27.6 C
Toronto
Tuesday, May 19, 2026
spot_img
Homeਕੈਨੇਡਾਸਾਬਕਾ ਫ਼ੌਜੀ ਕਰਮਚਾਰੀਆਂ ਦੀ ਪਿਕਨਿਕ 16 ਜੁਲਾਈ ਐਤਵਾਰ ਨੂੰ

ਸਾਬਕਾ ਫ਼ੌਜੀ ਕਰਮਚਾਰੀਆਂ ਦੀ ਪਿਕਨਿਕ 16 ਜੁਲਾਈ ਐਤਵਾਰ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਸਾਬਕਾ ਫ਼ੌਜੀ ਕਰਮਚਾਰੀਆਂ ਦੀ ਪਿਕਨਿਕ 16 ਜੁਲਾਈ ਐਤਵਾਰ ਨੂੰ 6355 HEALY CALADONE-E ਵਿਖੇ ਹੋਵੇਗੀ। ਚਾਹਵਾਨ ਮੈਂਬਰ 16 ਜੁਲਾਈ ਐਤਵਾਰ ਨੂੰ ਸਵੇਰੇ 10 ਵਜੇ ਮਾਲਟਨ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਲਾਟ ਵਿੱਚ ਪਹੁੰਚ ਜਾਣ ਜਿੱਥੇ ਮੁਫਤ ਟ੍ਰਾਂਸਪੋਰਟ ਦਾ ਇੰਤਜ਼ਾਮ ਕੀਤਾ ਗਿਆ ਹੈ। ਮੈਂਬਰ ਹੇਠਾਂ ਲਿਖਿਆਂ ਗੱਲਾਂ ਦਾ ਖਿਆਲ ਰੱਖਣ:- 1.ਪਰਿਵਾਰ ਦੇ ਜਿੰਨੇ ਮੈਂਬਰ ਜਾਣਗੇ ਉਹਨਾਂ ਦੀ ਗਿਣਤੀ 10 ਜੁਲਾਈ ਤਕ ਹੇਠਾਂ ਲਿਖੇ ਕਿਸੇ ਵੀ ਟੈਲੀਫੋਨ ਨੰਬਰ ‘ਤੇ ਦਿੱਤੀ ਜਾ ਸਕਦੀ ਹੈ। 2.ਚਾਹ ਪਾਣੀ ਅਤੇ ਖਾਣੇ ਦਾ ਖਰਚਾ 20 ਡਾਲਰ ਪ੍ਰਤੀ ਮੈਂਬਰ ਹੋਵੇਗਾ। ਜਿਨ੍ਹਾਂ ਮੈਬਰਾਂ ਨੇ ਖਰਚਾ ਜਮਾ੍ਹਂ ਨਹੀਂ ਕਰਵਾਇਆ ਉਹ ਕਿਰਪਾ ਕਰਕੇ ਮੌਕੇ ਤੇ ਜਮ੍ਹਾਂ ਕਰਵਾ ਦੇਣ। 3.ਜਿਨ੍ਹਾਂ ਮੈਂਬਰਾਂ ਨੇ ਅਜੇ ਤਕ ਮੈਂਬਰੀ ਨਹੀਂ ਲਈ ਉਹ ਕਿਰਪਾ ਕਰਕੇ ਮਾਲਟਨ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਣ ਤੋਂ ਪਹਿਲ਼ਾਂ ਮੈਂਬਰੀ ਲੈ ਲੈਣ। 4.10 ਵਜੇ ਤਕ ਮਾਲਟਨ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਲਾਟ ਵਿੱਚ ਪਹੁੰਚਣਾ ਜਰੂਰੀ ਹੈ। ਹੋਰ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਫੂਨ ਕੀਤਾ ਜਾ ਸਕਦਾ ਹੈ। ਬਰਗੇਡੀਅਰ ਨਵਾਭ ਸਿੰਘ ਹੀਰ 647 609 2633 , ਕਰਨਲ ਗੁਰਮੇਲ ਸਿੰਘ ਸੋਹੀ 647 878 7644, ਕਰਨਲ ਨਰਵੰਤ ਸਿੰਘ ਸੋਹੀ 905 741 2666, ਕੈਪਟਨ ਰਣਜੀਤ ਸਿੰਘ 647 760 9001

RELATED ARTICLES
POPULAR POSTS