Breaking News
Home / 2018 / August / 13

Daily Archives: August 13, 2018

ਖਹਿਰਾ ਨੇ ਕੇਜਰੀਵਾਲ ਦੇ ਧੜੇ ਨੂੰ ਦੱਸਿਆ ਫਰਜ਼ੀ

ਕਿਹਾ, ਪੰਜਾਬ ਦੇ ਲੋਕਾਂ ਨੂੰ ਦਿਆਂਗੇ ਤੀਜਾ ਬਦਲ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਵਿਚੋਂ ਬਾਗੀ ਹੋਏ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਇਸ ਸਮੇ ਉਨ੍ਹਾਂ ਦਾ ਧੜਾ ਅਸਲੀ ਆਮ ਆਦਮੀ ਪਾਰਟੀ ਹੈ ਤੇ ਪਾਰਟੀ ਅੰਦਰ ਕੇਜਰੀਵਾਲ ਧੜਾ ਫਰਜ਼ੀ ਹੈ। ਇਸੇ ਤਰ੍ਹਾਂ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਉਹ ਆਪਣੇ …

Read More »

ਦਿੱਲੀ ਦੇ ਪਰਵਾਸੀ ਭਾਰਤੀ ਕੇਂਦਰ ‘ਚ ਵਿਸ਼ੇਸ਼ ਨਗਰ ਕੀਰਤਨ ਕਰਵਾਇਆ

ਹਰੇਕ ਭਾਰਤੀ ਦੂਤਾਵਾਸ ਵਿੱਚ ਮਨਾਇਆ ਜਾਵੇਗਾ ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ: ਸੁਸ਼ਮਾ ਸਵਰਾਜ ਨਵੀਂ ਦਿੱਲੀ/ਬਿਊਰੋ ਨਿਊਜ਼ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਵੀਂ ਦਿੱਲੀ ਦੇ ਪਰਵਾਸੀ ਭਾਰਤੀ ਕੇਂਦਰ ਵਿੱਚ ਵਿਸ਼ੇਸ਼ ਕੀਰਤਨ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ …

Read More »

ਨਵਜੋਤ ਸਿੱਧੂ ਨੂੰ ਇਮਰਾਨ ਦੇ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਣ ਲਈ ਮਿਲਿਆ ਸੱਦਾ

ਸਿੱਧੂ ਦਾ ਕਹਿਣਾ – ਮੇਰਾ ਪਾਕਿਸਤਾਨ ਜਾਣਾ ਭਾਰਤ ਸਰਕਾਰ ਦੀ ਆਗਿਆ ‘ਤੇ ਨਿਰਭਰ ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨ ਦੇ ਨਵੇਂ ਬਣਨ ਜਾ ਰਹੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ 18 ਅਗਸਤ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ ਵਿਚ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਮਿਲ ਗਿਆ ਹੈ। ਇਸਦੇ ਮੱਦੇਨਜ਼ਰ ਨਵਜੋਤ ਸਿੱਧੂ ਅੱਜ ਦਿੱਲੀ …

Read More »

ਰਿਸ਼ਵਤਖੋਰੀ ਦੇ ਮਾਮਲੇ ‘ਚ ਤਰਨਤਾਰਨ ਦਾ ਪੁਲਿਸ ਇੰਸਪੈਕਟਰ ਪ੍ਰੀਤਇੰਦਰ ਸਿੰਘ ਮੁਅੱਤਲ

ਨਸ਼ੇ ਦੇ ਮਾਮਲੇ ‘ਚ 50 ਹਜ਼ਾਰ ਰੁਪਏ ਦੀ ਲਈ ਸੀ ਰਿਸ਼ਵਤ ਤਰਨਤਾਰਨ/ਬਿਊਰੋ ਨਿਊਜ਼ ਰਿਸ਼ਵਤਖੋਰੀ ਦੇ ਮਾਮਲੇ ਵਿਚ ਤਰਨਤਾਰਨ ਦੇ ਪੁਲਿਸ ਇੰਸਪੈਕਟਰ ਪ੍ਰੀਤਇੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ। ਲੰਘੇ ਸ਼ੁੱਕਰਵਾਰ ਨੂੰ ਇੰਸਪੈਕਟਰ ਦੇ ਗੰਨਮੈਨ ਨੂੰ ਕਥਿਤ ਤੌਰ ‘ਤੇ 50 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ ਕਾਬੂ ਕੀਤਾ ਗਿਆ ਸੀ। ਇਸ ਸਬੰਧੀ …

Read More »

ਦੇਸ਼ ਦੇ ਰਹਿਣਯੋਗ ਸ਼ਹਿਰਾਂ ‘ਚ ਚੰਡੀਗੜ੍ਹ ਦਾ ਨੰਬਰ ਪੰਜਵਾਂ

ਸਿਖਰਲੇ 10 ਸ਼ਹਿਰਾਂ ਵਿਚ ਪੂਣੇ ਪਹਿਲੇ ਨੰਬਰ ‘ਤੇ ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ਦੇ ਰਹਿਣਯੋਗ ਸ਼ਹਿਰਾਂ ਦੀ ਸੂਚੀ ਵਿਚ ਪੂਣੇ ਪਹਿਲੇ ਨੰਬਰ ‘ਤੇ ਹੈ। ਨਵੀਂ ਮੁੰਬਈ ਦੂਜੇ ਅਤੇ ਗ੍ਰੇਟਰ ਮੁੰਬਈ ਤੀਜੇ ਸਥਾਨ ‘ਤੇ ਹੈ। ਇਸ ਮਾਮਲੇ ਵਿਚ ਚੰਡੀਗੜ੍ਹ ਨੂੰ ਪੰਜਵਾਂ ਸਥਾਨ ਮਿਲਿਆ ਹੈ, ਜਦਕਿ ਨਵੀਂ ਦਿੱਲੀ 65ਵੇਂ ਸਥਾਨ ‘ਤੇ ਪਹੁੰਚ ਗਈ …

Read More »

ਲੋਕ ਸਭਾ ਦੇ ਸਾਬਕਾ ਸਪੀਕਰ ਸੋਮਨਾਥ ਚੈਟਰਜੀ ਦਾ ਦੇਹਾਂਤ

ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਵਲੋਂ ਦੁੱਖ ਦਾ ਪ੍ਰਗਟਾਵਾ ਕੋਲਕਾਤਾ/ਬਿਊਰੋ ਨਿਊਜ਼ ਲੋਕ ਸਭਾ ਦੇ ਸਾਬਕਾ ਸਪੀਕਰ ਸੋਮਨਾਥ ਚੈਟਰਜੀ ਦਾ ਅੱਜ ਸਵੇਰੇ ਕੋਲਕਾਤਾ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ ਉਣੱਨਵੇਂ ਸਾਲ ਸੀ। ਸੋਮਨਾਥ ਚੈਟਰਜੀ ਨੂੰ ਲੰਘੇ ਕੱਲ੍ਹ ਦਿਲ ਦਾ ਦੌਰਾ ਪਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ …

Read More »

ਸੰਸਦ ਦੇ ਨੇੜੇ ਜੇ ਐਨ ਯੂ ਦੇ ਵਿਦਿਆਰਥੀ ਆਗੂ ਉਮਰ ਖਾਲਿਦ ‘ਤੇ ਫਾਇਰਿੰਗ

ਵਾਲ-ਵਾਲ ਬਚੇ, ਹਮਲਾਵਰ ਪਿਸਤੌਲ ਛੱਡ ਕੇ ਭੱਜਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਜੇਐਨਯੂ ਦੇ ਵਿਦਿਆਰਥੀ ਸੰਘ ਦੇ ਆਗੂ ਉਮਰ ਖਾਲਿਦ ‘ਤੇ ਅੱਜ ਦੁਪਹਿਰ ਵੇਲੇ ਸੰਸਦ ਦੇ ਕੋਲ ਅਣਪਛਾਤੇ ਹਮਲਾਵਰਾਂ ਨੇ ਗੋਲੀ ਚਲਾ ਦਿੱਤੀ। ਹਮਲੇ ਵਿਚ ਖਾਲਿਦ ਵਾਲ-ਵਾਲ ਬਚ ਗਏ। ਜ਼ਿਕਰਯੋਗ ਹੈ ਕਿ ਕੰਸਟੀਟਿਊਸ਼ਨ ਕਲੱਬ ਵਿਚ ਹੋ ਰਹੇ ਸਮਾਗਮ ਵਿਚ ਉਮਰ ਖਾਲਿਦ ਨੇ …

Read More »