‘ਮੈਂ ਸੱਚ ਕਿੱਥੇ ਬੋਲਾਂ?’ ਨਾਟਕ ਉਤੇ ਗੱਲਬਾਤ ਅਤੇ ਡਾ. ਐੱਸ. ਤਰਸੇਮ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਬਰੈਂਪਟਨ/ਕੁਲਵਿੰਦਰ ਖਹਿਰਾ ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਫ਼ਰਵਰੀ ਮਹੀਨੇ ਦੀ ਮੀਟਿੰਗ ਵਿੱਚ ‘ਪੰਜਾਬੀ ਭਾਸ਼ਾ ਦੇ ਵਿਕਾਸ ਦੀਆਂ ਸਮੱਸਿਆਵਾਂ’ ਉਤੇ ਵਿਚਾਰ- ਚਰਚਾ ਹੋਈ, ਕੈਨੇਡਾ ਫੇਰੀ ‘ਤੇ ਆਏ ਡਾ. ਗੁਰਮੀਤ ਕੌਰ ਰੰਧਾਵਾ ਦੇ ਇਕਾਂਗੀ ਸੰਗਹ੍ਰਿ …
Read More »Daily Archives: March 1, 2019
ਲਿਓਨਾ ਅਲੈਸਲੇਵ ਨੇ ਕੈਨੇਡਾ ਦੀਆਂ ਆਰਥਿਕ ਨੀਤੀਆਂ ‘ਤੇ ਚਿੰਤਾ ਪ੍ਰਗਟਾਈ
ਬਰੈਂਪਟਨ/ਬਿਊਰੋ ਨਿਊਜ਼ : ਔਰਾ-ਓਕ ਰਿਜ਼ ਰਿਚਮੰਡ ਹਿੱਲ ਤੋਂ ਸੰਸਦ ਮੈਂਬਰ ਲਿਓਨਾ ਅਲੈਸਲੇਵ ਨੇ ਕੈਨੇਡਾ ਦੇ ਟੈਕਸ ਢਾਂਚੇ, ਰਾਸ਼ਟਰੀ ਦਰਾਂ, ਵਪਾਰਕ ਸਬੰਧਾਂ ਅਤੇ ਕੈਨੇਡਾ ਦੀ ਆਲਮੀ ਬਾਜ਼ਾਰ ਵਿੱਚ ਮੁਕਾਬਲਾ ਕਰਨ ਦੀ ਸਮਰੱਥਾ ‘ਤੇ ਵਿਚਾਰ ਸਾਂਝੇ ਕਰਨ ਲਈ ਟਾਊਨ ਹਾਲ ਕਰਾਇਆ। ਇਸ ਵਿੱਚ ਇੱਥੋਂ ਦੇ ਨਿਵਾਸੀਆਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ …
Read More »ਪਲੀ ਨੇ ਮਨਾਇਆ ਅੰਤਰਰਾਸ਼ਟਰੀ ਮਾਂ ਬੋਲੀ ਦਿਨ
ਸਰੀ : ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਪਿਛਲੇ ਦਿਨੀਂ 23 ਫਰਵਰੀ ਨੂੰ ਸਰੀ ਸਥਿਤ ਕਵਾਂਟਲਿਨ ਪਾਲਿਟਿਕਨਿਕ ਯੂਨੀਵਰਸਿਟੀ ਵਿਚ ਆਪਣਾ 16ਵਾਂ ਅੰਤਰਰਾਸ਼ਟਰੀ ਮਾਂ ਬੋਲੀ ਦਿਨ ਪੂਰੀ ਕਾਮਯਾਬੀ ਨਾਲ ਮਨਾਇਆ। ਪਲੀ ਦੀ ਕਾਫੀ ਦੇਰ ਦੀ ਕੋਸ਼ਿਸ਼ ਸੀ ਕਿ ਕਿਸੇ ਸਥਾਨਕ ਉਚ ਪੱਧਰੀ ਵਿਦਿਅਕ ਅਦਾਰੇ ਨਾਲ ਨੇੜੇ ਦਾ ਸਬੰਧ ਕਾਇਮ ਕੀਤਾ ਜਾਵੇ। ਦੀਪਕ …
Read More »ਇਨਫਰਾਸਟਰੱਕਚਰ ਵਿਚ ਨਿਵੇਸ਼ ਭਵਿੱਖ ਨੂੰ ਦੇਵੇਗਾ ਲਾਭ : ਰੂਬੀ ਸਹੋਤਾ
ਬਰੈਂਪਟਨ : ਬਰੈਂਪਟਨ ਨਾਰਥ ਤੋਂ ਲਿਬਰਲ ਐਮ.ਪੀ. ਰੂਬੀ ਸਹੋਤਾ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ 2015 ਵਿਚ ਜਦ ਜਸਟਿਨ ਟਰੂਡੋ ਲਿਬਰਲ ਸਰਕਾਰ ਚੁਣੀ ਗਈ ਸੀ ਤਾਂ ਇਕ ਮੁੱਖ ਵਾਅਦਾ ਕੈਨੇਡਾ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਕਰਨ ਲਈ ਨਿਵੇਸ਼ ਵਧਾਉਣਾ ਸੀ। ਜਿਸ ਨੂੰ ਅਸੀਂ ਲਗਾਤਾਰ ਵਧਾ ਰਹੇ ਹਾਂ। ਸਹੋਤਾ …
Read More »ਪੀਲ ਪੁਲਿਸ ਵਲੋਂ ਖਰਾਬ ਡਰਾਈਵਿੰਗ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਰਮਨਦੀਪ ਜ਼ਮਾਨਤ ‘ਤੇ ਰਿਹਾਅ
ਬਰੈਂਪਟਨ/ਬਿਊਰੋ ਨਿਊਜ਼ :ਪੀਲ ਰੀਜ਼ਨ ਦੀ ਪੁਲਿਸ ਨੇ ਇੱਕ 25 ਸਾਲਾ ਨੌਜਵਾਨ ਨੂੰ ਖਰਾਬ ਡਰਾਈਵਿੰਗ ਅਤੇ ਹਥਿਆਰ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਮਿਸੀਸਾਗਾ ਦੇ ਰਮਨਦੀਪ ਸੀਰਾ ਵਜੋਂ ਹੋਈ ਹੈ। ਪੁਲਿਸ ਨੂੰ ਬਰੈਂਪਟਨ ਦੇ ਮੈਕਲਾਘਲਿਨ ਮਾਰਗ ਅਤੇ ਸਟੀਲਜ਼ ਐਵੇਨਿਊ ਵੈਸਟ ਤੋਂ ਇਸ ਸਬੰਧੀ ਸੂਚਨਾ ਮਿਲੀ ਸੀ। ਇਸ …
Read More »25 ਸਾਲ ਪਹਿਲਾਂ ਆਪਣੇ ਜੱਦੀ ਪਿੰਡ ਠੀਕਰੀਵਾਲ ਆਏ ਸਨ ਕੈਨੇਡਾ ਦੇ ਪੀ.ਐਮ. ਅਹੁਦੇ ਦੇ ਦਾਅਵੇਦਾਰ
ਜਗਮੀਤ, 2013 ਵਿਚ ਭਾਰਤ ਸਰਕਾਰ ਨੇ ਵੀਜ਼ਾ ਦੇਣ ਤੋਂ ਕੀਤਾ ਸੀ ਇਨਕਾਰ ਬਰਨਾਲਾ/ਬਿਊਰੋ ਨਿਊਜ਼ : ਬਰਨਾਲਾ ਜ਼ਿਲ੍ਹੇ ਦੇ ਪਿੰਡ ਠੀਕਰੀਵਾਲ ਨਾਲ ਸਬੰਧਿਤ ਜਗਮੀਤ ਸਿੰਘ ਉਰਫ ਜਿੰਮੀ ਨੇ ਕੈਨੇਡਾ ਦੇ ਬਰਨਬੀ ਸਾਊਥ ਵਿਚ ਹੋਈ ਉਪ ਚੋਣ ਵਿਚ ਜਿੱਤ ਹਾਸਲ ਕੀਤੀ। ਇਸੇ ਸਾਲ ਅਕਤੂਬਰ ਵਿਚ ਹੋਣ ਵਾਲੀਆਂ ਫੈਡਰਲ ਚੋਣਾਂ ਵਿਚ ਉਹ ਨਿਊ …
Read More »ਸਾਰਾ ਸਿੰਘ ਵੱਲੋਂ ਓਪਨ ਹਾਊਸ
ਬਰੈਂਪਟਨ/ਬਿਊਰੋ ਨਿਊਜ਼ : ਐੱਨਡੀਪੀ ਦੀ ਉਪ ਨੇਤਾ ਅਤੇ ਬਰੈਂਪਟਨ ਕੇਂਦਰੀ ਤੋਂ ਐੱਮਪੀਪੀ ਸਾਰਾ ਸਿੰਘ ਨੇ ਆਪਣੇ ਖੇਤਰ ਦੇ ਨਿਵਾਸੀਆਂ ਨਾਲ ਰਾਬਤਾ ਵਧਾਉਣ ਦੇ ਮੱਦੇਨਜ਼ਰ ਓਪਨ ਹਾਊਸ ਦਾ ਪ੍ਰਬੰਧ ਕੀਤਾ। ਇਸ ਦੌਰਾਨ ਕਲਾ ਅਤੇ ਸੱਭਿਆਚਾਰ ਨਾਲ ਸਬੰਧਿਤ ਕਈ ਗਤੀਵਿਧੀਆਂ ਕਰਵਾਈਆਂ ਗਈਆਂ। ਰਿਜਨਲ ਕੌਂਸਲਰਾਂ ਰੋਵੇਨਾ ਸੈਂਟੋਸ ਅਤੇ ਪਾਲ ਵੀਸੈਂਟੀ ਨੇ ਵੀ ਸੰਬੋਧਨ …
Read More »ਵਿਰਾਸਤ-ਏ-ਖਾਲਸਾ ਵਲੋਂ ਭਗਤ ਸਿੰਘ ਸਬੰਧੀ ਲੇਜ਼ਰ ਸ਼ੋਅ 7 ਅਪ੍ਰੈਲ ਨੂੰ
ਬਰੈਂਪਟਨ/ਬਿਊਰੋ ਨਿਊਜ਼ ਵਿਰਾਸਤ-ਏ-ਖਾਲਸਾ ਵੱਲੋਂ 7 ਅਪ੍ਰੈਲ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੀਵਨ ‘ਤੇ ਆਧਾਰਿਤ ਲਾਈਟ ਐਂਡ ਲੇਜ਼ਰ ਸ਼ੋਅ ਕਰਾਇਆ ਜਾ ਰਿਹਾ ਹੈ। 79 ਬ੍ਰੈਮਸਟੇਲ ਰੋਡ ਬਰੈਂਪਟਨ ‘ਤੇ ਸਥਿਤ ਕੈਨੇਡੀਅਨ ਕਨਵੈਨਸ਼ਨ ਸੈਂਟਰ ਵਿਖੇ ਹੋਣ ਵਾਲੇ ਇਸ ਸ਼ੋਅ ਵਿੱਚ ਪਾਸਾਂ ਰਾਹੀਂ ਪ੍ਰਵੇਸ਼ ਮਿਲੇਗਾ। ਪਾਸ ਪ੍ਰਾਪਤ ਕਰਨ ਸਬੰਧੀ ਬਾਅਦ ਵਿੱਚ ਜਾਣਕਾਰੀ ਦਿੱਤੀ ਜਾਏਗੀ। …
Read More »ਦੀਪਕ ਆਨੰਦ ਨੇ ਪਰਿਵਾਰ ਦਿਵਸ ‘ਤੇ ਕਰਵਾਈ ਪੇਂਟਿੰਗ ਨਾਈਟ
ਬਰੈਂਪਟਨ/ਬਿਊਰੋ ਨਿਊਜ਼ : ਐੱਮਪੀਪੀ ਦੀਪਕ ਆਨੰਦ ਨੇ ਆਪਣੇ ਚੋਣ ਹਲਕੇ ਮਿਸੀਸਾਗਾ-ਮਾਲਟਨ ਦੇ ਵੋਟਰਾਂ ਨਾਲ ਪਰਿਵਾਰ ਦਿਵਸ ਮਨਾਉਣ ਲਈ ਪੇਂਟਿੰਗ ਨਾਈਟ ਦਾ ਪ੍ਰਬੰਧ ਕੀਤਾ। ਇਸ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਰੰਗ, ਬੁਰਸ਼ ਅਤੇ ਕੈਨਵਸ ਮੁਹੱਈਆ ਕਰਾਏ ਗਏ ਜਿਨ੍ਹਾਂ ਰਾਹੀਂ ਉਨ੍ਹਾਂ ਨੇ ਚਿੱਤਰ ਬਣਾ ਕੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟਾਇਆ। ਫਰੈਂਕ ਮੈਕਕੇਨੀ ਕਮਿਊਨਿਟੀ …
Read More »ਖੁਦਕੁਸ਼ੀਆਂ ਦੀ ਖੇਤੀ : ਕੈਪਟਨ ਸਰਕਾਰ ਦੇ ਵਾਅਦੇ ਨਾ ਹੋਏ ਵਫਾ
ਨਵੀਆਂ-ਨਵੀਆਂ ਸ਼ਰਤਾਂ ਲਗਾ ਕੇ ਅਰਜ਼ੀਆਂ ਕੀਤੀਆਂ ਜਾ ਰਹੀਆਂ ਹਨ ਰੱਦ ਚੰਡੀਗੜ੍ਹ : ਕੈਪਟਨ ਸਰਕਾਰ ਤੀਜਾ ਬਜਟ ਪੇਸ਼ ਕੀਤਾ ਹੈ। ਆਪਣੀ ਸਰਕਾਰ ਦੇ ਜੂਨ 2017 ਦੇ ਪਹਿਲੇ ਬਜਟ ਸੈਸ਼ਨ ਦੌਰਾਨ 19 ਜੁਨ ਨੂੰ ਮੁੱਖ ਮੰਤਰੀ ਨੇ ਵਿਧਾਨ ਸਭਾ ਵਿਚ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਤੋਂ ਇਲਾਵਾ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨਾਲ ਕੁਝ ਵਾਅਦੇ …
Read More »