ਬਰੈਂਪਟਨ/ਬਿਊਰੋ ਨਿਊਜ਼ ਲੰਘੇ ਐਤਵਾਰ, ਬਰੈਂਪਟਨ ਦੇ ਪੈਰਿਟੀ ਰੋਡ ਨੇੜਲੀਆਂ ਪੰਜਾਬਣਾਂ ਨੇ ਨਵੇਂ ਬਣੇ ਪਾਰਕ ਵਿਚ ਤੀਆਂ ਦਾ ਤਿਉਹਾਰ ਮਨਾਇਆ। ਉਨ੍ਹਾਂ ਬੜੇ ਉਤਸ਼ਾਹ ਨਾਲ ਰਲ ਮਿਲ ਕੇ ਇਸ ਦਾ ਸਾਰਾ ਇੰਤਜ਼ਾਮ ਕੀਤਾ, ਜਿਸ ਵਿਚ ਖਾਣ ਪੀਣ ਦਾ ਖੁੱਲ੍ਹਾ ਪ੍ਰਬੰਧ ਕੀਤਾ ਹੋਇਆ ਸੀ। ਪੰਜਾਬਣਾਂ, ਸੌਣ ਮਹੀਨੇ ਦੀ ਤੀਜ ਤੋਂ ਪੂਰਨਮਾਸ਼ੀ ਤੱਕ ਮਨਾਈਆਂ …
Read More »Monthly Archives: August 2017
‘ਸੱਤਵੀਂ ਸਲਾਨਾ ਭਗਤ ਪੂਰਨ ਸਿੰਘ ਚੈਰਿਟੀ ਵਾਕ’ ਵਿਚ ਲੱਗਭੱਗ 400 ਮੈਂਬਰ ਸ਼ਾਮਲ ਹੋਏ
ਬਰੈਂਪਟਨ/ਡਾ.ਝੰਡ : ‘ਸੇਵਾ ਦੇ ਪੁੰਜ’ ਪਿੰਗਲਵਾੜਾ ਅੰਮ੍ਰਿਤਸਰ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੀ ਨਿੱਘੀ ਯਾਦ ਵਿਚ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਦੇ ਪ੍ਰਬੰਧਕਾਂ ਸੰਗਤਾਂ ਦੇ ਸਹਿਯੋਗ ਨਾਲ ‘ਸੱਤਵਾਂ ਪੈਦਲ-ਮਾਰਚ’ ਲੰਘੇ ਐਤਵਾਰ 30 ਜੁਲਾਈ ਨੂੰ ਆਯੋਜਿਤ ਕੀਤਾ ਗਿਆ। ਇਹ ਪੈਦਲ-ਮਾਰਚ ਭਗਤ ਪੂਰਨ ਸਿੰਘ ਜੀ ਦੇ ‘ਵਾਤਾਵਰਣ ਦੀ ਸ਼ੁੱਧਤਾ ਅਤੇ ਅਰੋਗ ਮਨੁੱਖੀ …
Read More »ਕੈਨੇਡਾ ਦੇ 150ਵੇਂ ਜਨਮ ਦਿਨ ਦੇ ਜਸ਼ਨ ਅਤੇ ਤੀਆਂ ਦਾ ਮੇਲਾ ਸਫਲ ਰਿਹਾ
ਬਰੈਂਪਟਨ/ਬਿਊਰੋ ਨਿਊਜ਼ : ਸੰਡਲਵੁੱਡ ਹਾਈਟਜ਼ ਸੀਨੀਅਰ ਕਲੱਬ ਵਲੋਂ ਕੈਨੇਡਾ ਦੇ 150ਵੇਂ ਜਨਮ ਦਿਨ ਜਸ਼ਨ ਅਤੇ ਤੀਆਂ ਦਾ ਮੇਲਾ 29 ਜੁਲਾਈ ਨੂੰ ਸੰਡਲਵੁੱਡ ਅਤੇ ਮਾਊਂਟੇਨਐਸ਼ ਦੇ ਕਾਰਨਰ ‘ਤੇ ਮਾਊਂਟੇਨਐਸ਼ ਪਾਰਕ ਵਿੱਚ ਮਨਾਇਆ ਗਿਆ। ਅਣਗਿਣਿਤ ਲੋਕਾਂ ਨਾਲ ਭਰਪੂਰ ਇਸ ਮੇਲੇ ਵਿੱਚ ਕੋਈ ਬੁਲਾਰਿਆਂ ਨੂੰ ਸੁਣ ਰਿਹਾ ਸੀ, ਕੋਈ ਵੱਖਰੇ ਗਰੁੱਪਾਂ ਵਿੱਚ ਬੈਠਾ …
Read More »ਹੰਬਰਵੁੱਡ ਸੀਨੀਅਰਜ਼ ਕਲੱਬ ਵਲੋਂ ਜਗਦੀਸ਼ ਸਿੰਘ ਗਰੇਵਾਲ ਨੂੰ ਸਨਮਾਨਤ ਕੀਤਾ ਗਿਆ
ਬਰੈਂਪਟਨ : ਹੰਬਰਵੁੱਡ ਸੀਨੀਅਰ ਕਲੱਬ ਵਲੋਂ 150ਵਾਂ ਕੈਨੇਡਾ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਪੰਜਾਬੀ ਪੋਸਟ ਦੇ ਚੀਫ ਐਡੀਟਰ ਜਗਦੀਸ਼ ਸਿੰਘ ਗਰੇਵਾਲ ਨੂੰ ਪਲੈਕ ਨਾਲ ਸਨਮਾਨਿਤ ਕੀਤਾ। ਜਗਦੀਸ਼ ਸਿੰਘ ਗਰੇਵਾਲ ਕਲੱਬ ਦੇ ਆਨਰੇਰੀ ਮੈਂਬਰ ਹਨ। ਕਲੱਬ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਗਰੇਵਾਲ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ …
Read More »ਘੁਡਾਣੀ ਨਗਰ ਦੀ ਸਾਲਾਨਾ ਪਿਕਨਿਕ ‘ਚ ਲੱਗੀਆਂ ਰੌਣਕਾਂ
ਬਰੈਂਪਟਨ : ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ, ਲੁਧਿਆਣੇ ਜ਼ਿਲ੍ਹੇ ਦੇ ਨਾਮਵਰ ਨਗਰ ਘੁਡਾਣੀ ਨਿਵਾਸੀਆਂ ਦੀ ਸਾਲਾਨਾ ਪਿਕਨਿਕ ਨਗਰ-ਨਿਵਾਸੀਆਂ ਦੇ ਸਹਿਯੋਗ ਨਾਲ਼ ਲੰਘੇ ਐਤਵਾਰ ਕੈਲੇਡਨ ਦੀ ਕਿੰਗ ਅਤੇ ਕਰੈਡਿਟ ਵਿਊ ਦੇ ਏਰੀਏ ਚਾਰਲਸ ਹੇਨਜ਼ ਮੈਮੋਰੀਅਲ ਪਾਰਕ 14190 ਕਰੈਡਿਟ ਵਿਊ ਪਾਰਕ ਵਿੱਚ ਮਨਾਈ ਗਈ। ਇਸ ਪਿਕਨਿਕ ਵਿੱਚ ਦੋਹਾਂ ਨਗਰਾਂ …
Read More »ਸਕਿਉਰਲਾਈਫ ਇੰਸੋਰੈਂਸ ਵਲੋਂ ਸਲਾਨਾ ਬਾਰਬੀਕਿਊ
ਪਿਛਲੇ ਦਿਨੀਂ 29 ਜੁਲਾਈ ਨੂੰ ਸਕਿਉਰਲਾਈਫ ਇੰਸੋਰੈਂਸ ਵਲੋਂ ਸਲਾਨਾ ਬਾਰਬੀਕਿਊ ਦਾ ਇਤਜ਼ਾਮ ਕੀਤਾ ਗਿਆ। ਕੰਪਨੀ ਵਲੋਂ ਹਰ ਸਾਲ ਇਹ ਪ੍ਰੋਗਰਾਮ ਕਮਿਊਨਿਟੀ ਦਾ ਧੰਨਵਾਦ ਕਰਨ ਲਈ ਐਪਰੀਏਸ਼ਨ ਡੇਅ ਦੇ ਤੌਰ ‘ਤੇ ਆਯੋਜਿਤ ਕੀਤਾ ਜਾਂਦਾ ਹੈ। ਇਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਭਾਗ ਲਿਆ। ਮੀਡੀਆ ਨਾਲ ਸਬੰਧਤ ਬਹੁਤ ਸਾਰੀਆਂ ਸ਼ਖ਼ਸੀਅਤਾਂ ਪਹੁੰਚੀਆਂ …
Read More »ਰਾਇਲ ਪੰਜਾਬੀ ਕਲੱਬ ਵਲੋਂ 8ਵੇਂ ਗਲੇਨਕੇਰਨ ਗੋਲਫ ਕੱਪ ਦਾ ਆਯੋਜਨ
ਮਿਲਟਨ/ ਬਿਊਰੋ ਨਿਊਜ਼ : ਪੰਜਾਬੀ ਗੋਲਫਰਸ ਐਸੋਸੀਏਸ਼ਨ ਨੇ 25 ਜੁਲਾਈ ਤੋਂ ਗਲੇਨਕੇਰਨ ਗੋਲਫ ਕਲੱਬ ‘ਚ ਆਪਣਾ ਸਾਲਾਨਾ ਰਾਇਲ ਪੰਜਾਬੀ ਕੱਪ ਕਰਵਾਇਆ। ਇਸ ਦੌਰਾਨ 250 ਤੋਂ ਵਧੇਰੇ ਖਿਡਾਰੀਆਂ ਨੇ ਇਸ ਟੂਰਨਾਮੈਂਟ ‘ਚ ਹਿੱਸਾ ਲਿਆ। ਪੰਜਾਬੀ ਗੋਲਫਰਸ ਐਸੋਸੀਏਸ਼ਨ ਵਲੋਂ ਬੀਤੇ ਇਕ ਦਹਾਕੇ ਤੋਂ ਕਪੀਟਿਟਿਵ ਅਤੇ ਰੀਕ੍ਰਿਏਸ਼ਨਲ ਟੂਰਨਾਮੈਂਟ ਕਰਵਾਉਂਦੀ ਆ ਰਹੀ ਹੈ ਅਤੇ …
Read More »ਇੰਟਰਨੈਸ਼ਨਲ ਗਤਕਾ ਟੂਰਨਾਮੈਂਟ ਨੇ ਦਰਸ਼ਕਾਂ ‘ਚ ਵੀ ਭਰ ਦਿੱਤਾ ਜੋਸ਼
ਟੋਰਾਂਟੋ ‘ਚ ਆਯੋਜਿਤ ਇੰਟਰਨੈਸ਼ਨਲ ਯੁੱਧ ਗਤਕਾ ਟੂਰਨਾਮੈਂਟ ਵਿਚ ਦੁਨੀਆ ਭਰ ਤੋਂ ਟੀਮਾਂ ਨੇ ਹਿੱਸਾ ਲੈ ਕੇ ਜਿੱਥੇ ਮਾਰਸ਼ਲ ਖੇਡ ਦੇ ਰੂਪ ਵਿਚ ਆਪਣੀ ਖੇਡ ਦੇ ਜੌਹਰ ਦਿਖਾਏ, ਉਥੇ ਉਹਨਾਂ ਦੇ ਜੁਝਾਰੂਪਣ ਨੂੰ ਦੇਖ ਕੇ ਦਰਸ਼ਕਾਂ ਵਿਚ ਵੀ ਜੋਸ਼ ਭਰ ਗਿਆ। ਲੰਘੀ 30 ਜੁਲਾਈ ਨੂੰ ਸੰਪੰਨ ਹੋਏ ਇਸ ਗਤਕਾ ਟੂਰਨਾਮੈਂਟ ਵਿਚ …
Read More »ਸਿੱਖ ਸਪੋਰਟਸ ਕਲੱਬ ‘ਸਿੱਕ ਕਿੱਡਜ਼ ਹਸਪਤਾਲ’ ਦੀ ਸਹਾਇਤਾ ਲਈ ਨਿੱਤਰਿਆ
ਸਿੱਖ ਸਪੋਰਟਸ ਕਲੱਬ ਦੇ ਬੱਚਿਆਂ ਨੇ 20,000 ਡਾਲਰ ਦੀ ਸਹਾਇਤਾ ਰਾਸ਼ੀ ਵਾਲਾ ਚੈਕ ਕੀਤਾ ਭੇਟ ਮਾਲਟਨ/ਡਾ.ਝੰਡ : ਲੰਘੇ ਐਤਵਾਰ 30 ਜੁਲਾਈ ਨੂੰ ‘ਸਿੱਖ ਸਪੋਰਟਸ ਕਲੱਬ’ ਵੱਲੋਂ ਇੱਕ ਪ੍ਰਭਾਵਸ਼ਾਲੀ ਸਮਾਗ਼ਮ ਵਿਚ ਪਿਛਲੇ ਹਫ਼ਤੇ 23 ਜੁਲਾਈ ਨੂੰ ਕਰਵਾਈ ਗਈ ‘ਵਾਕ’ ਦੌਰਾਨ ਇਕੱਤਰ ਹੋਏ 20,000 ਡਾਲਰ ਰਕਮ ਦਾ ਚੈੱਕ ‘ਸਿੱਕ ਕਿੱਡਜ਼’ ਹਸਪਤਾਲ ਦੇ …
Read More »ਮਨਪ੍ਰੀਤ ਬਾਦਲ ਦੇ ਹਲਕੇ ਦਾ ਇਕਲੌਤਾ ਸਰਕਾਰੀ ਰਾਜਿੰਦਰਾ ਕਾਲਜ ਵੀ ਵਿਦਿਆਰਥੀਆਂ ਸਹਾਰੇ
ਗਰੀਬ ਮਾਪਿਆਂ ਲਈ ਬੋਝ ਚੁੱਕਣਾ ਹੋਇਆ ਔਖਾ ਬਠਿੰਡਾ : ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਹਲਕਾ ਬਠਿੰਡਾ (ਸ਼ਹਿਰੀ) ਦੇ ਇਕਲੌਤੇ ਸਰਕਾਰੀ ਰਾਜਿੰਦਰਾ ਕਾਲਜ ਨੂੰ ਹੁਣ ਵਿਦਿਆਰਥੀ ਚਲਾ ਰਹੇ ਹਨ। ਬਠਿੰਡਾ ਖ਼ਿੱਤੇ ਦੇ ਇਸ ਪੁਰਾਣੇ ਕਾਲਜ ਵਿਚ ਸਿਰਫ਼ 41 ਅਧਿਆਪਕਾਂ ਨੂੰ ਤਨਖ਼ਾਹ ਸਰਕਾਰੀ ਖ਼ਜ਼ਾਨੇ ਵਿਚੋਂ ਮਿਲਦੀ ਹੈ ਜਦੋਂ ਕਿ 65 …
Read More »