ਕਾਨੂੰਨ ਅਧਿਕਾਰੀਆਂ ਦੀਆਂ ਨਿਯੁਕਤੀਆਂ ‘ਚ ਦਲਿਤਾਂ ਨੂੰ ਨਹੀਂ ਦਿੱਤੀ ਜਗ੍ਹਾ ਜਲੰਧਰ/ਬਿਊਰੋ ਨਿਊਜ਼ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫੈਸਲਿਆਂ ਤੋਂ ਉਨ੍ਹਾਂ ਦੇ ਹੀ ਮੰਤਰੀ ਬੇਹੱਦ ਨਾਰਾਜ਼ ਹਨ। ਨਵਾਂ ਮੁੱਦਾ ਕਾਨੂੰਨ ਅਧਿਕਾਰੀਆਂ ਦੀ ਨਿਯੁਕਤੀ ਨੂੰ ਲੈ ਕੇ ਛਿੜ ਗਿਆ ਹੈ। ਪਿਛਲੇ ਦਿਨੀਂ ਸਰਕਾਰ ਨੇ 28 ਕਾਨੂੰਨ ਅਧਿਕਾਰੀਆਂ (ਲਾਅ ਆਫੀਸਰਜ਼) ਦੀ …
Read More »Daily Archives: June 1, 2018
ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਚ ਸਥਿਤ ਇਤਿਹਾਸਕ ਬੇਰੀਆਂ ਦੀ ਸਾਂਭ-ਸੰਭਾਲ ਦਾ ਕੰਮ ਮੁਕੰਮਲ
ਇਤਿਹਾਸਕ ਬੇਰੀਆਂ ਨੂੰ ਹਰ ਵਰ੍ਹੇ ਲੱਗਦਾ ਹੈ ਭਰਵਾਂ ਫਲ ਅੰਮ੍ਰਿਤਸਰ/ਬਿਊਰੋ ਨਿਊਜ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਖੇਤੀ ਵਿਗਿਆਨੀਆਂ ਅਤੇ ਬਾਗਬਾਨੀ ਮਾਹਿਰਾਂ ਦੀ ਟੀਮ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਸਥਿਤ ਇਤਿਹਾਸਕ ਬੇਰੀਆਂ ਦੀ ਸਾਂਭ-ਸੰਭਾਲ ਦਾ ਕੰਮ ਮੁਕੰਮਲ ਕਰ ਲਿਆ। ਮਾਹਿਰਾਂ ਦੀ ਇਹ ਟੀਮ ਇਨ੍ਹਾਂ ਬੇਰੀਆਂ ਨੂੰ ਛਾਂਗਣ ਤੇ ਲੋੜੀਂਦੀ …
Read More »ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਸਥਾਨਾਂ ‘ਤੇ ਗਏ, ਉਹ ਮਾਰਗ ਹੁਣ ‘ਗੁਰੂ ਨਾਨਕ ਮਾਰਗ’ ਕਹਾਉਣਗੇ : ਕੈਪਟਨ ਅਮਰਿੰਦਰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਜਲੰਧਰ/ਬਿਊਰੋ ਨਿਊਜ਼ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਗਟ ਦਿਵਸ ਨੂੰ ਮਨਾਉਣ ਦੀ ਯੋਜਨਾ ਤਹਿਤ ਪੰਜਾਬ ਸਰਕਾਰ ਨੇ ਉਨ੍ਹਾਂ ਸੜਕੀ ਮਾਰਗਾਂ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਯਾਤਰਾਵਾਂ ਤੇ ਉਦਾਸੀਆਂ …
Read More »ਪੰਜਾਬ ਦੇ ਦਰਿਆਈ ਪਾਣੀਆਂ ਦਾ ਮੁੱਦਾ ਭਖਿਆ, ਸਰਕਾਰ ਦੀ ਦੌੜ ਹੋਈ ਤੇਜ਼
ਰਾਜਸਥਾਨ ਨੇ ਪੰਜਾਬ ਦੇ ਰਾਜਪਾਲ ਤੱਕ ਕੀਤੀ ਪਹੁੰਚ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਦਰਿਆਈ ਪਾਣੀਆਂ ਦੀ ਪਲੀਤੀ ਦਾ ਮੁੱਦਾ ਭਖ ਜਾਣ ਕਰ ਕੇ ਕੈਪਟਨ ਸਰਕਾਰ ਦੀ ਭੱਜ-ਦੌੜ ਵੀ ਤੇਜ਼ ਹੋ ਗਈ ਹੈ। ਭਰੋਸੇਯੋਗ ਸੂਤਰਾਂ ਦਾ ਦੱਸਣਾ ਹੈ ਕਿ ਵਸੁੰਧਰਾ ਰਾਜੇ ਸਿੰਧੀਆ ਸਰਕਾਰ ਨੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਤੱਕ …
Read More »ਮੁਕਤਸਰ ਦੇ ਸਰਬਜੀਤ ਸਿੰਘ ਨੇ ਸਾਢੇ ਤਿੰਨ ਸਾਲ ਪਹਿਲਾਂ ਕੁਝ ਸਾਥੀਆਂ ਨਾਲ ਸ਼ੁਰੂ ਕੀਤਾ ਰੱਦੀ ਟੂ ਐਜੂਕੇਸ਼ਨ ਸੈਂਟਰ
ਐਮ ਏ, ਬੀਐਡ ਪਾਸ ਪ੍ਰੰਤੂ ਘਰ-ਘਰ ਜਾ ਕੇ ਇਕੱਠੀ ਕਰਦੇ ਨੇ ਰੱਦੀ, ਫਿਰ ਉਸ ਨੂੰ ਵੇਚ ਕੇ ਮਿਲੇ ਪੈਸੇ ਨਾਲ ਖਰੀਦਦੇ ਹਨ ਕਿਤਾਬਾਂ, ਸਵੇਰੇ 2 ਘੰਟੇ ਅਤੇ ਸ਼ਾਮ ਨੂੰ 4 ਘੰਟੇ ਗਰੀਬ ਬੱਚਿਆਂ ਨੂੰ ਪੜ੍ਹਾਉਂਦੇ ਨੇ ਮੁਫ਼ਤ ਮੁਕਤਸਰ/ਬਿਊਰੋ ਨਿਊਜ਼ : ਕੋਈ ਵੀ ਚੀਜ਼ ਬੇਕਾਰ ਨਹੀਂ ਹੁੰਦੀ ਬਸ ਹੁਨਰ ਹੋਣਾ ਚਾਹੀਦਾ …
Read More »ਮਜ਼ਾਕ ਕਰਨ ਵਾਲੇ ਕਰਦੇ ਨੇ ਸ਼ਲਾਘਾ, 70 ਬੱਚੇ ਕਰਦੇ ਨੇ ਪੜ੍ਹਾਈ
ਲੋਕ ਦੇ ਜਾਂਦੇ ਹਨ ਰੱਦੀ ਤਾਂ ਕਿ ਚਲਦਾ ਰਹੇ ਸੋਸ਼ਲ ਕੰਮ ਸ਼ੁਰੂ ‘ਚ ਕੇਵਲ ਉਹ ਬੱਚੇ ਹੀ ਆਉਂਦੇ ਸਨ ਜੋ ਦਿਨ ‘ਚ ਕਿਸੇ ਦੁਕਾਨ ਜਾਂ ਰੇਹੜੀ ‘ਤੇ ਕੰਮ ਕਰਦੇ ਹਨ। ਹੁਣ ਸੈਂਟਰ ‘ਚ 70 ਬੱਚੇ ਪੜ੍ਹਦੇ ਹਨ। ਹੁਣ ਲੋਕ ਖੁਦ ਹੀ ਰੱਦੀ ਸੈਂਟਰ ‘ਚ ਦੇ ਜਾਂਦੇ ਹਨ ਤਾਂ ਕਿ ਇਹ …
Read More »ਹਰਿਮੰਦਰ ਸਾਹਿਬ ਤੇ ਆਲੇ-ਦੁਆਲੇ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਯਤਨਾਂ ਨੂੰ ਢਾਅ ਲੱਗਣ ਦਾ ਖਦਸ਼ਾ
ਅੰਮ੍ਰਿਤਸਰ ਜ਼ਿਲ੍ਹਾ ਫ਼ਸਲੀ ਰਹਿੰਦ-ਖੂੰਹਦ ਸਾੜਨ ਪੱਖੋਂ ‘ਮੋਹਰੀ’ ਅੰਮ੍ਰਿਤਸਰ/ਬਿਊਰੋ ਨਿਊਜ਼ : ਅਜਿਹੇ ਸਮੇਂ ਜਦੋਂ ਸਰਕਾਰ, ਪ੍ਰਸ਼ਾਸਨ ਅਤੇ ਸ਼੍ਰੋਮਣੀ ਕਮੇਟੀ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਯਤਨਸ਼ੀਲ ਹੈ ਤਾਂ ਉਸ ਵੇਲੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਇਹ ਰਿਪੋਰਟ ਕਿ ਅੰਮ੍ਰਿਤਸਰ ਜ਼ਿਲ੍ਹਾ ਕਣਕ ਦੀ ਫ਼ਸਲ ਦੀ ਰਹਿੰਦ ਖੂੰਹਦ …
Read More »ਮੁੱਖ ਖੇਤੀਬਾੜੀ ਅਫ਼ਸਰ ਨੇ ਰਿਪੋਰਟ ਨਾਲਜਤਾਈ ਅਸਹਿਮਤੀ
ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾ. ਦਲਬੀਰ ਸਿੰਘ ਛੀਨਾ ਨੇ ਦਾਅਵਾ ਕੀਤਾ ਕਿ ਲਗਪਗ 40 ਫੀਸਦ ਕਿਸਾਨਾਂ ਨੇ ਐਤਕੀਂ ਕਣਕ ਦੀ ਫ਼ਸਲ ਦਾ ਨਾੜ ਨਹੀਂ ਸਾੜਿਆ। ਉਨ੍ਹਾਂ ਰਿਪੋਰਟ ਵਿੱਚ ਕੀਤੇ ਦਾਅਵੇ ਨਾਲ ਅਸਹਿਮਤੀ ਪ੍ਰਗਟਾਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਹਾਲ ਹੀ ਵਿੱਚ ਫ਼ਸਲੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਸਾੜਨ ਦੀ …
Read More »ਕਾਫ਼ਲੇ ਦੀ ਮੀਟਿੰਗ ‘ਚ ਮਹੱਤਵਪੂਰਨ ਗੱਲਬਾਤ ਨੂੰ ਭਰਵਾਂ ਹੁੰਗਾਰਾ
ਬਰੈਂਪਟਨ/ਬਿਊਰੋ ਨਿਊਜ਼ : ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਮਈ ਮਹੀਨੇ ਦੀ ਇਕੱਤਰਤਾ ਨਵੇਂ ਚੁਣੇ ਗਏ ਸੰਚਾਲਕਾਂ: ਕੁਲਵਿੰਦਰ ਖਹਿਰਾ, ਬ੍ਰਜਿੰਦਰ ਗੁਲਾਟੀ, ਅਤੇ ਪਰਮਜੀਤ ਦਿਓਲ ਦੀ ਅਗਵਾਈ ਹੇਠ ਇੱਕ ਸਫ਼ਲ ਇਕੱਤਰਤਾ ਹੋ ਨਿੱਬੜੀ ਜਿਸ ਵਿੱਚ ਦਿੱਲੀ ਤੋਂ ਸਾਹਿਤ ਅਕੈਡਮੀ ਦੇ ਕਨਵੀਨਰ ਡਾ. ਵਨੀਤਾ, ਖੇਤੀਬਾੜੀ ਯੂਨੀਵਰਸਿਟੀ ਦੇ ਰਿਟਾਇਰਡ ਪ੍ਰੋਫ਼ੈਸਰ ਡਾ. ਦਵਿੰਦਰ ਲੱਧੜ, …
Read More »ਇਹ ਲੜਾਈ ਬੱਚਿਆਂ ਦੇ ਹਿੱਤ ਲਈ ਹੈ : ਵਿੱਕ ਢਿੱਲੋਂ
ਬਰੈਂਪਟਨ ਵੈਸਟ ਵਿਚ ਲੋਕਾਂ ਲਈ ਇਹ ਇਕ ਅਹਿਮ ਚੋਣ ਹੈ ਕਿ ਉਹ ਕੰਸਰਵੇਟਿਵ ਕਟਸ ਨੂੰ ਚੁਣਨਾ ਚਾਹੁੰਦੇ ਹਨ ਜਾਂ ਫ੍ਰੀ ਟਿਊਸ਼ਨ, ਬੱਚਿਆਂ ਨੌਜਵਾਨਾਂ ਅਤੇ ਬਜੁਰਗਾਂ ਲਈ ਫ੍ਰੀ ਪ੍ਰਿਸਕ੍ਰਿਪਸ਼ਨ, ਬਿਹਤਰ ਸਿੱਖਿਆ ਅਤੇ ਹੈਲਥਕੇਅਰ ਵਰਕਰਸ ਦੀਆਂ ਸੇਵਾਵਾਂ ਨੂੰ। ਮੈਂ ਬਹੁਤ ਲੋਕਾਂ ਨਾਲ ਉਹਨਾਂ ਦੇ ਘਰ ਜਾ ਕੇ ਖੁੱਲ ਕੇ ਗੱਲਬਾਤ ਕੀਤੀ ਹੈ। …
Read More »