Breaking News
Home / 2017 / August / 08

Daily Archives: August 8, 2017

ਕੈਪਟਨ ਅਮਰਿੰਦਰ ਨੇ ਮੋਦੀ ਅਤੇ ਜੇਤਲੀ ਨਾਲ ਕੀਤੀ ਮੁਲਾਕਾਤ

ਕਰਜ਼ਾ ਵੱਧ ਵਧਾਉਣ ਦੀ ਕੀਤੀ ਅਪੀਲ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰ ਸਰਕਾਰ ਨੂੰ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧ ਐਕਟ-2003 ਵਿੱਚ ਢਿੱਲ ਦੇਣ ਅਤੇ ਕਰਜ਼ਾ ਹੱਦ ਵਧਾਉਣ ਦੀ ਅਪੀਲ ਕੀਤੀ ਹੈ। ਤਾਂ ਜੋ ਸੂਬਾ ਸਰਕਾਰ ਖੇਤੀ ਕਰਜ਼ਾ ਮੁਆਫੀ ਬਾਰੇ ਆਪਣੀ ਵਚਨਬੱਧਤਾ ਨੂੰ ਪੂਰਾ ਕਰ …

Read More »

ਸਕੂਲਾਂ ‘ਚ ਯੋਗ ਲਾਜ਼ਮੀ ਕਰਨ ਦੀ ਮੰਗ ਵਾਲੀ ਪਟੀਸ਼ਨ ਸੁਪਰੀਮ ਕੋਰਟ ਨੇ ਕੀਤੀ ਖਾਰਜ

ਕਿਹਾ, ਅਜਿਹੇ ਫੈਸਲੇ ਸਰਕਾਰਾਂ ਆਪ ਕਰਨ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਅੱਜ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਕੌਮੀ ਯੋਗ ਨੀਤੀ ਬਣਾਉਣ ਤੇ ਸਾਰੇ ਦੇਸ਼ ਵਿੱਚ ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਯੋਗ ਲਾਜ਼ਮੀ ਕਰਨ ਦੀ ਮੰਗ ਕੀਤੀ ਗਈ ਸੀ। ਜਸਟਿਸ ਐਮ.ਬੀ. ਲੋਕੁਰ ਦੀ ਅਗਵਾਈ ਵਾਲੇ …

Read More »

ਭਗਵੰਤ ਮਾਨ ਨੇ ਫਿਰ ਕਾਂਗਰਸ ਅਤੇ ਅਕਾਲੀਆਂ ਦੇ ਮਿਲੇ ਹੋਣ ਦੇ ਲਾਏ ਇਲਜ਼ਾਮ

ਕਿਹਾ, ਇਨ੍ਹਾਂ ਦਾ ਮਕਸਦ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਦੂਰ ਰੱਖਣਾ ਸੀ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਾਂਗਰਸ ਤੇ ਅਕਾਲੀ ਦਲ ‘ਤੇ ਫਿਰ ਮਿਲੇ ਹੋਣ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਚੋਣਾਂ ਤੋਂ ਪਹਿਲਾਂ ਹੀ ਸੁਚੇਤ ਕਰ ਦਿੱਤਾ ਸੀ ਕਿ …

Read More »

ਚੰਡੀਗੜ੍ਹ ‘ਚ ਆਈਏਐਸ ਅਫਸਰ ਦੀ ਧੀ ਨਾਲ ਹੋਈ ਛੇੜਛਾੜ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ

ਭਾਜਪਾ ਆਗੂ ਨੇ ਕਿਹਾ, ਮੇਰੇ ਪੁੱਤਰ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਹੋਵੇ ਨਵੀਂ ਦਿੱਲੀ/ਬਿਊਰੋ ਨਿਊਜ਼ ਚੰਡੀਗੜ੍ਹ ‘ਚ ਆਈਏਐਸ ਅਫਸਰ ਦੀ ਧੀ ਨਾਲ ਭਾਜਪਾ ਆਗੂ ਦੇ ਪੁੱਤਰ ਵਲੋਂ ਕੀਤੀ ਛੇੜਛਾੜ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਮਾਮਲੇ …

Read More »

ਰਾਜ ਸਭਾ ‘ਚ ਵਿਰੋਧੀ ਧਿਰ ਨੇ ਕੀਤਾ ਹੰਗਾਮਾ

ਕਿਹਾ, ਦੋ ਤਰ੍ਹਾਂ ਦੇ ਨੋਟ ਛਾਪਣੇ ਇਕ ਵੱਡਾ ਘੋਟਾਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਰਾਜ ਸਭਾ ਵਿਚ ਅੱਜ ਕਾਂਗਰਸ ਦੀ ਅਗਵਾਈ ਵਿਚ ਵਿਰੋਧੀ ਧਿਰ ਨੇ ਇਲਜ਼ਾਮ ਲਾਇਆ ਕਿ 500 ਅਤੇ 2000 ਦੇ ਨੋਟ ਵੱਖ-ਵੱਖ ਤਰ੍ਹਾਂ ਨਾਲ ਛਾਪੇ ਜਾ ਰਹੇ ਹਨ। ਇਹ ਸਦੀ ਦਾ ਸਭ ਤੋਂ ਵੱਡਾ ਘੋਟਾਲਾ ਹੈ। ਇਸ ਮਾਮਲੇ ਵਿਚ ਕਾਂਗਰਸ …

Read More »

ਵੱਖ-ਵੱਖ ਦੇਸ਼ਾਂ ਦੀਆਂ ਕੰਪਨੀਆਂ ਪੰਜਾਬ ‘ਚ ਪ੍ਰੋਜੈਕਟ ਲਾਉਣ ਲਈ ਉਤਸੁਕ

ਕੰਪਨੀਆਂ ਦੇ ਨੁਮਾਇੰਦਿਆਂ ਨੇ ਕੈਪਟਨ ਅਮਰਿੰਦਰ ਨਾਲ ਕੀਤੀ ਮੁਲਾਕਾਤ ਨਵੀਂ ਦਿੱਲੀ/ਬਿਊਰੋ ਨਿਊਜ਼ ਰੂਸ, ਚੀਨ ਤੇ ਯੂ.ਏ.ਈ. ਸਣੇ ਵੱਖ-ਵੱਖ ਦੇਸ਼ਾਂ ਦੀਆਂ ਕੰਪਨੀਆਂ ਨੇ ਪੰਜਾਬ ਦੇ ਰੱਖਿਆ ਤੇ ਮੈਟਰੋ ਰੇਲ ਪ੍ਰੋਜੈਕਟਾਂ ਸਣੇ ਵੱਖ-ਵੱਖ ਖੇਤਰਾਂ ਵਿੱਚ ਵਪਾਰਕ ਇਕਾਈਆਂ ਸਥਾਪਤ ਕਰਨ ਲਈ ਦਿਲਚਸਪੀ ਵਿਖਾਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਕੰਪਨੀਆਂ ਦੇ …

Read More »

ਵਰਲਡ ਆਰਮੀ ਗੇਮਜ਼ ਵਿਚ ਇੰਡੀਅਨ ਟੈਂਕ ਨੇ ਹਵਾ ਵਿਚ ਉਡ ਕੇ ਹਾਸਲ ਕੀਤਾ ਚੌਥਾ ਸਥਾਨ

ਚੀਨ ਦਾ ਟੈਂਕ ਲੜਖੜਾਇਆ ਤੇ ਕਈ ਹਿੱਸੇ ਹੋਏ ਵੱਖ-ਵੱਖ ਗਵਾਲੀਅਰ/ਬਿਊਰੋ ਨਿਊਜ਼ ਇੰਡੀਅਨ ਆਰਮੀ ਦਾ ਟੀ-90 ਭੀਸ਼ਮ ਟੈਂਕ, ਜਿਸ ਨੇ ਹਵਾ ਵਿਚ ਉਡ ਕੇ ਬ੍ਰਿਜ ਦੀ ਲੇਅਰ ਨੂੰ ਜਦੋਂ ਬਿਨਾ ਟੱਚ ਕੀਤੇ ਪਾਰ ਕੀਤਾ ਤਾਂ ਰੂਸ ਦੀ ਅਲਬਿਨਾ ਰੇਂਜ ਵਿਚ ਸਾਰੇ ਹੈਰਾਨ ਰਹਿ ਗਏ। 19 ਦੇਸ਼ਾਂ ਦੀ ਆਰਮੀ ਵਿਚ ਇੰਡੀਅਨ ਟੈਂਕ …

Read More »

ਔਰਤਾਂ ਦੇ ਵਾਲ ਕੱਟਣ ਦੀਆਂ ਘਟਨਾਵਾਂ ਦਿਨੋਂ ਦਿਨ ਵਧਣ ਲੱਗੀਆਂ

ਜਲੰਧਰ ਵਿਚ ਵੀ ਔਰਤ ਦੇ ਕੱਟੇ ਗਏ ਵਾਲ ਜਲੰਧਰ/ਬਿਊਰੋ ਨਿਊਜ਼ ਔਰਤਾਂ ਦੇ ਵਾਲ ਕੱਟਣ ਦੀਆਂ ਘਟਨਾਵਾਂ ਵਿਚ ਦਿਨੋਂ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਅਜਿਹੀਆਂ ਘਟਨਾਵਾਂ ਤਕਰੀਬਨ ਪੂਰੇ ਪੰਜਾਬ ਵਿਚ ਹੋਣ ਲੱਗ ਪਈਆਂ ਹਨ। ਪਰ ਇਸਦੀ ਅਸਲੀਅਤ ਦਾ ਕੋਈ ਵੀ ਪਹਿਲੂ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਇਸੇ ਦੌਰਾਨ ਅੱਜ ਜਲੰਧਰ …

Read More »