PROBLRM ON TORONTO AIRPORT ਟੋਰਾਟੋਂ ਦੇ ਏਅਰਪੋਰਟ’ਤੇ ਖੱਜਲ-ਖੁਆਰੀ ਹੋਵੇ, ਸਰਕਾਰਆਖਦੀ ਕਿ ਸਟਾਫਥੋੜ੍ਹਾ ਘੱਟ ਹੈ ਜੀ। ਘੰਟਿਆਂ ਬੱਧੀ ਲੋਕਲਾਇਨਾਂ ਵਿੱਚ ਖੜ੍ਹੇ ਰਹਿੰਦੇ, ਸਬਰਵਾਲੇ ਬੰਦੇ ਨੂੰ ਵੀਚੜ੍ਹਦਾ ਵੱਟ ਹੈ ਜੀ। ਬੈਗ ਲੇਟਹੋਵਣ ਜਾਂ ਗੁਆਚ ਜਾਂਦੇ, ਸੁਣ ਕੇ ਕਾਲਜ਼ੇ ‘ਤੇ ਵੱਜਦੀ ਸੱਟ ਹੈ ਜੀ। ਬਹੁਤਛੇਤੀ ਏਹ ਮਸਲਾ ਹੱਲ ਹੋ ਜਾਊ, ਲਗਾਈਚਿਰਾਂ ਤੋਂ ਅਧਿਕਾਰੀਆਂ …
Read More »ਘਪਲ਼ੇ
ਘਪਲ਼ੇ ਕਰਨਹੈਰਾਨ ਓ ਰੱਬਾ। ਮੇਰਾਭਾਰਤਮਹਾਨ ਓ ਰੱਬਾ। ਰੇਤਾ ਖਾ ਗਏ ਬਜਰੀ ਖਾ ਗਏ। ਬਾਕੀਸਭਵੀ ਗਹਿਣੇ ਪਾ ਗਏ। ਇਹ ਲੋਕੀਬੜੇ ਸ਼ੈਤਾਨ ਓ ਰੱਬਾ। ਘਪਲ਼ੇ ਕਰਨਹੈਰਾਨ ਓ ਰੱਬਾ। ਸੜਕਾਂ ਉੱਤੇ ਲੁੱਕ ਨਾਪਾਉਂਦੇ। ਐਵੇਂ ਵਾਧੂਟੈਕਸਵਧਾਉਂਦੇ। ਨੇਤਾ ਕਈ ਬੇਈਮਾਨ ਓ ਰੱਬਾ। ਘਪਲ਼ੇ ਕਰਨਹੈਰਾਨ ਓ ਰੱਬਾ। ਕੀੜੇਮਾਰਦਵਾਈਆਂ ਨਕਲੀ। ਬੀਜ਼ ਤੇ ਖਾਦਾਂ ਵੀਨਾਅਸਲੀ। ਵੇਚਣਵੀਨਾਲਸ਼ਾਨ ਓ ਰੱਬਾ। …
Read More »ਵਿਸ਼ਵ ਗੁਰੂਬਣ ਚੁੱਕੇ ਦੇਸ਼ਵਿਚ…
ਅਨੁਸੂਚਿਤਜਾਤੀ ਦੇ ਲੋਕਾਂ ਨਾਲ ਅੱਜ ਵੀਵਿਤਕਰਾ ਹੋ ਰਿਹਾ ਹੈ। ਰਾਜਸਥਾਨ ਦੇ ਜਲੌਰ ਖੇਤਰ ਦੇ ਸਰਕਾਰੀਸਕੂਲ ਵਿੱਚ ਪੜ੍ਹਦੇ 8 ਸਾਲਾਮਾਸੂਮ ਨੂੰ ਮਾਸਟਰਲਈ ਵੱਖਰੇ ਤੌਰ ‘ਤੇ ਰੱਖੇ ਘੜੇ ਵਿੱਚੋਂ ਪਾਣੀਪੀਣਦਾਖਮਿਆਜ਼ਾਆਪਣੀਜਾਨਵਾ ਕੇ ਭੁਗਤਣਾਪਿਆ ਹੈ। ਮਾਸੂਮ ਨੂੰ ਕੋਹ ਕੋਹ ਕੇ ਮਾਰਿਆ ਗਿਆ ਵਿਸ਼ਵ ਗੁਰੂਬਣ ਚੁੱਕੇ ਦੇਸ਼ਵਿਚ… ”ਜਿਉਂਦਾ ਹੈ ਏਕਲਵਿਆ ਅੱਜ ਵੀ, ਸਕੂਲਾਂ ਵਿੱਚ …
Read More »ਪਰਵਾਸੀ ਨਾਮਾ
ਰੱਖੜੀ ਚਾਂਵਾਂ ਨਾਲ ਵੀਰਾਂ ਦੇ ਘਰ, ਚਲ ਕੇ ਭੈਣਾਂ ਅੱਜ ਆਈਆਂ ਨੇ। ਲਿਆਈਆਂ ਨੇ ਪਿਆਰ ਦੇ ਧਾਗ਼ੇ, ਹੱਥਾਂ ਵਿੱਚ ਫੜੀਆਂ ਮਠਿਆਈਆਂ ਨੇ। ਭਾਈਆਂ ਵੀ ਮਾਣ ਬਖ਼ਸ਼ ਕੇ, ਆਪਣੇ ਸੀਨੇ ਨਾਲ ਲਾਈਆਂ ਨੇ। ਉੱਡ ਗਈਆਂ ਦੂਰ ਜੋ ਕੂੰਝਾਂ, ਉਹਨਾਂ ਝੱਲੀਆਂ ਜੁਦਾਈਆਂ ਨੇ। ਅੱਜ ਏਸੇ ਲਈ ਹੋ ਕੇ ਬੇਬਸ, ਕੁਝ ਨੇ ਅੱਖੀਆਂ …
Read More »ਘਰ ਘਰ ਤਿਰੰਗਾ …
(ਇੱਕ ਵਿਅੰਗ) ਘਰ ਘਰ ਤਿਰੰਗਾ ਲਹਿਰਾਵਾਂਗੇ, ਜਸ਼ਨ-ਏ ਅਜ਼ਾਦੀ ਮਨਾਵਾਂਗੇ। ਕੀ ਹੋਇਆ ਘਰ ਵੀ ਹੈ ਨਈਂ, ਹੱਥ ਵਿੱਚ ਹੀ ਇੱਕ ਫੜ੍ਹਾਵਾਂਗੇ। ਦੇਸ਼ ਪਿਆਰ ਜਾਂ ਮਜ਼ਬੂਰੀ ਹੀ, ਤਰਾਨਾ ਤਾਂ ਇੱਕ ਗਾਵਾਂਗੇ। ਢਿੱਡ ਭੁੱਖੇ, ਤਨ ਨੰਗੇ ਕਦੇ, ਨਹੀਂ ਟੀ. ਵੀ. ਤੇ ਦਿਖਾਵਾਂਗੇ। ਫੁੱਟਪਾਥਾਂ ਤੇ ਸੁੱਤੇ ਜਿਹੜੇ, ਉਹਨਾਂ ਤੋਂ ਦੂਰੀ ਬਣਾਲਾਂਗੇ। ਦਰਿੰਦੇ ਲੁੱਟਦੇ ਪੱਤ …
Read More »ਪਰਵਾਸੀ ਨਾਮਾ
LONG WEEKEND Long Weekend ਤੇ ਛੁੱਟੀਆਂ ਸੀ ਤਿੰਨ ਆਈਆਂ, ਕੈਨੇਡਾ ਵਾਸੀਆਂ ਨੂੰ ਬਹੁਤ ਸੀ ਚਾਅ ਚੜ੍ਹਿਆ । ਕੁਝ Beach ਵੱਲ, ਕੁਝ Niagara Fall ਟੁਰ ਗਏ, ਘੁੰਮਣ ਲਈ ਬਾਕੀਆਂ USA ਦਾ ਰਾਹ ਫੜਿਆ । ਕੋਈ ਨਿਕਲ ਗਿਆ Europe ਦੇ Tour ਉੱਤੇ, ਲੰਬੇ ਸਮੇਂ ਤੋਂ ਘਰੇ ਜੋ ਰਿਹਾ ਤੜਿਆ। ਪੂਰਾ Weekend ਹੀ …
Read More »ਸਾਵਣ ਸੋਹਣਾ
ਸਾਵਣ ਸੋਹਣਾ ਗਿਆ ਆ ਵੇ ਸੱਜਣਾ, ਤੂੰ ਵਤਨੀ ਫੇਰਾ ਪਾ ਵੇ ਸੱਜਣਾ। ਕੁਦਰਤ ਪਈ ਮੋਤੀ ਬਰਸਾਵੇ, ਤਪ ਰਹੇ ਸੀਨੇ ਠੰਡ ਪਾਵੇ, ਕੋਇਲ ਮਿੱਠੜੇ ਗੀਤ ਸੁਣਾਵੇ, ਦਿਲ ਨੂੰ ਰਹੀ ਤੜਫ਼ਾ ਵੇ ਸੱਜਣਾ, ਤੂੰ ਵਤਨੀ ਫੇਰਾ….। ਸਖ਼ੀਆਂ ਪਿੱਪਲੀ ਪੀਘਾਂ ਪਾਵਣ, ਉੱਚੀ – ਉੱਚੀ ਪੀਂਘ ਚੜ੍ਹਾਵਣ, ਨਾਲੇ ਗੀਤ ਖੁਸ਼ੀ ਦੇ ਗਾਵਣ, ਰਹੀ ਮੈਂ …
Read More »ਗ਼ਜ਼ਲ
ਇਸ਼ਕ ਕਮਾਉਣਾ ਸੌਖਾ ਕਿੱਥੇ, ਕੱਚਿਆਂ ਉੱਤੇ ਤਰ ਕੇ ਦੇਖ। ਜਾਂ ਪੁੰਨਣ ਦੀ ਸੱਸੀ ਵਾਂਙੂੰ, ਵਿੱਚ ਥਲਾਂ ਦੇ ਸੜ ਕੇ ਦੇਖ। ਇੰਦਰ ਅੱਗ ਲਗਾਵੇ ਹੱਟ ਨੂੰ, ਕਰਕੇ ਕੌਲ ਕਰਾਰਾਂ ਨੂੰ। ਬੇਗੋ ਬਣਕੇ ਆਖੇ ਕੋਈ, ਪਿਆਰ ਦੀ ਪੌੜੀ ਚੜ੍ਹ ਕੇ ਦੇਖ। ਐਵੇਂ ਨਾ ਕੋਈ ਕਰੇ ਉਡੀਕਾਂ, ਪੱਟ ਚੀਰਨੇ ਪੈਂਦੇ ਨੇ। ਜਾਣ ਬੁੱਝ …
Read More »ਪਰਵਾਸੀ ਨਾਮਾ
TORONTO ਦਾ TRAFFIC Toronto ਸ਼ਹਿਰ ਵਿੱਚ Traffic ਹੈ Jam ਰਹਿੰਦਾ, ਕਿਸੇ ਵੀ ਸੜਕ ਦਾ ਨਿਕਲਦਾ ਸਾਹ ਹੈ ਨਹੀਂ । ਸਾਰੇ Highway ਨੱਕੋ-ਨੱਕ ਰਹਿਣ ਵਗਦੇ, ਕਿਹੜੇ Driver ਦੇ ਗਲ ਪਿਆ ਫ਼ਾਹ ਹੈ ਨਹੀਂ । ਅੱਜ ਫੇਰ ਨਾ ਕੰਮ ਤੋਂ ਲੇਟ ਹੋਈਏ, ਕਾਰ ਭਜਾਈਏ ਕਿੰਝ, ਮਿਲਦਾ ਰਾਹ ਹੈ ਨਹੀਂ । Risk ਲੈ …
Read More »ਗ਼ਜ਼ਲ
ਠੰਢੀਆਂ ਸਿਰ ‘ਤੇ ਛਾਵਾਂ ਹੁੰਦੀਆਂ। ਨਾਲ ਜਿਹਨਾਂ ਦੇ ਮਾਂਵਾਂ ਹੁੰਦੀਆਂ। ਦੁੱਖਾਂ ਨੇ ਕੀ ਲੈਣਾ ਆ ਕੇ, ਮਿਲੀਆਂ ਰੋਜ਼ ਦੁਆਵਾਂ ਹੁੰਦੀਆਂ। ਸਫ਼ਰ ਲੰਮੇਰੇ ਤਹਿ ਹੋ ਜਾਂਦੇ, ਦਿੱਤੀਆਂ ਸ਼ੁੱਭ ਇਛਾਵਾਂ ਹੁੰਦੀਆਂ। ਹੋਵੇ ਲਿਖਿਆ ਵਿੱਚ ਨਸੀਬਾਂ, ਗਲ਼ ‘ਚ ਤਾਂ ਹੀ ਬਾਹਵਾਂ ਹੁੰਦੀਆਂ। ਜ਼ੱਨਤ ਨੇ ਉਹ ਕੁੱਲੀਆਂ, ਢਾਰੇ, ਆਪਸ ਵਿੱਚ ਲਗਾਵਾਂ ਹੁੰਦੀਆਂ। ਮਹਿਲ ਮੁਨਾਰੇ …
Read More »