9 C
Toronto
Sunday, October 4, 2026
spot_img
Homeਪੰਜਾਬਮੁੱਖ ਖੇਤੀਬਾੜੀ ਅਫ਼ਸਰ ਨੇ ਰਿਪੋਰਟ ਨਾਲਜਤਾਈ ਅਸਹਿਮਤੀ

ਮੁੱਖ ਖੇਤੀਬਾੜੀ ਅਫ਼ਸਰ ਨੇ ਰਿਪੋਰਟ ਨਾਲਜਤਾਈ ਅਸਹਿਮਤੀ

ਮੁੱਖ ਖੇਤੀਬਾੜੀ ਅਫ਼ਸਰ ਨੇ ਰਿਪੋਰਟ ਨਾਲਜਤਾਈ ਅਸਹਿਮਤੀਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾ. ਦਲਬੀਰ ਸਿੰਘ ਛੀਨਾ ਨੇ ਦਾਅਵਾ ਕੀਤਾ ਕਿ ਲਗਪਗ 40 ਫੀਸਦ ਕਿਸਾਨਾਂ ਨੇ ਐਤਕੀਂ ਕਣਕ ਦੀ ਫ਼ਸਲ ਦਾ ਨਾੜ ਨਹੀਂ ਸਾੜਿਆ। ਉਨ੍ਹਾਂ ਰਿਪੋਰਟ ਵਿੱਚ ਕੀਤੇ ਦਾਅਵੇ ਨਾਲ ਅਸਹਿਮਤੀ ਪ੍ਰਗਟਾਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਹਾਲ ਹੀ ਵਿੱਚ ਫ਼ਸਲੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਸਾੜਨ ਦੀ ਥਾਂ ਮਿੱਟੀ ਦੇ ਨਾਲ ਹੀ ਵਾਹ ਦੇਣ ਦੀ ਸਿਫਾਰਿਸ਼ ਕੀਤੀ ਹੈ।

RELATED ARTICLES
POPULAR POSTS