ਕਿਹਾ – ਵਿਰੋਧ ਕਰਨ ਵਾਲਿਆਂ ਨੂੰ ਬਾਹਰ ਦਾ ਰਸਤਾ ਦਿਖਾਵਾਂਗੇ ਗੁਰਦਾਸਪੁਰ/ਬਿਊਰੋ ਨਿਊਜ਼ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਮੌਜੂਦਾ ਸੰਸਦ ਮੈਂਬਰ ਸੁਨੀਲ ਜਾਖੜ ਹੀ ਕਾਂਗਰਸ ਪਾਰਟੀ ਵਲੋਂ ਉਮੀਦਵਾਰ ਹੋਣਗੇ। ਇਸ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਾਹਪੁਰ ਕੰਡੀ ਡੈਮ ਦੇ ਪ੍ਰੋਜੈਕਟ …
Read More »Daily Archives: March 8, 2019
ਗਾਂਧੀ ਪਰਿਵਾਰ ‘ਚੋਂ ਹੋਣ ਕਰਕੇ ਰਾਹੁਲ ਦਾ ਕੰਮ ਨਹੀਂ ਚੱਲੇਗਾ : ਪ੍ਰਕਾਸ਼ ਸਿੰਘ ਬਾਦਲ
ਕਿਹਾ – ਤਜਰਬੇਕਾਰ ਵਿਅਕਤੀ ਹੀ ਚਲਾ ਸਕਦਾ ਹੈ ਕਿ ਦੇਸ਼ ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰਾਹੁਲ ਗਾਂਧੀ ਨੂੰ ਨਿਸ਼ਾਨੇ ‘ਤੇ ਲਿਆ ਹੈ। ਸ੍ਰੀ ਮੁਕਤਸਰ ਸਾਹਿਬ ‘ਚ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਉਹੀ ਵਿਅਕਤੀ ਦੇਸ਼ ਚਲਾ ਸਕਦਾ ਹੈ ਜਿਸ ਕੋਲ ਕੋਈ ਤਜ਼ਰਬਾ ਹੋਵੇ …
Read More »ਰਵਨੀਤ ਬਿੱਟੂ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਲੁਧਿਆਣਾ ਨੇੜੇ ਟੋਲ ਪਲਾਜ਼ਾ ਕਰਵਾਇਆ ਬੰਦ
ਇਲਾਕੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਲੁਧਿਆਣਾ/ਬਿਊਰੋ ਨਿਊਜ਼ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਅਗਵਾਈ ਹੇਠ ਸੈਂਕੜੇ ਕਾਂਗਰਸੀ ਵਰਕਰਾਂ ਨੇ ਲੁਧਿਆਣਾ-ਜਲੰਧਰ ਜੀ.ਟੀ. ਰੋਡ ‘ਤੇ ਲਾਡੂਵਾਲ ਨੇੜੇ ਸਥਿਤ ਟੋਲ ਪਲਾਜ਼ਾ ਨੂੰ ਜ਼ਬਰਦਸਤੀ ਬੰਦ ਕਰਵਾ ਦਿੱਤਾ। ਬਿੱਟੂ …
Read More »ਜੰਮੂ ਬੱਸ ਅੱਡੇ ‘ਤੇ ਹੋਏ ਗਰਨੇਡ ਹਮਲੇ ‘ਚ ਜ਼ਖਮੀ ਇਕ ਹੋਰ ਵਿਅਕਤੀ ਨੇ ਦਮ ਤੋੜਿਆ
ਕੈਪਟਨ ਅਮਰਿੰਦਰ ਨੇ ਪੰਜਾਬ ਰੋਡਵੇਜ਼ ਦੀ ਬੱਸ ‘ਤੇ ਹੋਏ ਹਮਲੇ ਦੀ ਕੀਤੀ ਨਿੰਦਾ ਚੰਡੀਗੜ੍ਹ/ਬਿਊਰੋ ਨਿਊਜ਼ ਜੰਮੂ ਦੇ ਬੱਸ ਅੱਡੇ ‘ਤੇ ਲੰਘੇ ਕੱਲ੍ਹ ਹੋਏ ਗਰਨੇਡ ਹਮਲੇ ਵਿਚ ਜ਼ਖ਼ਮੀ ਹੋਏ ਇਕ ਹੋਰ ਵਿਅਕਤੀ ਦੀ ਅੱਜ ਮੌਤ ਹੋ ਗਈ ਹੈ। ਇਸ ਤਰ੍ਹਾਂ ਇਸ ਹਮਲੇ ਵਿਚ ਮੌਤਾਂ ਦੀ ਗਿਣਤੀ ਵਧ ਕੇ 2 ਹੋ ਗਈ …
Read More »ਸਰਕਾਰੀ ਟਰਾਂਸਪੋਰਟ ਘਾਟੇ ‘ਚ ਅਤੇ ਬਾਦਲਾਂ ਦੀ ਟਰਾਂਸਪੋਰਟ ਵਾਧੇ ਵੱਲ
ਬਾਦਲਾਂ ਦੀ ਟਰਾਂਸਪੋਰਟ ‘ਚ ਸ਼ਾਮਲ ਹੋਣਗੀਆਂ 28 ਹੋਰ ਬੱਸਾਂ ਚੰਡੀਗੜ੍ਹ/ਬਿਊਰੋ ਨਿਊਜ਼ ਹਰ ਸਾਲ ਇਹ ਖਬਰਾਂ ਆਮ ਸੁਣੀਆਂ ਜਾਂਦੀਆਂ ਹਨ ਕਿ ਸਰਕਾਰੀ ਟਰਾਂਸਪੋਰਟ ਘਾਟੇ ਵਿਚ ਜਾ ਰਹੀ ਹੈ। ਉਧਰ ਦੂਜੇ ਪਾਸੇ ਬਾਦਲ ਪਰਿਵਾਰ ਦੀਆਂ ਬੱਸਾਂ ਵਿਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਹੁਣ ਬਾਦਲ ਪਰਿਵਾਰ ਦੀਆਂ ਟ੍ਰਾਂਸਪੋਰਟ ਕੰਪਨੀਆਂ ਆਪਣੇ ਬੱਸਾਂ …
Read More »ਕਰਜ਼ਈ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ
8 ਲੱਖ ਰੁਪਏ ਦਾ ਕਰਜ਼ਈ ਸੀ ਮ੍ਰਿਤਕ ਜਗਜੀਤ ਸਿੰਘ ਸੰਗਰੂਰ/ਬਿਊਰੋ ਨਿਊਜ਼ ਪੰਜਾਬ ਵਿਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਲਗਾਤਾਰ ਚੱਲਦਾ ਹੀ ਜਾ ਰਿਹਾ ਹੈ। ਇਸ ਦੇ ਚੱਲਦਿਆਂ ਅੱਜ ਕਰਜ਼ੇ ਦੇ ਦੈਂਤ ਨੇ ਸੰਗਰੂਰ ਨੇੜਲੇ ਪਿੰਡ ਖੇੜੀ ਦੇ ਇਕ 42 ਸਾਲਾ ਕਿਸਾਨ ਦੀ ਜਾਨ ਲੈ ਲਈ। ਅੱਧਾ ਏਕੜ ਜ਼ਮੀਨ ਦੇ ਮਾਲਕ …
Read More »ਕੌਮਾਂਤਰੀ ਮਹਿਲਾ ਦਿਵਸ ‘ਤੇ ਮੋਦੀ ਨੇ ਨਾਰੀ ਸ਼ਕਤੀ ਨੂੰ ਕੀਤਾ ਸਲਾਮ
ਕਿਹਾ – ਹਰੇਕ ਭਾਰਤੀ ਨੂੰ ਮਹਿਲਾਵਾਂ ਦੀਆਂ ਉਪਲਬਧੀਆਂ ‘ਤੇ ਮਾਣ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੌਮਾਂਤਰੀ ਮਹਿਲਾ ਦਿਵਸ ‘ਤੇ ਨਾਰੀ ਸ਼ਕਤੀ ਨੂੰ ਸਲਾਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮਹਿਲਾਵਾਂ ਦੀ ਮਜ਼ਬੂਤੀ ਲਈ ਕਈ ਫੈਸਲੇ ਲਏ ਹਨ, ਜਿਸ ‘ਤੇ ਉਨ੍ਹਾਂ ਨੂੰ ਮਾਣ ਹੈ। ਕੌਮਾਂਤਰੀ ਮਹਿਲਾ …
Read More »ਫਰਾਰ ਹੀਰਾ ਕਾਰੋਬਾਰੀ ਨੀਰਵ ਮੋਦੀ ਦਾ 100 ਕਰੋੜੀ ਬੰਗਲਾ ਢਾਹਿਆ
ਬੰਗਲਾ ਢਾਹੁਣ ਲਈ ਰਿਮੋਰਟ ਨਾਲ ਕੀਤਾ ਧਮਾਕਾ ਮੁੰਬਈ/ਬਿਊਰੋ ਨਿਊਜ਼ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਆਰੋਪੀ ਅਤੇ ਫਰਾਰ ਹੀਰਾ ਕਾਰੋਬਾਰੀ ਨੀਰਵ ਮੋਦੀ ਦਾ ਅਲੀਬਾਗ ਸਥਿਤ ਬੰਗਲਾ ਅੱਜ ਢਾਹ ਦਿੱਤਾ ਗਿਆ। ਇਸ ਨੂੰ ਢਾਹੁਣ ਲਈ 30 ਕਿਲੋ ਡਾਇਨਾ ਮਾਈਟ ਦੀ ਵਰਤੋਂ ਕੀਤੀ ਅਤੇ ਰਿਮੋਰਟ ਨਾਲ ਧਮਾਕਾ ਕੀਤਾ ਗਿਆ। ਸਮੁੰਦਰੀ ਤੱਟ ਦੇ ਨੇੜੇ …
Read More »ਦੁੱਖ ਭੰਜਨੀ ਬੇਰੀ ਫਿਰ ਤੋਂ ਹਰੀ-ਭਰੀ ਹੋਈ
ਪ੍ਰਸਾਦ ਵਾਲੇ ਹੱਥ ਲਗਾਉਣ ਨਾਲ ਪਹੁੰਚਿਆ ਸੀ ਨੁਕਸਾਨ ਮੌਸਾਮ ਬੰਦ ਹੋਣ ਨਾਲ ਕੀੜੇ ਲੱਗ ਗਏ ਸਨ, ਪੰਜਾਬ ਯੂਨੀਵਰਸਿਟੀ ਦੇ ਸਾਇੰਸਦਾਨਾਂ ਦੀ ਮਿਹਨਤ ਰੰਗ ਲਿਆਈ ਅੰਮ੍ਰਿਤਸਰ/ਬਿਊਰੋ ਨਿਊਜ਼ : ਦਰਬਾਰ ਸਾਹਿਬ ਵਿਚ ਸੁੱਕ ਚੁੱਕੀ ਦੁੱਖ ਭੰਜਨੀ ਬੇਰੀ ਫਿਰ ਤੋਂ ਹਰੀ ਹੋ ਰਹੀ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਇੰਸਦਾਨ 2006 ਤੋਂ ਇਸ ਬੇਰੀ …
Read More »ਸ਼੍ਰੋਮਣੀ ਅਕਾਲੀ ਦਲ ਵਲੋਂ ਮਲੋਟ ਵਿਚ ‘ਨਵਾਂ ਜੋਸ਼-ਨਵੀਂ ਸੋਚ’ ਰੈਲੀ
ਬਿਕਰਮ ਮਜੀਠੀਆ ਖਿਲਾਫ ‘ਨਸ਼ਿਆਂ ਦੇ ਵਾਪਰੀ ਵਾਪਸ ਜਾਓ’ ਦੇ ਗੂੰਜੇ ਨਾਅਰੇ ਸ੍ਰੀ ਮੁਕਤਸਰ ਸਾਹਿਬ : ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਮਲੋਟ ਵਿੱਚ ‘ਨਵਾਂ ਜੋਸ਼, ਨਵੀਂ ਸੋਚ’ ਰੈਲੀ ਕਰਵਾਈ ਗਈ। ਇਸ ਮੌਕੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਰਗੜੇ ਲਾਏ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ …
Read More »