Breaking News
Home / 2018 / August / 31 (page 6)

Daily Archives: August 31, 2018

ਪੰਜਾਬ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 19 ਸਤੰਬਰ ਨੂੰ

ਨਤੀਜੇ 22 ਸਤੰਬਰ ਨੂੰ, ਪੰਜਾਬ ‘ਚ ਚੋਣ ਜ਼ਾਬਤਾ ਹੋਇਆ ਲਾਗੂ ਚੰਡੀਗੜ੍ਹ : ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਦਾ ਐਲਾਨ ਹੋਣ ਨਾਲ ਸੂਬੇ ਦੇ ਸਮੁੱਚੇ ਦਿਹਾਤੀ ਖੇਤਰ ਵਿੱਚ ਚੋਣ ਜ਼ਾਬਤਾ ਲੱਗ ਗਿਆ ਹੈ। ਸੂਬਾਈ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ ਇੱਥੇ ਦੱਸਿਆ ਕਿ 22 ਜ਼ਿਲ੍ਹਾ ਪਰਿਸ਼ਦਾਂ ਅਤੇ …

Read More »

29 ਸੂਬਿਆਂ ਦੇ ਕਿਸਾਨਾਂ ‘ਚੋਂ ਪੰਜਾਬ ਦੇ ਕਿਸਾਨਾਂ ਦੀ ਆਮਦਨ ਸਭ ਤੋਂ ਵੱਧ, ਪੈਸਾ ਖਰਚ ਕਰਨ ‘ਚ ਵੀ ਸਭ ਤੋਂ ਮੋਹਰੀ

ਖੁਦਕੁਸ਼ੀ ਕਰ ਰਹੇ ਪੰਜਾਬ ਦੇ ਕਿਸਾਨ, ਫਿਰ ਵੀ ਦੇਸ਼ ‘ਚ ਸਭ ਤੋਂ ਅਮੀਰ ਚੰਡੀਗੜ੍ਹ : ਚਾਹੇ ਕਿਸਾਨਾਂ ਦੀ ਖੁਦਕੁਸ਼ੀ ਦਾ ਅੰਕੜਾ ਹਜ਼ਾਰਾਂ ਤੱਕ ਪਹੁੰਚ ਚੁੱਕਿਆ ਹੈ, ਫਿਰ ਵੀ ਪੂਰੇ ਦੇਸ਼ ‘ਚ ਪੰਜਾਬ ਦੇ ਕਿਸਾਨ ਅੱਜ ਵੀ ਸਭ ਤੋਂ ਜ਼ਿਆਦਾ ਅਮੀਰ ਹਨ।  ਇਹ ਖੁਲਾਸਾ ਨਾਬਾਰਡ ਵੱਲੋਂ ਦੇਸ਼ ਦੇ 29 ਸੂਬਿਆਂ ‘ਚ …

Read More »

ਆਰੀਬੀਆਈ ਨੇ ਦੋ ਸਾਲ ਬਾਅਦ ਜਾਰੀ ਕੀਤੀ ਰਿਪੋਰਟ

ਪੰਜ ਸੌ ਤੇ ਹਜ਼ਾਰ ਤੇ 99.3 ਫੀਸਦੀ ਕਰੰਸੀ ਨੋਟ ਵਾਪਸ ਆਏ ਮੁੰਬਈ : ਆਰਬੀਆਈ ਨੇ ਮੰਨਿਆ ਹੈ ਕਿ ਨਵੰਬਰ 2016 ਵਿੱਚ ਗ਼ੈਰਕਾਨੂੰਨੀ ਐਲਾਨੇ ਗਏ 500 ਤੇ 1000 ਰੁਪਏ ਦੀ ਕੁੱਲ 15.41 ਲੱਖ ਕਰੋੜ ਰੁਪਏ ਦੀ ਕਰੰਸੀ ਵਿੱਚੋਂ 99.30 ਫ਼ੀਸਦ ਜਾਂ 15.31 ਲੱਖ ਕਰੋੜ ਰੁਪਏ ਉਸ ਕੋਲ ਵਾਪਸ ਆ ਗਏ ਹਨ। …

Read More »

ਮਹਾਰਾਸ਼ਟਰ ਪੁਲਿਸ ਦੀ ਕਾਰਵਾਈ ਦੀ ਨਿਕਲੀ ਫੂਕ

ਸੁਪਰੀਮ ਕੋਰਟ ਨੇ ਪੰਜ ਬੁੱਧੀਜੀਵੀਆਂ ਨੂੰ ਦਿੱਤੀ ਰਾਹਤ ਨਵੀਂ ਦਿੱਲੀ/ਬਿਊਰੋ ਨਿਊਜ਼ : ਨਾਗਰਿਕ ਅਧਿਕਾਰਾਂ ਦੇ ਪੰਜ ਉੱਘੇ ਕਾਰਕੁਨਾਂ ਦੀਆਂ ਗ੍ਰਿਫ਼ਤਾਰੀਆਂ ਦੀ ਮਹਾਰਾਸ਼ਟਰ ਪੁਲਿਸ ਦੀ ਕਾਰਵਾਈ ਦੀ ਉਦੋਂ ਫੂਕ ਨਿਕਲ ਗਈ ਜਦੋਂ ਸੁਪਰੀਮ ਕੋਰਟ ਨੇ ਆਖਿਆ ਕਿ ਵਿਰੋਧ ਲੋਕਤੰਤਰ ਦਾ ਸੇਫਟੀ ਵਾਲਵ ਹੈ ਤੇ ਨਾਲ ਹੀ ਤਾਕੀਦ ਕੀਤੀ ਕਿ ਗ੍ਰਿਫ਼ਤਾਰ ਕੀਤੇ …

Read More »

ਰਾਮ ਰਹੀਮ ਨੇ ਜੇਲ੍ਹ ‘ਚ ਗੁਜ਼ਾਰਿਆ ਇਕ ਸਾਲ

ਡੇਰਾ ਮੁਖੀ ਹੁਣ ਚੁੱਪ-ਚਾਪ ਖਾਂਦਾ ਹੈ ਜੇਲ੍ਹ ਦੀ ਰੋਟੀ ਚੰਡੀਗੜ੍ਹ/ਬਿਊਰੋ ਨਿਊਜ਼ : ਦੋ ਸਾਧਵੀਆਂ ਨਾਲ ਜਬਰ ਜਨਾਹ ਦੇ ਮਾਮਲੇ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁੱਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਰੋਹਤਕ ਦੀ ਸੋਨਾਰੀਆ ਜੇਲ੍ਹ ਵਿਚ ਗਏ ਨੂੰ ਪੂਰਾ ਇਕ ਸਾਲ ਹੋ ਗਿਆ ਹੈ। ਪਿਛਲੇ ਸਾਲ ਤੋਂ …

Read More »

ਜਹਾਜ਼ ਅਗਵਾ ਮਾਮਲੇ ‘ਚੋਂ ਸਤਨਾਮ ਸਿੰਘ ਪਾਉਂਟਾ ਤੇ ਤਜਿੰਦਰਪਾਲ ਸਿੰਘ ਹੋਏ ਬਰੀ

37 ਸਾਲਾਂ ਬਾਅਦ ਦੋਵੇਂ ਸਿੰਘਾਂ ਨੂੰ ਮਿਲੀ ਰਿਹਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਹਵਾਈ ਅੱਡੇ ਤੋਂ ਸ੍ਰੀਨਗਰ ਜਾ ਰਹੇ ਹਵਾਈ ਜਹਾਜ਼ ਨੂੰ 29 ਸਤੰਬਰ 1981 ਨੂੰ ਅਗ਼ਵਾ ਕਰਕੇ ਲਾਹੌਰ ਲੈ ਜਾਣ ਦੇ ਦੋਸ਼ੀ ਭਾਈ ਸਤਨਾਮ ਸਿੰਘ ਪਾਉਂਟਾ ਅਤੇ ਭਾਈ ਤਜਿੰਦਰਪਾਲ ਸਿੰਘ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੇਸ਼ਧ੍ਰੋਹ ਦੇ ਮੁੱਕਦਮੇ …

Read More »

ਭਾਰਤ-ਪਾਕਿਵਿਚਾਲੇ ਮਿੱਤਰਤਾ ਦਾ ਪੁਲ ਬਣਸਕਦਾ ਹੈ ਕਰਤਾਰਪੁਰ ਦਾਲਾਂਘਾ

ਤਲਵਿੰਦਰ ਸਿੰਘ ਬੁੱਟਰ ਪਿਛਲੇ ਦਿਨੀਂ ਪਾਕਿਸਤਾਨ ‘ਚ ਸੱਤਾ ਤਬਦੀਲੀ ਤੋਂ ਬਾਅਦਨਵੇਂ ਪ੍ਰਧਾਨਮੰਤਰੀਇਮਰਾਨਖ਼ਾਨ ਦੇ ਸਹੁੰ ਚੁੱਕ ਸਮਾਗਮ ‘ਚ ਸ਼ਮੂਲੀਅਤਕਰਕੇ ਪਰਤੇ ਪੰਜਾਬ ਦੇ ਕੈਬਨਿਟਮੰਤਰੀਨਵਜੋਤ ਸਿੰਘ ਸਿੱਧੂ ਵਲੋਂ ‘ਕਰਤਾਰਪੁਰ ਦਾਲਾਂਘਾਖੋਲ੍ਹਣ’ਦੀਸੰਭਾਵਨਾਜਤਾਈ ਗਈ ਹੈ।ਅਗਲੇ ਸਾਲਮਨਾਏ ਜਾ ਰਹੇ ਪਹਿਲੀਪਾਤਿਸ਼ਾਹੀਸ੍ਰੀ ਗੁਰੂ ਨਾਨਕਦੇਵ ਜੀ ਦੇ 550 ਸਾਲਾਪ੍ਰਕਾਸ਼ ਪੁਰਬ ਦੇ ਸਮਾਗਮਾਂ ਮੌਕੇ ਕਰਤਾਰਪੁਰ ਦਾਲਾਂਘਾਖੋਲ੍ਹਣਲਈਪਾਕਿਸਤਾਨ ਦੇ ਫ਼ੌਜ ਮੁਖੀ ਜਨਰਲਕਮਰਜਾਵੇਦਬਾਜਵਾ ਨੇ …

Read More »

ਗੁਰਮਤਿ ਦੇ ਪਰਿਪੇਖ ਵਿਚ ਪਰਿਵਾਰਕ ਸਬੰਧ

ਰਾਜਾ ਸਿੰਘ ਮਿਸ਼ਨਰੀ ਜ਼ੋਸਫ਼ ਏ. ਮੈਕ.ਫਾਲਜ਼ ਆਪਣੇ ਇਕ ਲੇਖ What’s a Family ਵਿੱਚ ਲਿਖਦਾ ਹੈ ਕਿ ਸਮਾਜਿਕ ਗਰੁਪ, ਜਿਸ ਵਿਚ ਇਕ, ਦੋ ਜਾਂ ਇਸ ਤੋਂ ਵੱਧ ਪੀੜ੍ਹੀਆਂ ਦੇ ਜੀਅ ਇਕੱਠੇ ਰਹਿਣ, ਉਸਨੂੰ ਪ੍ਰੀਵਾਰ ਕਿਹਾ ਜਾਂਦਾ ਹੈ। ਇਹਨਾਂ ਜੀਆਂ ਦਾ ਜੀਵਨ-ਢੰਗ, ਸਮਾਜਿਕ ਰਸਮਾਂ ਅਤੇ ਆਰਥਿਕ ਗੋਲ ਸਾਂਝੇ ਹੁੰਦੇ ਹਨ, ਅਤੇ ਇਕ …

Read More »

ਗਦਰੀ ਬਾਬਾ ਕਪੂਰ ਸਿੰਘ ਮੋਹੀ

ਲੈ: ਮਹਿੰਦਰ ਸਿੰਘ ਮੋਹੀઠ 416 659 1232 ਦੁਨੀਆ ਦਾ 20ਵੀ ਸਦੀ ਦਾ ਇਤਿਹਾਸ ਵੱਖ-ਵੱਖ ਦੇਸ਼ਾਂ ਵਿੱਚ ਚਲੀਆਂ ਅਜ਼ਾਦੀ ਦੀਆਂ ਲਹਿਰਾਂ ਨਾਲ ਭਰਿਆ ਪਿਆ ਹੈ ਜਿਸ ਵਿੱਚ ਬਹੁਤ ਸਾਰੇ ਗੁਲਾਮ ਦੇਸ਼ਾਂ ਵਿੱਚ ઠਬਸਤੀਵਾਦ ਤੋਂ ਨਿਯਾਤ ਪਾਉਣ ਲਈ ਦੋਵੇ ਅਹਿੰਸਕ ਅਤੇ ਹਿੰਸਕ ਅੰਦੋਲਨ ਚਲੇ। ਗਦਰ ਲਹਿਰ ਦਾ ਭਾਰਤ ਨੂੰ ਅਜ਼ਾਦ ਕਰਾਉਣ ਲਈ …

Read More »

ਰੈਗ ਵੀਡ ਤੋਂ ਅਲਰਜ਼ੀ

ਡਾ. ਬਲਜਿੰਦਰ ਸਿੰਘ ਸੇਖੋਂ (905 781 1197) ਕੈਨੇਡਾ ਦੇ ਉਨਟਾਰੀਓ ਸੂਬੇ ਵਿਚ ਅਗਸਤ ਦਾ ਮਹੀਨਾ ਚੜ੍ਹਨ ‘ਤੇ ਹੀ ਵਾਧੂ ਥਾਵਾਂ ਅਤੇ ਨਦੀ ਨਾਲਿਆਂ ਦੁਆਲੇ ਉੱਗੇ, ਗੋਲਡਨ ਰੌਡ (ਸੁਨਿਹਰੀ ਡੰਡੇ) ਦੇ ਫੁੱਲ ਖਿੜਨ ਲੱਗਦੇ ਹਨ। ਕਈਆਂ ਨੂੰ ਇਹ ਦੂਰ ਦੂਰ ਤੱਕ ਖਿਲਰੇ ਪੀਲੇ ਫੁੱਲਾਂ ਦੀ ਬਹਾਰ ਸੋਹਣੀ ਲਗਦੀ ਹੈ ਪਰ ਕਈਆਂ …

Read More »