ਬਰੈਂਪਟਨ/ਬਿਊਰੋ ਨਿਊਜ਼ ਕਲੱਬ ਵੱਲੋਂ ਰੀਪਲੇਜ ਇਕਵੇਰੀਅਮ ਦਾ ਟੂਰ ਲਾਇਆ ਗਿਆ। ਸਵੇਰੇ 10 ਵਜੇ ਸਾਰੀਆਂ ਲੇਡੀਜ਼ ਬਰੇਅਡਨ ਪਲਾਜਾ ਉੱਤੇ ਇਕੱਤਰ ਹੋਈਆਂ ਅਤੇ ਇੱਥੋਂ ਬੱਸ ‘ਚ ਸਵਾਰ ਹੋ ਕੇ ਟੋਰੰਟੋ ਡਾਊਨਟਾਉਨ ਨੂੰ ਰਵਾਨਾ ਹੋਈਆਂ। ਬੱਸ ਵਿੱਚ ਸਨੈਕਸ, ਪਾਣੀ ਅਤੇ ਜੂਸ ਆਦਿ ਵਰਤਾਇਆ ਗਿਆ। ਇਸ ਸਫਰ ਦੌਰਾਨ ਗਪ ਸ਼ਪ ਅਤੇ ਹਾਸੇ ਠੱਠੇ ਦਾ …
Read More »Monthly Archives: June 2018
ਕਰਾਊਨ ਇੰਮੀਗ੍ਰੇਸ਼ਨ ਦਫਤਰ ‘ਚ ਹੋਈ ‘ਮਿੱਤਰ ਮਿਲਣੀ’
ਬਰੈਂਪਟਨ/ਡਾ. ਝੰਡ : ਲੰਘੇ ਹਫ਼ਤੇ ਕਰਾਊਨ ਇੰਮੀਗਰੇਸ਼ਨ ਦੇ ਦਫ਼ਤਰ ਵਿਚ ਰਾਜਪਾਲ ਸਿੰਘ ਹੋਠੀ ਦੇ ਮਿੱਤਰ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਤੇ ਮੁਖੀ ਡਾ. ਚਰਨਜੀਤ ਸਿੰਘ ਪੱਡਾ ਤਸ਼ਰੀਫ਼ ਲਿਆਏ। ਹੋਠੀ ਸਾਹਿਬ ਨੇ ਉਨ੍ਹਾਂ ਦੇ ਪਹਿਲੀ ਵਾਰ ਕੈਨੇਡਾ ਆਉਣ ਦੀ ਸੂਚਨਾ ਬਾਰੇ ਫ਼ੋਨ ਆਪਣੇ ਤਿੰਨ-ਚਾਰ ਹੋਰ ਮਿੱਤਰਾਂ ਨੂੰ …
Read More »ਨੱਚਦੀ ਜਵਾਨੀ ਵੱਲੋਂ ਕਰਵਾਏ ਗਿੱਧੇ/ਭੰਗੜੇ ਦੇ ਮੁਕਾਬਲਿਆਂ ਵਿੱਚ ਕੁੜੀਆਂ ਦੀ ਰਹੀ ਝੰਡੀ
ਬਰੈਂਪਟਨ/ਬਿਊਰੋ ਨਿਊਜ਼ : ਪੰਜਾਬੀ ਸੱਭਿਆਚਾਰ ਨੂੰ ਪ੍ਰਣਾਈ ਹੋਈ ਸੰਸਥਾ ‘ਨੱਚਦੀ ਜਵਾਨੀ’ ਵੱਲੋਂ ਇਕਬਾਲ ਵਿਰਕ ਅਤੇ ਕੁਲਵਿੰਦਰ ਕੌਰ ਵਿਰਕ ਦੀ ਅਗਵਾਈ ਹੇਠ 10ਵੇਂ ਸਲਾਨਾਂ ਭੰਗੜੇ ਅਤੇ ਗਿੱਧੇ ਦੇ ਮੁਕਾਬਲਿਆਂ ਦਾ ਸਮਾਗਮ ਬਰੈਂਪਟਨ ਦੇ ਚੰਗੂੰਜ਼ੀ ਸੰਕੈਡਰੀ ਸਕੂਲ ਵਿੱਚ ਕਰਵਾਇਆ ਗਿਆ। ਦੋ ਭਾਗਾਂ ਦੀ ਵੰਡ ਨਾਲ ਕਰਵਾਏ ਗਏ 5ਸਾਲ ਤੋਂ ਲੈ ਕੇ 15ਸਾਲ …
Read More »ਰਿਵਾਲਡਾ ਗੁਰੂਘਰ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਮਨਾਇਆ ਗਿਆ
ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਵਿਖੇ ਸਥਿਤ ਰਾਮਗੜ੍ਹੀਆ ਸਿੱਖ ਸੋਸਾਇਟੀ ਦੀਆਂ ਸੰਗਤਾਂ ਨੇ ਵੀ ਰਿਵਾਲਡਾ ਗੁਰਦੁਆਰਾ ਸਾਹਿਬ ਵਿਖੇ ਪੁੱਜਕੇ ‘ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭੁ ਨ ਆਇਓ’ ਦੇ ਰੱਬੀ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਇਸ ਮਹਾਨ ਸ਼ਹਾਦਤ ਨੂੰ ਸ਼ਰਧਾਂਜਲੀਆਂ ਸਮਰਪਿਤ ਕੀਤੀਆਂ। ਸ੍ਰੀ ਅਖੰਡ ਪਾਠ ਸਾਹਿਬ ਜੀ …
Read More »ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵਿਖੇ ਸਲਾਨਾ ਉਲੰਪਿਕ ਡੇਅ
ਬਰੈਂਪਟਨ/ਬਿਊਰੋ ਨਿਊਜ਼ : ਖਾਲਸਾ ਕਮਿਊਨਿਟੀ ਸਕੂਲ ਵਿਖੇ ਸਾਲਾਨਾ ਓਲੰਪਿਕ ਡੇ ਅਯੋਜਿਤ ਕੀਤਾ ਗਿਆ। ਹਰ ਵਿਅਕਤੀ ਦੇ ਸਰਬਪੱਖੀ ਵਿਕਾਸ ਲਈ ਮਾਨਸਿਕ ਸਿਹਤ ਦੇ ਨਾਲ -ਨਾਲ ਸਰੀਰਕ ਸਿਹਤ ਵੀ ਬਹੁਤ ਜ਼ਰੂਰੀ ਹੈ। ਇਸ ਉਦੇਸ਼ ਨੂੰ ਮੁੱਖ ਰੱਖਦੇ ਹੋਏ ਖਾਲਸਾ ਕਮਿਉਨਿਟੀ ਸਕੂਲ ਵਿੱਚ ਸਾਰਾ ਸਾਲ ਵੱਖ -ਵੱਖ ਖੇਡਾਂ ਕਰਵਾਈਆਂ ਜਾਂਦੀਆਂ ਹਨ । ਸਾਰੇ …
Read More »ਉੱਘੇ ਗੀਤਕਾਰ ਮੱਖਣ ਬਰਾੜ ਦਾ ਹੋਇਆ ਗੋਲਡ ਮੈਡਲ ਨਾਲ ਸਨਮਾਨ
ਬਰੈਂਪਟਨ : ਉੱਘੇ ਗੀਤਕਾਰ, ਸ਼ਾਇਰ ਅਤੇ ਕਬੱਡੀ ਦੇ ਕੁਮਟੈਂਟਰ ਮੱਖਣ ਬਰਾੜ ਦਾ ਪਿਛਲੇ ਦਿਨੀ ਬਰੈਂਪਟਨ ਦੇ ਸਿੱਖ ਹੈਰੀਟੇਜ਼ ਸੈਂਟਰ ਗੁਰੂਦੁਆਰਾ ਸਾਹਿਬ ਦੀ ਗਰਾਂਊਂਡ ਵਿੱਚ ਹੋਏ ਕਬੱਡੀ ਕੱਪ ਮੌਕੇ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਸਾਬਕਾ ਕਬੱਡੀ ਖਿਡਾਰੀਆਂ ਗੁਰਦਿਲਬਾਗ ਸਿੰਘ ਬਾਘਾ (ਮੱਲਕੇ), ਸਵਰਨਾਂ ਵੈਲੀ, ਟੋਚੀ ਕਾਲਾ ਸੰਘਿਆ, ਫਿੰਡੀ, ਰਾਜਾ ਅਤੇ ਜਸਵੀਰ …
Read More »ਬਰੇਅਡਨ ਸੀਨੀਅਰ ਕਲੱਬ ਦਾ ਪਹਿਲਾ ਟੂਰ
ਬਰੈਂਪਟਨ/ਬਿਊਰੋ ਨਿਊਜ਼ : ਬਰੇਅਡਨ ਸੀਨੀਅਰ ਕਲੱਬ ਦੇ ਮੈਂਬਰ ਲਾਇਨ ਸਫਾਰੀ ਦੇ ਟੂਰ ਉੱਤੇ ਜਾਣ ਲਈ ਟ੍ਰੀਲਾਈਨ ਸਕੂਲ ਅੱਗੇ ਇੱਕਤਰ ਹੋ ਕੇ ਬਸ ਰਾਹੀਂ ਰਵਾਨਾ ਹੋਏ। ਰਸਤੇ ਦੇ ਕੁਦਰਤੀ ਨਜਾਰਿਆਂ ਦਾ ਆਨੰਦ ਮਾਣਦੇ ਹੋਏ ਤਕਰੀਬਨ 11.45 ਵਜੇ ਮੰਜਲ ‘ਤੇ ਪਹੁੰਚ ਗਏ। ਇਸ ਉਪਰੰਤ ਸਭ ਦੀ ਰਾਇ ਨਾਲ ਪਹਿਲਾਂ ਲੰਚ ਕਰ ਲੈਣ …
Read More »ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਦੇ ਹਫ਼ਤਾਵਾਰੀ ਸਮਾਗਮ ਦੀ ਸੇਵਾ ਕੈਂਸਰੇ ਪਰਿਵਾਰ ਨੇ ਕੀਤੀઠ
ਬਰੈਂਪਟਨ/ਬਿਊਰੋ ਨਿਊਜ਼ : ਰਾਮਗੜ੍ਹੀਆ ਸਿੱਖ ਫਾਊਾਡੇਸ਼ਨ ਆਫ਼ ਉਨਟਾਰੀਓ ਵੱਲੋਂ ਆਪਣਾ ਹਫ਼ਤਾਵਾਰੀ ਸਮਾਗਮ ਰਾਮਗੜ੍ਹੀਆ ਕਮਿਊਨਿਟੀ ਭਵਨ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ, ਸੰਗਤੀ ਰੂਪ ਵਿੱਚ ਪਰਿਵਾਰਾਂ ਨੇ ਮਿਲ ਕੇ ਕੀਤੇ, ਜਿਨ੍ਹਾਂ ਦੀ ਸੇਵਾ ਸਤਿੰਦਰ ਸਿੰਘ ਕੈਂਸਰੇ ਪਰਿਵਾਰ ਨੇ ਆਪਣੇ ਲੜਕੇ ਜਸਜੀਤ ਸਿੰਘ ਕੈਂਸਰੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਬੜੇ ਹੀ …
Read More »ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਨੇ ਮਨਾਇਆ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ
ਬਰੈਂਪਟਨ : ਖਾਲਸਾ ਕਮਿਊਨਿਟੀ ਸਕੂਲ ਦੇ ਵਿਦਿਆਰਥੀਆਂ ਨੇ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਕ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ। ਵਿਦਿਆਰਥੀਆਂ ਨੇ ਭਾਸ਼ਨ ਅਤੇ ਸ਼ਬਦ ਕੀਰਤਨ ਵਿੱਚ ਭਾਗ ਲਿਆ । ਕ੍ਰਾਂਤੀਕਾਰੀ ਸੋਚ ਨੂੰ ਮੁੱਖ …
Read More »ਪੰਜਾਬੀ ਲਿਖਾਰੀ ਸਭਾ ਕੈਲਗਰੀ ‘ਚ ਸਰੋਤਿਆਂ ਦੇ ਰੂਬਰੂ ਹੋਏ ਕਹਾਣੀਕਾਰ ਜਤਿੰਦਰ ਹਾਂਸ
ਕੈਲਗਰੀ/ਬਿਊਰੋ ਨਿਊਜ਼ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੂਨ ਮਹੀਨੇ ਦੀ ਮੀਟਿੰਗ ਸ਼ੁਰੂ ਕਰਦਿਆਂ ਜਨਰਲ ਸਕੱਤਰ ਰਣਜੀਤ ਸਿੰਘ ਨੇ ਪਿਤਾ ਦਿਵਸ (ਫਾਦਰ ਡੇ) ਦੀਆਂ ਸਭ ਨੂੰ ਵਧਾਈਆਂ ਦਿੰਦਿਆਂ ਸਭ ਨੂੰ ਜੀ ਆਇਆਂ ਆਖਦਿਆਂ ਕੁਝ ਸਮਾਚਾਰ ਵੀ ਸਾਂਝੇ ਕੀਤੇ ਤੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਪ੍ਰਧਾਨ ਬਲਜਿੰਦਰ ਸੰਘਾ, ਪੰਜਾਬ ਤੋਂ ਆਏ ਖਾਸ …
Read More »