Breaking News
Home / 2017 (page 345)

Yearly Archives: 2017

ਬਰੈਂਪਟਨ ਸ਼ਹਿਰ ‘ਚ ਸਿੱਖ ਵਿਰਾਸਤੀ ਮਹੀਨੇ ਦੇ ਸਮਾਗਮ ਜਾਰੀ

ਰਿਸੈਪਸ਼ਨ ਵਿਚ ਸ਼ਾਮਲ ਹੋਣਗੇ ਸੋਹੀ ਬਰੈਂਪਟਨ : ਓਨਟਾਰੀਓ ਵਿਚ ਸਿੱਖ ਹੈਰੀਟੇਜ ਮਹੀਨੇ ਦੇ ਸਮਾਗਮ ਜਾਰੀ ਹਨ ਅਤੇ ਇਸ ਸਬੰਧ ਵਿਚ 25 ਅਪ੍ਰੈਲ ਨੂੰ ਸ਼ਾਮ 6.00 ਵਜੇ ਤੋਂ ਰਾਤ 8.00 ਵਜੇ ਤੱਕ ਰਿਸੈਪਸ਼ਨ ਆਯੋਜਿਤ ਕੀਤੀ ਜਾਵੇਗੀ। ਇਸ ਦੌਰਾਨ ਫੈਡਰਲ ਇਨਫਰਾਸਟੱਕਚਰ ਅਤੇ ਕਮਿਊਨਿਟੀ ਮੰਤਰੀ ਅਮਰਜੀਤ ਸਿੰਘ ਸੋਹੀ ਵੀ ਸ਼ਾਮਲ ਹੋਣਗੇ ਅਤੇ ਉਹ …

Read More »

ਸੋਨੀਆ ਸਿੱਧੂ ਨੇ ਵਿਸਾਖੀ ਪੁਰਬ ਮਨਾਉਣ ਦੀ ਸਾਰਿਆਂ ਨੂੰ ਮੁਬਾਰਕਵਾਦ ਦਿੱਤੀ

ਬਰੈਂਪਟਨ/ਬਿਊਰੋ ਨਿਊਜ਼ : ਵਿਸਾਖੀ ਦਾ ਤਿਓਹਾਰ ਬਰੈਂਪਟਨ ਸਮੇਤ ਸਾਰੇ ਕੈਨੇਡਾ ਹੀ ਨਹੀਂ, ਸਗੋਂ ਸਾਰੀ ਦੁਨੀਆਂ ਵਿੱਚ ਸਿੱਖ ਕਮਿਊਨਿਟੀ ਵੱਲੋਂ ਬੜੇ ਜੋਸ਼-ਓ-ਖ਼ਰੋਸ਼ ਨਾਲ ਮਨਾਇਆ ਜਾ ਰਿਹਾ ਹੈ। ਵਿਸਾਖੀ ਸਿੱਖਾਂ ਦੇ ਨਵੇਂ ਸਾਲ ਦੀ ਸ਼ੁਰੂਆਤ ਅਤੇ ਫ਼ਸਲਾਂ ਦੀ ਕਟਾਈ ਦਾ ਪ੍ਰਤੀਕ ਹੈ। ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਵਿੱਚ ਖਾਲਸੇ …

Read More »

ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ ਦੌਰਾਨ ਚਾਰ ਕਹਾਣੀਆਂ ‘ਤੇ ਵਿਚਾਰ-ਚਰਚਾ

ਬਰੈਂਪਟਨ : ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਇਹ ਮੀਟਿੰਗ ਉੱਘੀ ਲੇਖਕ ਜੋੜੀ ਸੁਰਜੀਤ ਕੌਰ ਅਤੇ ਪਿਆਰਾ ਸਿੰਘ ਕੁੱਦੋਵਾਲ ਦੇ ਗ੍ਰਹਿ ਵਿਖੇ ਬਹੁਤ ਹੀ ਸਦਵਾਭਵਨਾ ਵਾਲੇ ਮਹੌਲ ਵਿੱਚ ਹੋਈ।  ਸ਼ੁਰੂਆਤ ਸਮੇਂ ਕੈਨੇਡੀਅਨ ਪੰਜਾਬੀ ਕਹਾਣੀ ਦਾ ਮੁੱਖ ਧਾਰਾ ਤੇ ਪ੍ਰਭਾਵ ਜਾਂ ਵਿਦਵਾਨਾਂ ਵਲੋਂ ਲਏ ਜਾ ਰਹੇ ਨੋਟਿਸ ਤੇ ਵੀ ਵਿਚਾਰ ਚਰਚਾ ਹੋਈ। …

Read More »

ਪੁਲਿਸ ਵਲੋਂ ਆਨਲਾਈਨ ਖਰੀਦੋ-ਫਰੋਖਤ ਵੇਲੇ ਸੁਚੇਤ ਰਹਿਣ ਦੀ ਅਪੀਲ

ਬਰੈਂਪਟਨ/ ਬਿਊਰੋ ਨਿਊਜ਼ ਪੀਲ ਪੁਲਿਸ ਨੇ ਲੋਕਾਂ ਨੂੰ ਆਨਲਾਈਨ ਡੀਲ ਤੋਂ ਚੌਕਸ ਰਹਿਣ ਦੀ ਅਪੀਲ ਕੀਤੀ ਹੈ, ਕਿਉਂਕਿ ਅਜਿਹੇ ਮਾਮਲਿਆਂ ਵਿਚ ਮੁਲਾਕਾਤ ਤੋਂ ਬਾਅਦ ਲੁੱਟੇ ਜਾਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਕ ਹੋਰ ਬਰੈਂਪਟਨ ਵਾਸੀ ਨਾਲ ਇਸ ਤਰ੍ਹਾਂ ਦੀ ਡੀਲ ਕਰਕੇ ਮੁਲਾਕਾਤ ਹੋਣ ਮੌਕੇ ਚਾਕੂ ਦਿਖਾ ਕੇ ਆਈਫ਼ੋਨ …

Read More »

ਡਾ. ਭੀਮ ਰਾਓ ਅੰਬੇਦਕਰ ਦਾ ਜਨਮ ਦਿਨ 22 ਅਪ੍ਰੈਲ ਨੂੰ ਮਨਾਇਆ ਜਾਵੇਗਾ

ਮਿਸੀਸਾਗਾ : ਭਾਰਤੀ ਸੰਵਿਧਾਨ ਦੇ ਨਿਰਮਾਤਾ ਅਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਅਤੇ ਭਾਰਤ ਵਿਚ ਸਦੀਆਂ ਤੋਂ ਦੱਬੇ ਕੁਚਲੇ ਕਰੋੜਾਂ ਲੋਕਾਂ ਦੇ ਮੁਕਤੀ ਦਾਤਾ, ਬਾਬਾ ਸਾਹਿਬ ਡਾ. ਭੀਮ ਰਾਓ ਜੀ ਅੰਬੇਦਕਰ ਦਾ ਜਨਮ ਦਿਨ (ਸੈਲੀਬਰੇਸ਼ਨ ਕਮੇਟੀ ਆਫ ਡਾ. ਬੀ ਆਰ ਅੰਬੇਦਕਰ ਟੋਰਾਂਟੋ) ਵਲੋਂ 22 ਅਪ੍ਰੈਲ ਦਿਨ ਸ਼ਨੀਵਾਰ ਸ਼ਾਮ 6.00 ਵਜੇ …

Read More »

ਤਰਕਸ਼ੀਲ ਨਾਟਕ ਮੇਲਾ ਭਗਤ ਸਿੰਘ ਦੀ ਵਿਚਾਰਧਾਰਾ ਦਾ ਸੁਨੇਹਾ ਦੇਣ ਵਿੱਚ ਕਾਮਯਾਬ ਰਿਹਾ

ਬਰੈਂਪਟਨ/ਬਿਊਰੋ ਨਿਊਜ਼ ਨਾਰਥ ਅਮੈਰੀਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ 16 ਅਪਰੈਲ ਦਿਨ ਐਤਵਾਰ ਰੋਜ਼ ਥੀਏਟਰ ਬਰੈਂਪਟਨ ਵਿਖੇ ਭਗਤ ਸਿੰਘ , ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਿਤ ‘ਤਰਕਸ਼ੀਲ ਨਾਟਕ ਮੇਲਾ’ ਕਰਵਾਇਆ ਗਿਆ। ਇਹ ਨਾਟਕ ਮੇਲਾ ਤਰਕਸ਼ੀਲ  ਅਤੇ ਭਗਤ ਸਿੰਘ ਦੀ ਵਿਚਾਰਧਾਰਾ ਦਾ ਸੁਨੇਹਾ ਦੇਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਿਹਾ। ਇਸ ਪਰੋਗਰਾਮ ਵਿੱਚ …

Read More »

ਬਰੈਂਪਟਨ ‘ਚ ਟਰੱਕ ਡਰਾਈਵਰ ਨੇ ਜੀਓ ਬੱਸ ਨੂੰ ਮਾਰੀ ਟੱਕਰ

ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦਾ ਦੋਸ਼ ਬਰੈਂਪਟਨ/ ਬਿਊਰੋ ਨਿਊਜ਼ ਬੀਤੀ 17 ਅਪ੍ਰੈਲ ਨੂੰ ਡਿਕਸੀ ਰੋਡ ਖੇਤਰ ‘ਚ ਹਿਕ ਸ਼ਰਾਬੀ ਟਰੱਕ ਡਰਾਈਵਰ ਨੇ ਇਕ ਜੀਓ ਟ੍ਰਾਂਜਿਟ ਬੱਸ ਵਿਚ ਟੱਕਰ ਮਾਰ ਦਿੱਤੀ। ਪੁਲਿਸ ਨੇ ਜਦੋਂ ਉਸ ਦਾ ਟੈਸਟ ਕੀਤਾ ਤਾਂ ਉਸ ਨੇ ਕਾਨੂੰਨੀ ਤੌਰ ‘ਤੇ ਤੈਅ ਸੀਮਾ ਤੋਂ ਤਿੰਨ ਗੁਣਾ ਵੱਧ …

Read More »

ਪੀਲ ਪੁਲਿਸ ਬੋਰਡ ਨੇ ਇਕੁਇਟੀ ਆਡਿਟ ਲਈ ਨਿਯੁਕਤੀ ਕੀਤੀ

ਬਰੈਂਪਟਨ : ਪੀਲ ਪੁਲਿਸ ਸਰਵਿਸਜ਼ ਬੋਰਡ ਨੇ ਕੈਨੇਡੀਅਨ ਸੈਂਟਰ ਫਾਰ ਡਾਇਵਰਸਿਟੀ ਐਂਡ ਇਨਕਲੂਜਨ ਨੂੰ ਸੁਤੰਤਰ ਇਕੁਇਟੀ ਅਤੇ ਡਾਇਵਰਸਿਟੀ ਪ੍ਰੋਫੈਸ਼ਨਲ ਆਡਿਟ ਲਈ ਨਿਯੁਕਤ ਕੀਤਾ ਹੈ। ਪੀਲ ਪੁਲਿਸ ਬੋਰਡ ਦੇ ਚੇਅਰਮੈਨ ਅਮਰੀਕ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਸੀਸੀਡੀਆਈ ਦੇ ਸਫਲ ਸਰਵਿਸ ਨਿਰਮਾਤਾ ਦੇ ਤੌਰ ‘ਤੇ ਚੁਣਿਆ ਜਾਣਾ ਇਕ ਮਹੱਤਵਪੂਰਨ ਕਦਮ ਹੈ ਅਤੇ …

Read More »

ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਡਾ. ਅੰਬੇਡਕਰ

ਪ੍ਰਿੰ. ਪਾਖਰ ਸਿੰਘ ਬਹੁਪੱਖੀ ਸ਼ਖਸ਼ੀਅਤ ਦੇ ਮਾਲਕ ਭਾਰਤ ਰਤਨ ਡਾ ਭੀਮ ਰਾਉ ਅੰਬੇਡਕਰ ਮਿਹਨਤਕਸ਼ਾਂ ਤੇ ਦਲਿਤਾਂ ਦੇ ਮਸੀਹਾ, ਔਰਤਾਂ ਦੇ ਮੁਕਤੀਦਾਤਾ, ਦਰਦਵੰਦਾਂ ਦੇ ਦਰਦੀ, ਆਸ਼ਾਵਾਦੀ ਸੋਚ ਦੇ ਮਾਲਕ, ਮਾਨਵਤਾ ਦੇ ਆਸ਼ਕ, ਜੁਝਾਰੂ ਨੇਤਾ, ਪੀੜਤਾਂ ਦੇ ਮਦਦਗਾਰ, ਕਰਨੀਂ ਤੇ ਕਥਨੀ ਦੇ ਪੂਰੇ, ਕਲਮ ਦੇ ਧਨੀ, ਵਿਦਵਤਾ ਦੇ ਭੰਢਾਰ, ਸ਼ੋਸ਼ਤਾਂ ਦੇ  ਰਖਵਾਲੇ, …

Read More »

ਮਾਂ ਬੋਲੀ-ਪੰਜਾਬੀ ਉਦਾਸ ਹੈ!

ਡਾ. ਡੀ ਪੀ ਸਿੰਘ 416-859-1856 ਪਾਤਰ : ਜਸਬੀਰ : ਪੰਦਰਾਂ ਕੁ ਸਾਲ ਦਾ ਮੁੰਡਾ ਬੇਬੇ : ਪੰਜਾਬੀ ਭਾਸ਼ਾ ਦੀ ਨੁਮਾਇੰਦਗੀ ਕਰ ਰਹੀ,ਫਟੇ ਪੁਰਾਣੇ ਕੱਪੜੇ ਪਾਈ ਬੁੱਢੀ ਔਰਤ ੍ਰਮਿ ਸੁਰਜੀਤ : ਪੰਜਾਬੀ ਲੇਖਕ ਕੁਲਦੀਪ : ਸੁਰਜੀਤ ਦਾ ਬੇਟਾ, ਉਮਰ ਬਾਰਾਂ ਸਾਲ ਪਰਦਾ ਉੱਠਦਾ ਹੈ। ਕਾਂਡ ਪਹਿਲਾ ਸਥਾਨ – ਉਜਾੜ ਵਿਚ ਇਕ …

Read More »