ਪੰਜਾਬ ਦੀ ਸਿਆਸਤ ਵਿਚ, ਲਗਾਤਾਰ ਸਿਆਸੀ ਪਾਰਟੀਆਂ ਦੀ ਟੁੱਟ-ਭੱਜ ਜਾਰੀ ਹੈ। ਬਹੁਤ ਸਾਰੀਆਂ ਸਿਆਸੀ ਧਿਰਾਂ ਨਵੇਂ ਰੂਪ ਧਾਰਨ ਕਰ ਰਹੀਆਂ ਹਨ ਅਤੇ ਨਵੀਂਆਂ-ਨਵੀਂਆਂ ਸਿਆਸੀ ਸਰਗਰਮੀਆਂ ਦਾ ਦੌਰ ਭਖ ਰਿਹਾ ਹੈ ਪਰ ਇਸ ਸਭ ਕਾਸੇ ਦੌਰਾਨ ਸੂਬੇ ਨੂੰ ਬਹੁ-ਪਰਤੀ ਸੰਕਟ ‘ਚੋਂ ਕੱਢਣ ਦਾ ਏਜੰਡਾ ਗ਼ੈਰਹਾਜ਼ਰ ਹੈ। ਪਾਰਟੀਆਂ ਦੇ ਪੱਧਰ ਉੱਤੇ ਸੁਖਦੇਵ …
Read More »ਨਸ਼ੇ ਖ਼ਤਮ ਕਰਨ ‘ਚ ਨਾਕਾਮ ਰਹੀ ਹੈ ਪੰਜਾਬ ਸਰਕਾਰ
ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਕ ਅੰਤਰਰਾਜੀ ਗਰੋਹ ਦਾ ਪਰਦਾਫ਼ਾਸ਼ ਹੋਣ ਦੀ ਵੱਡੀ ਘਟਨਾ ਜਿਥੇ ਨਸ਼ੇ ਦੀ ਦਲਦਲ ਵਿਚ ਸੂਬੇ ਦੇ ਪੈਰ ਡੂੰਘਾਈ ਵਿਚ ਫਸਦੇ ਜਾਣ ਦਾ ਸੰਕੇਤ ਦਿੰਦੀ ਹੈ, ਉਥੇ ਇਸ ਨਾਲ ਸਰਕਾਰਾਂ ਦੇ ਇਨ੍ਹਾਂ ਦਾਅਵਿਆਂ ਦਾ ਵੀ ਖੰਡਨ ਹੁੰਦਾ ਹੈ ਕਿ ਪੰਜਾਬ ਵਿਚ ਨਸ਼ੇ ਦੇ ਪ੍ਰਸਾਰ …
Read More »ਭਾਰਤ ਦੀ ਖੇਤਰੀ ਰਾਜਨੀਤੀ ‘ਚ ਅਕਾਲੀ ਦਲ ਵਰਗੀਆਂ ਖੇਤਰੀ ਪਾਰਟੀਆਂ ਦੀ ਕੀ ਹੋਵੇ ਭੂਮਿਕਾ!
14 ਦਸੰਬਰ 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਵਿਸ਼ਾਲ ਪੰਥਕ ਇਕੱਠ ਵਿਚੋਂ ਹੋਂਦ ‘ਚ ਆਏ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਵਿਧਾਨ ਦੀ ਸਿਰਜਣਾ ਦੇ ਮੁੱਖ ਮੰਤਵ; ਗੁਰਦੁਆਰਿਆਂ ਦਾ ਇਮਾਨਦਾਰਾਨਾ ਸੰਗਤੀ ਪ੍ਰਬੰਧ ਕਾਇਮ ਕਰਨਾ, ਸਿੱਖ ਧਰਮ ਦਾ ਪ੍ਰਚਾਰ-ਪ੍ਰਸਾਰ ਅਤੇ ਅਨਮਤ ਦੇ ਹਮਲਿਆਂ ਦਾ ਪ੍ਰਹਾਰ ਕਰਨਾ, ਗੁਰੂ ਨਾਨਕ ਤੇ ਗੁਰੂ …
Read More »ਨਾ ਸੰਭਲੇ ਤਾਂ ਬੂੰਦ-ਬੂੰਦ ਨੂੰ ਤਰਸਣਗੇ ਭਾਰਤੀ ਲੋਕ
ਭਾਰਤ ਦੇ ਕੇਂਦਰੀ ਜਲ ਕਮਿਸ਼ਨ ਮੁਤਾਬਕ ਭਾਰਤ ਵਿੱਚ ਹਰ ਸਾਲ ਤਿੰਨ ਹਜ਼ਾਰ ਬਿਲੀਅਨ ਕਿਊਬਿਕ ਮੀਟਰ ਪਾਣੀ ਦੀ ਲੋੜ ਹੁੰਦੀ ਹੈ, ਜਦਕਿ ਹਰ ਸਾਲ ਚਾਰ ਹਜ਼ਾਰ ਬਿਲੀਅਨ ਕਿਊਬਿਕ ਮੀਟਰ ਬਰਸਾਤ ਹੁੰਦੀ ਹੈ। ਇੰਨਾ ਵਾਧੂ ਪਾਣੀ ਹੋਣ ਦੇ ਬਾਵਜੂਦ ਜਲ ਸੰਕਟ ਦੀ ਸਮੱਸਿਆ ਇਸ ਲਈ ਹੈ ਕਿਉਂਕਿ ਭਾਰਤੀ ਲੋਕ ਪਾਣੀ ਨੂੰ ਸਹੀ …
Read More »ਅਕਾਲੀ ਦਲ ਬਾਦਲ ਦੇ ਪਤਨ ਦਾ ਕਾਰਨ ਬਣੇ ਪੰਜ ਪਹਿਲੂ
ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੀਨੀਅਰ ਆਗੂ ਤੇ ਪਾਰਟੀ ‘ਚੋਂ ਮੁਅੱਤਲ ਕੀਤੇ ਗਏ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਸਮਰਥਨ ‘ਚ ਇਕੱਠੇ ਕੀਤੇ ਅਕਾਲੀ ਵਰਕਰਾਂ ਦੀ ਇਕੱਤਰਤਾ ‘ਚ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਪ੍ਰਧਾਨਗੀ ਤੋਂ ਲਾਹੁਣ ਦਾ ਦਾਅਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਨਵੇਂ ਹੱਥਾਂ ‘ਚ ਚਲਾਉਣ ਦਾ …
Read More »ਭਾਰਤ ‘ਚ ਤੇਲ ਕੀਮਤਾਂ ਦਾ ਹੋ ਰਿਹਾ ਬੇਰੋਕ ਵਾਧਾ
ਅੱਜਕਲ੍ਹ ਅੰਤਰਰਾਸ਼ਟਰੀ ਮੰਡੀ ਵਿਚ ਤੇਲ ਦੀਆਂ ਕੀਮਤਾਂ ਬਹੁਤ ਘਟ ਗਈਆਂ ਹਨ। ਡਾਲਰ ਦੀ ਕੀਮਤ ਵੀ ਜ਼ਿਆਦਾ ਨਹੀਂ ਵਧੀ ਪਰ ਫਿਰ ਵੀ ਭਾਰਤ ਦੀ ਮੰਡੀ ਵਿਚ ਤੇਲ ਦੀਆਂ ਕੀਮਤਾਂ ਕਰੀਬ 20 ਦਿਨ ਲਗਾਤਾਰ ਵਧੀਆਂ ਹਨ। ਕੋਵਿਡ ਦੀ ਮਹਾਂਮਾਰੀ ਸ਼ੁਰੂ ਹੋਣ ਕਰਕੇ ਪਿਛਲੇ 2 ਮਹੀਨਿਆਂ ਵਿਚ ਇਹ ਕੀਮਤਾਂ ਬਹੁਤ ਜ਼ਿਆਦਾ ਘਟ ਗਈਆਂ …
Read More »ਕਾਰਗਰ ਰਣਨੀਤੀ ਤੋਂ ਬਗੈਰ ਕਰੋਨਾ ਨਾਲ ਲੜ ਰਿਹੈ ਭਾਰਤ
ਭਾਰਤ ਵਿਚ ਲਗਾਤਾਰ ਕਰੋਨਾ ਵਾਇਰਸ ਬੇਰੋਕ ਵੱਧਦਾ ਜਾ ਰਿਹਾ ਹੈ। ਸਥਿਤੀ ਦੀ ਗੰਭੀਰਤਾ ਦਾ ਪਤਾ ਅੰਕੜਿਆਂ ਤੋਂ ਲੱਗਦਾ ਹੈ ਕਿ 24 ਜੂਨ ਨੂੰ ਦੇਸ਼ ਵਿਚ ਰਿਕਾਰਡ 15,998 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 465 ਦੇ ਲਗਪਗ ਮੌਤਾਂ ਹੋਈਆਂ ਹਨ। ਹੁਣ ਤੱਕ ਦੇਸ਼ ਵਿਚ ਕੁੱਲ 4,56,183 ਤੋਂ ਵੱਧ ਮਾਮਲੇ ਕੋਰੋਨਾ ਵਾਇਰਸ …
Read More »ਭਾਰਤ ‘ਚ ਪੁਲਿਸ ਨੂੰ ਸਿਆਸਤ ਤੋਂ ਸੁਤੰਤਰ ਕਰਨ ਦੀ ਲੋੜ
ਪਿਛਲੇ ਦਿਨੀਂ ਪੱਟੀ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਥਾਣਾ ਹਰੀਕੇ ਦੇ ਐਸ.ਐਚ.ਓ. (ਥਾਣੇਦਾਰ) ਨਾਲ ਟੈਲੀਫੋਨ ‘ਤੇ ਹੋਈ ਗੱਲਬਾਤ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਪੁਲਿਸ ਦੀ ਕਾਰਜਸ਼ੈਲੀ, ਸੁਤੰਤਰਤਾ ਅਤੇ ਵੱਕਾਰ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਜਿਸ ਤਰ੍ਹਾਂ ਇਕ …
Read More »ਅਮਰੀਕਾ ‘ਚ ਹਿੰਸਾ : ਨਸਲੀ ਵਿਤਕਰੇ ਦਾ ਲੰਬੇ ਸਮੇਂ ਤੋਂ ਧੁਖ ਰਿਹੈ ਧੂੰਆਂ
ਪਿਛਲੀ 26 ਮਈ ਨੂੰ ਅਮਰੀਕਾ ਦੇ ਮਿਨੀਪੋਲਿਸ ਸ਼ਹਿਰ ‘ਚ ‘ਡੈਰੇਕ ਸ਼ਾਵਿਨ’ ਨਾਂ ਦੇ ਇਕ ਪੁਲਸ ਅਧਿਕਾਰੀ ਨੇ ਧੋਖਾਧੜੀ ਦੇ ਮਾਮੂਲੀ ਦੋਸ਼ ‘ਚ ਇਕ ਰੈਸਟੋਰੈਂਟ ‘ਚ ਸੁਰੱਖਿਆਗਾਰਡ ਦਾ ਕੰਮ ਕਰਨ ਵਾਲੇ ‘ਜਾਰਜ ਫਲਾਇਡਾਂ ਨਾਂ ਦੇ 46 ਸਾਲਾ ਕਾਲੇ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੂੰ ਮਾਰ ਦਿੱਤਾ। ‘ਡੈਰੇਕ ਸ਼ਾਵਿਨ’ ਨੇ ਉਸ …
Read More »ਲੋਕ ਪੱਖੀ ਕਦੋਂ ਬਣੇਗੀ ਪੰਜਾਬ ਪੁਲਿਸ?
ਪੁਲਿਸ ਏਜੰਸੀ ਦੇਸ਼ ਅਤੇ ਸਮਾਜ ਦੇ ਨਾਗਰਿਕਾਂ ਦੀ ਰਾਖੀ ਲਈ ਹੁੰਦੀ ਹੈ ਪਰ ਜਦੋਂ ਲੋਕਾਂ ਦੀ ਰਾਖੀ ਕਰਨ ਵਾਲੀ ਇਹ ਏਜੰਸੀ ਹੀ ਲੋਕ ਵਿਰੋਧੀ ਹੋ ਜਾਵੇ ਤਾਂ ਫ਼ਿਰ ਹਾਲਤ ‘ਉਲਟਾ ਵਾੜ ਖੇਤ ਨੂੰ ਖਾਵੇ’ ਵਾਲੀ ਹੋ ਜਾਂਦੀ ਹੈ। ਕੁਝ ਦਿਨ ਪਹਿਲਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਪੰਜਾਬ ਪੁਲਿਸ ਦੀ ਅਜਿਹੀ …
Read More »