Breaking News
Home / ਕੈਨੇਡਾ (page 742)

ਕੈਨੇਡਾ

ਕੈਨੇਡਾ

ਨੰਗੇਜ਼ ਅਤੇ ਹਿੰਸਾ ਫੈਲਾਉਣ ਵਾਲੇ ਗੀਤ-ਸੰਗੀਤ ‘ਤੇ ਪਾਬੰਦੀ ਲੱਗਣੀ ਚਾਹੀਦੀ ਹੈ : ਹੈਰੀ ਸੰਧੂ

ਟੋਰਾਂਟੋਂ/ਹਰਜੀਤ ਸਿੰਘ ਬਾਜਵਾ ਬੀਤੇ ਦਿਨੀ ਲਾਗਲੇ ਸ਼ਹਿਰ ਬਰੈਂਪਟਨ ਦੇ ਰੋਜ਼ ਥੀਏਟਰ ਵਿਖੇ ਇੱਕ ਸਮਾਗਮ ਦੌਰਾਨ ਪੰਜਾਬ, ਪੰਜਾਬੀਅਤ, ਪੰਜਾਬੀ ਬੋਲੀ ਅਤੇ ਪੰਜਾਬੀ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਵਿਦੇਸ਼ਾਂ ਵਿੱਚ ਕੁਝ ਕਰਨ ਲਈ ਤਤਪਰ ਨੌਜਵਾਨ ਸੰਗੀਤਕਾਰ ਅਤੇ ਗਾਇਕ ਹੈਰੀ ਸੰਧੂ , ਹਰਵਿੰਦਰ ਸੰਘਾ ਅਤੇ ਗੀਤਕਾਰ ਗੈਰੀ ਹਠੂਰ ਟੋਰਾਂਟੋਂ ਵੱਲੋਂ  ਗੱਲਬਾਤ ਦੌਰਾਨ ਕਿਹਾ ਕਿ …

Read More »

ਡਾ. ਹਰਚਰਨ ਸਿੰਘ ਨਾਟਕਕਾਰ ਦੇ ਨਾਮ ਰਹੀ ਕਾਫ਼ਲੇ ਦੀ ਮਈ 2016 ਮਿਲਣੀ

ਟਰਾਂਟੋ/ ਉਂਕਾਰਪ੍ਰੀਤ ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ ਦੀ ਮਈ 2016 ਮਿਲਣੀ ਡਾ.ਹਰਚਰਨ ਸਿੰਘ ਨਾਟਕਕਾਰ ਦੇ ਜੀਵਨ ਅਤੇ ਕਲਾ ਨੂੰ ਸਮਰਪਿਤ ਰਹੀ। ਇਸ ‘ਚ ਜਿੱਥੇ ਡਾ. ਸਾਹਿਬ ਦੇ ਕਲਾਤਮਿਕ ਜੀਵਨ ਤੇ ਰੌਸ਼ਨੀ ਪਾਈ ਗਈ ਓਥੇ ਉਹਨਾਂ ਦੇ ਪੰਜਾਬੀ ਰੰਗਮੰਚ ਲਈ ਪਾਏ ਭਰਪੂਰ ਯੋਗਦਾਨ ਬਾਰੇ ਅਹਿਮ ਵਿਚਾਰਾਂ ਹੋਈਆਂ। ਕਾਫ਼ਲੇ ਵਲੋਂ ਡਾ. ਸਾਹਿਬ …

Read More »

‘ਗੀਤ ਗ਼ਜ਼ਲ ਤੇ ਸ਼ਾਇਰੀ’ ਸੰਸਥਾ ਵੱਲੋਂ ਸਜਾਈ ਗਈ ਗਾਇਕੀ ਦੀ ਇੱਕ ਖ਼ੂਬਸੂਰਤ ਸ਼ਾਮ

ਬਰੈਂਪਟਨ/ਡਾ. ਝੰਡ ਬੀਤੇ ਸੋਮਵਾਰ 31 ਮਈ ਦੀ ਸ਼ਾਮ ਨੂੰ ‘ਗੀਤ ਗ਼ਜ਼ਲ ਤੇ ਸ਼ਾਇਰੀ’ ਦੇ ਪ੍ਰਬੰਧਕਾਂ ਵੱਲੋਂ ਉਚੇਚੇ ਸੱਦਾ ਦੇ ਕੇ ਮਹਾਨ ਗ਼ਜ਼ਲਗੋ ਮਹਿੰਦੀ ਹਸਨ ਦੇ ਸ਼ਾਗਿਰਦ ਹਰਦੀਪ ਬਖ਼ਸ਼ੀ ਨੂੰ ਸਾਹਿਤਕ ਸ਼ਾਮ ਵਿੱਚ ਸ਼ਿਰਕਤ ਕਰਨ ਔਟਵਾ ਤੋਂ ਬੁਲਾਇਆ ਗਿਆ। ਉੱਘੇ ਪੰਜਾਬੀ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਨਿੱਘੀ ਯਾਦ ਨੂੰ ਸਮੱਰਪਿਤ ਇਸ …

Read More »

ਗੋਰ ਸੀਨੀਅਰਜ਼ ਕਲੱਬ ਨੇ ਤਾਸ਼ ਟੂਰਨਾਮੈਂਟ ਕਰਵਾਇਆ

ਬਰੈਂਪਟਨ : ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ 28 ਮਈ ਸ਼ਨਿੱਚਰਵਾਰ ਨੂੰ ਵੱਡੀ ਪੱਧਰ ਉਤੇ ਤਾਸ਼ ਟੂਰਨਾਮੈਂਟ ਕਰਵਾਇਆ ਗਿਆ। ਵੱਡੀ ਗਿਣਤੀ ਵਿਚ ਦਰਸ਼ਕ ਅਤੇ ਖਿਡਾਰੀ ਹਾਜ਼ਰ ਹੋਏ। ਕਲੱਬਾਂ ਦੀਆਂ 41 ਟੀਮਾਂ ਨੇ ਭਾਗ ਲਿਆ। ਇਹ ਟੂਰਨਾਮੈਂਟ 12.00 ਵਜੇ ਦੁਪਹਿਰ ਤੋਂ ਸ਼ੁਰੂ ਹੋ ਕੇ 5.00 ਵਜੇ ਸ਼ਾਮ ਤੱਕ ਚੱਲਦਾ ਰਿਹਾ। ਐਂਟਰੀਆਂ ਅਤੇ …

Read More »

ਤਰਕਸ਼ੀਲ ਸੁਸਾਇਟੀ ਵਲੋਂ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸੰਧੂ ਦੇ ਨੌਜਵਾਨ ਬੇਟੇ ਅਭੀਤੇਜ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

ਬਰੈਂਪਟਨ/ਬਿਊਰੋ ਨਿਊਜ਼ : ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦੀ ਐਗਜੇਕਿਟਵ ਕਮੇਟੀ ਦੀ ਮੀਟਿੰਗ ਡਾ: ਬਲਜਿੰਦਰ ਸੇਖੋਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸ਼ਹੀਦੇ ਆਜ਼ਮ ਸ: ਭਗਤ ਸਿੰਘ ਦੇ ਭਤੀਜੇ ਅਭੈ ਸੰਧੂ ਦੇ ਨੌਜਵਾਨ ਬੇਟੇ ਅਭੀਤੇਜ ਸਿੰਘ ਸੰਧੂ ਦੀ ਮੋਟਰ ਸਾਈਕਲ ਹਾਦਸੇ ਵਿੱਚ ਹੋਈ ਦਰਦਨਾਕ ਮੌਤ ਤੇ ਦੁੱਖ ਅਤੇ ਪਰੀਵਾਰ …

Read More »

ਐਸੋਸੀਏਸ਼ਨ ਆਫ ਸੀਨੀਅਰਜ਼ ਦਾ ਵਫਦ ਰੀਜਨਲ ਕੌਂਸਲਰ ਸਪਰੋਵਿਰੀ ਅਤੇ ਐਮ ਪੀ ਰੂਬੀ ਸਹੋਤਾ ਨੂੰ ਮਿਲਿਆ

ਬਰੈਂਪਟਨ/ਬਿਊਰੋ ਨਿਊਜ਼ ਬੀਤੇ ਦਿਨੀਂ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਬਰੈਂਪਟਨ ਦੇ ਵਫਦ ਨੇ ਐਸੋਸੀਏਸ਼ਨ ਦੇ ਪਰਧਾਨ ਪਰਮਜੀਤ ਬੜਿੰਗ ਦੀ ਅਗਵਾਈ ਵਿੱਚ ਰੀਜਨਲ ਕੌਂਸਲਰ ਜੌਹਨ ਸਪਰੋਵਿਰੀ ਨਾਲ ਆਪਣੇ ਮਸਲਿਆਂ ਬਾਰੇ ਗੱਲਬਾਤ ਕੀਤੀ। ਵਫਦ ਵਲੋਂ ਇਸ ਸਮੇਂ ਪਾਰਕਾਂ ਵਿੱਚ ਘਾਹ ਦੀ ਕਟਾਈ ਕਰਨ, ਵਾਸ਼ਰੂਮ ਰਖਵਾਉਣ ਅਤੇ ਬੈਂਚਾ ਦੀ ਹੋਰ ਲੋੜ ਬਾਰੇ ਗੱਲਬਾਤ ਸਮੇਂ …

Read More »

ਐਨ ਬੀ ਏ ਚੈਂਪੀਅਨਸ਼ਿਪ 2016 ਟੋਰਾਂਟੋ ਰੈਪਟਰਜ਼ ਬਾਸਕਟਬਾਲ ਟੀਮ ਲਈઠਇਤਿਹਾਸਕ ਹੋ ਨਿੱਬੜੀ

ਬਰੈਂਪਟਨ ਵਾਸੀਆਂ ਨੇਂ ਡਾਊਨਟਾਊਨ ਦੇ ਗਾਰਡਨ ਸਕੂਏਰ ਦੀ ਵੱਡੀ ਸਕਰੀਨ ‘ਤੇ ਪੂਰਾ ਆਨੰਦ ਮਾਣਿਆ ਬਰੈਂਪਟਨ/ਬਿਊਰੋ ਨਿਊਜ਼ ਟੋਰਾਂਟੋ ਰੈਪਟਰਜ਼ ਬਾਸਕਿਟਬਾਲ ਦੀ ਟੀਮ ਨੇ ਐਨ ਬੀ ਏ ਚੈਂਪੀਅਨਸ਼ਿਪ ਨੂੰ ਇਸ ਸਾਲ ਇਤਿਹਾਸਕ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ।ਚੈਂਪੀਅਨਸ਼ਿਪ 2016 ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਉਹਨਾਂ ਨੇ ਈਸਟਰਨ ਫਾਈਨਲ ਹਾਰ ਕੇ …

Read More »

ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕੀਤੇ ਬਿਨਾ ਜੰਗਲੀ ਘਾਹ ਨੂੰ ਸਾਫ ਕਰਨ ‘ਚ ਜੁਟਿਆ ਸਟਾਫ

ਬਰੈਂਪਟਨ : ਡੈਡਲਾਈਨ। ਜਦੋਂ ਅਸੀਂ ਬੱਚੇ ਸੀ ਤਾਂ ਸਾਨੂੰ ਖੁਸ਼ੀ-ਖੁਸ਼ੀ ਇਹਨਾਂ ਦੇ ਬੀਜ਼ਾਂ ਨੂੰ ਹਵਾ ਵਿਚ ਉਡਾਉਣ ਤੋਂ ਪਹਿਲਾਂ ਉਹਨਾਂ ਦੇ ਫੁਲਵੇਂ ਸਫੇਦ ਸਿਰਿਆਂ ਤੋਂ ਕੁਝ ਮੰਗਣਾ ਚੰਗਾ ਲੱਗਦਾ ਸੀ, ਪਰ ਵੱਡੇ ਹੋਣ ‘ਤੇ ਬਹੁਤ ਲੋਕ ਇਹਨਾਂ ਨੂੰ ਪਸੰਦ ਨਹੀਂ ਕਰਦੇ ਅਤੇ ਉਹਨਾਂ ਨੂੰ ਦੂਰ ਰੱਖਣ ਲਈ ਉਹ ਸਭ ਕਰਦੇ …

Read More »

ਲਾਸਟ ਚੈੱਕ 4 ਜੂਨ ਨੂੰ

ਬਰੈਂਪਟਨ/ਹਰਜੀਤ ਸਿੰਘ ਬਾਜਵਾ ਉੱਘੇ ਨਾਟਕ ਅਦਾਕਾਰ ਜਨਾਬ ਅਲੀ ਨਕਵੀ ਅਤੇ ਗੁਰਬੀਰ ਗੋਗੋ ਬੱਲ ਵੱਲੋਂ ਸਾਂਝੇ ਤੌਰ ‘ਤੇ ਇੱਕ ਕਮੇਡੀ ਪਲੇਅ (ਨਾਟਕ) ‘ਲਾਸਟ ਚੈੱਕ’ 4 ਜੂਨ ਸਨਿੱਚਰਵਾਰ ਨੂੰ ਮਿਸੀਸਾਗਾ ਦੇ ਪੋਰਟ ਕਰੈਡਿਟ ਸਕੂਲ ਵਿੱਚ ਖੇਡਿਆ ਜਾ ਰਿਹਾ ਹੈ ਪ੍ਰਸਿੱਧ ਪਾਕਿਸਤਾਨੀ ਨਾਟਕ ਨਿਰਦੇਸ਼ਕ ਜਨਾਬ ਸਇਯਦ ਜ਼ਫਰ ਸ਼ਾਹ ਅਤੇ ਉਹਨਾਂ ਦੀ ਟੀਮ ਵੱਲੋਂ …

Read More »

ਬਰੈਂਪਟਨ ਨੇ ਕੂੜੇ ਦੀ ਕਾਰਟ ਰੱਖਣ ਦੇ ਨਿਯਮਾਂ ‘ਚ ਤਬਦੀਲੀ ਲਿਆਂਦੀ

ਬਰੈਂਪਟਨ : ਸਿਟੀ ਆਫ ਬਰੈਂਪਟਨ ਨੇ ਆਪਣੇ ਪ੍ਰਾਪਰਟੀ ਸਟੈਂਡਰਡ ਉਪ ਨਿਯਮਾਂ ਵਿਚ ਸੋਧ ਕੀਤੀ ਤਾਂ ਜੋ ਕੁਝ ਵਸਨੀਕਾਂ ਨੂੰ ਆਪਣੀਆਂ ਕੂੜੇ ਦੀਆਂ ਕਾਰਟਾਂ ਆਪਣੇ ਅਗਲੇ ਵਿਹੜੇ ਵਿਚ ਰੱਖਣ ਦੀ ਇਜਾਜ਼ਤ ਦਿੱਤੀ ਜਾ ਸਕੇ। ਇਹ ਤਬਦੀਲੀ ਰੀਜਨ ਆਫ ਪੀਲ ਦੇ ਕੂੜੇ, ਰੀਸਾਈਕਲਿੰਗ ਅਤੇ ਜੈਵਿਕ ਸਮੱਗਰੀਆਂ ਲਈ ਕੂੜੇ ਦੀਆਂ ਕਾਰਟਾਂ ‘ਤੇ ਲਾਗੂ …

Read More »