Breaking News
Home / ਕੈਨੇਡਾ (page 790)

ਕੈਨੇਡਾ

ਕੈਨੇਡਾ

22 ਮਈ ਨੂੰ ‘ਟੈਨਸ਼ਨ ਨਈਂ ਲੈਣੀ’

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਭੱਟੀ ਪ੍ਰੋਡਕਸ਼ਨ ਦੇ ਸੰਦੀਪ ਭੱਟੀ ਅਤੇ ਗੁਰਤੇਜ ਭੱਟੀ ਵੱਲੋਂ ਪ੍ਰਸਿੱਧ ਹਾਸਰਸ ਕਲਾਕਾਰ ਅਤੇ ਫਿਲਮੀ ਅਦਾਕਾਰ ਬੀਨੂੰ ਢਿੱਲੋਂ ਦੁਆਰਾ ਤਿਆਰ ਨਵਾਂ ਕਮੇਡੀ ਪਲੇਅ(ਹਾਸਰਸ ਨਾਟਕ) ‘ਟੈਨਸ਼ਨ ਨਈਂ ਲੈਣੀ’ 22 ਮਈ ਐਤਵਾਰ ਨੂੰ ਲਾਗਲੇ ਸ਼ਹਿਰ ਓਕਵੈੱਲ ਦੇ 2700 ਬਰਿਸਟਲ ਸਰਕਲ ਦੇ ਮੀਟਿੰਗ ਹਾਊਸ ਵਿਖੇ ਕਰਵਾਇਆ ਜਾ ਰਿਹਾ ਹੈ ਸੰਦੀਪ …

Read More »

72 ਸਾਲਾ ਜਵਾਨ ਐਥਲੀਟ ਗੁਰਚਰਨ ਸਿੰਘ ਸਿਆਣ ਨੇ 42 ਕਿਲੋਮੀਟਰ ਮੈਰਾਥਾਨ ਦੌੜ ਕੇ ਰਚਿਆ ਇਤਿਹਾਸ

ਟੋਰਾਂਟੋ : ਇਹ ਖਬਰ ਸਾਰੇ ਸਿੱਖਾਂ ਅਤੇ ਭਾਰਤੀਆਂ ਨਾਲ ਬੜੇ ਮਾਣ ਨਾਲ ਸਾਂਝੀ ਕੀਤੀ ਜਾਂਦੀ ਹੈ ਕਿ ਲੰਘੇ ਐਤਵਾਰ 1 ਮਈ ਨੂੰ ਟੋਰਾਂਟੋ  ਦੇ 72 ਸਾਲਾ ਉੱਘੇ ਦੌੜਾਕ ਗੁਰਚਰਨ ਸਿੰਘ ਸਿਆਣ ਨੇ ਗੁੱਡਵਿੱਲ ਫਿੱਟਨੈਸ ਦੀ ਟੋਰਾਂਟੋ ਮੈਰਾਥਾਨ ਦੀ 42 ਕਿਲੋਮੀਟਰ ਲੰਬੀ ਦੌੜ ਵਿਚ ਹਿੱਸਾ ਲੈਕੇ ਆਪਣੇ ਉਮੱਰ ਦੇ ਗਰੁੱਪ ਵਿਚ …

Read More »

ਹਰਿੰਦਰ ਤੱਖਰ ਨੇ ਮੈਕਮਰੀ ਦੇ ਪੀੜਤਾਂ ਦੀ ਮੱਦਦ ਲਈ ਪੰਜਾਬੀ ਮੀਡੀਆ ਦਾ ਕੀਤਾ ਧੰਨਵਾਦ

ਮਿਸੀਸਾਗਾ : ਮਿਸੀਸਾਗਾ ਏਨਡੇਲ ਤੋਂ ਲਿਬਰਲ ਐਮਪੀਪੀ ਹਰਿੰਦਰ ਤੱਖਰ ਨੇ ਇਕ ਬਿਆਨ ਜਾਰੀ ਕਰਕੇ ਫੋਰਟ ਮੈਕਮਰੀ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਮੱਦਦ ਲਈ ਅੱਗੇ ਆਉਣ ਵਾਸਤੇ ਵਿਸ਼ੇਸ਼ ਤੌਰ ‘ਤੇ ਪੰਜਾਬੀ ਮੀਡੀਆ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬੀ ਮੀਡੀਆ ਨੇ ਪ੍ਰਭਾਵਿਤ ਵਿਅਕਤੀਆਂ ਦੀ ਖਬਰ ਫੈਲਣ …

Read More »

ਬਰੈਂਪਟਨ ‘ਚ ਘਰ-ਘਰ ਜਾ ਕੇ ਵਿਕਰੀ ‘ਤੇ ਲੱਗੇਗੀ ਪਾਬੰਦੀ

ਬਰੈਂਪਟਨ : ਬਰੈਂਪਟਨ ਵਿਚ ਹੁਣ ਘਰ-ਘਰ ਜਾ ਕੇ ਉਤਪਾਦਾਂ ਦੀ ਵਿਕਰੀ ‘ਤੇ ਪਾਬੰਦੀ ਲੱਗੇਗੀ। ਸਿਟੀ ਕਾਊਂਸਲ ਦੀ ਬੈਠਕ ਵਿਚ ਕਾਊਂਸਲਰ ਗੁਰਪ੍ਰੀਤ ਢਿੱਲੋਂ ਨੇ ਇਸ ਸਬੰਧ ਵਿਚ ਪ੍ਰਸਤਾਵ ਰੱਖਿਆ ਸੀ ਅਤੇ ਓਨਟਾਰੀਓ ਰਾਜ ਵਿਚ ਇਸ ਪਾਬੰਦੀ ਨੂੰ ਲਗਾਉਣ ਦੀ ਮੰਗ ਕੀਤੀ। ਕਾਊਂਸਲ ਨੇ ਪ੍ਰਸਤਾਵ ਨੂੰ ਪਾਸ ਕਰ ਦਿੱਤਾ ਹੈ। ਇਸ ਦੇ …

Read More »

ਸਿਟੀ ਆਫ ਬਰੈਂਪਟਨ ਅਤੇ ਏਟੀਯੂ 1573 ਨੇ ਕਰਾਰ ‘ਚ ਕੀਤੀ ਸੋਧ

ਬਰੈਂਪਟਨ : ਸਿਟੀ ਆਫ ਬਰੈਂਪਟਨ ਅਤੇ ਐਮਲਗਾਮੇਟਿਡ ਟ੍ਰਾਂਜਿਟ (ਏਟੀਯੂ) ਲੋਕਲ 1573 ਨੇ ਇਕ ਨਵੇਂ ਕੋਲੈਕਟਿਵ ਐਗਰੀਮੈਂਟ ‘ਚ ਸੋਧ ਕੀਤੀ ਹੈ। ਯੂਨੀਅਨ ਮੈਂਬਰਾਂ ਨੇ ਨਵੇਂ ਕਰਾਰ ਦੇ ਪੱਖ ਵਿਚ ਮੱਤਦਾਨ ਕੀਤਾ ਹੈ ਅਤੇ ਕਾਊਂਸਲ ਨੇ ਕਰਾਰ ਫਾਈਨਲ ਕਰ ਦਿੱਤਾ ਅਤੇ ਕਾਊਂਸਲ ਦੀ ਬੈਠਕ ਵਿਚ ਵੀ ਉਸ ਨੂੰ  ਆਗਿਆ ਪ੍ਰਦਾਨ ਕਰ ਦਿੱਤੀ …

Read More »

ਸਰਬੋਤਮ ਵਾਰਤਿਕ ਲਿਖਾਰੀ ਦਾ ਫੈਸਲਾ ਕਿਵੇਂ ਹੋਵੇਗਾ

25 ਜੂਨ, 2016 ਦੇ ਮਲਟੀਕਲਚਰਲ ਸਨਮਾਨ ਵਾਸਤੇ ਬਰੈਂਪਟਨ/ਅਜੀਤ ਸਿੰਘ ਰੱਖੜਾ ਬਰੈਂਪਟਨ ਸੌਕਰ ਸੈਂਟਰ ਵਿਚ 12 ਤੋਂ 4 ਵਜੇ ਤਕ ਹੋਣ ਵਾਲੇ ਮਲਟੀਕਲਚਰ ਸਮਾਗਮ ਸਮੇ ਸਰਬੋਤਮ ਲਿਖਾਰੀ ਨੂੰ ਘੋਸ਼ਿਤ ਕਰਨ ਲਈ ਇਕ ਸਰਵੇਖਣ ਹੋਇਆ ਹੈ। ਸਰਵੇਖਣ ਵਾਸਤੇ, 35 ਲੇਖਕਾਂ ਦੀ ਸੂਚੀ ਅਖਬਾਰ ਵਿਚ ਛਪੀ ਸੀ। ਸਰਵੇਖਣ ਦੇ ਨਤੀਜੇ ਬੜੇ ਦਿਲਚਸਪ ਰਹੇ …

Read More »

ਹਰਜੀਤ ਬੇਦੀ ਵੱਲੋਂ ਆਪਣੀ ਕਾਵਿ ਪੁਸਤਕ ‘ਹਕੀਕਤ’ ਰਜਿੰਦਰ ਸੈਣੀ ਹੁਰਾਂ ਨੂੰ ਭੇਟ

ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਖੱਬੇ ਪੱਖੀ ਧਿਰਾਂ ਅਤੇ ਅੱਜਕਲ ਬਰੈਂਪਟਨ ਵਿੱਚ ਐਸੋਸੀਏਸ਼ਨ ਆਫ ਸੀਨੀਅਰਜ਼ ਨਾਲ ਸਰਗਰਮੀ ਨਾਲ ਜੁੜੇ, ਪੇਸ਼ੇ ਵੱਜੋਂ ਅਧਿਆਪਕ ਰਹਿ ਚੁੱਕੇ ਹਰਜੀਤ ਬੇਦੀ ਹੋਰਾਂ ਵੱਲੋਂ ਲਿਖੀ ਕਵਿਤਾਵਾਂ ਦੀ ਕਿਤਾਬ ‘ਹਕੀਕਤ’ ਦੀ ਪ੍ਰਕਾਸ਼ਨਾ ਪੰਜਾਬ ਵਿੱਚ ‘ਤਰਕ ਭਾਰਤੀ ਪ੍ਰਕਾਸ਼ਨ’ ਵੱਲੋਂ ਕੀਤੀ ਗਈ ਹੈ। ਬੀਤੇ ਦਿਨੀਂ ਉਹ ਆਪਣੀ ਇਹ …

Read More »

ਟ੍ਰਾਂਜ਼ਿਟ ਲਈ ਹੋਰ ਪੇਅ ਕਰਨ ਲਈ ਤਿਆਰ ਰਹਿਣ ਟੋਰਾਂਟੋ ਵਾਸੀ

ਟੋਰਾਂਟੋ : ਟੋਰਾਂਟੋ ਦੀ ਚੀਫ਼ ਪਲੈਨਰ ਨੇ ਬਿਆਨ ਦਿੱਤਾ ਹੈ ਕਿ ਸ਼ਹਿਰ ਨੂੰ ਟ੍ਰਾਂਜ਼ਿਟ ਪ੍ਰੋਜੈਕਟ ਲਈ ਰਕਮ ਇਕੱਠੀ ਕਰਨ ਲਈ ਰੈਵਨਿਊ ਟੂਲ ਵਿਚ ਵਾਧਾ ਕੀਤੇ ਜਾਣ ਦੀ ਲੋੜ ਹੈ ਅਤੇ ਉਨ੍ਹਾਂ ਇਹ ਉਮੀਦ ਜਤਾਈ ਹੈ ਕਿ ਅਗਲੇ ਦੋ ਸਾਲਾਂ ਵਿਚ ਕੌਂਸਲ ਅਜਿਹਾ ਕਰ ਸਕਣਗੇ। ਟੋਰਾਂਟੋ ਰੀਜਨ ਬੋਰਡ ਆਫ਼ ਟ੍ਰੇਡ ਵਿਖੇ …

Read More »

ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਿਨ ਮਨਾਇਆ

ਬਰੈਂਪਟਨ : ਆਹਲੂਵਾਲੀਆ ਐਸੋਸੀਏਸ਼ਨ ਆਫ ਨਾਰਥ ਅਮਰੀਕਾ ਨੇ ਸੁਲਤਾਨਉਲਕੌਮ ਜੱਸਾ ਸਿੰਘ ਆਹਲੂਵਾਲੀਆ ਜੀ ਦਾ ਜਨਮ ਦਿਨ ਲੰਘੀ 8 ਮਈ ਦਿਨ ਐਤਵਾਰ ਨੂੰ ਗਲਿਡਨ ਗੁਰਦੁਆਰਾ ਸਾਹਿਬ ਬਰੈਂਪਟਨ ਵਿਚ ਮਨਾਇਆ। ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਗੁਰਬਾਣੀ ਸ਼ਬਦ ਕੀਰਤਨ ਹੋਇਆ। ਇਸ ਮੌਕੇ ਜਿੱਥੇ ਅਵਤਾਰ ਸਿੰਘ ਵਾਲੀਆ ਨੇ ਹਾਜ਼ਰ ਸਾਰੇ ਮਹਿਮਾਨਾਂ ਦਾ ਸਵਾਗਤ …

Read More »

‘ਫਾਈਨਲ ਅਸਾਲਟ’ ਦਸਤਾਵੇਜ਼ੀ ਫਿਲਮ 15 ਮਈ ਨੂੰ ਦਿਖਾਈ ਜਾਵੇਗੀ

‘ਫਾਈਨਲ ਅਸਾਲਟ’ ਦਸਤਾਵੇਜ਼ੀ ਫਿਲਮ ਨੂੰ 15 ਮਈ ਨੂੰ ਦੁਪਹਿਰ 12.00 ਵਜੇ ਸ਼ਿੰਗਾਰ ਬੈਂਕੁਇਟ ਹਾਲ ਵਿਚ ਦਿਖਾਇਆ ਜਾਵੇਗਾ। ਫਰੀ ਸ਼ੋਅ ਹੈ ਅਤੇ ਤੁਸੀਂ ਆਪਣੇ ਦੋਸਤਾਂ ਨਾਲ ਇਸ ਫਿਲਮ ਨੂੰ ਦੇਖਣ ਲਈ ਆ ਸਕਦੇ ਹੋ। ਹੋਰ ਜਾਣਕਾਰੀ ਲਈ 647-654-1600 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਦਰਿਆਈ ਪਾਣੀਆਂ …

Read More »