19.5 C
Toronto
Wednesday, June 3, 2026
spot_img
Homeਰੈਗੂਲਰ ਕਾਲਮਪਰਵਾਸੀਨਾਮਾ

ਪਰਵਾਸੀਨਾਮਾ

ਗਿੱਲ ਬਲਵਿੰਦਰ+1 416-558-5530
Brampton to Edmonton ਸਫ਼ਰ

ਥੋੜ੍ਹੀਸਮੇਂ ਅਤੇ ਜੇਬ ਨੇ ਮਿਹਰਕੀਤੀ,
Long Driveਦਾ ਅਸੀਂ ਵਿਚਾਰਕੀਤਾ।
By Road ਹੀ Canadaਦੀਸੈਰਕਰੀਏ,
ਚਾਰਪ੍ਰੀਵਾਰਾਂ ਰਲ਼ ਖਾਕਾ ਤਿਆਰਕੀਤਾ।

Garmin ਦੇ GPS ਤੇ Fullਇਤਬਾਰਕੀਤਾ,
Ontario ਟੱਪਦਿਆਂ ਬੀਤ ਗਿਆ ਸਮਾਂ ਕਾਫ਼ੀ।
WinnipegਬਾਅਦSaskatchewan ਸੀ ਪਾਰਕੀਤਾ,
ਝੀਲਾਂ, ਪਹਾੜ ਤੇ ਹਰੇ-ਭਰੇ ਰੁੱਖ ਵੇਖੇ।

ਕੁਦਰਤੀ ਨਜ਼ਾਰਿਆਂ ਦਾਦਰਸ਼ਨਵਾਰ-ਵਾਰਕੀਤਾ,
ਕਿਧਰ-ਕਿਧਰ ਸੀ ਸੜਕਾਂ ਦਾ ਜ਼ਾਲਵਿਛਿਆ।
ਸੋਹਣਾਪ੍ਰਬੰਧ ਸੀ ਕਿੰਨਾਸਰਕਾਰਕੀਤਾ,
3500 KMਚਲ ਗਈ ਕਾਰਅਸਾਡੀ,
ਗਿੱਲ ਬਲਵਿੰਦਰ ਨੇ ਸਫ਼ਰਯਾਦਗਾਰਕੀਤਾ।
[email protected]

 

RELATED ARTICLES
POPULAR POSTS