Breaking News
Home / ਦੁਨੀਆ (page 307)

ਦੁਨੀਆ

ਦੁਨੀਆ

ਮੇਰੇ ਦਿਲ ‘ਚ ਭਾਰਤ ਲਈ ਵਿਸ਼ੇਸ਼ ਸਥਾਨ : ਬਾਨ ਕੀ ਮੂਨ

ਨਿਊਯਾਰਕ/ਬਿਊਰੋ ਨਿਊਜ਼ ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ ਮੂਨ ਨੇ ਕਿਹਾ ਕਿ ਭਾਰਤ ਲਈ ਉਨ੍ਹਾਂ ਦੇ ਦਿਲ ਵਿਚ ਵਿਸ਼ੇਸ਼ ਸਥਾਨ ਹੈ। ਉਨ੍ਹਾਂ ਜਾਣ-ਬੁੱਝ ਕੇ ਨਵੀਂ ਦਿੱਲੀ ਤੋਂ ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਕਰਨ ਦਾ ਰਸਤਾ ਚੁਣਿਆ। ਜਿਥੇ ਉਨ੍ਹਾਂ ਮਹੱਤਵਪੂਰਨ ਤੇ ਦਲੇਰਾਨਾ ਤਾਇਨਾਤੀ ਦੇ ਰੂਪ ਵਿਚ ਦੇਖਿਆ। ਉਨ੍ਹਾਂ ਕਿਹਾ ਕਿ …

Read More »

ਸਿੱਖ ਡਰਾਈਵਰ ‘ਤੇ ਹਮਲਾ ਕਰਨ ਵਾਲੇ ਖ਼ਿਲਾਫ਼ ਨਫ਼ਰਤ ਅਪਰਾਧ ਦਾ ਕੇਸ ਦਰਜ

ਸਿੱਖ ਕੋਲੀਸ਼ਨ ਦੀ ਪਹਿਲਕਦਮੀ ਨਾਲ ਪੁਲਿਸ ਨੇ ਜੋੜੀ ਨਵੀਂ ਧਾਰਾ ਨਿਊਯਾਰਕ/ਬਿਊਰੋ ਨਿਊਜ਼ ਬੀਤੇ ਨਵੰਬਰ ਵਿੱਚ ਸਿੱਖ ਬੱਸ ਡਰਾਈਵਰ ‘ਤੇ ਹਮਲਾ ਕਰਨ ਵਾਲੇ ਇਕ ਵਿਅਕਤੀ ਖ਼ਿਲਾਫ਼ ਲਾਸ ਏਂਜਲਸ ਅਧਿਕਾਰੀਆਂ ਨੇ ਨਫ਼ਰਤ ਦੇ ਅਪਰਾਧ ਦਾ ਕੇਸ ਦਰਜ ਕੀਤਾ ਹੈ। ਹਮਲੇ ਵੇਲੇ ਸਿੱਖ ਨੂੰ ਇਕ ਅੱਤਵਾਦੀ ਤੇ ਆਤਮਘਾਤੀ ਹਮਲਾਵਰ ਵੀ ਕਿਹਾ ਗਿਆ ਸੀ। …

Read More »

ਪਠਾਨਕੋਟ ਹਮਲੇ ਬਾਰੇ ਪਾਕਿ ਟੀਮ ਛੇਤੀ ਭਾਰਤ ਆਵੇਗੀ : ਅਜ਼ੀਜ਼

ਵਸ਼ਿੰਗਟਨ/ਬਿਊਰੋ ਨਿਊਜ਼ : ਇਕ ਪਾਕਿਸਤਾਨੀ ਟੀਮ ਪਠਾਨਕੋਟ ਦਹਿਸ਼ਤਗਰਦੀ ਹਮਲੇ ਦੇ ਸਬੰਧ ਵਿਚ ਕੁਝ ਦਿਨਾਂ ਵਿਚ ਭਾਰਤ ਆਉਣ ਦੀ ਸੰਭਾਵਨਾ ਹੈ, ਇਹ ਜਾਣਕਾਰੀ ਪਾਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਦਿੱਤੀ ਅਤੇ ਆਸ ਪ੍ਰਗਟਾਈ ਕਿ ਜਲਦ ਹੀ ਵਿਦੇਸ਼ ਸਕੱਤਰ ਪੱਧਰ ‘ਤੇ ਗੱਲਬਾਤ ਹੋਣ ਦਾ ਪ੍ਰੋਗਰਾਮ …

Read More »

ਦੁਨੀਆ ‘ਚ ਸਭ ਤੋਂ ਅਮੀਰ ਬਿਲ ਗੇਟਸ, ਮੁਕੇਸ਼ ਅੰਬਾਨੀ 36ਵੇਂ ਨੰਬਰ ‘ਤੇ

ਨਿਊਯਾਰਕ : 75 ਅਰਬ ਡਾਲਰ ਦੀ ਕੁੱਲ ਕਮਾਈ ਨਾਲ ਮਾਈਕਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਫਿਰ ਤੋਂ ਦੁਨੀਆਂ ਦਾ ਸਭ ਤੋਂ ਅਮੀਰ ਵਿਅਕਤੀ ਹੋਣ ਦਾ ਤਾਜ ਬਰਕਰਾਰ ਰੱਖਿਆ ਹੈ। ਫੋਰਬਸ ਵੱਲੋਂ ਸਾਲ 2016 ਦੇ ਅਰਬਪਤੀਆਂ ਦੀ ਜਾਰੀ ਕੀਤੀ ਗਈ ਸੂਚੀ ਵਿਚ ਕਰੀਬ 1819 ਅਰਬਪਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਕੁੱਲ …

Read More »

ਅਫਗਾਨਿਸਤਾਨ ‘ਚ ਭਾਰਤੀ ਦੂਤਾਵਾਸ ‘ਤੇ ਫਿਦਾਈਨ ਹਮਲਾ

ਸਾਰੇ ਭਾਰਤੀ ਸੁਰੱਖਿਅਤ ਕਾਬੁਲ/ਬਿਊਰੋ ਨਿਊਜ਼ ਅਫਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਚ ਭਾਰਤੀ ਕੌਂਸਲਖਾਨੇ ਨੂੰ ਫਿਰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਆਤਮਘਾਤੀ ਹਮਲੇ ਵਿਚ ਸਾਰੇ ਪੰਜ ਹਮਲਾਵਰ ਮਾਰੇ ਗਏ ਹਨ।  ਹਮਲੇ ਵਿਚ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ ਤੇ 19 ਵਿਅਕਤੀ ਜ਼ਖਮੀ ਹੋਏ ਹਨ। ਜਾਣਕਾਰੀ ਅਨੁਸਾਰ ਇੱਥੇ ਸਾਰੇ ਭਾਰਤੀ ਸੁਰੱਖਿਅਤ …

Read More »

ਸਿੱਖ ਸੈਨਿਕ ਨੇ ਅਮਰੀਕੀ ਸੈਨਾ ਖ਼ਿਲਾਫ਼ ਖੋਲ੍ਹਿਆ ਮੋਰਚਾ

ਸਿਮਰਤਪਾਲ ਸਿੰਘ ਨੇ ਆਪਣੇ ਹੀ ਵਿਭਾਗ ਖਿਲਾਫ ਕੀਤਾ ਕੇਸ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਸੈਨਾ ਦੇ ਇੱਕ ਸਿੱਖ ਕੈਪਟਨ ਸਿਮਰਤਪਾਲ ਸਿੰਘ ਨੇ ਆਪਣੇ ਹੀ ਵਿਭਾਗ ਖ਼ਿਲਾਫ਼ ਕੇਸ ਕਰ ਦਿੱਤਾ ਹੈ। ਸਿਮਰਤਪਾਲ ਸਿੰਘ ਦਾ ਦੋਸ਼ ਹੈ ਕਿ ਧਾਰਮਿਕ ਪਹਿਰਾਵੇ ਲਈ ਸਥਾਈ ਆਗਿਆ ਕਰਕੇ ਉਸ ਨੂੰ ਕਈ ਇਮਤਿਹਾਨਾਂ ਵਿਚੋਂ ਨਿਕਲਣਾ ਪਿਆ ਜੋ ਕਾਫ਼ੀ ਤਕਲੀਫ਼ਦੇਹ …

Read More »

ਭਾਰਤ-ਨੇਪਾਲ ਦੀਆਂ ਗਲਤਫਹਿਮੀਆਂ ਦੂਰ

ਦੁਵੱਲੇ ਸਹਿਯੋਗ ਸਮੇਤ 9 ਸਮਝੌਤਿਆਂ ‘ਤੇ ਦਸਤਖਤ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੇਪਾਲੀ ਹਮਰੁਤਬਾ ਕੇ ਪੀ ਸ਼ਰਮਾ ਓਲੀ ਦੀ ਮੁਲਾਕਾਤ ਨੇ ਦੋਹਾਂ ਮੁਲਕਾਂ ਵਿਚਕਾਰ ਪੈਦਾ ਹੋਏ ਤਣਾਅ ਨੂੰ ਘਟਾ ਦਿੱਤਾ ਹੈ। ਦੋਵੇਂ ਆਗੂਆਂ ਨੇ ਗੱਲਬਾਤ ਦੌਰਾਨ ਨੇਪਾਲ ਦੀ ਸਿਆਸੀ ਹਾਲਤ ਸਮੇਤ ਹਰ ਪੱਖ ਨੂੰ ਛੋਹਿਆ। ਦੋਹਾਂ ਮੁਲਕਾਂ …

Read More »

ਛੇ ਭਾਰਤੀ ਖੋਜੀਆਂ ਦਾ ਸਨਮਾਨ ਕਰਨਗੇ ਓਬਾਮਾ

ਵਾਸ਼ਿੰਗਟਨ/ਬਿਊਰੋ ਨਿਊਜ਼ ਰਾਸ਼ਟਰਪਤੀ ਬਰਾਕ ਓਬਾਮਾ ਭਾਰਤੀ ਮੂਲ ਦੇ ਛੇ ਅਮਰੀਕੀ ਖੋਜਕਾਰਾਂ ਦਾ ਉੱਘੇ ਐਵਾਰਡ ਨਾਲ ਸਨਮਾਨ ਕਰਨਗੇ। ਰਾਸ਼ਟਰਪਤੀ ਵੱਲੋਂ 106 ਵਿਗਿਆਨੀਆਂ ਅਤੇ ਇੰਜਨੀਅਰਾਂ ਦਾ ਸਨਮਾਨ ਕੀਤਾ ਜਾਣਾ ਹੈ, ਜਿਨ੍ਹਾਂ ਵਿੱਚ ਇਹ ਛੇ ਭਾਰਤੀ-ਅਮਰੀਕੀ ਖੋਜੀ ਵੀ ਸ਼ਾਮਲ ਹਨ। ਇਹ ਐਵਾਰਡ ਅਮਰੀਕੀ ਸਰਕਾਰ ਵੱਲੋਂ ਯੁਵਾ ਸੁਤੰਤਰ ਖੋਜੀਆਂ ਨੂੰ ਦਿੱਤਾ ਜਾਣ ਵਾਲਾ ਸਿਖ਼ਰਲਾ …

Read More »

ਅਸਹਿਣਸ਼ੀਲਤਾ: ਅਮਨੈਸਟੀ ਨੇ ਭਾਰਤ ਨੂੰ ਕੀਤਾ ਖ਼ਬਰਦਾਰ

ਸਾਲਾਨਾ ਰਿਪੋਰਟ ਵਿੱਚ ਤਣਾਅ ਵਧਾਉਣ ਬਾਰੇ ਨੁਕਤਾ ਕੀਤਾ ਨੋਟ ਲੰਡਨ/ਬਿਊਰੋ ਨਿਊਜ਼ ਅਮਨੈਸਟੀ ਇੰਟਰਨੈਸ਼ਨਲ ਨੇ ਭਾਰਤ ਵਿੱਚ ਵਧ ਰਹੀ ਅਸਹਿਣਸ਼ੀਲਤਾ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਭਾਰਤੀ ਪ੍ਰਸ਼ਾਸਨ ‘ਧਾਰਮਿਕ ਹਿੰਸਾ ਦੀਆਂ ਘਟਨਾਵਾਂ ਨੂੰ ਰੋਕਣ’ ਵਿੱਚ ਨਾਕਾਮ ਰਿਹਾ ਅਤੇ ਕਈ ਵਾਰ ਧਰੁਵੀਕਰਨ ਵਾਲੇ ਭਾਸ਼ਣਾਂ ਨੇ ਤਣਾਅ ਵਧਾਉਣ ਵਿੱਚ ਯੋਗਦਾਨ ਦਿੱਤਾ ਹੈ। ਮਨੁੱਖੀ …

Read More »

ਐਚਐਸਬੀਸੀ ਬੈਂਕ ਦੀਆਂ ਸਵਿੱਸ ਤੇ ਦੁਬਈ ਇਕਾਈਆਂ ‘ਤੇ ਭਾਰਤ ਦੀ ਅੱਖ

ਭਾਰਤੀ ਕਰ ਵਿਭਾਗ ਵਲੋਂ ਬੈਂਕ ਨੂੰ ਨੋਟਿਸ ਜਾਰੀ ਕਰਕੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ, ਢੁਕਵੇਂ ਸਬੂਤ ਹੋਣ ਦਾ ਦਾਅਵਾ ਲੰਡਨ/ਬਿਊਰੋ ਨਿਊਜ਼ ਭਾਰਤੀ ਕਰ ਵਿਭਾਗ ਵੱਲੋਂ ਵਿਦੇਸ਼ੀ ਖਾਤਿਆਂ ਵਿੱਚ ਕਾਲੇ ਧਨ ਦੀ ਜਾਂਚ ਦੇ ਸਿਲਸਿਲੇ ਵਿੱਚ ਪ੍ਰਮੁੱਖ ਕੌਮਾਂਤਰੀ ਬੈਂਕ ਐਚਐਸਬੀਸੀ ਨੂੰ ਨੋਟਿਸ ਜਾਰੀ ਕੀਤੇ ਹਨ। ਕਰ ਅਧਿਕਾਰੀਆਂ ਨੇ ਚਾਰ ਭਾਰਤੀਆਂ ਅਤੇ ਉਨ੍ਹਾਂ …

Read More »