REMEMBRANCE DAY Remembrance Day ਤੇ ਸ਼ਹੀਦਾਂ ਨੂੰ ਯਾਦ ਕਰੀਏ, ਜੋ ਹੱਸ ਕੇ ਵਤਨ ਲਈ ਦੁੱਖੜੇ ਹਜ਼ਾਰ ਸਹਿ ਗਏ। ਆਪਣੀ ਜਾਨ ਦੀ ਨਹੀਂ ਪ੍ਰਵਾਹ ਕੀਤੀ, ਕੈਨੇਡਾ ਜਿੰਦਾਬਾਦ ਵਾਲੀ ਮੂੰਹੋਂ ਗੱਲ ਕਹਿ ਗਏ। ਹਿਸਾਬ ਲਾਇਆ ਨਾ ਗਿਣਤੀਆਂ-ਮਿਣਤੀਆਂ ਦਾ, ਇਕੱਲੇ-ਦੁਕੱਲੇ ਵੀ ਵੈਰੀਆਂ ਦੇ ਨਾਲ ਖ਼ਹਿ ਗਏ। ਲੋਹਾ ਦੁਸ਼ਮਣਾਂ ਨਾਲ ਉਦੋਂ ਤਕ ਰਹੇ ਲੈਂਦੇ, …
Read More »ਪਰਵਾਸੀ ਨਾਮਾ
ਘੜੀਆਂ ਦਾ TIME CHANGE ਟਾਇਮ ਘੜੀਆਂ ਦਾ ਬਦਲੇਗਾ ਏਸ ਹਫ਼ਤੇ, ਪਰ ਆਮ ਲੋਕਾਂ ਦਾ ਬਦਲਣਾਂ ਵੱਕਤ ਹੈ ਨਹੀਂ । ਸਾਰੇ ਬ੍ਰਹਿਮੰਡ ਤੇ ਸਮੇਂ ਦਾ ਹੀ ਰਾਜ ਚੱਲੇ, ਸਮੇਂ ਤੋਂ ਡਰੇ ਨਾ ਐਸਾ ਕੋਈ ਜਗ਼ਤ ਹੈ ਨਹੀਂ । ਸਮਾਂ ਹੀ ਪਰਖ਼ਦਾ ਆਪਣੇ ਬੇਗਾਨਿਆਂ ਨੂੰ, ਇਮਤਿਹਾਨ ਸਮੇਂ ਜੈਸਾ ਕੋਈ ਸਖ਼ਤ ਹੈ ਨਹੀਂ …
Read More »ਬੁੱਕਲ਼ ਦੇ ਸੱਪ…
ਬੁੱਕਲ਼ ਦੇ ਸੱਪ ਜ਼ਹਿਰੀ ਹੁੰਦੇ। ਕਹਿਣ ਮੀਤ, ਪਰ ਵੈਰੀ ਹੁੰਦੇ। ਲਾ ਕੇ ਲੂਤੀ ਹੋ ਜਾਣ ਪਾਸੇ, ਕੰਮ ਵੀ ਕਿੰਨੇ ਕਹਿਰੀ ਹੁੰਦੇ। ਘਰ,ਘਰ ‘ਚ ਘਰ ਕਰ ਗਏ, ਨਾ ਪੇਂਡੂ ਨਾ ਸ਼ਹਿਰੀ ਹੁੰਦੇ। ਫ਼ਿਤਰਤ ਤਾਂ ਅੱਗ ਹੀ ਲਾਉਣੀ, ਡੱਬੂ ਵਾਂਙ ਕਲੈਹਿਰੀ ਹੁੰਦੇ। ਆਪਣਾ ਭੇਤ ਨ ਲੱਗਣ ਦਿੰਦੇ, ਕਰਕੇ ਕੰਮ ਹਨ੍ਹੇਰੀ ਹੁੰਦੇ। ਔਖੀ …
Read More »ਪਰਵਾਸੀ ਨਾਮਾ
ਹੈਲੋਵੀਨ ਦਾ ਤਿਓਹਾਰ ਹੈਲੋਵੀਨ ਦਾ ਜਦੋਂ ਵੀ ਤਿਓਹਾਰ ਆਉਂਦਾ, ਡਰਾਈਵੇ ਘਰਾਂ ਦੇ ਭੂਤਾਂ ਨਾਲ ਸੱਜ ਜਾਂਦੇ। ਡਰਾਉਣੀਆਂ ਸ਼ਕਲਾਂ, ਪਿੰਜ਼ਰ ਤੇ ਹੱਢ ਦਿੱਸਣ, ਅਵਾਜ਼ਾਂ ਸੁਣ-ਸੁਣ ਕਈ ਤਾਂ ਭੱਜ ਜਾਂਦੇ। ਖਾਲ੍ਹੀ ਬੈਗ਼ ਲੈ ਘਰਾਂ ਤੋਂ ਜੁਆਕ ਨਿਕਲਣ, ਛੇ-ਸੱਤ ਜਿਉਂ ਹੀ ਸ਼ਾਮ ਦੇ ਵੱਜ ਜਾਂਦੇ। ਚੰਬੜੇ T. V. ਨਾਲ ਰਹਿੰਦੇ ਸੀ ਸਦਾ ਜਿਹੜੇ, …
Read More »ਦੱਸ ਦਿੰਦੇ …..
ਕਿੱਥੋਂ, ਕਿੱਥੋਂ ਕਿੰਨਾ ਖਾਇਆ, ਦੱਸ ਦਿੰਦੇ। ਕਿੱਥੇ ਵਾਧੂ ਮਾਲ ਛੁਪਾਇਆ, ਦੱਸ ਦਿੰਦੇ। ਦੇਸ਼ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕੀ ਸੀ, ਕਿਉਂ ਲੋਕਾਂ ‘ਨਾ ਧ੍ਰੋਹ ਕਮਾਇਆ, ਦੱਸ ਦਿੰਦੇ। ਆਮ ਜਿਹੇ ਹੁੰਦੇ ਸੀ, ਕੁੱਝ ਨਈਂ ਪੱਲੇ ਸੀ, ਧਨ ਬੈਕਾਂ ਦੇ ਵਿੱਚ ਆਇਆ, ਦੱਸ ਦਿੰਦੇ। ਸਿਰ ਤੇ ਛੱਤ ਵੀ ਨਹੀਂ, ਬਹੁਤੇ ਲੋਕਾਂ ਦੇ, ਦੋ-ਮੰਜ਼ਲੀ …
Read More »ਪਰਵਾਸੀ ਨਾਮਾ
ਦੀਵਾਲੀ (ਟੋਰਾਂਟੋ) ਬੜੀ ਦੇਰ ਬਾਅਦ ਕਰੋਨਾ ਰਹਿਤ ਦਿਵਾਲੀ, ਖ਼ੁਸ਼ੀ-ਖੁਸ਼ੀ ਨਾਲ ਅਸੀਂ ਮਨਾ ਰਹੇ ਹਾਂ। ਇਕ ਦੂਜੇ ਘਰ ਜਾਣ ਦੀ ਖੁੱਲ੍ਹ ਹੋ ਗਈ, ਪਈਆਂ ਦੂਰੀਆਂ ਨੂੰ ਤਾਂ ਹੀ ਘਟਾ ਰਹੇ ਹਾਂ। ਦਿਲਾਂ ਵਾਲਾ ਹਨ੍ਹੇਰਾ ਵੀ ਦੂਰ ਹੋ ਜਾਏ, ਮੰਦਰ, ਗੁਰਦੁਆਰੇ ਸੀਸ ਝੁਕਾ ਰਹੇ ਹਾਂ । ਸਾਵਧਾਨੀ ਨਾਲ ਪਟਾਕੇ ਨੂੰ ਅੱਗ ਲਾਈਏ, …
Read More »ਆਓ ਦੀਵਾਲੀ ਮਨਾਈਏ …..
ਆਓ ਰਲ ਕੇ ਮਨਾਈਏ ਦੀਵਾਲੀ। ਦੀਵੇ ਬਾਲ਼ ਰੁਸ਼ਨਾਈਏ ਦੀਵਾਲੀ। ਘਰ ਦੀ ਸਾਫ਼ ਸਫ਼ਾਈ ਕਰਕੇ, ਮਨ ਤੋਂ ਮੈਲ਼ ਵੀ ਲਾਹੀਏ ਦੀਵਾਲੀ। ਨੇਕੀ ਦੀ ਜਿੱਤ ਹੋਈ ਬਦੀ ਤੇ, ਅਸੀਂ ਵੀ ਕਰ ਦਿਖਾਈਏ ਦੀਵਾਲੀ। ਰੱਜਿਆਂ ਨੂੰ ਕੀ ਹੋਰ ਰਜਾਉਣਾ, ਭੁੱਖਿਆਂ ਨੂੰ ਖੁਆਈਏ ਦੀਵਾਲੀ। ਦਰ ‘ਤੇ ਜੇਕਰ ਆਏ ਸਵਾਲੀ, ਨਾ ਮੱਥੇ ਵੱਟ ਪਾਈਏ ਦੀਵਾਲੀ। …
Read More »ਪਰਵਾਸੀ ਨਾਮਾ
ਮੌਸਮ ਹਰ ਦਿਨ ਹੁਣ ਬਦਲਦਾ ਜਾਏ ਮੌਸਮ, ਬਦਲ ਰਹੇ ਨੇ ਪੱਤਿਆਂ ਦੇ ਰੰਗ਼ ਅੱਜ-ਕੱਲ੍ਹ । ਮੋਟੇ ਕੱਪੜਿਆਂ ਦੀ ਲੋੜ ਮਹਿਸੂਸ ਹੁੰਦੀ, ਠੰਡ ਮਾਰਦੀ ਹੈ ਹਲਕਾ-ਹਲਕਾ ਡੰਗ਼ ਅੱਜ-ਕੱਲ੍ਹ । ਘਾਹ ਕੱਟਣ ਦੀ ਬੀਤ ਹੈ ਰੁੱਤ ਚੱਲੀ, ਰੰਬੇ ਦਿੱਤੇ ਨੇ ਕਿੱਲ਼ੀਆਂ ‘ਤੇ ਟੰਗ ਅੱਜ-ਕੱਲ੍ਹ । ਪੱਖੇ ਤੇ ਕੂਲਰ ਵੀ ਨੁੱਕਰਾਂ ‘ਚ ਸਾਂਭ …
Read More »ਗ਼ਜ਼ਲ
ਸੱਜਣਾ ਨੂੰ ਇਨਕਾਰ ਵੀ ਕਰਨਾ ਨਹੀਂ ਆਉਂਦਾ। ਮੁਹੱਬਤ ਦਾ ਇਜ਼ਹਾਰ ਵੀ ਕਰਨਾ ਨਹੀਂ ਆਉਂਦਾ। ਆਪਣੇ ਤਨ ‘ਤੇ ਪੀੜ੍ਹ ਹੰਢਾਈ ਬੈਠੇ ਨੇ, ਵੰਡਾ ਲੈਣ ਥੋੜ੍ਹਾ ਭਾਰ ਵੀ ਕਰਨਾ ਨਹੀਂ ਆਉਂਦਾ। ਸਿਤਮ ਵੀ ਔਖੇ ਹੁੰਦੇ ਝੱਲਣੇ ਦੁਨੀਆਂ ਦੇ, ਕਿਵੇਂ ਹੋਣਾ ਦੋ ਚਾਰ ਵੀ ਕਰਨਾ ਨਹੀਂ ਆਉਂਦਾ। ਨੈਣਾ ਨੂੰ ਇਹ ਸਮਝਣ ਜੋਗੇ ਹੋਏ …
Read More »ਪਰਵਾਸੀ ਨਾਮਾ
ਦੁਸਹਿਰਾ ਬੜਾ ਗਿਆਨੀ ਸੀ ਲੰਕਾ ਦਾ ਰਾਜਾ ਰਾਵਣ, ਆਪਣੀ ਹਾਊਮੇਂ ਵਿੱਚ ਪਰ ਹੰਕਾਰਿਆ ਸੀ। ਸੀਤਾ ਮਾਤਾ ਨੂੰ ਨਾਲ ਲੈ ਜਾਣ ਖ਼ਾਤਿਰ, ਪਖੰਡੀ ਸਾਧੂ ਦਾ ਭੇਸ ਉਸ ਧਾਰਿਆ ਸੀ। ਜੁਗ਼ਨੂੰ ਹੋ ਕੇ ਸੂਰਜ ਨਾਲ ਲਾਇਆ ਮੱਥਾ, ਲਿਖਿਆ, ਪੜ੍ਹਿਆ ਨਾ ਕੁਝ ਵਿਚਾਰਿਆ ਸੀ। ਵੇਦ ਪੜ੍ਹ ਕੇ ਵੀ ਕਰਦਾ ਸੀ ਕੰਮ ਭੈੜੇ, ਵਿਭੀਸ਼ਨ …
Read More »