦਾਂ ਦੀ ਡਾਕਟਰ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਉਸ ਦੀ ਲਾਸ਼ ਇੱਕ ਸੂਟਕੇਸ ਵਿਚੋਂ ਮਿਲੀ ਹੈ। ਅਸਲ ਵਿਚ ਪ੍ਰੀਤੀ ਰੈੱਡੀ ਨਾਮੀ ਉਕਤ ਡੈਂਟਿਸਟ ਕੁਝ ਦਿਨ ਪਹਿਲਾਂ ਸਿਡਨੀ ਵਿਚੋਂ ਲਾਪਤਾ ਹੋ ਗਈ ਸੀ। …
Read More »ਨਬਾਲਗ ਧੀ ਵੱਲੋਂ ਜਨਮੇ ਬੱਚੇ ਨੂੰ ਪਾਣੀ ਵਿਚ ਡਬੋਕੇ ਮਾਰਨ ਦੀ ਘਟਨਾ ਉਪਰੰਤ ਪੰਜਾਬੀ ਭਾਈਚਾਰਾ ਸ਼ਰਮਸਾਰ
ਕੈਲੀਫੋਰਨੀਆ/ ਹੁਸਨ ਲੜੋਆ ਬੰਗਾ : ਇਕ ਪੰਜਾਬੀ ਮਾਂ ਵੱਲੋਂ ਆਪਣੀ ਨਬਾਲਗ 15 ਵਰਿਆਂ ਦੀ ਧੀ ਵੱਲੋਂ ਜਨਮੇ ਬੱਚੇ ਨੂੰ ਪਾਣੀ ਵਿਚ ਡਬੋਕੇ ਮਾਰ ਦੇਣ ਦੀ ਘਟਨਾ ਉਪਰੰਤ ਸਮੁੱਚਾ ਭਾਈਚਾਰਾ ਸ਼ਰਮਸਾਰ ਹੈ। ਹਾਲ ਹੀ ਵਿਚ ਇਸ ਮਾਮਲੇ ઠਸਬੰਧੀ ਦਾਇਰ ਪੁਲਿਸ ਰਿਪੋਰਟ ਅਨੁਸਾਰ ਇਹ ਘਟਨਾ ਪਿਛਲੇ ਸਾਲ ਨਵੰਬਰ ਮਹੀਨੇ ਵਿਚ ਵਾਪਰੀ ਸੀ। …
Read More »ਇਕ ਸਿੱਖ ਪਰਿਵਾਰਨੇ ਰੱਖੀ ਨੌਜਵਾਨ ਦੇ ਸਾਹਮਣੇ ਅਜੀਬੋ-ਗਰੀਬਸ਼ਰਤ, ਫੇਸਬੁੱਕ’ਤੇ ਪੋਸਟ ਲਿਖਕੇ ਬਿਆਨਕੀਤਾ ਦਰਦ
ਲੰਡਨ : ਗੇ ਪਾਰਟਨਰ ਨਾਲ ਵਿਆਹ ਦੇ ਲਈ ਸਹੁਰਾ ਪਰਿਵਾਰ ਨੇ ਰੱਖੀ ਨੌਜਵਾਨ ਅੱਗੇ ਦੁਲਹਨ ਬਣਨ ਦੀ ਸ਼ਰਤ, ਕੁਝ ਦਿਨਾਂ ਦੇ ਡਰਾਮੇ ਮਗਰੋਂ ਟੁੱਟ ਗਿਆ ਰਿਸ਼ਤਾ ਲੰਡਨ : ਲੰਡਨ ‘ਚ ਇਕ ਭਾਰਤੀ ਮੂਲ ਦੇ ਗੇ ਵਿਅਕਤੀ ਦੀ ਪਾਰਟਨਰ ਦੇ ਪਰਿਵਾਰ ਨੇ ਸ਼ਰਤ ਰੱਖੀ ਕਿ ਉਸ ਨੂੰ ਵਿਆਹ ਵਾਲੇ ਦਿਨ ਦੁਲਹਨ …
Read More »ਪਾਕਿਸਤਾਨ ਦਾ ਕਟਾਸਰਾਜ ਮੰਦਿਰ : 26/11 ਮੁੰਬਈ ਹਮਲੇ ਤੋਂ ਬਾਅਦ ਪਹਿਲੀ ਵਾਰ ਮਹਾਂਸ਼ਿਵਰਾਤਰੀ ਮੌਕੇ ਇਥੇ ਕੋਈ ਭਾਰਤੀ ਨਹੀਂ ਪਹੁੰਚਿਆ
ਸ਼ਰਧਾਲੂਆਂ ਨੇ ਪੁਲਵਾਮਾ ਹਮਲੇ ਕਾਰਨ ਵੀਜ਼ਾ ਹੀ ਨਹੀਂ ਲਿਆ ਚਕਵਾਲ : ਲਾਹੌਰ ਤੋਂ 280 ਕਿਲੋਮੀਟਰ ਦੂਰ ਪਹਾੜੀ ‘ਤੇ ਬਣੇ ਭਗਵਾਨ ਸ਼ਿਵ ਕੇ ਕਟਾਸਰਾਜ ਮੰਦਿਰ ‘ਚ ਸ਼ਿਵਰਾਤਰੀ ਮੌਕੇ ਇਸ ਵਾਰ ਕੋਈ ਵੀ ਭਾਰਤੀ ਸ਼ਰਧਾਲੂ ਨਹੀਂ ਪਹੁੰਚਿਆ। ਪੁਲਵਾਮਾ ਹਮਲੇ ਤੋਂ ਬਾਅਦ ਬਣੇ ਤਣਾਅ ਦੇ ਕਾਰਨ ਸ਼ਰਧਾਲੂਆਂ ਨੇ ਪਾਕਿਸਤਾਨ ਜਾਣ ਦਾ ਵੀਜ਼ਾ ਹੀ …
Read More »ਸਮੁੰਦਰੀ ਰਸਤੇ ਵੀ ਹੋ ਸਕਦਾ ਹੈ ਦਹਿਸ਼ਤਗਰਦੀ ਹਮਲਾ : ਐਡਮਿਰਲ ਲਾਂਬਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਜਲ ਸੈਨਾ ਦੇ ਮੁਖੀ ਐਡਮਿਰਲ ਸੁਨੀਲ ਲਾਂਬਾ ਨੇ ਚਿਤਾਵਨੀ ਦਿੱਤੀ ਹੈ ਕਿ ਰਿਪੋਰਟਾਂ ਮਿਲੀਆਂ ਹਨ ਕਿ ਦਹਿਸ਼ਤਗਰਦਾਂ ਨੂੰ ਸਮੁੰਦਰੀ ਰਸਤੇ ਹਮਲਾ ਕਰਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇੱਥੇ ਇੰਡੋ-ਪੈਸੇਫਿਕ ਰਿਜਨਲ ਡਾਇਲਾਗ ਵਿਚ ਆਲਮੀ ਮਾਹਿਰਾਂ ਨੂੰ ਸੰਬੋਧਨ ਕਰਦਿਆਂ ਲਾਂਬਾ ਨੇ ਕਿਹਾ ਕਿ ਪੁਲਵਾਮਾ ਹਮਲਾ ਦਹਿਸ਼ਤਗਰਦਾਂ …
Read More »